Skip to main content

Posts

Sukhbir S Badal warns against conspiracy to render Sikhs leaderless

Sukhbir S Badal warns against conspiracy to render Sikhs leaderless Pays glowing tributes to Guru Tegh Bahadur Sahib’s supreme sacrifice for secular values. Asserts Sikh religion under dangerous ideological and political attack. Chandigarh 18 October ( Ranjeet Singh Dhaliwal ) : Shiromani Akali Dal (SAD) president Sardar Sukhbir Singh Badal today called upon Sikhs all over the world to “ recognise, expose and defeat the deep rooted conspiracy to grab control of Sikh religious institutions and to render the Khalsa Panth totally leaderless. “ Addressing a seminar organised by the Shiromani Gurdwara Prabandhik Committee ( SGPC) to commemorate the 350th anniversary of the martyrdom of the ninth Guru Shri Guru Tegh Bahadur Sahib in New Delhi this morning, Mr Badal said the country desperately needed to follow the footsteps of Guru Sahib and uphold the values of secularism , human rights and civil liberties for which he made an unparalleled and supreme sacrifice . Guru Tegh Bahadur sahib is ...

ਸੋਲਨ ਵਿੱਚ ਸ਼ੁਰੂ ਹੋਈ ਹਿਮਾਚਲ ਪ੍ਰਦੇਸ਼ ਦੀ ਦੂਜੀ ਸਾਈਬਰ-ਫਿਜ਼ੀਕਲ ਸਿਸਟਮਜ਼ (ਸੀਪੀਐੱਸ) ਲੈਬ

ਸੋਲਨ ਵਿੱਚ ਸ਼ੁਰੂ ਹੋਈ ਹਿਮਾਚਲ ਪ੍ਰਦੇਸ਼ ਦੀ ਦੂਜੀ ਸਾਈਬਰ-ਫਿਜ਼ੀਕਲ ਸਿਸਟਮਜ਼ (ਸੀਪੀਐੱਸ) ਲੈਬ ਆਈਆਈਟੀ ਰੋਪੜ ਨੇ ਹਿਮਾਚਲ ਪ੍ਰਦੇਸ਼ ਵਿੱਚ ਸ਼ੂਲਿਨੀ ਯੂਨੀਵਰਸਿਟੀ, ਸੋਲਨ ਵਿਖੇ ਦੂਸਰਾ ਸਾਈਬਰ-ਫਿਜ਼ੀਕਲ ਸਿਸਟਮਜ਼ (ਸੀਪੀਐੱਸ) ਲੈਬ ਦਾ ਕੀਤਾ ਉਦਘਾਟਨ ਸੋਲਨ/ਸ਼ਿਮਲਾ 17 ਅਕਤੂਬਰ ( ਪੀ ਡੀ ਐਲ ) : ਸ਼ੂਲਿਨੀ ਯੂਨੀਵਰਸਿਟੀ ਦੇ 16ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਭਾਰਤੀ ਤਕਨਾਲੋਜੀ ਸੰਸਥਾਨ ਨੇ ਆਪਣੀ 18ਵੀਂ ਸਾਈਬਰ-ਫਿਜ਼ੀਕਲ ਸਿਸਟਮਜ਼ (ਸੀਪੀਐੱਸ) ਲੈਬ ਦਾ ਉਦਘਾਟਨ ਕੀਤਾ, ਜੋ ਕਿ ਰਾਸ਼ਟਰੀ ਮਿਸ਼ਨ ਔਨ ਇੰਟਰਡਿਸਿਪਲਿਨੇਰੀ ਸਾਈਬਰ-ਫਿਜ਼ੀਕਲ ਸਿਸਟਮਜ਼ (ਐੱਨਐੱਮ-ਆਈਸੀਪੀਐੱਸ), ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਸਮਰਥਿਤ ਹੈ। ਇਹ ਲੈਬ ਹਿਮਾਚਲ ਪ੍ਰਦੇਸ਼ ਵਿੱਚ ਸਥਾਪਿਤ ਦੂਜੀ ਸੀਪੀਐੱਸ ਲੈਬ ਹੈ, ਜੋ ਕਿ ਰਾਜ ਦੀ ਸਿੱਖਿਆ ਅਤੇ ਨਵੀਨਤਾ ਦੇ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸ਼ਾਂਤ ਪਹਾੜਾਂ ਦੇ ਦਰਮਿਆਨ ਸਥਿਤ ਇਹ ਲੈਬ ਤਕਨੀਕੀ ਉਤਕ੍ਰਿਸ਼ਟਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।  ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਪ੍ਰੋਫੈਸਰ ਪ੍ਰੇਮ ਕੁਮਾਰ ਖੋਸਲਾ (ਚਾਂਸਲਰ, ਸ਼ੂਲਿਨੀ ਯੂਨੀਵਰਸਿਟੀ) ਮੌਜੂਦ ਰਹੇ। ਇਸ ਤੋਂ ਇਲਾਵਾ ਪ੍ਰੋ. ਰਣਬੀਰ ਚੰਦ੍ਰ ਸੋਬਤੀ (ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ), ਸਰੋਜ ਖੋਸਲਾ (ਸੰਸਥਾਪਕ, ਚੇਅਰਮੈਨ ਅਤੇ ਟਰਸਟੀ, ਐੱਫਐੱਲਐੱਸਬੀਐੱਮ), ਡਾ. ਰਾਧਿਕਾ ਤ੍ਰਿਖਾ (ਮੁੱਖ ਕਾਰਜਕਾਰੀ ਅਧਿਕਾਰੀ, ਆਈਆਈਟੀ ਰੋਪੜ-ਟੀਆਈਐੱਫ ਆਵਧਾ...

