Skip to main content

Posts

Showing posts with the label Festival

ਧਮਤਾਨ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦਿਹਾੜੇ ਮੌਕੇ ਸਿੱਖ ਜੰਗਜੂ ਕਲਾ ਦੇ ਮੁਕਾਬਲੇ ਕਰਵਾਏ

ਧਮਤਾਨ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦਿਹਾੜੇ ਮੌਕੇ ਸਿੱਖ ਜੰਗਜੂ ਕਲਾ ਦੇ ਮੁਕਾਬਲੇ ਕਰਵਾਏ ਸੰਗਤਾਂ ਲਈ ਦਸਤਾਰਾਂ ਦਾ ਲੰਗਰ ਤੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਧਮਤਾਨ ਸਾਹਿਬ (ਖਨੌਰੀ) 4 ਮਾਰਚ ( ਪੀ ਡੀ ਐਲ ) : ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਜੰਗਜੂ ਕਲਾ ਦੇ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕਰਕੇ ਇੰਨਾਂ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਟੋਹਾਣਾ ਹਲਕੇ ਤੋਂ ਮੈਂਬਰ ਭਾਈ ਬਲਵਿੰਦਰ ਸਿੰਘ ਖਾਲਸਾ, ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਪ੍ਰਧਾਨ, ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਚੇਅਰਮੈਨ, ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਅਕੈਡਮੀ (ਇਸਮਾ), ਸੁਖਚੈਨ ਸਿੰਘ ਕਲਸਾਣੀ, ਜਨਰਲ ਸਕੱਤਰ, ਹਰਿਆਣਵੀ ਗੱਤਕਾ ਐਸੋਸੀਏਸ਼ਨ, ਦਿਲਦੀਪ ਸਿੰਘ, ਮੀਤ ਪ੍ਰਧਾਨ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ, ਹਰਸਿਮਰਨ ਸਿੰਘ, ਕੋਆਰਡੀਨੇਟਰ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਸ਼ੈਰੀ ਸਿੰਘ, ਕੋਆਰਡੀਨੇਟਰ, ਗੱਤਕਾ ਐਸੋਸੀਏਸ਼ਨ ਆਫ ਪੰਜਾਬ, ਪਰਦੀਪ ਸਿੰਘ, ਨੈਸ਼ਨਲ ਗੱਤਕਾ ਕੋਚ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੀ ਹਾਜ਼ਰ ਸਨ।  ਭਾਈ ਬਲਵਿੰਦਰ ਸਿੰਘ ਖਾਲਸਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਰਿਆਣਾ ਗੁਰਦੁਆਰਾ ...

Chandigarh Sector 40-A residents celebrated Holi with great enthusiasm

Chandigarh Sector 40-A residents celebrated Holi with great enthusiasm More than 250 people participated in this mega event Chandigarh 3 March ( Ranjeet Singh Dhaliwal ) : In a unique initiative, the residents of Chandigarh Sector 40-A celebrated the festival of Holi together with great enthusiasm and zeal. More than 250 residents participated in this mega event. During this event, everyone celebrated Holi by painting each other with colours and later, they made a splash with a good mix of Punjabi songs on the DJ and turned this special evening into a memorable community gathering with laughter and games.In today's busy lifestyle, where people often struggle to find time for themselves and their neighbours, the residents of Sector 40-A proved that unity and brotherhood are still alive today. Due to the efforts and contributions of all the residents, a successful and grand Holi celebration was organized, which turned out to be a pure family event. People of all age groups participat...

