Skip to main content

Posts

N K Sharma nails CM's lie that the erstwhile SAD govt did nothing for school education, asks him to tell one thing AAP has done to better school education.

N K Sharma nails CM's lie that the erstwhile SAD govt did nothing for school education, asks him to tell one thing AAP has done to better school education. (Says the education sector had fallen to its worst nadir under AAP rule) Chandigarh 25 February ( Ranjeet Singh Dhaliwal ) : Senior Shiromani Akali Dal (SAD) leader and party Trade Wing president N K Sharma today asked chief minister Bhagwant Mann to tell one thing his government had done for school education in Punjab except repainting schools and changing their nomenclature, even as he asserted the education sector had dropped to its lowest nadir under the Aam Aadmi Party (AAP) rule. Condemning the chief minister for telling lies while stating that the erstwhile SAD government had neglected school education, Mr Sharma said the opposite was true. Listing statistics to nail the lie, Sharma said during SAD tenure there were 27 students for each teacher which had now slipped to 47 for each teacher. “No new schools have been create...

ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਵਿੱਚ ਅਹਿਮ ਮੀਟਿੰਗ, ਵਰਕਰਾਂ ਨੂੰ ਰਾਹੁਲ ਗਾਂਧੀ ਦੀ ਮਨਰੇਗਾ ਬਚਾਓ ਬਰਨਾਲਾ ਰੈਲੀ ਲਈ ਕੀਤਾ ਲਾਮਬੰਦ

ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਵਿੱਚ ਅਹਿਮ ਮੀਟਿੰਗ, ਵਰਕਰਾਂ ਨੂੰ ਰਾਹੁਲ ਗਾਂਧੀ ਦੀ ਮਨਰੇਗਾ ਬਚਾਓ ਬਰਨਾਲਾ ਰੈਲੀ ਲਈ ਕੀਤਾ ਲਾਮਬੰਦ ਕਾਂਗਰਸ ਪਾਰਟੀ ਕਦੇ ਵੀ ਲੋਕ ਵਿਰੋਧੀ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ : ਸਿੱਧੂ ਐਸ.ਏ.ਐਸ.ਨਗਰ 25 ਫ਼ਰਵਰੀ ( ਰਣਜੀਤ ਧਾਲੀਵਾਲ ) :  ਹਲਕਾ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਦਫ਼ਤਰ ਵਿੱਚ ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਸੀਨੀਅਰ ਕਾਂਗਰਸੀ ਆਗੂ  ਬਲਬੀਰ ਸਿੰਘ ਸਿੱਧੂ ਵੱਲੋਂ 28 ਫ਼ਰਵਰੀ ਨੂੰ ਸ੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਬਰਨਾਲਾ ਵਿਖੇ ਹੋਣ ਵਾਲੀ ‘ਮਨਰੇਗਾ ਬਚਾਓ ਸੰਘਰਸ਼ ਮਹਾਂ ਰੈਲੀ’ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਖਾਸ ਤੌਰ ‘ਤੇ ਪੰਜਾਬ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾਂ ਮੋਹਾਲੀ ਦੇ ਲਗਾਏ ਗਏ ਇੰਚਾਰਜ ਮਨਜੀਤ ਸਿੰਘ ਝੱਲਬੂਟੀ ਜੀ, ਮੋਹਾਲੀ ਜ਼ਿਲ੍ਹਾ ਪ੍ਰਧਾਨ ਸ੍ਰੀ ਕਮਲ ਕਿਸ਼ੋਰ ਸ਼ਰਮਾ ਜੀ, ਕੋਆਰਡੀਨੇਟਰ ਸ੍ਰੀ ਰਾਜੇਸ਼ ਗੁਪਤਾ ਜੀ,  ਮੋਹਾਲੀ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿੱਧੂ ਜੀ, ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਦੀ ਆਮਦ ਨਾਲ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੀਟਿੰਗ ਵਿੱਚ ਮੋਹਾਲੀ ਨਗਰ ਨਿਗਮ ਦੇ ਮੌਜੂਦਾ ਅਤੇ ਸਾਬਕਾ ਕੌਂਸਲਰਾਂ, ਸਰਪੰਚਾਂ, ਪੰਚਾਂ, ਰੈਜ਼ੀਡੈਂਟਸ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਕਾ...

