Skip to main content

Posts

Showing posts with the label Advocate

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...

Free services for the poor and the needy — a messiah for those in need, social worker and advocate Rajiv Sharma, CA, B.Com, LL.B., LL.M.

Free services for the poor and the needy — a messiah for those in need, social worker and advocate Rajiv Sharma, CA, B.Com, LL.B., LL.M. Amritsar 22 January ( PDL ) : His constant belief is that no matter how difficult the time may be, one should never lose courage. When no one stands by you, God is always with you. To help poor people, an office was opened in Amritsar. During a conversation, Advocate Rajiv Sharma ji shared that he has helped many people. For those who, due to financial hardship, are unable to fight legal battles, the doors of this office are always open. For people harassed by a flawed system, Advocate Rajiv Sharma ji makes an appeal that one must fight one’s own battle, just as he himself is fighting his. If anyone wishes to get in touch, or even meet in Chandigarh, they are welcome to do so.

ਗਰੀਬ ਲੋਕਾਂ ਲਈ ਫਰੀ ਸੇਵਾ ਜਰੂਰਤਮੰਦ ਲੋਕਾਂ ਦੇ ਲਈ ਮਸੀਹਾ ਸ਼ੋਸ਼ਲ ਵਰਕਰ ਐਡਵੋਕੇਟ ਰਾਜੀਵ ਸ਼ਰਮਾ CA., B.Com, LL.B. LLM.

ਗਰੀਬ ਲੋਕਾਂ ਲਈ ਫਰੀ ਸੇਵਾ ਜਰੂਰਤਮੰਦ ਲੋਕਾਂ ਦੇ ਲਈ ਮਸੀਹਾ ਸ਼ੋਸ਼ਲ ਵਰਕਰ ਐਡਵੋਕੇਟ ਰਾਜੀਵ ਸ਼ਰਮਾ CA., B.Com, LL.B. LLM. ਅੰਮ੍ਰਿਤਸਰ 22 ਜਨਵਰੀ ( ਪੀ ਡੀ ਐਲ ) : ਇਹਨਾਂ ਦੀ ਹਮੇਸ਼ਾ ਇਹੀ ਸੋਚ ਹੈ ਕਿ ਮੁਸ਼ਕਿਲ ਤੋਂ ਮੁਸ਼ਕਿਲ ਸਮਾਂ ਆਉਣ ਤੇ ਵੀ ਨਹੀਂ ਘਬਰਾਉਣਾ ਹੈ ਜਿਸ ਦੇ ਨਾਲ ਕੋਈ ਨਹੀਂ ਹੁੰਦਾ ਉਸ ਦੇ ਨਾਲ ਪਰਮਾਤਮਾ ਹੁੰਦਾ ਹੈ। ਗਰੀਬ ਲੋਕਾਂ ਦੀ ਮਦਦ ਲਈ ਇਕ ਅੰਮ੍ਰਿਤਸਰ ਵਿੱਚ ਇੱਕ ਆਫਿਸ ਖੋਲੀਆ ਗਿਆ ਸੀ,।ਗੱਲਬਾਤ ਦੌਰਾਨ ਐਡਵੋਕੇਟ ਰਾਜੀਵ ਸ਼ਰਮਾਂ ਨੇ ਦੱਸਿਆ ਕਿ ਉਹਨਾ ਨੇ ਕਾਫੀ ਲੋਕਾਂ ਦੀ ਮਦਦ ਕੀਤੀ ਹੈ। ਜਿਹੜੇ ਲੋਕ ਆਰਥਿਕ ਤੰਗੀ ਕਾਰਨ ਕਾਨੂੰਨੀ ਲੜਾਈ ਨਹੀ ਲੜ ਸਕਦੇ ਹਨ ,ਉਹਨਾਂ ਲਈ ਇਸ ਆਫਿਸ ਦੇ ਦਰਵਾਜੇ ਹਰ ਵਕਤ ਖੋਲੇ ਹਨ। ਖ਼ਰਾਬ ਸਿਸਟਮ ਦੁਆਰਾ ਸਤਾਏ ਲੋਕਾਂ ਨੂੰ ਐਡਵੋਕੇਟ ਰਾਜੀਵ ਸ਼ਰਮਾ ਜੀ ਵੱਲੋਂ ਇੱਕ ਅਪੀਲ ਹੈ ਕਿ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੈ ਜਿਸ ਤਰ੍ਹਾਂ ਉਹ ਲੜ ਰਹੇ ਹਨ ਆਪਣੀ ਲੜਾਈ ,ਜੇਕਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ, ਜੇਕਰ ਕਿਸੇ ਨੇ ਚੰਡੀਗੜ੍ਹ ਵੀ ਮਿਲਣਾ ਹੋਵੇ ਤਾਂ ਮਿਲ ਸਕਦੇ ਹੋ। 