Bajwa slams AAP govt for “deceptive” Industrialisation Drive.

Bajwa slams AAP govt for “deceptive” Industrialisation Drive. Chandigarh 16 October ( Ranjeet Singh Dhaliwal ) : The Leader of the Opposition in the Punjab Assembly, Partap Singh Bajwa, on Thursday launched a sharp and unequivocal attack on the Aam Aadmi Party-led Punjab government, denouncing its much-publicised industrialisation drive as a sham riddled with deception and hollow promises. Bajwa exposed the blatant duplicity of the Punjab Chief Minister Bhagwant Mann, who, while courting industrialists in Bengaluru, presides over a government that has brazenly clawed back Rs 243.73 crore in grant-in-aid from the Punjab Small Industries and Export Corporation (PSIEC)—funds meant for the very infrastructure projects the government claims to champion. “On one hand, CM Mann is offering hollow promises to new investors, and on the other, his administration is actively dismantling the support system for the industries already operating in the state,” Bajwa said, condemning the move as “blata...

ਬਾਜਵਾ ਨੇ 'ਆਪ' ਸਰਕਾਰ ਦੀ ਦੋਗਲੀ ਉਦਯੋਗੀਕਰਨ ਮੁਹਿੰਮ ਦੀ ਨਿੰਦਾ ਕੀਤੀ

ਬਾਜਵਾ ਨੇ 'ਆਪ' ਸਰਕਾਰ ਦੀ ਦੋਗਲੀ ਉਦਯੋਗੀਕਰਨ ਮੁਹਿੰਮ ਦੀ ਨਿੰਦਾ ਕੀਤੀ  ਚੰਡੀਗੜ੍ਹ 16 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਇਸ ਦੀ ਬਹੁਤ ਜ਼ਿਆਦਾ ਪ੍ਰਚਾਰਿਤ ਉਦਯੋਗੀਕਰਨ ਮੁਹਿੰਮ ਨੂੰ ਖੋਖਲੇ ਵਾਅਦਿਆਂ ਨਾਲ ਭਰਿਆ ਧੋਖਾ ਕਰਾਰ ਦਿੱਤਾ।  ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੋਗਲੇਪਣ ਦਾ ਪਰਦਾਫਾਸ਼ ਕੀਤਾ, ਜੋ ਬੰਗਲੁਰੂ ਵਿੱਚ ਉਦਯੋਗਪਤੀਆਂ ਨੂੰ ਪੰਜਾਬ ਬੁਲਾ ਰਹੇ ਹਨ ਤੇ ਇੱਕ ਅਜਿਹੀ ਸਰਕਾਰ ਦੀ ਪ੍ਰਧਾਨਗੀ ਕਰ ਰਹੇ ਹਨ, ਜਿਸ ਨੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਤੋਂ 243.73 ਕਰੋੜ ਰੁਪਏ ਦੀ ਗ੍ਰਾਂਟ ਇਨ-ਏਡ ਵਾਪਸ ਲੈ ਲਏ ਹਨ। ਬਾਜਵਾ ਨੇ ਇਸ ਕਦਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਨਿਵੇਸ਼ਕਾਂ ਨੂੰ ਖੋਖਲੇ ਵਾਅਦੇ ਕਰ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦਾ ਪ੍ਰਸ਼ਾਸਨ ਸੂਬੇ ਵਿਚ ਪਹਿਲਾਂ ਤੋਂ ਚੱਲ ਰਹੇ ਉਦਯੋਗਾਂ ਲਈ ਸਹਾਇਤਾ ਪਰਾਲੀ ਨੂੰ ਸਰਗਰਮੀ ਨਾਲ ਖਤਮ ਕਰ ਰਿਹਾ ਹੈ। ਬਾਜਵਾ ਨੇ ਲੰਬੇ ਸਮੇਂ ਤੋਂ ਵਾਅਦਾ ਕਰਦੀ ਆ ਰਹੀ ਨਵੀਂ ਉਦਯੋਗਿਕ ਨੀਤੀ ਨੂੰ ਲਾਗੂ ਕਰਨ ਵਿੱਚ ਆਪ ਸਰਕਾਰ ਦੀ ਅਸਫਲਤਾ 'ਤੇ ਸਵਾਲ ਉਠਾਇਆ, ਇੱਕ ਅਜਿਹੀ ਵਚਨਬੱਧਤਾ ਜਿਸ ਦਾ ਵੱਖ-ਵੱਖ ਮੰਚਾਂ 'ਤੇ ਵਾਰ-ਵਾ...

Demand for Probe into ₹583 Crore Amritsar Smart City Scam: Social RTI Activist Gurmeet Singh Bablu Seeks Justice from CM Bhagwant Mann

Demand for Probe into ₹583 Crore Amritsar Smart City Scam: Social RTI Activist Gurmeet Singh Bablu Seeks Justice from CM Bhagwant Mann Chandigarh 16 October ( Ranjeet Singh Dhaliwal ) : Social RTI activist Gurmeet Singh Bablu from the holy city of Amritsar has demanded that Punjab Chief Minister Bhagwant Mann order an independent probe into the alleged ₹583 crore scam in the Amritsar Smart City Project. Bablu has also filed a detailed complaint with the Comptroller and Auditor General (CAG) on October 10, 2025. Addressing a press conference at the Chandigarh Press Club, Bablu said that he has previously exposed several scams including those in ECHS and NDPS. Now, he has revealed that tenders worth crores under the Smart City Project have repeatedly been awarded to the same company — Sharma Construction — for several consecutive years, allegedly benefitting two bureaucrats. “The condition of Amritsar’s roads is pathetic; it’s evident that not even a fraction of the funds, let alone cror...

