Dispute in Mohali Housing Society Turns Violent ; Case Registered S.A.S.Nagar 26 March ( Ranjeet Singh Dhaliwal ) : A dispute during a society meeting in Sector 79 escalated into violence, with allegations of assault against a member at a Housefed Society. According to the complaint filed by Dilpreet Singh, the General Secretary of the society, the incident took place on March 25 during a committee meeting at the society office. During the proceedings, committee member Gurvinder Singh joined the meeting and allegedly lost his temper amid a discussion. Dilpreet Singh stated that Gurvinder Singh stopped him mid-discussion, verbally abused him in front of other members, and then physically assaulted him. During the altercation, the accused reportedly struck his face with a sharp object and punched him on the head. He also allegedly issued death threats. Following the incident, other members intervened and separated the two. The victim immediately informed the police by dialing 112. Police...
ਵੇਰਕਾ ਮਾਮਲੇ ਵਿੱਚ ਜ਼ਿੰਮੇਵਾਰੀ ਤੈਅ ਕੀਤੀ ਜਾਵੇ : ਵੜਿੰਗ ਕਿਹਾ– ਅਪਰਾਧਕ ਲਾਪਰਵਾਹੀ ਨਾਲ ਪ੍ਰਮੁੱਖ ਬ੍ਰਾਂਡ ਦਾ ਅਕਸ ਖਰਾਬ ਹੋਇਆ ਚੰਡੀਗੜ੍ਹ 26 ਮਾਰਚ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੇਰਕਾ ਦੇ ਦੁੱਧ ਉਤਪਾਦਾਂ ਦੀ ਗੁਣਵੱਤਾ ਨਾਲ ਹੋਈ ਗੰਭੀਰ ਲਾਪਰਵਾਹੀ ਦੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ, ਜਿਸ ਕਾਰਨ ਭਾਰਤੀ ਫੌਜ ਵੱਲੋਂ ਇਹ ਉਤਪਾਦ ਰੱਦ ਕਰ ਦਿੱਤੇ ਗਏ। ਵੜਿੰਗ ਨੇ ਭਾਰਤੀ ਫੌਜ ਵੱਲੋਂ ਗੁਣਵੱਤਾ ਸੰਬੰਧੀ ਗੰਭੀਰ ਚਿੰਤਾਵਾਂ ਦੇ ਚਲਦੇ ਵੇਰਕਾ ਦੇ ਉਤਪਾਦ ਰੱਦ ਕੀਤੇ ਜਾਣ ਦੀਆਂ ਖਬਰਾਂ ’ਤੇ ਪ੍ਰਤੀਕਿਰਿਆ ਦਿੰਦਿਆਂ, ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਹੋਵੇ, ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਗੰਭੀਰ ਅਪਰਾਧਕ ਲਾਪਰਵਾਹੀ ਹੈ, ਜਿਸ ਨਾਲ ਸਾਡੇ ਸੂਬੇ ਦੇ ਇਕ ਪ੍ਰਮੁੱਖ ਬ੍ਰਾਂਡ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰ ਤੋਂ ਵੀ ਇਸ ਗੱਲ ਤੇ ਸਪਸ਼ਟੀਕਰਨ ਮੰਗਿਆ ਹੈ ਕਿ ਭਾਰਤੀ ਫੌਜ ਨੇ ਵੇਰਕਾ ਦੇ ਦੁੱਧ ਉਤਪਾਦ ਕਿਹੜੇ ਕਾਰਨਾਂ ਕਰਕੇ ਰੱਦ ਕੀਤੇ ਹਨ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਰੱਦ ਕੀਤੇ ਗਏ ਸਟਾਕ ਨਾਲ ਕੀ ਕੀਤਾ ਗਿਆ ਹੈ ਅਤੇ ਕੀ ਉਹ ਆਮ ਲੋਕਾਂ ਨੂੰ ਸਪਲਾਈ ਕੀਤਾ ਗਿਆ ਸੀ, ਜਿਹੜੀ ਆਪਣੇ ਆਪ ਵਿੱਚ ਇੱਕ ਗੰਭੀਰ ਅਪਰਾਧਕ ਲਾਪਰਵਾਹੀ ਹੋ ਸਕਦੀ ਹੈ। ਵੜਿੰਗ ਨੇ ਕਿਹਾ ਕਿ ਇਹ...