Skip to main content

Next SAD govt will declare gangsters and drug lords as terrorists : Sukhbir Singh Badal

Next SAD govt will declare gangsters and drug lords as terrorists : Sukhbir Singh Badal  (Condemns CM for launching ‘Punjab Rasoi’ scheme in the last year of govt after selling govt lands as well as flip-flop on killings of police officers along the international border) (Announces SAD will bring back OPS scheme for govt employees after it comes back to power in 2027) Ferozepur/Chandigarh 24 February ( Ranjeet Singh Dhaliwal ) : Shiromani Akali Dal (SAD) president Sukhbir Singh Badal today announced that the forthcoming SAD government would end the scourge of gangsters and drug traffickers by declaring them as terrorists and dealing with them using the full force of the law. The SAD president was addressing a huge rally in Ferozepur Rural constituency as part of the party’s Punjab Bachao campaign. Congratulating halka incharge Joginder Singh Jindu for the record show he said it had also made it clear that Punjabis were fed up of all Delhi based parties, did not want to experiment a...

ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦਾ ਪਹਿਲਾ ਸੀਐਸਐਨਏ ਅਵਾਰਡ ਸਮਾਰੋਹ 26 ਫ਼ਰਵਰੀ ਨੂੰ – ਪੰਜਾਬ ਦੇ ਗਵਰਨਰ ਕਟਾਰਿਆ ਹੋਣਗੇ ਮੁੱਖ ਮਹਿਮਾਨ

ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦਾ ਪਹਿਲਾ ਸੀਐਸਐਨਏ ਅਵਾਰਡ ਸਮਾਰੋਹ 26 ਫ਼ਰਵਰੀ ਨੂੰ – ਪੰਜਾਬ ਦੇ ਗਵਰਨਰ ਕਟਾਰਿਆ ਹੋਣਗੇ ਮੁੱਖ ਮਹਿਮਾਨ

ਰਾਜ ਗਾਇਕ ਹੰਸ ਰਾਜ ਹੰਸ ਦੀ ਰਹੇਗੀ ਲਾਈਵ ਪੇਸ਼ਕਾਰੀ, ਅਵਾਰਡ ਸਮਾਰੋਹ ਦਾ ਦੁਨੀਆ ਭਰ ਵਿੱਚ ਕੀਤਾ ਜਾਵੇਗਾ ਲਾਈਵ ਪ੍ਰਸਾਰਣ

ਚੰਡੀਗੜ੍ਹ 24 ਫਰਵਰੀ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ  ਵੱਲੋਂ ਕਲਾ ਅਤੇ ਸੰਸਕ੍ਰਿਤੀ ਦੇ ਖੇਤਰ ਵਿੱਚ ਉਤਕ੍ਰਿਸ਼ਟ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਪਹਿਲਾ ਸੀਐਸਐਨਏ ਅਵਾਰਡ ਸਮਾਰੋਹ–2024, 26 ਫ਼ਰਵਰੀ 2026 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਭਵਿਆ ਸਮਾਰੋਹ ਦੁਪਹਿਰ 3:30 ਵਜੇ ਸੈਕਟਰ 38-ਸੀ ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਹੋਵੇਗਾ। ਇਹ ਪ੍ਰਤਿਸ਼ਠਿਤ ਸਮਾਰੋਹ ਟ੍ਰਾਈਸਿਟੀ ਖੇਤਰ ਵਿੱਚ ਕਲਾ, ਸੰਸਕ੍ਰਿਤੀ, ਸੰਗੀਤ, ਰੰਗਮੰਚ ਅਤੇ ਪ੍ਰਦਰਸ਼ਨੀ ਕਲਾਵਾਂ ਵਿੱਚ ਉਤਕ੍ਰਿਸ਼ਟਤਾ ਦਾ ਜਸ਼ਨ ਹੈ। ਸਮਾਗਮ ਦੌਰਾਨ ਵੱਖ-ਵੱਖ ਵਿਧਾਵਾਂ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਸਮਾਰੋਹ ਦਾ ਵਿਸ਼ੇਸ਼ ਆਕਰਸ਼ਣ ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਅਤੇ ਪਦਮਸ਼੍ਰੀ ਸਨਮਾਨ ਪ੍ਰਾਪਤ ਹੰਸ ਰਾਜ ਹੰਸ ਦੀ ਖਾਸ ਲਾਈਵ ਪੇਸ਼ਕਾਰੀ ਹੋਵੇਗੀ, ਜੋ ਆਪਣੀ ਰੂਹਾਨੀ ਆਵਾਜ਼ ਨਾਲ ਸਮਾਗਮ ਨੂੰ ਯਾਦਗਾਰ ਬਣਾਉਣਗੇ। ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸਮਾਰੋਹ ਦੀ ਸ਼ੋਭਾ ਵਧਾਉਣਗੇ।

ਅਕਾਦਮੀ ਦੀ ਅਧਿਆਕਸ਼ਾ ਡਾ. ਸੁਖਮਿੰਦਰ ਕੌਰ ਬਰਾਰ, ਉਪ ਅਧਿਆਕਸ਼ ਡਾ. ਅਮਿਤ ਗੰਗਾਨੀ ਅਤੇ ਸਕੱਤਰ ਰਾਜਿੰਦਰ ਕੁਮਾਰ ਨੇ ਸ਼ਹਿਰ ਵਾਸੀਆਂ ਅਤੇ ਕਲਾ ਪ੍ਰੇਮੀਆਂ ਨੂੰ ਇਸ ਗੌਰਵਮਈ ਮੌਕੇ ‘ਤੇ ਹਾਜ਼ਰੀ ਭਰਕੇ ਕਲਾਕਾਰਾਂ ਦਾ ਹੁੰਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ ਹੈ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

Alchemist Ojas Hospital successfully completes 50 TAVR procedures

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅਨੋਖਾ ਬਦਲਾਅ ਕੇਂਦਰ ਸਰਕਾਰ ਤੋਂ ਮਿਲਦੇ ਫੰਡ ਦੇ ਬਾਵਜੂਦ ਸੂਬਾ ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਕੱਟਣ ਤੇ ਆਈ

Gate meetings held at 8 locations today. Preparations for the strike on February 12, 2026, are complete

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

Central University of Punjab organizes a special programme to mark International Mother Language Day