Patiala Tax Bar Association holds GST Seminar Highlighting Latest Amendments & Urgent Refund Concerns

Patiala Tax Bar Association holds GST Seminar Highlighting Latest Amendments & Urgent Refund Concerns Patiala 30 November ( PDL ) : The Patiala Tax Bar Association (PTBA) today successfully organised an insightful seminar focused on the latest developments under the Goods and Services Tax (GST), drawing robust participation from tax professionals and PTBA members. The programme was graced by PTBA President K.K. Singla, Sh. Raakesh Cajla, and Senior Member Adv. Rajesh Malhotra, who engaged with participants and addressed the gathering. Renowned GST expert CS Sanjay Malhotra from Chandigarh served as the keynote speaker. He delivered an in-depth presentation on GSTR-9 and GSTR-9C compliance requirements and practical challenges, Recent GST amendments effective from 22.09.2025 and upcoming GST amendments applicable from 01.10.2025, with special focus on their impact on businesses and taxpayers During the seminar, PTBA strongly voiced concerns over the non-issuance of GST refunds by th...

ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਯੂਨੀਅਨ ਨੇ ਵਕੀਲ ਰਕੇਸ਼ ਕਿਸ਼ੋਰ ਵੱਲੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਉੱਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ

ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਯੂਨੀਅਨ ਨੇ ਵਕੀਲ ਰਕੇਸ਼ ਕਿਸ਼ੋਰ ਵੱਲੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਉੱਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਐਸ.ਏ.ਐਸ.ਨਗਰ 8 ਅਕਤੂਬਰ ( ਰਣਜੀਤ ਧਾਲੀਵਾਲ ) : ਅੱਜ ਇੱਥੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਯੂਨੀਅਨ ਦੇ ਪੰਜਾਬ ਵੀ ਯੂਨਿਟ ਦੀ ਇਕ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ 6 ਅਕਤੂਬਰ ਨੂੰ ਇੱਕ ਵਕੀਲ ਰਕੇਸ਼ ਕਿਸ਼ੋਰ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਉੱਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਉਸ ਦੀ ਨਿਖੇਧੀ ਕੀਤੀ ਗਈ ਅਤੇ ਦੋਸ਼ੀ ਤੇ ਖਿਲਾਫ ਫੌਜਦਾਰੀ ਕੇਸ ਦਰਜ ਕਰਕੇ ਉਸ ਦੀ ਤਰ੍ਹਾਂ ਤੇ ਗ੍ਰਿਫਤਾਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਐਸੋਸੀਏਸ਼ਨ ਦੇ ਜਰਨਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਦੱਪਰ ਨੇ ਕਿਹਾ ਕਿ ਇਹ ਹਮਲਾ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੀ ਸਰਵ ਉੱਚ ਅਦਾਲਤ ਤੇ ਕੀਤਾ ਗਿਆ ਹੈ, ਜਿਸ ਨਾਲ ਦੁਨੀਆਂ ਭਰ ਵਿੱਚ ਸਾਡੇ ਦੇਸ਼ ਦਾ ਸਿਰ ਨੀਵਾਂ ਕੀਤਾ ਗਿਆ ਹੈ ਅਤੇ ਦੇਸ਼ ਦੇ ਹਰ ਵਸਨੀਕ ਵੱਲੋਂ ਇਸ ਦੀ ਜੋਰਦਾਰ ਸ਼ਬਦਾਂ ਨਾਲ ਨਿਖੇਧੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਗੁਜਰਾਓ ਮੰਦਰ ਸਬੰਧੀ 16 ਸਤੰਬਰ 2025 ਨੂੰ ਦਿੱਤਾ ਗਿਆ ਸੀ, ਜਿਸ ਵਿੱਚ ਚੀਫ ਜਸਟਿਸ ਸ੍ਰੀ ਬੀ ਆਰ ਗਵਈ ਵੱਲੋਂ ਇਸ ਮੰਦਰ ਬਾਰੇ ਕੋਈ ਟਿੱਪਣੀ ਕੀਤੀ ਗਈ ਸੀ ਜਿਸ ਦੇ ਸੰਬੰਧ ਵਿੱਚ ਉਕਤ ਵਕੀਲ ਸ਼੍ਰੀ ਰਾਕੇਸ਼ ਕਿਸ਼ੋਰ ਵੱਲੋਂ ਅਦਾਲਤ ਵਿੱਚ ਵਿਰੋਧ ਜਤਾਇਆ ਗਿਆ ਅਤੇ...

