Skip to main content

Air Quality Concerns Dominate Lok Sabha as Chandigarh MP Manish Tewari Demands Clear Govt Plan

Air Quality Concerns Dominate Lok Sabha as Chandigarh MP Manish Tewari Demands Clear Govt Plan New Delhi/Chandigarh 9 February ( Ranjeet Singh Dhaliwal ) : Taking up the crucial issue of the Air Quality and Government Strategy to Prevent Air Pollution in Lok Sabha, Chandigarh MP Manish Tewai, asked the Minister of Environment, Forest and Climate Change, Bhupinder Yadav, about the reasons for the failure to prevent the Air Quality Index in National Capital.  In his query, listed as question number 137, Tewari had pointed out that the region remained at severe levels-around 400 or above for nearly three consecutive months-despite the Graded Response Action Plan (GRAP) and the specific lapses identified in its implementation or enforcement. He has also asked the Minister to comment on the current status of the national and major city-wise levels of PM 2.5, PM 10 and key pollutants and extent to which these exceed national standards and WHO Guidelines.  Tewari emphasised that it i...

16 ਕਾਨੂੰਗੋ ਨੂੰ ਪਦਉੱਨਤ ਕਰਕੇ ਨਾਇਬ ਤਹਿਸੀਲਦਾਰ ਦੀ ਤਰੱਕੀ ਦਿੱਤੀ ਗਈ ਹੈ

16 ਕਾਨੂੰਗੋ ਨੂੰ ਪਦਉੱਨਤ ਕਰਕੇ ਨਾਇਬ ਤਹਿਸੀਲਦਾਰ ਦੀ ਤਰੱਕੀ ਦਿੱਤੀ ਗਈ ਹੈ

ਲੁਧਿਆਣਾ 9 ਫ਼ਰਵਰੀ ( ਵਿਜੇ ਭਾਂਬਰੀ ) :  ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਲੁਧਿਆਣਾ ਵਿਖੇ ਹੋਈ । ਜਿਸ ਵਿੱਚ ਜਥੇਬੰਦੀ ਵੱਲੋਂ ਮਾਨਯੋਗ ਹਰਦੀਪ ਸਿੰਘ ਮਾਲ ਮੰਤਰੀ ਪੰਜਾਬ, ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ , ਵਿਸ਼ੇਸ਼ ਸਕੱਤਰ ਮਾਲ ਮਨਵੇਸ਼ ਸਿੰਘ ਸਿੱਧੂ, ਸ੍ਰੀਮਤੀ ਸੋਨਾਲੀ ਗਿਰ, ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਪਰਮਵੀਰ ਸਿੰਘ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ ਕਿ ਪਿਛਲੇ ਦਿਨੀ ਦੋ ਫਰਵਰੀ ਨੂੰ 16 ਕਾਨੂੰਗੋ ਸਾਥੀਆਂ ਨੂੰ ਪਦਉੱਨਤ ਕਰਕੇ ਨਾਇਬ ਤਹਿਸੀਲਦਾਰ ਦੀ ਤਰੱਕੀ ਦਿੱਤੀ ਗਈ ਹੈ । ਸੂਬਾ ਸਰਕਾਰ ਦਾ ਜਥੇਬੰਦੀ ਧੰਨਵਾਦ ਕਰਦੀ ਹੈ। 