ਜਨਤਾ ਦੇ ਹੱਕ ਦੀ ਲੜਾਈ ‘ਚ ਸੀਐਮ ਭਗਵੰਤ ਮਾਨ ਤੋਂ ਨਿਆਂ ਦੀ ਉਮੀਦ : ਗੁਰਮਿਤ ਸਿੰਘ ਬਬਲੂ

ਜਨਤਾ ਦੇ ਹੱਕ ਦੀ ਲੜਾਈ ‘ਚ ਸੀਐਮ ਭਗਵੰਤ ਮਾਨ ਤੋਂ ਨਿਆਂ ਦੀ ਉਮੀਦ : ਗੁਰਮਿਤ ਸਿੰਘ ਬਬਲੂ ਅੰਮ੍ਰਿਤਸਰ ਸਮਾਰਟ ਸਿਟੀ ‘ਚ ₹583 ਕਰੋੜ ਦੇ ਘੋਟਾਲੇ ਦੀ ਜਾਂਚ ਦੀ ਮੰਗ - ਸੋਸ਼ਲ ਆਰਟੀਆਈ ਐਕਟਿਵਿਸਟ ਗੁਰਮਿਤ ਸਿੰਘ ਬਬਲੂ ਦਾ ਵੱਡਾ ਖੁਲਾਸਾ ਚੰਡੀਗੜ੍ਹ 16 ਅਕਤੂਬਰ ( ਰਣਜੀਤ ਧਾਲੀਵਾਲ ) : ਅੰਮ੍ਰਿਤਸਰ ਦੇ ਸੋਸ਼ਲ ਆਰਟੀਆਈ ਐਕਟਿਵਿਸਟ ਗੁਰਮਿਤ ਸਿੰਘ ਬਬਲੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ‘ਚ ਹੋਏ ਕਥਿਤ ₹583 ਕਰੋੜ ਦੇ ਘੋਟਾਲੇ ਦੀ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ। ਬਬਲੂ ਨੇ ਇਸ ਸਬੰਧੀ 10 ਅਕਤੂਬਰ 2025 ਨੂੰ ਕੰਟਰੋਲਰ ਐਂਡ ਆਡੀਟਰ ਜਨਰਲ (CAG) ਨੂੰ ਵੀ ਵਿਸਥਾਰਪੂਰਵਕ ਸ਼ਿਕਾਇਤ ਦਿੱਤੀ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਬਲੂ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ECHS ਅਤੇ NDPS ਵਰਗੇ ਕਈ ਵੱਡੇ ਘੋਟਾਲਿਆਂ ਨੂੰ ਬੇਨਕਾਬ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਕਰੋੜਾਂ ਰੁਪਏ ਦੇ ਟੈਂਡਰ ਲਗਾਤਾਰ ਇੱਕ ਹੀ ਕੰਪਨੀ - ਸ਼ਰਮਾ ਕੰਸਟ੍ਰਕਸ਼ਨ ਨੂੰ ਦਿੱਤੇ ਜਾ ਰਹੇ ਹਨ, ਜਿਸ ਨਾਲ ਕੁਝ ਬਿਊਰੋਕ੍ਰੈਟਸ ਨੂੰ ਗੈਰਕਾਨੂੰਨੀ ਫਾਇਦਾ ਪਹੁੰਚਾਇਆ ਜਾ ਰਿਹਾ ਹੈ; ਜਦਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਰਾਬ ਹੈ ਅਤੇ ਜਾਹਿਰ ਹੈ ਕਿ ਕਰੋੜਾਂ ਤਾਂ ਦੂਰ ਦੀ ਗੱਲ, ਕੁਝ ਲੱਖ ਵੀ ਅੰਮ੍ਰਿਤਸਰ ਦੀਆਂ ਸੜਕਾਂ...

Under Prime Minister Narendra Modi’s vision of “Viksit Bharat @2047” (Developed India @2047), an Indian trade delegation met with Dr. Georgy L. Muradov, Advisor to the Russian President Vladimir Putin and Deputy Prime Minister of the Crimea Region

Under Prime Minister Narendra Modi’s vision of “Viksit Bharat @2047” (Developed India @2047), an Indian trade delegation met with Dr. Georgy L. Muradov, Advisor to the Russian President Vladimir Putin and Deputy Prime Minister of the Crimea Region, along with Rajesh Baga and Gurdeep Singh Gosha, to strengthen international relations. Moscow/Chandigarh 16 October ( Ranjeet Singh Dhaliwal ) :  As part of the Multi-Nation Contact Mission, the Indian business delegation visited Russia (Moscow) from October 10 to 14. The purpose of this visit was to deepen India’s partnerships with Central Asia, Uzbekistan, and Russia. The trip concluded with a joint meeting in Moscow involving diplomats, policymakers, and business groups, where discussions focused on new avenues of trade, innovation, and collaboration — all aligned with the Hon’ble Prime Minister’s “Developed India @2047” vision. During the visit, BJP Vice President Rajesh Baga and panelist Gurdeep Singh Gosha held special meetings wit...

