ਦੇਸ਼ ਭਰ ਤੋਂ ਸਾੜੀਆਂ ਅਤੇ ਡਿਜ਼ਾਈਨਰ ਸੰਗ੍ਰਹਿ ਇੱਕੋ ਛੱਤ ਹੇਠ: ਨੈਸ਼ਨਲ ਸਿਲਕ ਐਕਸਪੋ ਵਿੱਚ 50% ਦੀ ਛੋਟ ਦੇ ਨਾਲ ਤਿਉਹਾਰਾਂ ਦੀ ਖਰੀਦਦਾਰੀ ਦਾ ਲਵੋ ਆਨੰਦ
ਦੇਸ਼ ਭਰ ਤੋਂ ਸਾੜੀਆਂ ਅਤੇ ਡਿਜ਼ਾਈਨਰ ਸੰਗ੍ਰਹਿ ਇੱਕੋ ਛੱਤ ਹੇਠ: ਨੈਸ਼ਨਲ ਸਿਲਕ ਐਕਸਪੋ ਵਿੱਚ 50% ਦੀ ਛੋਟ ਦੇ ਨਾਲ ਤਿਉਹਾਰਾਂ ਦੀ ਖਰੀਦਦਾਰੀ ਦਾ ਲਵੋ ਆਨੰਦ
ਤਿਉਹਾਰਾਂ ਦੀ ਖਰੀਦਦਾਰੀ ਦਾ ਇੱਕ ਸੰਗਮ: ਨੈਸ਼ਨਲ ਸਿਲਕ ਐਕਸਪੋ ਹਿਮਾਚਲ ਭਵਨ, ਚੰਡੀਗੜ੍ਹ ਵਿਖੇ ਸ਼ੁਰੂ
50% ਤੱਕ ਦੀ ਛੋਟ ਦੇ ਨਾਲ ਆਪਨੇ ਕਰਵਾ ਚੌਥ ਅਤੇ ਨਵਰਾਤਰੀ ਦੀ ਖਰੀਦਦਾਰੀ ਕਰੋ ਪੂਰੀ
ਦੇਸ਼ ਭਰ ਤੋਂ ਸਾੜੀਆਂ ਅਤੇ ਡਿਜ਼ਾਈਨਰ ਸੰਗ੍ਰਹਿ ਹੁਣ ਨੈਸ਼ਨਲ ਸਿਲਕ ਐਕਸਪੋ, ਚੰਡੀਗੜ੍ਹ ਵਿਖੇ ਕੀਤੇ ਗਏ ਪ੍ਰਦਰਸ਼ਿਤ
ਚੰਡੀਗੜ੍ਹ 24 ਸਤੰਬਰ ( ਕਰਵਾ ਚੌਥ ਅਤੇ ਨਵਰਾਤਰੀ ਦੀਆਂ ਤਿਆਰੀਆਂ ਦੌਰਾਨ ਟ੍ਰਾਈਸਿਟੀ ਦੇ ਵਾਸੀਆਂ ਲਈ ਇਕ ਹੋਰ ਖ਼ੁਸ਼ਖਬਰੀ ਹੈ। ਚੰਡੀਗੜ੍ਹ ਦੇ ਹਿਮਾਚਲ ਭਵਨ, ਸੈਕਟਰ-28B ਵਿੱਚ ਨੇਸ਼ਨਲ ਸਿਲਕ ਐਕਸਪੋ ਸ਼ੁਰੂ ਹੋ ਚੁੱਕਾ ਹੈ। ਇਹ ਛੇ ਦਿਨਾਂ ਦੀ ਪ੍ਰਦਰਸ਼ਨੀ 24 ਤੋਂ 29 ਸਤੰਬਰ ਤੱਕ ਚੱਲੇਗੀ। ਇੱਥੇ ਰਵਾਇਤੀ ਕਲਾ, ਫੈਸ਼ਨ ਅਤੇ ਭਾਰਤੀ ਸੰਸਕ੍ਰਿਤੀ ਦਾ ਬੇਮਿਸਾਲ ਮੇਲ ਇੱਕ ਹੀ ਛੱਤ ਹੇਠ ਦੇਖਣ ਨੂੰ ਮਿਲੇਗਾ। ਇਸ ਐਕਸਪੋ ਵਿੱਚ ਵਿਸ਼ੇਸ਼ ਤੌਰ ‘ਤੇ ਰਾਜਸਥਾਨ ਦੀ ਬੰਧੇਜ਼, ਕੋਲਕਾਤਾ ਦੀ ਤਾਂਤ, ਬਨਾਰਸੀ ਸਿਲਕ, ਕਾਂਜੀਵਰਮ ਅਤੇ ਹੋਰ ਰਵਾਇਤੀ ਭਾਰਤੀ ਬੁਣਾਈ ਉਪਲਬਧ ਹਨ। ਪ੍ਰਦਰਸ਼ਨੀ ਵਿੱਚ ਆਉਣ ਵਾਲੇ ਸਿਲਕ ਅਤੇ ਕੌਟਨ ਸਾਰੀਆਂ, ਕੁਰਤੀਆਂ, ਡਿਜ਼ਾਈਨਰ ਡਰੈੱਸ, ਫੈਸ਼ਨ ਜੁਏਲਰੀ, ਹੋਮ ਲਿਨਨ ਅਤੇ ਏਥਨਿਕ ਡਰੈੱਸ ਵੇਅਰ ਦੀ ਖਰੀਦਦਾਰੀ ਕਰ ਸਕਦੇ ਹਨ। ਇਸ ਪ੍ਰਦਰਸ਼ਨੀ ਵਿੱਚ ਮਹਿਲਾਵਾਂ ਕਰਵਾ ਚੌਥ ਦੀ ਸਾਰੀਆਂ ਤੋਂ ਲੈ ਕੇ ਨਵਰਾਤਰੀ ਦੇ ਗਰਬਾ ਡਰੈੱਸ ਤੱਕ ਇੱਕ ਹੀ ਥਾਂ ਤੇ ਖਰੀਦ ਸਕਦੀਆਂ ਹਨ।


Comments
Post a Comment