ਚੰਡੀਗੜ੍ਹ ਸੈਕਟਰ 40-ਏ ਵਾਸੀਆਂ ਨੇ ਧਮਾਲਾਂ ਪਾਉਂਦਿਆਂ ਮਨਾਈ ਹੋਲੀ

ਚੰਡੀਗੜ੍ਹ ਸੈਕਟਰ 40-ਏ ਵਾਸੀਆਂ ਨੇ ਧਮਾਲਾਂ ਪਾਉਂਦਿਆਂ ਮਨਾਈ ਹੋਲੀ  250 ਤੋਂ ਵੱਧ ਲੋਕਾਂ ਨੇ ਇਸ ਮੈਗਾ ਈਵੈਂਟ ਵਿੱਚ ਹਿੱਸਾ ਲਿਆ ਚੰਡੀਗੜ੍ਹ 3 ਮਾਰਚ ( ਰਣਜੀਤ ਧਾਲੀਵਾਲ )  : ਚੰਡੀਗੜ੍ਹ ਸੈਕਟਰ 40-ਏ ਦੇ ਵਾਸੀਆਂ ਵਲੋਂ ਇਕ ਅਨੋਖੀ ਪਹਿਲਕਦਮੀ ਕਰਦਿਆਂ ਇਕੱਠੇ ਮਿਲ ਕੇ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ। ਇਸ ਮੈਗਾ ਈਵੈਂਟ ਵਿੱਚ 250 ਤੋਂ ਵੱਧ ਵਸਨੀਕਾਂ ਨੇ ਹਿੱਸਾ ਲਿਆ। ਇਸ ਸਮਾਗਮ ਦੌਰਾਨ ਸਭ ਨੇ ਇਕ-ਦੂਜੇ ਨੂੰ ਰੰਗ ਲਾ ਕੇ ਹੋਲੀ ਮਨਾਈ ਅਤੇ ਬਾਅਦ ਵਿੱਚ, ਡੀਜੇ ਉਤੇ ਪੰਜਾਬੀ ਗੀਤਾਂ ਦੇ ਖੂਬ ਭੰਗੜਾ-ਗਿੱਧਾ ਪਾ ਕੇ ਧਮਾਲਾਂ ਪਾਈਆਂ ਅਤੇ ਇਸ ਵਿਸ਼ੇਸ਼ ਸ਼ਾਮ ਨੂੰ ਹੱਸਦੇ ਖੇਡਦਿਆਂ ਇੱਕ ਯਾਦਗਾਰੀ ਭਾਈਚਾਰਕ ਇਕੱਠ ਵਿੱਚ ਬਦਲ ਦਿੱਤਾ। ਅੱਜ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ, ਜਿੱਥੇ ਲੋਕ ਅਕਸਰ ਆਪਣੇ ਅਤੇ ਆਪਣੇ ਗੁਆਂਢੀਆਂ ਲਈ ਸਮਾਂ ਕੱਢਣ ਲਈ ਸੰਘਰਸ਼ ਕਰਦੇ ਹਨ, ਸੈਕਟਰ 40-ਏ ਦੇ ਵਸਨੀਕਾਂ ਨੇ ਸਾਬਤ ਕੀਤਾ ਕਿ ਏਕਤਾ ਅਤੇ ਭਾਈਚਾਰਕ ਸਾਂਝ ਅੱਜ ਵੀ ਜ਼ਿੰਦਾ ਹੈ। ਸਮੂਹ ਵਾਸੀਆਂ ਦੇ ਯਤਨਾਂ ਅਤੇ ਯੋਗਦਾਨ ਸਦਕਾ, ਇਕ ਸਫਲ ਅਤੇ ਸ਼ਾਨਦਾਰ ਹੋਲੀ ਜਸ਼ਨ ਦਾ ਆਯੋਜਨ ਕੀਤਾ ਗਿਆ, ਜੋ ਇੱਕ ਸ਼ੁੱਧ ਪਰਿਵਾਰਕ ਪ੍ਰੋਗਰਾਮ ਹੋ ਨਿਬੜਿਆ। ਇਸ ਸਮਾਗਮ ਵਿਚ ਹਰ ਉਮਰ ਵਰਗ ਦੇ ਲੋਕਾਂ ਨੇ ਪੂਰੇ ਦਿਲ ਨਾਲ ਹਿੱਸਾ ਲਿਆ।   ਜਸ਼ਨਾਂ ਦੀ ਸ਼ੁਰੂਆਤ ਵਾਸੀਆਂ ਵੱਲੋਂ ਇੱਕ ਦੂਜੇ ਨੂੰ ਰੰਗਾਂ ਦੇ ਟਿੱਕੇ ਲਗਾਉਣ ਨਾਲ ਹੋਈ, ਜੋ ਪਿਆਰ,...