Skip to main content

Posts

Warring warns BJP against courting radicals

Warring warns BJP against courting radicals Says, BJP playing with fire for a few votes Asks BJP to explain its leader’s presence at radical congregation Chandigarh 9 June ( Ranjeet Singh Dhaliwal ) : Punjab Congress president Amarinder Singh Raja Warring today condemned the Bharatiya Janata Party for courting the radicals in Punjab for political opportunism. “It is a classic case of running with the hare and hunting with the hounds”, he remarked about BJP pointing out while it claims itself to be a nationalistic party, but does not mind sharing stage with the radicals and extremists. Reacting to the presence of a senior BJP Maharashtra leader at a programme in Chowk Mehta Amritsar organized by the Damdami Taksal head Harnam Singh Dhuma, he asked the BJP leadership to clarify its position. “Was the Maharashtra BJP leader representing the party or was he on his own?” he asked, adding, in both situations the BJP owes an explanation to people of Punjab. The PCC president pointed out, if s...

ਜੂਨੀਅਰ ਪ੍ਰੀਮੀਅਰ ਲੀਗ ਅੰਡਰ-13 ਵਿੱਚ ਆਰਕੇਸੀਏ ਦਾ ਦਬਦਬਾ, 161 ਦੌੜਾਂ ਨਾਲ ਵੱਡੀ ਜਿੱਤ ਦਰਜ

ਜੂਨੀਅਰ ਪ੍ਰੀਮੀਅਰ ਲੀਗ ਅੰਡਰ-13 ਵਿੱਚ ਆਰਕੇਸੀਏ ਦਾ ਦਬਦਬਾ, 161 ਦੌੜਾਂ ਨਾਲ ਵੱਡੀ ਜਿੱਤ ਦਰਜ ਚੰਡੀਗੜ੍ਹ 9 ਜੂਨ ( ਰਣਜੀਤ ਧਾਲੀਵਾਲ ) : ਜੂਨੀਅਰ ਪ੍ਰੀਮੀਅਰ ਲੀਗ ਅੰਡਰ-13 ਦੇ ਇੱਕ-ਪਾਸੜ ਮੈਚ ਵਿੱਚ, ਟੀਮ ਆਰਕੇਸੀਏ ਨੇ ਕ੍ਰਿਕਟ ਬੈਸ਼ ਅਕੈਡਮੀ ਅੰਡਰ-14 ਨੂੰ 161 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਟਾਸ ਜਿੱਤਣ ਤੋਂ ਬਾਅਦ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ, ਆਰਕੇਸੀਏ ਨੇ ਆਪਣੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 213 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਆਕਾਸ਼ ਆਰਕੇਸੀਏ ਦੀ ਪਾਰੀ ਵਿੱਚ ਸਭ ਤੋਂ ਸਫਲ ਬੱਲੇਬਾਜ਼ ਸੀ। ਉਸਨੇ ਸਿਰਫ਼ 39 ਗੇਂਦਾਂ ਵਿੱਚ 80 ਦੌੜਾਂ ਦੀ ਧਮਾਕੇਦਾਰ ਅਜੇਤੂ ਪਾਰੀ ਖੇਡੀ, ਜਿਸ ਵਿੱਚ 13 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਉਸਦਾ ਸਟ੍ਰਾਈਕ ਰੇਟ 205 ਤੋਂ ਵੱਧ ਸੀ। ਨਕਸ਼ ਨੇ ਵੀ 33 ਗੇਂਦਾਂ ਵਿੱਚ ਅਜੇਤੂ 37 ਦੌੜਾਂ ਬਣਾਈਆਂ, ਜਦੋਂ ਕਿ ਵਿਕਟਕੀਪਰ-ਬੱਲੇਬਾਜ਼ ਰੇਹਾਨ ਕੋਹਲੀ ਨੇ 17 ਗੇਂਦਾਂ ਵਿੱਚ 36 ਦੌੜਾਂ ਦੀ ਤੇਜ਼ ਗੇਂਦਬਾਜ਼ੀ ਨਾਲ ਟੀਮ ਨੂੰ ਇੱਕ ਮਜ਼ਬੂਤ ​​ਸਥਿਤੀ ਵਿੱਚ ਪਹੁੰਚਾਇਆ। ਦੋਵਾਂ ਬੱਲੇਬਾਜ਼ਾਂ ਵਿਚਕਾਰ ਸਾਂਝੇਦਾਰੀ ਨੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਕ੍ਰਿਕਟ ਬੈਸ਼ ਅਕੈਡਮੀ ਸ਼ੁਰੂ ਤੋਂ ਹੀ ਦਬਾਅ ਵਿੱਚ ਸੀ। ਨਿਯਮਤ ਅੰਤਰਾਲਾਂ 'ਤੇ ਵਿਕਟਾਂ ਡਿੱਗੀ...