Chandigarh Rose Festival 2026:- Sector 18-D, wins first and second place for parks for the fourth consecutive year

Chandigarh Rose Festival 2026:- Sector 18-D, wins first and second place for parks for the fourth consecutive year Chandigarh 25 Febnruary ( Ranjeet Singh Dhaliwal ) : During the 54th Chandigarh Rose Festival 2026, the parks of Sector 18-D won first and second place for the fourth consecutive year and were awarded second place for excellent gardening and maintenance in the (RWA)-managed Neighborhood Park category. Harmel Singh, President, Eco Green Environment Society, Sector 18-D, Municipal Corporation Chandigarh. The first and second prizes were awarded by the department for their work in maintaining the neighborhood park. Happy to be recognized for the fourth consecutive year for the maintenance of the park, President Harmel Singh Sara and other residents expressed happiness on receiving this award. This has been possible due to the mutual cooperation of the residents of their area and the hard work of the gardeners. What is even more heartening is that their efforts have spread awa...

ਚੰਡੀਗੜ੍ਹ ਰੋਜ਼ ਫੈਸਟੀਵਲ 2026:- ਈਕੋ ਗ੍ਰੀਨ ਇਨਵਾਇਰਮੈਂਟ ਸੋਸਾਇਟੀ, ਸੈਕਟਰ 18-ਡੀ, ਨੇ ਲਗਾਤਾਰ ਚੌਥੇ ਸਾਲ ਪਾਰਕਾਂ ਲਈ ਪਹਿਲਾ ਅਤੇ ਦੂਜਾ ਸਥਾਨ ਜਿੱਤਿਆ

ਚੰਡੀਗੜ੍ਹ ਰੋਜ਼ ਫੈਸਟੀਵਲ 2026:- ਈਕੋ ਗ੍ਰੀਨ ਇਨਵਾਇਰਮੈਂਟ ਸੋਸਾਇਟੀ, ਸੈਕਟਰ 18-ਡੀ, ਨੇ ਲਗਾਤਾਰ ਚੌਥੇ ਸਾਲ ਪਾਰਕਾਂ ਲਈ ਪਹਿਲਾ ਅਤੇ ਦੂਜਾ ਸਥਾਨ ਜਿੱਤਿਆ ਚੰਡੀਗੜ੍ਹ 25 ਫਰਵਰੀ (ਰਣਜੀਤ ਧਾਲੀਵਾਲ ) : 54ਵੇਂ ਚੰਡੀਗੜ੍ਹ ਰੋਜ਼ ਫੈਸਟੀਵਲ 2026 ਦੌਰਾਨ, ਈਕੋ ਗ੍ਰੀਨ ਇਨਵਾਇਰਮੈਂਟ ਸੋਸਾਇਟੀ, ਸੈਕਟਰ 18-ਡੀ, ਨੇ ਲਗਾਤਾਰ ਚੌਥੇ ਸਾਲ (RWA)-ਸੰਭਾਲ ਵਾਲੇ ਨੇਬਰਹੁੱਡ ਪਾਰਕ ਸ਼੍ਰੇਣੀ ਵਿੱਚ ਸੈਕਟਰ 18-ਡੀ ਦੇ ਪਾਰਕਾਂ ਲਈ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸਨੂੰ ਸ਼ਾਨਦਾਰ ਬਾਗਬਾਨੀ ਅਤੇ ਰੱਖ-ਰਖਾਅ ਲਈ ਸਨਮਾਨਿਤ ਕੀਤਾ ਗਿਆ। ਈਕੋ ਗ੍ਰੀਨ ਇਨਵਾਇਰਮੈਂਟ ਸੋਸਾਇਟੀ, ਸੈਕਟਰ 18-ਡੀ ਦੇ ਪ੍ਰਧਾਨ ਹਰਮੇਲ ਸਿੰਘ ਸਾਰਾ ਨੂੰ ਨਗਰ ਨਿਗਮ ਚੰਡੀਗੜ੍ਹ ਦੁਆਰਾ ਗੁਆਂਢੀ ਪਾਰਕ ਦੀ ਦੇਖਭਾਲ ਵਿੱਚ ਉਨ੍ਹਾਂ ਦੇ ਕੰਮ ਲਈ ਪਹਿਲਾ ਅਤੇ ਦੂਜਾ ਇਨਾਮ ਦਿੱਤਾ ਗਿਆ। ਪਾਰਕ ਦੀ ਦੇਖਭਾਲ ਲਈ ਲਗਾਤਾਰ ਚੌਥੇ ਸਾਲ ਮਾਨਤਾ ਪ੍ਰਾਪਤ ਹੋਣ 'ਤੇ ਖੁਸ਼, ਪ੍ਰਧਾਨ ਹਰਮੇਲ ਸਿੰਘ ਸਾਰਾ ਅਤੇ ਹੋਰ ਨਿਵਾਸੀਆਂ ਨੇ ਇਹ ਸਨਮਾਨ ਪ੍ਰਾਪਤ ਕਰਨ 'ਤੇ ਖੁਸ਼ੀ ਪ੍ਰਗਟ ਕੀਤੀ। ਇਹ ਉਨ੍ਹਾਂ ਦੇ ਖੇਤਰ ਦੇ ਵਸਨੀਕਾਂ ਦੇ ਆਪਸੀ ਸਹਿਯੋਗ ਅਤੇ ਮਾਲੀਆਂ ਦੀ ਸਖ਼ਤ ਮਿਹਨਤ ਕਾਰਨ ਸੰਭਵ ਹੋਇਆ ਹੈ। ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਯਤਨਾਂ ਨੇ ਬਾਕੀ ਇਲਾਕੇ ਵਿੱਚ ਜਾਗਰੂਕਤਾ ਫੈਲਾਈ ਹੈ, ਅਤੇ ਹੁਣ ਹਰ ਕੋਈ ਵਾਤਾਵਰਣ ਅਤੇ ਆਪਣੇ ਆਲੇ ਦੁਆਲੇ ਦੀ ਦੇਖਭਾਲ ਲਈ ਇੱਕ ਸਟੈਂਡ ਲੈ ਰਿਹਾ ਹੈ। ਹ...

