Skip to main content

Balbir Sidhu Raises Awareness Against Punjab Government and GMADA’s Arbitrary Policies, Appeals to Join Protest

Balbir Sidhu Raises Awareness Against Punjab Government and GMADA’s Arbitrary Policies, Appeals to Join Protest Balbir Sidhu visited village after village to raise awareness among people about the arbitrary actions of the Punjab government and GMADA. He appealed to farmers, laborers, and youth to actively participate in the protest organized by the Congress Party for their rights. S.A.S. Nagar 04 April ( Ranjeet Singh Dhaliwal ) : Senior Congress leader and former Punjab Health Minister, Balbir Singh Sidhu, toured various villages to inform people about the injustices being committed against farmers by GMADA and the Punjab government. During this visit, he appealed to farmers, youth, and local residents to actively participate in the protest organized by the Congress Party on April 6. Sidhu alleged that under the leadership of Bhagwant Mann, the Punjab government is completely failing and adopting a policy of forcibly acquiring farmers’ lands through GMADA. He stated that this governme...

ਪੰਜਾਬ ਚ ਬੇਵਕਤੀ ਬਾਰਿਸ਼ ਦੌਰਾਨ ਹੋਈ ਗੜੇਮਾਰੀ ਨਾਲ ਕਣਕ ਦੀ ਫ਼ਸਲ ਦਾ ਹੋਇਆ ਭਾਰੀ ਨੁਕਸਾਨ : ਲੱਖੋਵਾਲ

ਪੰਜਾਬ ਚ ਬੇਵਕਤੀ ਬਾਰਿਸ਼ ਦੌਰਾਨ ਹੋਈ ਗੜੇਮਾਰੀ ਨਾਲ ਕਣਕ ਦੀ ਫ਼ਸਲ ਦਾ ਹੋਇਆ ਭਾਰੀ ਨੁਕਸਾਨ : ਲੱਖੋਵਾਲ

ਐਸ.ਏ.ਐਸ.ਨਗਰ 04 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੰਜਾਬ ਦੇ ਤਕਰੀਬਨ ਬਹੁਤ ਗਿਣਤੀ ਜ਼ਿਲ੍ਹੇਆਂ ਦੇ ਕਈ ਪਿੰਡਾਂ ਚ ਬੇਵਕਤੀ ਮੀਹ ਤੇ ਗੜੇ ਮਾਰੀ ਦੇ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ। 

ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਤੋਂ ਹੀ ਮੌਕੇ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਪਿਆ ਹੈ ਜਿਸ ਨਾਲ ਆਰਥ ਪੱਖੋਂ ਕਿਸਾਨ ਬਿਲਕੁਲ ਟੁੱਟ ਚੁੱਕਾ ਹੈ। ਪਹਿਲਾਂ ਕਿਸਾਨ ਦੀ ਆਲੂ ਦੀ ਫਸਲ ਰੁਲ ਗਈ ਹੈ ਜਿਸ ਦਾ ਨਾ ਕੇਂਦਰ ਸਰਕਾਰ ਤੇ ਨਾ ਪੰਜਾਬ ਸਰਕਾਰ ਨੇ ਕੋਈ ਭਾਅ ਦਿੱਤਾ ਹੈ ਉਪਰੋਂ ਕੁਦਰਤ ਦੀ ਕਰੋਪੀ ਬੇਵਕਤੀ ਗੜੇ ਮਾਰੀ ਹੋਈ। 
ਅਸੀਂ ਪੰਜਾਬ ਸਰਕਾਰ ਤੋਂ ਤੁਰੰਤ ਮੰਗ ਕਰਦੇ ਹਾਂ ਕਿ ਜਿੰਨਾ ਜਿਲਿਆਂ ਦੇ ਪਿੰਡਾਂ ਵਿੱਚ ਗੜੇਮਾਰੀ ਨਾਲ ਨੁਕਸਾਨ ਹੋਇਆ ਹੈ ਉਹਨਾਂ ਪਿੰਡਾਂ ਦੀ ਸਪੈਸ਼ਲ ਗੁਰਦੌਰੀਆਂ ਕਰਾ ਕੇ ਕਿਸਾਨਾਂ ਨੂੰ ਸਮਾਂ ਰਹਿੰਦੇ ਮੁਆਵਜ਼ਾ ਦਿੱਤਾ ਜਾਵੇ।

Comments

Most Popular

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

Anganwadi Workers and Helpers Submit Memorandum Against Draft Rules Issued by the Social Welfare Department

Chandigarh Students excelled at India Skills Competition held at Agra

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

9 ਅਪ੍ਰੈਲ ਨੂੰ ਆਂਗਣਵਾੜੀ ਅਤੇ ਕਰੈਸ਼ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਤਿਆਰੀਆਂ ਜ਼ੋਰਾਂ 'ਤੇ

ਯੂਨੀਅਨ ਨੇ ਜੇਈਆਰਸੀ ਮੀਟਿੰਗ ਵਿੱਚ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਦਾ ਮੁੱਦਾ ਉਠਾਇਆ

Chandigarh School Education Department’s Situation — Dearness Allowance of Guest/Contract Teachers Not Increased Since July 2025

ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਮੁਲਾਜ਼ਮਾਂ ਦਾ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ 8 ਮਾਰਚ ਨੂੰ : ਸਤੀਸ਼ ਰਾਣਾ