Giani Harpreet Singh holds an important meeting with senior leadership to discuss the flood situation. The Punjab government completely refused to provide any assistance, according to Giani Harpreet Singh. Chandigarh 8 September ( Ranjeet Singh Dhaliwal ) : Shiromani Akali Dal (Revived) President Jathedar Giani Harpreet Singh held an important meeting with senior leadership at his office in Chandigarh today. Attendees included Sardar Manpreet Singh Ayali, Bhai Gobind Singh Longowal, Iqbal Singh Jhundan, Justice Nirmal Singh, Jathedar Sucha Singh Chhotepur, Sardar Parminder Singh Dhindsa, Jathedar Gurpartap Singh Wadala, Sardar Charanjit Singh Brar, Bibi Paramjit Kaur Landran, Sardar Ajaypal Singh Brar, and Gurjit Singh Talwandi. During the meeting, Jathedar Giani Harpreet Singh sought updates from the senior leaders regarding the relief camps established by the party, based on reports from visits to flood-affected areas. He emphasized that as the water level decreases in the coming day...
ਚੰਡੀਗੜ੍ਹ ਨਗਰ ਨਿਗਮ ਵਿੱਚ ਲੁੱਕ ਦੀ ਘਾਟ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ : ਜਸਬੀਰ ਸਿੰਘ ਬੰਟੀ
ਚੰਡੀਗੜ੍ਹ 8 ਸਤੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਨਗਰ ਨਿਗਮ ਵਿੱਚ ਸਹੀ ਰੱਖ-ਰਖਾਅ ਦੀ ਘਾਟ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਆਪਣੇ ਵਾਰਡ ਵਿੱਚ ਪਏ ਟੋਇਆਂ ਨੂੰ ਮਿੱਟੀ ਅਤੇ ਬਜਰੀ ਨਾਲ ਭਰ ਦਿੱਤਾ। ਚੰਡੀਗੜ੍ਹ ਦੇ ਇਟਾਵਾ ਪਿੰਡ ਅਤੇ ਸੈਕਟਰ 42 ਵਿੱਚ ਟੋਇਆਂ ਕਾਰਨ ਅਕਸਰ ਹੋ ਰਹੇ ਹਾਦਸਿਆਂ ਅਤੇ ਬੱਚਿਆਂ ਨੂੰ ਸਕੂਲ ਜਾਣ-ਆਉਣ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ, ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਆਪਣੇ ਵਾਰਡ ਵਿੱਚ ਟੋਇਆਂ ਨੂੰ ਮਿੱਟੀ ਅਤੇ ਬੱਜਰੀ ਨਾਲ ਭਰ ਕੇ ਲੋਕਾਂ ਨੂੰ ਇਸ ਮੁਸ਼ਕਿਲ ਤੋਂ ਰਾਹਤ ਦਿੱਤੀ।
Comments
Post a Comment