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ “ਵਿਕਸਿਤ ਭਾਰਤ @2047” (Developed India @2047) ਦੇ ਵਿਜ਼ਨ ਤਹਿਤ, ਇੱਕ ਭਾਰਤੀ ਵਪਾਰਕ ਪ੍ਰਤੀਨਿਧ ਮੰਡਲ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਦੇ ਸਲਾਹਕਾਰ ਅਤੇ ਕ੍ਰੀਮੀਆ ਖੇਤਰ ਦੇ ਉਪ ਮੁੱਖ ਮੰਤਰੀ ਡਾ. ਜੋਰਜੀ ਐਲ. ਮੁਰਾਦੋਵ ਨਾਲ,

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ “ਵਿਕਸਿਤ ਭਾਰਤ @2047” (Developed India @2047) ਦੇ ਵਿਜ਼ਨ ਤਹਿਤ, ਇੱਕ ਭਾਰਤੀ ਵਪਾਰਕ ਪ੍ਰਤੀਨਿਧ ਮੰਡਲ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਦੇ ਸਲਾਹਕਾਰ ਅਤੇ ਕ੍ਰੀਮੀਆ ਖੇਤਰ ਦੇ ਉਪ ਮੁੱਖ ਮੰਤਰੀ ਡਾ. ਜੋਰਜੀ ਐਲ. ਮੁਰਾਦੋਵ ਨਾਲ, ਨਾਲ ਹੀ ਰਾਜੇਸ਼ ਬਾਗਾ ਅਤੇ ਗੁਰਦੀਪ ਸਿੰਘ ਗੋਸ਼ਾ ਨਾਲ ਅੰਤਰਰਾਸ਼ਟਰੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਮੁਲਾਕਾਤ ਕੀਤੀ। ਮਾਸਕੋ/ਚੰਡੀਗੜ੍ਹ 16 ਅਕਤੂਬਰ ( ਰਾਸੰਜੀਤ ਧਾਲੀਵਾਲ ) : ਮਲਟੀ-ਨੇਸ਼ਨ ਕਾਂਟੈਕਟ ਮਿਸ਼ਨ ਦੇ ਹਿੱਸੇ ਵਜੋਂ, ਇਹ ਭਾਰਤੀ ਵਪਾਰਕ ਪ੍ਰਤੀਨਿਧ ਮੰਡਲ 10 ਤੋਂ 14 ਅਕਤੂਬਰ ਤੱਕ ਰੂਸ (ਮਾਸਕੋ) ਦੇ ਦੌਰੇ ‘ਤੇ ਰਿਹਾ। ਇਸ ਦੌਰੇ ਦਾ ਮਕਸਦ ਮੱਧ ਏਸ਼ੀਆ, ਉਜ਼ਬੇਕਿਸਤਾਨ ਅਤੇ ਰੂਸ ਨਾਲ ਭਾਰਤ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨਾ ਸੀ। ਇਹ ਯਾਤਰਾ ਮਾਸਕੋ ਵਿੱਚ ਹੋਈ ਇੱਕ ਸਾਂਝੀ ਮੀਟਿੰਗ ਨਾਲ ਸਮਾਪਤ ਹੋਈ, ਜਿਸ ਵਿੱਚ ਰਾਜਨਾਇਕਾਂ, ਨੀਤੀ-ਨਿਰਧਾਰਕਾਂ ਅਤੇ ਵਪਾਰਕ ਸਮੂਹਾਂ ਨੇ ਭਾਗ ਲਿਆ।ਇਹ ਜਾਣਕਾਰੀ ਦਿੰਦਿਆ ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਪਾਰ, ਨਵੀਨਤਾ ਅਤੇ ਸਹਿਯੋਗ ਦੇ ਨਵੇਂ ਰਸਤੇਆਂ 'ਤੇ ਵਿਚਾਰ-ਚਰਚਾ ਹੋਈ — ਜੋ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਦੇ “ਵਿਕਸਿਤ ਭਾਰਤ @2047” ਦੇ ਵਿਜ਼ਨ ਨਾਲ ਮੇਲ ਖਾਂਦੀ ਹੈ। ਇਸ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਰਾਜੇਸ਼ ਬਾਗਾ ਅਤੇ ਪੈਨਲਿਸਟ...