Skip to main content

Posts

ਡੀ ਏ ਸਬੰਧੀ ਹਾਈਕੋਰਟ ਦੇ ਆਏ ਫੈਸਲੇ ਤੋਂ ਬਾਅਦ ਮੁਲਾਜ਼ਮ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ

ਡੀ ਏ ਸਬੰਧੀ ਹਾਈਕੋਰਟ ਦੇ ਆਏ ਫੈਸਲੇ ਤੋਂ ਬਾਅਦ ਮੁਲਾਜ਼ਮ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਚੰਡੀਗੜ੍ਹ 09 ਅਪ੍ਰੈਲ ( ਰਣਜੀਤ ਧਾਲੀਵਾਲ ) : ਜੁਆਇੰਟ ਐਕਸ਼ਨ ਕਮੇਟੀ, ਚੰਡੀਗੜ੍ਹ ਵੱਲੋ ਅੱਜ ਮੀਟਿੰਗ ਕੀਤੀ ਗਈ ਜਿਸ ਵਿੱਚ ਮਾਨਯੋਗ ਅਦਾਲਤ ਵੱਲੋ ਡੀ ਏ ਸਬੰਧੀ ਦਿੱਤੇ ਫੈਸਲੇ ਉਤੇ ਚਰਚਾ ਕੀਤੀ ਗਈ। ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਮਾਨਯੋਗ ਅਦਾਲਤ ਵੱਲੋ ਮੁਲਾਜ਼ਮਾਂਦੇ ਹੱਕ ਵਿੱਚ ਫੈਸਲਾ ਕੀਤਾ ਗਿਆ।ਮਾਨਯੋਗ ਅਦਾਲਤ ਨੇ ਮੁਲਾਜ਼ਮਾਂਦੀ ਗੱਲ ਨੂੰਗੰਭੀਰਤਾ ਨਾਲ ਸੁਣਦਿਆ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕੀ ਉਹ ਇਹ ਬਕਾਇਆ16ਫੀਸਦੀਮਹਿੰਗਾਈ ਭੱਤਾ 30 ਜੂਨ,2026 ਤੱਕ ਰਲੀਜ਼ ਕੀਤਾ ਜਾਵੇ।ਇਸ ਇਤਿਹਾਸਿਕ ਫੈਸਲੇ ਜਿਸ ਵਿੱਚ ਮੁਲਾਜ਼ਮਾਂ ਦੀ ਹੱਕੀ ਅਵਾਜ਼ ਨੂੰ ਸੁਣਿਆ ਅਤੇ ਨਿਆਂ ਪ੍ਰਦਾਨ ਕੀਤਾ। ਇਸ ਫੈਸਲੇ ਦੇ ਸਨਮੁੱਖ ਜੁਆਇੰਟ ਐਕਸ਼ਨ ਕਮੇਟੀ, ਚੰਡੀਗੜ੍ਹ ਮਾਨਯੋਗ ਜਸਟਿਸ ਹਰਪ੍ਰੀਤ ਸਿੰਘ ਬਰਾਰ, ਐਡਵੋਕੇਟ ਰਮਨ ਬੀ ਗਰਗ ਅਤੇ ਐਡਵੋਕੇਟ Amicus Curiae ਜੀ ਦਾ ਤਹਿ ਦਿੱਲੋ ਧੰਨਵਾਦ ਕਰਦੀ ਹੈ। ਇਹ ਫੈਸਲਾ ਸਾਰੇ ਕਰਮਚਾਰੀਆਂ ਲਈ ਵੱਡੀ ਜਿੱਤ ਹੈ ਅਤੇ ਸਾਡੇ ਹੱਕਾਂ ਦੀ ਪੁਸ਼ਟੀ ਕਰਦਾ ਹੈ। ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸਿਏਸ਼ਨ ਵੱਲੋਂ ਮੁਲਾਜ਼ਮ ਹੱਕੀ ਮੰਗਾਂ ਸਬੰਧੀ ਡੀ.ਏ ਤੋਂ ਇਲਾਵਾ 04 ਹੋਰ ਕੇਸ ਦਾਇਰ ਕੀਤੇ ਹੋਏ ਹਨ, ਜਿਸ ਸਬੰਧੀ ਸਰਕਾਰ ਨੂੰ ਨੋਟਿਸ ਜਾਰੀ ਹੋ ਚੁੱਕਾ ਹੈ ਅਤੇ ਅਸੀ ਇਹੀ ਆਸ ਕਰਦੇ ਹਾਂ ਕਿ ਮੁਲਾਜ਼ਮਾਂ ਦੀ ਹੱਕੀ ਮੰਗਾਂ ਨੂੰ ...