Jhinjer's 'Bolega Ghanaur, Badlega Daur' Paidal March Concludes; YAD President Vows to Raise People's Grievances with Administration

Jhinjer's 'Bolega Ghanaur, Badlega Daur' Paidal March Concludes; YAD President Vows to Raise People's Grievances with Administration Ghanaur/Chandigarh 8 June ( Ranjeet Singh Dhaliwal ) : Youth Akali Dal president and Ghanaur halqa in-charge Sarabjeet Singh Jhinjer's historic ten-day paidal march 'Bolega Ghanaur, Badlega Daur' concluded on Monday at Dhakansu Kalan village, marking the end of an emotionally charged and politically significant journey through the Ghanaur constituency. Addressing a large gathering at Dhakansu Kalan, Jhinjer said that the march, which commenced on May 30, had covered over 220 kilometres and passed through more than 100 villages. He added that panchayats from over 180 villages had joined the march along the way, significantly expanding its reach and reinforcing its message. Jhinjer thanked circle presidents, Shiromani Akali Dal leaders, Youth Akali Dal members, and the people of Ghanaur for making the march a resounding success. ...

ਝਿੰਜਰ ਦਾ 'ਬੋਲੇਗਾ ਘਨੌਰ,ਬਦਲੇਗਾ ਦੌਰ' ਪੈਦਲ ਮਾਰਚ ਸੰਪੰਨ; ਯੂਥ ਅਕਾਲੀ ਦਲ ਪ੍ਰਧਾਨ ਦਾ ਪ੍ਰਸ਼ਾਸਨ ਕੋਲ ਲੋਕਾਂ ਦੀਆਂ ਸਮੱਸਿਆਵਾਂ ਉਠਾਉਣ ਦਾ ਅਹਿਦ

ਝਿੰਜਰ ਦਾ 'ਬੋਲੇਗਾ ਘਨੌਰ,ਬਦਲੇਗਾ ਦੌਰ' ਪੈਦਲ ਮਾਰਚ ਸੰਪੰਨ; ਯੂਥ ਅਕਾਲੀ ਦਲ ਪ੍ਰਧਾਨ ਦਾ ਪ੍ਰਸ਼ਾਸਨ ਕੋਲ ਲੋਕਾਂ ਦੀਆਂ ਸਮੱਸਿਆਵਾਂ ਉਠਾਉਣ ਦਾ ਅਹਿਦ ਘਨੌਰ/ਚੰਡੀਗੜ੍ਹ 8 ਜੂਨ ( ਰਣਜੀਤ ਧਾਲੀਵਾਲ ) : ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਦਾ ਇਤਿਹਾਸਕ ਦਸ ਦਿਨਾਂ ਪੈਦਲ ਮਾਰਚ 'ਬੋਲੇਗਾ ਘਨੌਰ, ਬਦਲੇਗਾ ਦੌਰ' ਸੋਮਵਾਰ ਨੂੰ ਪਿੰਡ ਢੱਕਾਨਸੂ ਕਲਾਂ ਵਿਖੇ ਸੰਪੰਨ ਹੋਇਆ, ਜੋ ਘਨੌਰ ਹਲਕੇ ਵਿੱਚੋਂ ਲੰਘੇ ਇੱਕ ਭਾਵੁਕ ਅਤੇ ਸਿਆਸੀ ਤੌਰ 'ਤੇ ਅਹਿਮ ਸਫ਼ਰ ਦੀ ਸਮਾਪਤੀ ਸੀ। ਢੱਕਾਨਸੂ ਕਲਾਂ ਵਿਖੇ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਝਿੰਜਰ ਨੇ ਕਿਹਾ ਕਿ 30 ਮਈ ਨੂੰ ਸ਼ੁਰੂ ਹੋਇਆ ਇਹ ਮਾਰਚ 220 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰਕੇ 100 ਤੋਂ ਵੱਧ ਪਿੰਡਾਂ ਵਿੱਚੋਂ ਲੰਘਿਆ। ਉਹਨਾਂ ਦੱਸਿਆ ਕਿ 180 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਮਾਰਚ ਵਿੱਚ ਸ਼ਾਮਲ ਹੋਈਆਂ, ਜਿਸ ਨਾਲ ਇਸ ਦੀ ਪਹੁੰਚ ਅਤੇ ਸੁਨੇਹਾ ਹੋਰ ਮਜ਼ਬੂਤ ਹੋਇਆ। ਝਿੰਜਰ ਨੇ ਸਰਕਲ ਪ੍ਰਧਾਨਾਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ, ਯੂਥ ਅਕਾਲੀ ਦਲ ਦੇ ਮੈਂਬਰਾਂ ਅਤੇ ਘਨੌਰ ਦੇ ਲੋਕਾਂ ਦਾ ਮਾਰਚ ਨੂੰ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਝਿੰਜਰ ਨੇ ਕਿਹਾ ਕਿ ਉਨ੍ਹਾਂ ਦੀ 10 ਦਿਨਾਂ ਪੈਦਲ ਯਾਤਰਾ ਦਾ 1 ਜੂਨ ਤੋਂ 6 ਜੂਨ ਤੱਕ ਦਾ ਪੜਾਅ ਬਹੁਤ ਗਹਿਰੀ ਮਹੱਤਤਾ ਰੱਖਦਾ ਸੀ, ਕਿਉਂਕਿ ਇਹ 1984 ਦੇ ਘੱਲੂਘਾਰੇ (ਆਪ੍ਰੇਸ਼ਨ ਬਲੂ ਸਟਾਰ) ...