ਅੱਜ ਦੇ ਸਮਾਗਮ ਵਿੱਚ ਪਦਉੱਨਤ ਹੋਏ ਨਾਇਬ ਤਹਿਸੀਲਦਾਰ ਸਾਹਿਬਾਨ ਉਕਾਰ ਸਿੰਘ ਸ਼ਹੀਦ ਭਗਤ ਸਿੰਘ ਨਗਰ, ਜਸਪਾਲ ਸਿੰਘ ਸਿੱਧੂ ਮੋਗਾ, ਰਾਜਿੰਦਰ ਸਿੰਘ ਖੰਨਾ, ਗੁਰਚਰਨ ਸਿੰਘ ਬਰਾੜ, ਸੁਖਵੀਰ ਸਿੰਘ, ਬਲਜੀਤ ਸਿੰਘ ਬੇਦੀ, ਸਵਰਨ ਸਿੰਘ ਸੰਗਰੂਰ, ਪਰਮਿੰਦਰ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਕਰਮਜੀਤ ਸਿੰਘ ਮਾਨਸਾ, ਗੁਰਦੀਪ ਲਾਲ ਅਤੇ ਸੂਨੀਲ ਪ੍ਰਭਾਕਰ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸਾਬਕ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ, ਅਜੀਤਪਾਲ ਸਿੰਘ ਗਿੱਲ ਨੁਮਾਇੰਦਾ ਆਲ ਇੰਡੀਆ, ਨਿਰਮਲ ਸਿੰਘ ਬਾਠ ਜਨਰਲ ਸਕੱਤਰ, ਪਲਵਿੰਦਰ ਸਿੰਘ ਖਚਾਨਚੀ, ਨਿਰਮਲ ਸਿੰਘ ਗੁਰਮ, ਜਸਵੀਰ ਸਿੰਘ ਜੱਸੀ ਜਿਲਾ ਪ੍ਰਧਾਨ ਲੁਧਿਆਣਾ, ਜਸਵੀਰ ਸਿੰਘ ਪੰਨੂੰ ਜਿਲ੍ਹਾ ਪ੍ਰਧਾਨ ਤਰਨਤਾਰਨ, ਨਵਦੀਪ ਸਿੰਘ ਖਾਰਾਂ ਜਿਲਾ ਪ੍ਰਧਾਨ ਬਰਨਾਲਾ, ਦਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰ ਸਿੰਘ ਨੱਤ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਗੁਰਮਿੰਦਰ ਸਿੰਘ ਸਂਘੇੜਾ, ਕਰਮਜੀਤ ਸਿੰਘ ਵੈਦ, ਪੁਸ਼ਪਿੰਦਰ ਸਿੰਘ ਚਹਿਲ, ਗੁਰਸੇਵਕ ਸਿੰਘ ਭੜੀ, ਰਾਜ ਕੁਮਾਰ ਮੀਤ ਪ੍ਰਧਾਨ, ਵਰਿੰਦਰ ਸਿੰਘ ਬੁੱਟਰ, ਅੰਮ੍ਰਿਤਪਾਲ ਸਿੰਘ ਬਠਿੰਡਾ, ਪ੍ਰਦੀਪ ਕਾਲੜਾ, ਗੌਤਮ ਕੰਬੋਜ ਫਾਜਿਲਕਾ, ਅਦਿੱਤਯਾ ਕੌਸ਼ਲ ਮੀਤ ਪ੍ਰਧਾਨ, ਗਗਨਦੀਪ ਸਿੰਘ ਬੈਂਸ, ਬਿਕਰਮਜੀਤ ਸਿੰਘ, ਜੋਗਿੰਦਰ ਸਿੰਘ ਅਤੇ ਸੁਰਿੰਦਰਪਾਲ ਸਿੰਘ ਸੰਗਰੂਰ ਹਾਜਰ ਹੋਏ ।ਇਹ ਜਾਣਕਾਰੀ ਸ਼ੋਸ਼ਲ ਮੀਡੀਆ ਇੰਚਾਰਜ ਜਸ਼ਨਪ੍ਰੀਤ ਸਿੰਘ ਨੇ ਸਾਂਝੀ ਕੀਤੀ ।

Comments

Most Popular

ਪ੍ਰਾਇਮਰੀ ਸਕੂਲਾਂ ਦੀ ਸਮਾਂ ਤਬਦੀਲੀ ਕੀਤੀ ਜਾਵੇ

ਸਰਬਜੀਤ ਝਿੰਜਰ ਨੇ ਪਟਿਆਲਾ ਵਿਖੇ ਆਊਟਸੋਰਸ ਬਿਲਿੰਗ ਮੀਟਰ ਰੀਡਰ ਯੂਨੀਅਨ ਦੇ ਹੱਕਾਂ ਦੀਆਂ ਮੰਗਾਂ ਲਈ ਜਤਾਇਆ ਸਮਰਥਨ

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

450 crore rupees embezzled at the World Trade Center, Mohali

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਜਗਮੋਹਣ ਸਿੰਘ ਨੌਲੱਖਾ ਦੀ ਮੌਤ ਤੇ ਕੀਤਾ ਦੁੱਖ ਪ੍ਗਟਾਵਾ : ਦਰਸ਼ਨ ਬੇਲੂਮਾਜਰਾ

The raids being conducted by the Punjab government on Jagbani and the Punjab Kesari group are reminiscent of the days of the Emergency : Hardev Singh Ubha

ਤਨਖਾਹ ਨਾ ਮਿਲਣ ਤੇ ਭੜਕੇ ਜੰਗਲਾਤ ਕਾਮਿਆ ਨੇ ਘੇਰਿਆ ਵਣ ਮੰਡਲ ਦਫਤਰ

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

CU Punjab Department of Microbiology Organizes Webinar on Informatics-based Healthcare