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ “ਨੌਰਥਈਸਟ ਕਲਚਰਲ ਫੈਸਟ” ਦਾ ਆਯੋਜਨ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ “ਨੌਰਥਈਸਟ ਕਲਚਰਲ ਫੈਸਟ” ਦਾ ਆਯੋਜਨ ਬਠਿੰਡਾ 09 ਅਪ੍ਰੈਲ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵਿੱਚ ਪੜ੍ਹ ਰਹੇ ਉੱਤਰ-ਪੂਰਬੀ ਭਾਰਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਾਣਯੋਗ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਦੀ ਸਰਪ੍ਰਸਤੀ ਹੇਠ “ਨੌਰਥਈਸਟ ਕਲਚਰਲ ਫੈਸਟ” ਦਾ ਆਯੋਜਨ ਕੀਤਾ ਗਿਆ। ਇਸ ਕਲਚਰਲ ਫੈਸਟ ਦਾ ਮਕਸਦ ਉੱਤਰ-ਪੂਰਬੀ ਭਾਰਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚਕਾਰ ਸੱਭਿਆਚਾਰਕ ਜਾਣ-ਪਛਾਣ ਅਤੇ ਸਮਝ ਨੂੰ ਮਜ਼ਬੂਤ ਕਰਨਾ ਸੀ। ਇਸ ਦੌਰਾਨ ਖੇਤਰ ਦੀ ਵਿਲੱਖਣ ਸੱਭਿਆਚਾਰਕ ਪਰੰਪਰਾਵਾਂ ਨੂੰ ਲੋਕ ਨਾਚ, ਲੋਕ ਗੀਤਾਂ ਅਤੇ ਵੱਖ-ਵੱਖ ਸੱਭਿਆਚਾਰਕ ਪ੍ਰਸਤੁਤੀਆਂ ਰਾਹੀਂ ਦਰਸਾਇਆ ਗਿਆ। ਇਸ ਸਮਾਗਮ ਨੇ ਯੂਨੀਵਰਸਿਟੀ ਦੀ ਸਮਾਵੇਸ਼ੀ ਸੋਚ, ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ, ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ, ਵਿਸ਼ੇਸ਼ ਮਹਿਮਾਨ ਗੁਰਪ੍ਰੇਮ ਸਿੰਘ ਲਹਿਰੀ (ਬਿਊਰੋ ਚੀਫ, ਦੈਨਿਕ ਜਾਗਰਣ ਬਠਿੰਡਾ), ਰਜਿਸਟਰਾਰ ਡਾ. ਵਿਜੈ ਸ਼ਰਮਾ, ਫਾਇਨੈਂਸ ਅਫਸਰ ਡਾ. ਰਾਜ ਕੁਮਾਰ ਸ਼ਰਮਾ, ਡੀਨ ਸਟੂਡੈਂਟਸ ਵੈਲਫੇਅਰ ਪ੍ਰੋ. ਸੰਜੀਵ ਠਾਕੁਰ ਸਮੇਤ ਪ੍ਰੋ. ਦੀਪਕ ਚੌਹਾਨ, ਪ੍ਰੋ. ਸੰਤੋਸ਼ ਮਹਾਪਾਤ੍ਰਾ, ਪ੍ਰੋ. ਰਾਜਨ ਭੰਡਾਰੀ ਅਤੇ ਵੱਡੀ ਗਿਣਤੀ ...