Sukhbir S Badal urges the Istri Akali Dal to work to strengthen the SAD at the booth level.

Sukhbir S Badal urges the Istri Akali Dal to work to strengthen the SAD at the booth level. (Holds meeting with newly appointed constituency heads of the women wing) Chandigarh 8 June ( Ranjeet Singh Dhaliwal ) : Shiromani Akali Dal (SAD) president Sukhbir Singh Badal today asked the newly appointed constituency heads of the Istri Akali Dal to constitute their organizational structure, including booth level committees, to strengthen the party at the booth level. Holding the first meeting of constituency heads of the Istri Akali Dal along with Bathinda MP Harsimrat Kaur Badal and women wing president Hargobind Kaur, the SAD president said the women wing should focus on strengthening its organizational structure. Sukhbir Badal said besides constituting booth committees and appointing booth presidents, the wing should also appoint its Circle presidents. He also talked about the significance of seamless coordination between different party wings as well as party halka incharges. Speaking o...

ਇਸਤਰੀ ਅਕਾਲੀ ਦਲ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰੇ : ਸੁਖਬੀਰ ਸਿੰਘ ਬਾਦਲ

ਇਸਤਰੀ ਅਕਾਲੀ ਦਲ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰੇ : ਸੁਖਬੀਰ ਸਿੰਘ ਬਾਦਲ ਇਸਤਰੀ ਵਿੰਗ ਦੀਆਂ ਨਵ ਨਿਯੁਕਤ ਹਲਕਾ ਪ੍ਰਧਾਨਾਂ ਨਾਲ ਕੀਤੀ ਮੀਟਿੰਗ ਚੰਡੀਗੜ੍ਹ 8 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਸਤਰੀ ਅਕਾਲੀ ਦਲ ਦੀਆਂ ਨਵ ਨਿਯੁਕਤ ਹਲਕਾ ਪ੍ਰਧਾਨਾਂ ਨੂੰ ਆਖਿਆ ਕਿ ਉਹ ਬੂਥ ਪੱਧਰ ਦੀਆਂ ਕਮੇਟੀਆਂ ਸਮੇਤ ਜਥੇਬੰਦਕ ਢਾਂਚਾ ਬਣਾ ਕੇ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ। ਅੱਜ ਇਥੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਅਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ ਦੇ ਨਾਲ ਮਿਲ ਕੇ ਇਸਤਰੀ ਅਕਾਲੀ ਦਲ ਦੀਆਂ ਨਵ ਨਿਯੁਕਤ ਹਲਕਾ ਪ੍ਰਧਾਨਾਂ ਨਾਲ ਮੀਟਿੰਗ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸਤਰੀ ਵਿੰਗ ਬੂਥ ਪੱਧਰ ’ਤੇ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਵਾਸਤੇ ਕੰਮ ਕਰੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੂਥ ਪੱਧਰ ਦੀਆਂ ਕਮੇਟੀਆਂ ਗਠਿਤ ਕਰਨ ਅਤੇ ਬੂਥ ਪ੍ਰਧਾਨਾਂ ਦੀ ਨਿਯੁਕਤੀ ਕਰਨ ਤੋਂ ਇਲਾਵਾ ਵਿੰਗ ਆਪਣੇ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕਰੇ। ਉਹਨਾਂ ਨੇ ਹਲਕਾ ਇੰਚਾਰਜਾਂ ਦੇ ਪਾਰਟੀ ਦੇ ਵੱਖ-ਵੱਖ ਪਿੰਡਾਂ ਨਾਲ ਤਾਲਮੇਲ ਦੀ ਅਹਿਮੀਅਤ ’ਤੇ ਵੀ ਚਰਚਾ ਕੀਤੀ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਾਰਟੀ ਦਾ ਇਸਤਰੀ ਵਿੰਗ ਬਦਲਾਅ ਦਾ ਮੁੱਢ ਬੰਨਣ ਵਿਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਔਰਤਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਨੀਤੀਆਂ ਤੋਂ ਸਭ ਤੋਂ ਵੱ...

