Delimitation move brazenly discriminatory to Punjab : Sukhbir S Badal Says move will hand over control of India to Hindi Heartland States, a death blow to federal structure Urges an all-party initiative in Punjab to oppose delimitation Reiterates SAD support to Women’s reservation Chandigarh 15 April ( Ranjeet Singh Dhaliwal ) : Shiromani Akali Dal (SAD) president Sukhbir Singh Badal today came down heavily against the proposed move on delimitation of Lok Sabha seats in the garb of Women’s Reservation Bill, calling the population-based delimitation exercise “brazenly discriminatory against Punjab.” He said his party favours an an all party initiative to oppose the delimitation move. Elaborating on the discriminatory nature of the delimitation move, Sukhbjr Badal said, “Punjab is predominantly a minority character state. We will be the biggest victim of this population based delimitation. Compared with a nominal increase in seats for Punjab, Haryana will witness a nearly hundred per cen...
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਐਮ-ਸਟਾਰ ਐਪ ਰਾਹੀਂ ਹਾਜ਼ਰੀ ਦਾ ਸਖ਼ਤ ਵਿਰੋਧ ਮ੍ਰਿਤਕ ਅਧਿਆਪਕਾ ਲਈ 1 ਕਰੋੜ ਮੁਆਵਜ਼ੇ ਅਤੇ ਜ਼ਖਮੀ ਦੇ ਮੁਫ਼ਤ ਇਲਾਜ ਦੀ ਮੰਗ ਐਸ.ਏ.ਐਸ.ਨਗਰ 15 ਅਪ੍ਰੈਲ ( ਰਣਜੀਤ ਧਾਲੀਵਾਲ ) : ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ , ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲ਼ਾਂ , ਪ੍ਰੈਸ ਸਕੱਤਰ ਬਲਜੀਤ ਚੁੰਬਰ ਸਹਾਇਕ ਪ੍ਰੈਸ ਸਕੱਤਰ ਰਾਜੇਸ਼ ਜੋਸ਼ੀ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਐਮ-ਸਟਾਰ ਐਪ ਰਾਹੀਂ ਅਧਿਆਪਕਾਂ ਦੀ ਹਾਜ਼ਰੀ ਲਗਾਉਣ ਦਾ ਫੈਸਲਾ ਸੰਵਿਧਾਨ ਦੀ ਧਾਰਾ ਤਹਿਤ ਮਿਲੇ ਨਿਜਤਾ ਦੇ ਅਧਿਕਾਰ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਐਪ ਰਾਹੀਂ ਲੋਕੇਸ਼ਨ ਟਰੇਸ ਕਰਨਾ ਅਧਿਆਪਕਾਂ ਦੀ ਨਿੱਜੀ ਆਜ਼ਾਦੀ 'ਤੇ ਹਮਲਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਆਪਣੀ ਡਿਊਟੀ ਬੜੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ, ਪ੍ਰੰਤੂ ਵਿਭਾਗ ਉਨ੍ਹਾਂ 'ਤੇ ਇਤਬਾਰ ਕਰਨ ਦੀ ਬਜਾਏ ਅਜਿਹੇ ਗੁੰਝਲਦਾਰ ਤਰੀਕੇ ਥੋਪ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀ.ਪੀ.ਈ.ਓਜ਼ (BPEOs) ਦੀਆਂ ਪੋਸਟਾਂ ਖਾਲੀ ਹਨ, ਜਿਸ ਕਾਰਨ ਪ੍ਰਬੰਧਕੀ ਢਾਂਚਾ ਪਹਿਲਾਂ ਹੀ ਪ੍ਰਭਾਵਿਤ ਹੈ।ਆਗੂਆਂ ਨੇ ਕਿਹਾ ਜਿਹੜੇ ਕੰਪਿਊਟਰ ਅਧਿਆਪਕ ਡੈਪੂਟੇਸ਼ਨ 'ਤੇ ਇੱਕ ਤੋਂ ਦੂਸਰੇ ਸਕੂਲ ਵਿੱਚ ...