Skip to main content

Posts

With Sacrilege Law becoming more stringent, hope AAP takes action : Warring

With Sacrilege Law becoming more stringent, hope AAP takes action : Warring Chandigarh 19 April ( Ranjeet Singh Dhaliwal ) : Punjab Congress president Amarinder Singh Raja Warring today welcomed the Governor’s assent to the Jagat Jyot Sri Guru Granth Sahib Satkar Amendment Act 2026. He hoped that the Aam Aadmi Party government will now fulfill its promise to punish the guilty of sacrilege in Behbal Kalan and the subsequent events. The PCC president reiterated that the passing of the act was a delaying tactic by the AAP government. “Now with the Governor having granted assent to the law, the AAP is not left with any excuse any more”, he said, adding, there are still about nine more months of the government’s tenure left. If the government really has any sincere intention to punish the guilty, let it make a beginning now.

ਦਸਵੀਂ ਜਮਾਤ ਦੇ ਨਤੀਜੇ ਵਿੱਚ ਆਂਚਲ ਸਕੂਲ ਸੈਕਟਰ 41 ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਦਸਵੀਂ ਜਮਾਤ ਦੇ ਨਤੀਜੇ ਵਿੱਚ ਆਂਚਲ ਸਕੂਲ ਸੈਕਟਰ 41 ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਚੰਡੀਗੜ੍ਹ 19 ਅਪ੍ਰੈਲ ( ਰਣਜੀਤ ਧਾਲੀਵਾਲ ) : ਆਂਚਲ ਇੰਟਰਨੈਸ਼ਨਲ ਸਕੂਲ, ਸੈਕਟਰ 41, ਚੰਡੀਗੜ੍ਹ ਦੇ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆਵਾਂ-2026 ਵਿੱਚ ਫਸਟ ਡਵੀਜ਼ਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਸ਼ਿਵਾਂਗੀ ਰੁਦਰਾਬੀਰ ਨੇ ਦੱਸਿਆ ਕਿ ਇਹ ਵਧੀਆ ਨਤੀਜਾ ਸਕੂਲ ਦੇ ਸਮਰਪਿਤ ਸਟਾਫ਼ ਦੇ ਨਿਰੰਤਰ ਯਤਨਾਂ ਕਰਕੇ ਸੰਭਵ ਹੋਇਆ ਹੈ।  ਉਨ੍ਹਾਂ ਦੱਸਿਆ ਕਿ ਵਿਦਿਆਰਥਣ ਮਨਸਵੀ ਸ਼ਰਮਾ ਨੇ ਇਨ੍ਹਾਂ ਬੋਰਡ ਪ੍ਰੀਖਿਆਵਾਂ ਵਿੱਚ 98.4 ਪ੍ਰਤੀਸ਼ਤ ਅੰਕ (ਟਾੱਪਰ) ਨਾਲ ਜਿੱਤ ਪ੍ਰਾਪਤ ਕੀਤੀ, ਉਸ ਤੋਂ ਬਾਅਦ ਅਨੀਕੇਤ ਠਾਕੁਰ ਅਤੇ ਅਯਾਨ ਗੋਰੀਆ ਨੇ 96.8 ਪ੍ਰਤੀਸ਼ਤ, ਚਿਰੰਜੀਵੀ ਮਿਸ਼ਰਾ ਨੇ 96% ਪ੍ਰਤੀਸ਼ਤ, ਆਰੁਸ਼ ਨੇ 95.8 ਪ੍ਰਤੀਸ਼ਤ, ਦੀਕਿਸ਼ਕਾ ਰਤੂਰੀ ਨੇ 95.5 ਪ੍ਰਤੀਸ਼ਤ, ਜਗਜੀਵਨਜੋਤ ਕੌਰ ਨੇ 92.8 ਪ੍ਰਤੀਸ਼ਤ, ਆਦਿਤਿਆ ਰਾਜ ਨੇ 92.6 ਪ੍ਰਤੀਸ਼ਤ, ਕਾਹਿਲ ਜਿੰਦਲ ਨੇ 91 ਪ੍ਰਤੀਸ਼ਤ, ਦਿਵਜੋਤ ਸਿੰਘ ਨੇ 90.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ਮੈਨੇਜਮੈਂਟ ਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਸਾਰੇ ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਿਲ ਕੀਤਾ ਹੈ। ਸਕੂਲ ਨੇ ਹਰੇਕ ਵਿਦਿਆਰਥੀ ਨੂੰ ਉਨ੍ਹਾਂ ਦੀਆਂ ਪ੍ਰਸ਼ੰਸਾਯੋਗ ਪ੍ਰਾਪਤੀਆਂ ਅਤੇ ਭਰੋਸੇਯੋਗ ਅੰਕ ਪ੍ਰਾਪਤ ਕਰਨ ਦੇ ਅਤ...