New School Managing Committee Constituted at Sri Guru Harkrishan Sr. Sec. Public School, Sector 40-C, Chandigarh

New School Managing Committee Constituted at Sri Guru Harkrishan Sr. Sec. Public School, Sector 40-C, Chandigarh Chandigarh 25 February ( Ranjeet Singh Dhaliwal ) : Dr. Inderbir Singh Nijjar, President of Chief Khalsa Diwan, graced Sri Guru Harkrishan Senior Secondary Public School, Sector 40-C, Chandigarh with his esteemed presence today. The visit marked a significant and progressive step in the institution’s journey of excellence as the new School Managing Committee was formally constituted. As per the orders of the President, Ashok Singh Bagaria was appointed as Chief Patron of the Local Committee Chandigarh, Dalip Singh Banga as Patron, Dr. Paramjit Singh as President, Inderjit Singh as Vice President, T.P. Singh as Honorary Secretary. Similarly, Ravinder Singh, Hardeep Singh Batra, Dr. Prabhjot Kaur, Dr. Manmohan Singh, Gursharan Singh Kohli were given the responsibility of Executive Member. Dr. Inderbir Singh Nijjar congratulated the office bearers of the newly formed committee ...

ਪ੍ਰਧਾਨ ਨੇ ਸਥਾਨਕ ਕਮੇਟੀ ਚੀਫ਼ ਖਾਲਸਾ ਦੀਵਾਨ ਚੰਡੀਗੜ੍ਹ ਦੀ ਨਵੀਂ ਕਮੇਟੀ ਦਾ ਗਠਨ ਕੀਤਾ

ਪ੍ਰਧਾਨ ਨੇ ਸਥਾਨਕ ਕਮੇਟੀ ਚੀਫ਼ ਖਾਲਸਾ ਦੀਵਾਨ ਚੰਡੀਗੜ੍ਹ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਚੰਡੀਗੜ੍ਹ 25 ਫਰਵਰੀ ( ਰਣਜੀਤ ਧਾਲੀਵਾਲ ) : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੈਕਟਰ 40 ਸੀ ਚੰਡੀਗੜ੍ਹ ਵਿਖੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਮਾਨਯੋਗ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਉਚੇਚੇ ਤੌਰ ਤੇ ਪਹੁੰਚੇ। ਪ੍ਰਧਾਨ ਨੇ ਸਥਾਨਕ ਕਮੇਟੀ ਚੀਫ਼ ਖਾਲਸਾ ਦੀਵਾਨ ਚੰਡੀਗੜ੍ਹ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਅਤੇ ਜੇ ਈ ਈ ਮੇਨਜ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰਧਾਨ ਵੱਲੋਂ ਹੋਏ ਆਦੇਸ਼ ਅਨੁਸਾਰ ਸਥਾਨਕ ਕਮੇਟੀ ਚੰਡੀਗੜ੍ਹ ਵਿੱਚ ਅਸ਼ੋਕ ਸਿੰਘ ਬਾਗੜੀਆ ਮੁੱਖ ਸਰਪ੍ਰਸਤ, ਦਲੀਪ ਸਿੰਘ ਬਾਂਗਾ ਸਰਪ੍ਰਸਤ, ਡਾ: ਪਰਮਜੀਤ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਮੀਤ ਪ੍ਰਧਾਨ, ਟੀ.ਪੀ ਸਿੰਘ ਆਨਰੇਰੀ ਸਕੱਤਰ ਦੇ ਅਹੁਦੇ ਵਜੋਂ ਨਿਯੁਕਤ ਕੀਤੇ ਗਏ। ਇਸੇ ਤਰ੍ਹਾਂ ਰਵਿੰਦਰ ਸਿੰਘ, ਹਰਦੀਪ ਸਿੰਘ ਬਤਰਾ, ਡਾ: ਪ੍ਰਭਜੋਤ ਕੌਰ, ਡਾ: ਮਨਮੋਹਨ ਸਿੰਘ, ਗੁਰਸ਼ਰਨ ਸਿੰਘ ਕੋਹਲੀ ਨੂੰ ਮੈਂਬਰ ਐਗਜੈਕੇਟਿਵ ਦੀਆਂ ਸੇਵਾਵਾਂ ਸੌਂਪੀਆਂ ਗਈਆਂ।  ਡਾ: ਇੰਦਰਬੀਰ ਸਿੰਘ ਜੀ ਨਿੱਜਰ ਨੇ ਨਵ- ਨਿਯੁਕਤ ਕਮੇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸੰਸਥਾ ਦੇ ਉਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਗਠਨ ਦੀ ਤਰੱਕੀ ਲਈ ਸਮਰਪਿਤ ਰਹਿਣ ਦਾ ਸੁਨੇਹਾ ਦਿੱਤਾ। ਉਹਨਾਂ ਨੇ ਸਾਰੇ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਨਵੀਂ...

Bharatiya Mazdoor Sangh, protest demonstrations were held across the country

Bharatiya Mazdoor Sangh, protest demonstrations were held across the country Chandigarh 25 February ( Ranjeet Singh Dhaliwal ) : On 25 February 2026, on the call of Bharatiya Mazdoor Sangh, protest demonstrations were held across the country. In this sequence, the Chandigarh unit of the Bharatiya Mazdoor Sangh organized an impactful protest near the Municipal Corporation Office in Sector 17. After the demonstration, the Bharatiya Mazdoor Sangh, Chandigarh, submitted an important memorandum addressed to the Hon’ble Prime Minister Narendra Modi and the Hon’ble Union Minister of Labour & Employment Mansukh Mandaviya, through the Deputy Commissioner of Chandigarh. The memorandum includes several critical issues concerning workers across the country, the major points of which are as follows— Ensuring uniform implementation of labour laws across all sectors and all categories of workers. Early resolution of concerns raised by workers regarding the Industrial Relations Code 2020 and the O...