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ ਚੰਡੀਗੜ੍ਹ 09 ਅਪ੍ਰੈਲ ( ਰਣਜੀਤ ਧਾਲੀਵਾਲ ) : ਲੋਕ ਨਿਰਮਾਣ ਵਿਭਾਗ ਅੰਦਰ ਕੰਮ ਕਰਦੇ ਕੱਚੇ ਕਾਮਿਆਂ ਵੱਲੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਸੈਕਟਰ -17, ਚੰਡੀਗੜ੍ਹ ਸਥਿਤ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਸੁਰੇਸ਼ ਕੁਮਾਰ ਠਾਕੁਰ ਨੇ ਦੱਸਿਆ ਲੋਕ ਨਿਰਮਾਣ ਵਿਭਾਗ ਵਿੱਚ ਕੰਮ ਕਰਦੇ ਕਾਮੇਂ ਜੋ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਤੇ ਵੱਡੇ ਅਧਿਕਾਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਤੇ ਰੱਖ ਰੱਖਾਅ ਦਾ ਕੰਮ ਕਰਦੇ ਹਨ।  ਉਨ੍ਹਾਂ ਦੀ ਤਨਖ਼ਾਹ ਹਰ ਮਹੀਨੇ ਲੇਟ ਹੋ ਜਾਂਦੀ ਹੈ ਵਾਰ ਵਾਰ ਮੀਟਿੰਗਾ ਵਿੱਚ ਵਾਅਦਾ ਕਰਨ ਦੇ ਬਾਵਜੂਦ ਵੀ ਤਨਖਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਅਤੇ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਤਨਖਾਹਾਂ ਨਾ ਮਿਲਣ ਕਾਰਨ ਇਹ ਮੁਲਾਜ਼ਮ ਭਾਰੀ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ।ਇਥੇ ਦੱਸਣਯੋਗ ਹੈ ਕਿ ਇਹ ਕਾਮੇਂ 20-20 ਸਾਲ ਤੋਂ ਕੱਚੇ ਤੌਰ ਤੇ ਕੰਮ ਕਰ ਰਹੇ ਹਨ ਪ੍ਰੰਤੂ ਇਹਨਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਰੈਗੂਲਰ ਨਹੀਂ ਕੀਤਾ ਗਿਆ।  ਮੌਜੂਦਾ ਸਰਕਾਰ ਵਲੋਂ ਵੀ ਸੱਤਾ ਸੰਭਾਲਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨਾਲ ਅਨੇਕਾਂ ਵਾਅਦੇ ਕੀਤੇ ਗਏ ਪ੍ਰੰਤੂ ਸੱਤਾ ਸੰਭਾਲਣ ਤੋਂ ਬਾਅਦ ਸਾਰੇ ਭੁੱਲਾਂ ਦਿੱਤੇ ਗਏ। ਹੁਣ ਜਦੋਂ ਇਹ ਮੁਲਾਜ਼ਮ ਆ...

ਆਨਲਾਈਨ ਹਾਜ਼ਰੀ ਦੇ ਚੱਕਰਾਂ ਨੇ ਚੱਕਰਾਂ 'ਚ ਪਾਏ ਅਧਿਆਪਕ, ਪੜ੍ਹਾਈ 'ਤੇ ਵੀ ਪੈ ਰਿਹਾ ਅਸਰ

ਆਨਲਾਈਨ ਹਾਜ਼ਰੀ ਦੇ ਚੱਕਰਾਂ ਨੇ ਚੱਕਰਾਂ 'ਚ ਪਾਏ ਅਧਿਆਪਕ, ਪੜ੍ਹਾਈ 'ਤੇ ਵੀ ਪੈ ਰਿਹਾ ਅਸਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ ਐੱਮ ਸਟਾਰ ਈ ਪੰਜਾਬ ਐਪ, ਨਵਾਂ ਤਜਰਬਾ ਬੰਦ ਹੋਵੇ : ਡੀ ਟੀ ਐੱਫ ਐਪਾਂ ਅਤੇ ਗੂਗਲ ਸ਼ੀਟਾਂ ਦੀ ਭਰਮਾਰ ਨੇ ਅਧਿਆਪਕਾਂ ਨੂੰ ਕੀਤਾ ਵਿਦਿਆਰਥੀਆਂ ਤੋਂ ਦੂਰ ਅਧਿਆਪਕ ਬਣਾਏ ਡਾਟਾ ਐਂਟਰੀ ਓਪਰੇਟਰ, ਪੜ੍ਹਾਈ ਦਾ ਕੰਮ ਪੱਛੜਿਆ ਐੱਸ.ਏ.ਐੱਸ.ਨਗਰ 09 ਅਪ੍ਰੈਲ ( ਰਣਜੀਤ ਧਾਲੀਵਾਲ ) : ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਐੱਮ ਸਟਾਰ ਈ ਪੰਜਾਬ (mstar epunjab) ਰਾਹੀਂ ਲਾਗੂ ਕੀਤੀ ਜਾ ਰਹੀ ਆਨਲਾਈਨ ਹਾਜ਼ਰੀ ਪ੍ਰਣਾਲੀ ਜਿੱਥੇ ਅਧਿਆਪਕਾਂ ਲਈ ਸਿਰਦਰਦ ਬਣਦੀ ਜਾ ਰਹੀ ਹੈ, ਉੱਥੇ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਕੀਮਤੀ ਸਮੇਂ ਨੂੰ ਘਟਾ ਰਹੀ ਹੈ। ਜਿੱਥੇ ਇਸ ਪ੍ਰਣਾਲੀ ਦਾ ਮਕਸਦ ਸਕੂਲਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣਾ ਦੱਸਿਆ ਜਾ ਰਿਹਾ ਹੈ, ਉੱਥੇ ਹੀ ਜ਼ਮੀਨੀ ਹਕੀਕਤ ਵਿੱਚ ਅਧਿਆਪਕਾਂ ਨੂੰ ਕਈ ਤਕਨੀਕੀ ਅਤੇ ਪ੍ਰਬੰਧਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਐੱਮ ਸਟਾਰ ਈ ਪੰਜਾਬ (mstar epunjab) ਨਾਂ ਦੇ ਐਪ ਨੂੰ ਸਿੱਖਿਆ ਵਿਭਾਗ ਨੇ ਹਿਤਾਚੀ ਨਾਂ ਦੀ (Hitachi MGRM Net Ltd.) ਨਿੱਜੀ ਕੰਪ...