ਨਵਾਂਗਾਓਂ ਦੇ ਵਕੀਲ ਈਕੋ ਸੈਂਸਟਿਵ ਜ਼ੋਨ ਦੇ 3 ਕਿਲੋਮੀਟਰ ਖੇਤਰ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ

  ਨਵਾਂਗਾਓਂ ਦੇ ਵਕੀਲ ਈਕੋ ਸੈਂਸਟਿਵ ਜ਼ੋਨ ਦੇ 3 ਕਿਲੋਮੀਟਰ ਖੇਤਰ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ ਚੰਡੀਗੜ੍ਹ 26 ਨਵੰਬਰ ( ਰਣਜੀਤ ਧਾਲੀਵਾਲ ) : 26 ਨਵੰਬਰ ਨੂੰ ਭਾਰਤੀ ਸੰਵਿਧਾਨ ਦਿਵਸ ਅਤੇ ਰਾਸ਼ਟਰੀ ਕਾਨੂੰਨ ਦਿਵਸ ਦੇ ਮੌਕੇ 'ਤੇ ਪੰਜਾਬ ਭਾਜਪਾ ਲੀਗਲ ਸੈੱਲ ਦੇ ਮੁਖੀ ਐਨ. ਕੇ. ਵਰਮਾ ਨੇ ਨਵਾਂਗਾਓਂ ਦੇ ਵਕੀਲਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਨਵਾਂਗਾਓਂ ਖੇਤਰ ਵਿੱਚ ਈਕੋ-ਸੰਵੇਦਨਸ਼ੀਲ ਜ਼ੋਨ ਦਾ ਘੇਰਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਦੀ ਤਜਵੀਜ਼ ’ਤੇ ਚਰਚਾ ਕੀਤੀ ਗਈ। ਇਸ ਤਜਵੀਜ਼ ਦਾ ਸਥਾਨਕ ਵਕੀਲਾਂ ਅਤੇ ਜਨਤਾ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸ ਮੀਟਿੰਗ ਵਿੱਚ ਐਡਵੋਕੇਟ ਐਨ.ਕੇ. ਵਰਮਾ ਦੇ ਨਾਲ ਉੱਘੇ ਵਕੀਲ ਅਨੂਪ ਵਰਮਾ ਵੀ ਮੌਜੂਦ ਸਨ। ਉਨ੍ਹਾਂ ਦੇ ਨਾਲ ਸਤੀਸ਼ ਬਾਲਿਆਨ, ਸਰਵੇਸ਼ ਗੁਪਤਾ, ਵਿਪਨ ਸ਼ਰਮਾ, ਸੰਜੀਵ ਕੁਮਾਰ ਬਾਵਾ, ਸੀ.ਕੇ. ਜਾਂਗੜਾ, ਗੰਗਾ ਸਿੰਘ ਗੋਪੇਰਾ, ਰਾਮ ਬਿਲਾਸ ਗੁਪਤਾ, ਪਰਵੀਨ ਕੁਮਾਰ ਰੋਹੀਲਾ, ਆਨੰਦ ਕੁਮਾਰ, ਸੁਰਿੰਦਰ ਗੌੜ ਸਮੇਤ ਕਈ ਨਾਮਵਰ ਵਕੀਲਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿੱਚ ਵਕੀਲਾਂ ਅਤੇ ਨਵਾਂਗਾਓਂ ਦੇ ਵਸਨੀਕਾਂ ਨੇ ਇੱਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਸ ਤਜਵੀਜ਼ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਣਗੇ। ਇਹ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਵਿਚਾਰ ਅਧੀਨ ਹੈ, ਜੇਕਰ ਸਰਕਾਰ ਇਸ ਨੂੰ ਮਨਜ਼ੂਰੀ ਦਿੰਦੀ ਹੈ ਤ...