ਭਾਰਤੀ ਮਜ਼ਦੂਰ ਸੰਘ ਦੇ ਆਹਵਾਨ ‘ਤੇ ਪੂਰੇ ਭਾਰਤ ਵਿੱਚ ਰੋਸ਼ ਪ੍ਰਦਰਸ਼ਨ ਆਯੋਜਿਤ ਕੀਤੇ ਗਏ

ਭਾਰਤੀ ਮਜ਼ਦੂਰ ਸੰਘ ਦੇ ਆਹਵਾਨ ‘ਤੇ ਪੂਰੇ ਭਾਰਤ ਵਿੱਚ ਰੋਸ਼ ਪ੍ਰਦਰਸ਼ਨ ਆਯੋਜਿਤ ਕੀਤੇ ਗਏ ਚੰਡੀਗੜ੍ਹ 25 ਫਰਵਰੀ ( ਰਣਜੀਤ ਧਾਲੀਵਾਲ ) : ਅੱਜ ਮਿਤੀ 25-02-2026 ਨੂੰ ਭਾਰਤੀ ਮਜ਼ਦੂਰ ਸੰਘ ਦੇ ਆਹਵਾਨ ‘ਤੇ ਪੂਰੇ ਭਾਰਤ ਵਿੱਚ ਰੋਸ਼ ਪ੍ਰਦਰਸ਼ਨ ਆਯੋਜਿਤ ਕੀਤੇ ਗਏ। ਇਸੇ ਕ੍ਰਮ ਵਿੱਚ ਭਾਰਤੀ ਮਜ਼ਦੂਰ ਸੰਘ, ਚੰਡੀਗੜ੍ਹ ਵੱਲੋਂ ਸੈਕਟਰ 17 ਵਿੱਚ ਨਗਰ ਨਿਗਮ ਦਫ਼ਤਰ ਨੇੜੇ ਇੱਕ ਪ੍ਰਭਾਵਸ਼ਾਲੀ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮਜ਼ਦੂਰ ਸੰਘ, ਚੰਡੀਗੜ੍ਹ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਨਯੋਗ ਕੇਂਦਰੀ ਮੰਤਰੀ (ਸ਼੍ਰਮ ਅਤੇ ਰੋਜ਼ਗਾਰ) ਮਨਸੁਖ ਮਾਂਡਵੀਆ ਨੂੰ ਸੰਬੋਧਿਤ ਇਕ ਮਹੱਤਵਪੂਰਣ ਮੰਗ–ਪੱਤਰ ਚੰਡੀਗੜ੍ਹ ਦੇ ਉਪਾਏੁਕਤ ਰਾਹੀਂ ਭੇਜਿਆ ਗਿਆ। ਇਸ ਮੰਗ–ਪੱਤਰ ਵਿੱਚ ਦੇਸ਼ ਭਰ ਦੇ ਮਜ਼ਦੂਰਾਂ ਨਾਲ ਜੁੜੇ ਗੰਭੀਰ ਮੁੱਦੇ ਸ਼ਾਮਲ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਇਹ ਮੰਗਾਂ ਹਨ— ਸ਼੍ਰਮ ਕਾਨੂੰਨਾਂ ਦਾ ਸਭ ਸੈਕਟਰਾਂ ਅਤੇ ਸਭ ਮਜ਼ਦੂਰ ਵਰਗਾਂ ‘ਤੇ ਸਮਾਨ ਤਰੀਕੇ ਨਾਲ ਲਾਗੂ ਹੋਣਾ ਯਕੀਨੀ ਬਣਾਇਆ ਜਾਵੇ। ਸ਼੍ਰਮ ਸੰਬੰਧ ਸੰਹਿਤਾ 2020 ਅਤੇ ਵਿਆਵਸਾਇਕ ਸੁਰੱਖਿਆ, ਸਿਹਤ ਅਤੇ ਕਾਰਜ ਦਸ਼ਾ ਸੰਹਿਤਾ 2020 ਸਬੰਧੀ ਮਜ਼ਦੂਰਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਦਾ ਜਲਦੀ ਨਿਰਾਕਰਨ ਕੀਤਾ ਜਾਵੇ। ਤ੍ਰਿਪੱਖੀ ਤੰਤਰ ਨੂੰ ਮਜ਼ਬੂਤ ਬਣਾਉਂਦੇ ਹੋਏ ਭਾਰਤੀ ਸ਼੍ਰਮ ਸੰਮੇਲਨ ਅਤੇ ਇਸ ਨਾਲ ਸੰਬੰਧਿਤ ਵੱਖ–ਵੱਖ ਸਥਾਈ ਕਮੇਟੀਆਂ ਦੀਆਂ ਨਿਯਮਿਤ...