Livasa Hospital, Hoshiarpur launches dedicated Movement Disorder Clinic

Livasa Hospital, Hoshiarpur launches dedicated Movement Disorder Clinic Hoshiarpur 09 April ( PDL ) : Livasa Hospital, Hoshiarpur on Thursday announced the launch of a specialized Movement Disorder Clinic for comprehensive diagnosis, treatment, and long-term management for patients with movement-related neurological conditions.  Talking to media during the clinic launch, Dr. Ridip Saikia, senior consultant Livasa Hospital, Hoshiarpur said, "Early diagnosis and timely intervention play a critical role in effectively managing movement disorders. Unfortunately, many patients overlook early symptoms such as slowness of movement or balance issues while walking, leading to delays in treatment." Dr. Neha Rai, consultant–neurosurgery said,” Movement disorders are a group of neurological conditions that affect the speed, fluency, and quality of movement. These include conditions such as tremors, dystonia, and Parkinson’s disease, which can significantly impact a patient’s independence...

Livasa Hospitals starts oncology OPD at Kurukshetra

Livasa Hospitals starts oncology OPD at Kurukshetra Kurukshetra 09 April ( PDL ) :  Livasa Hospital on Thursday has announced the launch of a dedicated oncology OPD and outreach schedule at Kurukshetra. The oncology experts from Livasa including Dr. Jatin Sarin, director-medical oncology, Dr. Meenakshi Mittal, director-radiation oncology and Dr. Vijay Bansal, director-surgical oncology from Livasa will be available for OPD at BS Heart Care Hospital, Kurukshetra on 2nd and 4th Thursday of every month. Addressing a press conference at BS Heart Care Hospital, Kurukshetra , Dr. Jatin Sarin highlighted that symptoms such as unexplained weight loss, persistent fatigue, lumps or swelling, abnormal bleeding, blood in stool or urine, and non-healing wounds should never be ignored, as early detection significantly improves survival outcomes. Dr. Vijay Bansal said that surgery, when performed at the right stage, can be curative in many cancers. Dr. Abhishek Garg, facility director-Livasa Hosp...

Paras Health Panchkula Leads Robotic Surgery Excellence in Advanced General Surgery

Paras Health Panchkula Leads Robotic Surgery Excellence in Advanced General Surgery Chandigarh 09 April ( Ranjeet Singh Dhaliwal ) : In a significant advancement in modern healthcare, Paras Health Panchkula is leading the way in adopting robotic-assisted surgery, which is emerging as a game-changer, especially for patients suffering from complex and challenging surgical conditions. Marking a major milestone, renowned surgeon Dr. Amit Bansal, Associate Director - Robotic, Minimal Access and Bariatric Surgery, has successfully completed 87 robotic surgeries, offering new hope and improved outcomes for patients. Robotic surgery, particularly with the Da Vinci Xi Surgical System, is considered one of the most advanced technologies in the field of minimally invasive procedures. It enables surgeons to perform delicate and complex operations with unmatched precision, enhanced 3D visualization, and superior control. This cutting-edge technology is setting new benchmarks in surgical precision, ...