Warring questions Saini on SYL, Chandigarh transfer

Warring questions Saini on SYL, Chandigarh transfer Says, Haryana CM running with the hare, hunting with the hounds Asks Punjab BJP leaders whether they stand with Saini or Punjab Chandigarh 8 June ( Ranjeet Singh Dhaliwal ) : Punjab Congress president Amarinder Singh Raja Warring today questioned the Haryana Chief Minister Nayab Singh Saini about his stand on some long pending issues with Punjab, particularly the SYL, transfer of Chandigarh and Punjabi speaking areas of Haryana to Punjab. “The way Saini travels and campaigns for the BJP in Punjab is like running with the hare and hunting with the hounds”, he remarked while pointing out that Saini cannot be loyal to the clashing interests of Haryana and Punjab at the same time. Warring also took a dig at Saini’s poor show in Dhuri where he addressed empty chairs. “Saini’s plight is like that of a frequent guest who soon becomes unwanted and is always unwelcome”, he remarked while referring to frequent visits of Saini to Punjab. The PCC...

ਵੜਿੰਗ ਨੇ ਐਸਵਾਈਐਲ ਅਤੇ ਚੰਡੀਗੜ੍ਹ ਦੇ ਤਬਾਦਲੇ ਦੇ ਮੁੱਦੇ 'ਤੇ ਸੈਣੀ ਨੂੰ ਕੀਤੇ ਸਵਾਲ

ਵੜਿੰਗ ਨੇ ਐਸਵਾਈਐਲ ਅਤੇ ਚੰਡੀਗੜ੍ਹ ਦੇ ਤਬਾਦਲੇ ਦੇ ਮੁੱਦੇ 'ਤੇ ਸੈਣੀ ਨੂੰ ਕੀਤੇ ਸਵਾਲ ਕਿਹਾ: ਹਰਿਆਣਾ ਦੇ ਮੁੱਖ ਮੰਤਰੀ ਦੋਹਰੀ ਸਿਆਸਤ ਕਰ ਰਹੇ ਹਨ ਪੰਜਾਬ ਭਾਜਪਾ ਆਗੂਆਂ ਨੂੰ ਪੁੱਛਿਆ, ਉਹ ਸੈਣੀ ਦੇ ਨਾਲ ਹਨ ਜਾਂ ਫਿਰ ਪੰਜਾਬ ਦੇ ਚੰਡੀਗੜ੍ਹ 8 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਪੰਜਾਬ ਨਾਲ ਸਬੰਧਿਤ ਲੰਬੇ ਸਮੇਂ ਤੋਂ ਲਟਕਦੇ ਕੁਝ ਮੁੱਦਿਆਂ, ਖ਼ਾਸ ਕਰਕੇ ਐਸਵਾਈਐਲ, ਚੰਡੀਗੜ੍ਹ ਦੇ ਤਬਾਦਲੇ ਅਤੇ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਬਾਰੇ, ਉਨ੍ਹਾਂ ਦਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਵੜਿੰਗ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੈਣੀ ਪੰਜਾਬ ਵਿੱਚ ਭਾਜਪਾ ਲਈ ਦੌਰੇ ਅਤੇ ਚੋਣ ਪ੍ਰਚਾਰ ਕਰ ਰਹੇ ਹਨ, ਉਹ ਦੋਹਰੀ ਸਿਆਸਤ ਕਰਨ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਸੈਣੀ ਇੱਕੋ ਸਮੇਂ ਹਰਿਆਣਾ ਅਤੇ ਪੰਜਾਬ ਦੇ ਟਕਰਾਉਂਦੇ ਹਿਤਾਂ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਦੇ ਹਨ। ਵੜਿੰਗ ਨੇ ਧੂਰੀ ਵਿੱਚ ਸੈਣੀ ਦੇ ਮਾੜੇ ਪ੍ਰੋਗਰਾਮ 'ਤੇ ਵੀ ਸਖ਼ਤ ਟਿੱਪਣੀ ਕੀਤੀ ਹੈ, ਜਿੱਥੇ ਉਨ੍ਹਾਂ ਨੂੰ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਸੈਣੀ ਦੀ ਹਾਲਤ ਉਸ ਮਹਿਮਾਨ ਵਰਗੀ ਹੋ ਗਈ ਹੈ, ਜੋ ਬਾਰ-ਬਾਰ ਆਉਣ ਕਾਰਨ ਲੋਕਾਂ ਲਈ ਅਣਚਾਹਿਆ ਬਣ ਜਾਂਦਾ ਹੈ। ਜਿਵੇਂ ਸੈਣੀ ਦੇ ਪੰਜਾਬ ਦੇ ਲਗਾਤਾਰ ਦੌਰੇ ਕਰ ਰਹੇ ਹਨ। ਸ...