SAD demands Harjot Bains and Balbir Singh take accountability for paper leaks and resign (Arshdeep S Kler says six paper leaks have taken place in Punjab in four years affecting five lakh students) Chandigarh 25 July ( Ranjeet Singh Dhaliwal ) : The Shiromani Akali Dal (SAD) today demanded the resignation of education minister Harjot Bains and health minister Balbir Singh, asserting both ministers should take accountability for paper leaks under their charge in the same manner in which union education minister Dharmendra Pradhan had resigned in the NEET exam paper leak case. In a statement here, party chief spokesperson Arshdeep Singh Kler said the Aam Aadmi Party should not practice politics of deceit. “There cannot be two yard sticks for the same issue. While on the one hand Arvind Kejriwal and Manish Sisodia demanded the resignation of Dharmendra Pradhan, they have nothing to say about the repeated paper leaks in Punjab and are yet to remove Harjot Bains and Balbir Singh from the St...
ਆਪਣੀ ਜਥੇਬੰਦੀ ਦੇ ਸ਼ਹੀਦਾਂ ਦੀ ਯਾਦ ਮਨਾਉਣਾ ਦਮਦਮੀ ਟਕਸਾਲ ਦਾ ਹੱਕ ਹੈ : ਇੰਜੀ. ਸਰਬਜੀਤ ਸਿੰਘ ਸੋਹਲ, ਡਾ. ਭਗਵਾਨ ਸਿੰਘ ਚੰਡੀਗੜ੍ਹ 5 ਜੂਨ ( ਰਣਜੀਤ ਧਾਲੀਵਾਲ ) : ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਛਤਰ ਛਾਇਆ ਹੇਠ ਵਿਚਰੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਨਜਦੀਕੀ ਸਾਥੀ ਰਹੇ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਅਤੇ ਡਾਕਟਰ ਭਗਵਾਨ ਸਿੰਘ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਛੇ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦ ਹੋਏ ਆਪਣੇ ਸਿੰਘਾਂ ਦੀ ਯਾਦ ਵਿੱਚ ਸਮਾਗਮ ਕਰਨਾ ਦਮਦਮੀ ਟਕਸਾਲ ਦਾ ਫਰਜ ਵੀ ਹੈ ਅਤੇ ਹੱਕ ਵੀ ਹੈ। ਉਹਨਾਂ ਦੇ ਸਮਾਗਮ ਵਿੱਚ ਜਾਣ ਤੋਂ ਸੰਗਤਾਂ ਨੂੰ ਰੋਕਣ ਵਾਲਿਆਂ ਨੂੰ ਆਪਣੀ ਔਕਾਤ ਵਿੱਚ ਰਹਿ ਕੇ ਹੀ ਬਿਆਨਬਾਜੀ ਕਰਨੀ ਚਾਹੀਦੀ ਹੈ। ਦੋਹਾਂ ਸਾਬਕਾ ਫੈਡਰੇਸ਼ਨ ਆਗੂਆਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਬਾਬਾ ਜੀ ਦਾ ਸਟੈਂਡ ਬਿਲਕੁਲ ਦਰੁਸਤ ਹੈ ਅਤੇ ਉਹਨਾਂ ਵੱਲੋਂ ਸੁਣਾਈਆਂ ਖਰੀਆਂ ਅਤੇ ਸੱਚੀਆਂ ਗੱਲਾਂ ਨਾਲ ਕਈਆਂ ਨੂੰ ਅੱਗ ਲੱਗਣੀ ਜਰੂਰੀ ਸੀ। ਮਹਿਤਾ ਚੌਂਕ ਸਮਾਗਮ ਵਿੱਚ ਜਾਣ ਤੋਂ ਰੋਕਣ ਵਾਲੇ ਅਖੌਤੀ ਆਗੂ ਬਾਰੇ ਸਪੱਸ਼ਟ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਥ ਦੀ ਏਕਤਾ ਨੂੰ ਤਾਰ ਤਾਰ ਕਰਨਾ, ਹੋਣ ਵਾਲੇ ਕੌਮੀ ਸਮਾਗਮਾਂ ਵਿੱਚ ਵਿਘਨ ਪਾਉਣਾ, ਕੌਮੀ ਨਿਸ਼ਾਨੇ ਪ੍ਰਤੀ ਭੰਬਲਭੂਸੇ ਪੈਦਾ ਕਰਨਾ ਉਸਦਾ ਪੁਰਾਣਾ ਸ਼ੌਂਕ ਹੈ ਅਤੇ ਇਸੇ ਕੰਮ ਦੇ ਸਿਰ ਤੋਂ ਹੀ ਉਸਦੀ ਦੁ...