ਰੋਬੋਟਿਕ ਸਰਜਰੀ ਗੁੰਝਲਦਾਰ ਸਰਜੀਕਲ ਮਾਮਲਿਆਂ ਵਿੱਚ ਬਿਹਤਰ ਨਤੀਜੇ ਪ੍ਰਦਾਨ ਕਰ ਰਹੀ ਹੈ : ਡਾ. ਅਮਿਤ ਬਾਂਸਲ

ਰੋਬੋਟਿਕ ਸਰਜਰੀ ਗੁੰਝਲਦਾਰ ਸਰਜੀਕਲ ਮਾਮਲਿਆਂ ਵਿੱਚ ਬਿਹਤਰ ਨਤੀਜੇ ਪ੍ਰਦਾਨ ਕਰ ਰਹੀ ਹੈ : ਡਾ. ਅਮਿਤ ਬਾਂਸਲ ਪਾਰਸ ਹੈਲਥ ਪੰਚਕੂਲਾ ਐਡਵਾਂਸਡ ਜਨਰਲ ਸਰਜਰੀ ਵਿੱਚ ਰੋਬੋਟਿਕ ਸਰਜਰੀ ਲਈ ਇੱਕ ਮੋਹਰੀ ਕੇਂਦਰ ਬਣ ਗਿਆ ਰੋਬੋਟਿਕ ਸਰਜਰੀ ਗੁੰਝਲਦਾਰ ਮਾਮਲਿਆਂ ਵਿੱਚ ਨਵੀਂ ਉਮੀਦ ਲੈ ਕੇ ਆਉਂਦੀ ਹੈ; ਡਾ. ਅਮਿਤ ਬਾਂਸਲ ਨੇ 87 ਸਫਲ ਸਰਜਰੀਆਂ ਪੂਰੀਆਂ ਕੀਤੀਆਂ ਚੰਡੀਗੜ੍ਹ 09 ਅਪ੍ਰੈਲ ( ਰਣਜੀਤ ਧਾਲੀਵਾਲ ) : ਆਧੁਨਿਕ ਸਿਹਤ ਸੰਭਾਲ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਦੇ ਹੋਏ, ਪਾਰਸ ਹੈਲਥ ਪੰਚਕੂਲਾ ਰੋਬੋਟਿਕ-ਸਹਾਇਤਾ ਪ੍ਰਾਪਤ ਸਰਜਰੀ ਨੂੰ ਅਪਣਾਉਣ ਵਿੱਚ ਮੋਹਰੀ ਹੈ। ਇਹ ਤਕਨਾਲੋਜੀ ਗੁੰਝਲਦਾਰ ਅਤੇ ਚੁਣੌਤੀਪੂਰਨ ਸਰਜੀਕਲ ਮਾਮਲਿਆਂ ਵਿੱਚ ਇੱਕ ਗੇਮ-ਚੇਂਜਰ ਵਜੋਂ ਉੱਭਰ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਵੱਡੀ ਪ੍ਰਾਪਤੀ ਨੂੰ ਦਰਸਾਉਂਦੇ ਹੋਏ, ਪ੍ਰਸਿੱਧ ਸਰਜਨ ਡਾ. ਅਮਿਤ ਬਾਂਸਲ, ਐਸੋਸੀਏਟ ਡਾਇਰੈਕਟਰ, ਰੋਬੋਟਿਕਸ, ਮਿਨਿਮਲ ਐਕਸੈਸ ਅਤੇ ਬੈਰੀਆਟ੍ਰਿਕ ਸਰਜਰੀ, ਨੇ 87 ਸਫਲ ਰੋਬੋਟਿਕ ਸਰਜਰੀਆਂ ਪੂਰੀਆਂ ਕਰਕੇ ਨਵੀਆਂ ਉਮੀਦਾਂ ਜਗਾਈਆਂ ਹਨ। ਰੋਬੋਟਿਕ ਸਰਜਰੀ, ਖਾਸ ਕਰਕੇ ਦਾ ਵਿੰਚੀ XI ਸਰਜੀਕਲ ਸਿਸਟਮ ਦੁਆਰਾ, ਘੱਟੋ-ਘੱਟ ਹਮਲਾਵਰ ਪ੍ਰਕਿਰਿਆਵਾਂ ਵਿੱਚ ਸਭ ਤੋਂ ਉੱਨਤ ਤਕਨੀਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤਕਨਾਲੋਜੀ ਸਰਜਨਾਂ ਨੂੰ ਅਤਿਅੰਤ ਸ਼ੁੱਧਤਾ, 3D ਵਿਜ਼ੂਅਲਾਈਜ਼ੇਸ਼ਨ ਅਤੇ ਬਿਹਤਰ ਨਿਯੰਤਰਣ ਨਾਲ ਗੁੰਝਲਦਾਰ ਓਪਰੇਸ਼ਨ ਕਰਨ ਦੇ ਯੋਗ ਬਣਾਉਂਦੀ ਹੈ।...