Divine Message by M.K. Bhatia: Gratitude Over Complaints

Divine Message by M.K. Bhatia: Gratitude Over Complaints Chandigarh/Tricity 19 April ( Ranjeet Singh Dhaliwal ) : A powerful philosophical message shared by entrepreneur and social worker M.K. Bhatia is resonating widely, urging people to replace complaints with gratitude in their daily lives. Through a simple yet thought-provoking story, Bhatia highlights the mindset of a hardworking and intelligent man who constantly blamed his misfortunes on fate and questioned divine support. Whether facing business losses or failed deals, the man attributed every setback to bad luck and divine neglect as per his pura pura philosophy. The turning point came when an elderly saint posed a simple question: “If you constantly insult someone, would they ever want to help you?” The man’s realization was immediate and profound. The saint explained that while people pray to a higher power, they often criticize and blame it more than they express gratitude. The message emphasizes that while individuals seek...

ਐਮ.ਕੇ.ਭਾਟੀਆ ਦਾ ਦਿਵਿਆ ਸੰਦੇਸ਼: ਸ਼ਿਕਾਇਤ ਨਹੀਂ, ਕ੍ਰਿਤਗਤਾ ਅਪਣਾਓ

ਐਮ.ਕੇ.ਭਾਟੀਆ ਦਾ ਦਿਵਿਆ ਸੰਦੇਸ਼: ਸ਼ਿਕਾਇਤ ਨਹੀਂ, ਕ੍ਰਿਤਗਤਾ ਅਪਣਾਓ ਚੰਡੀਗੜ੍ਹ/ਟ੍ਰਾਈਸਿਟੀ 19 ਅਪ੍ਰੈਲ ( ਰਣਜੀਤ ਧਾਲੀਵਾਲ ) : ਉਦਯੋਗਪਤੀ ਅਤੇ ਸਮਾਜਸੇਵੀ ਐਮ.ਕੇ.ਭਾਟੀਆ ਵੱਲੋਂ ਸਾਂਝਾ ਕੀਤਾ ਗਿਆ ਇੱਕ ਪ੍ਰਭਾਵਸ਼ਾਲੀ ਆਧਿਆਤਮਿਕ ਸੰਦੇਸ਼ ਇਨ੍ਹਾਂ ਦਿਨਾਂ ਚਰਚਾ ਵਿੱਚ ਹੈ, ਜੋ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਿਕਾਇਤਾਂ ਦੀ ਥਾਂ ਕ੍ਰਿਤਗਤਾ (Gratitude) ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਆਪਣੀ “ਪੂਰਾ ਪੂਰਾ ਫਿਲਾਸਫੀ” ਰਾਹੀਂ ਭਾਟੀਆ ਨੇ ਇੱਕ ਸਧਾਰਣ ਪਰ ਸੋਚਣ ਲਈ ਮਜਬੂਰ ਕਰਨ ਵਾਲੀ ਕਹਾਣੀ ਸਾਂਝੀ ਕੀਤੀ। ਇਸ ਵਿੱਚ ਇੱਕ ਮਹਿਨਤੀ ਅਤੇ ਹੋਸ਼ਿਆਰ ਵਿਅਕਤੀ ਹਰ ਨਾਕਾਮੀ ਲਈ ਆਪਣੀ ਕਿਸਮਤ ਅਤੇ ਪ੍ਰਭੂ ਨੂੰ ਦੋਸ਼ ਦੇਂਦਾ ਰਹਿੰਦਾ ਸੀ। ਚਾਹੇ ਕਾਰੋਬਾਰ ਵਿੱਚ ਨੁਕਸਾਨ ਹੋਵੇ ਜਾਂ ਕੋਈ ਡੀਲ ਰੱਦ ਹੋ ਜਾਵੇ, ਉਹ ਹਰ ਵਾਰ ਇਹੀ ਕਹਿੰਦਾ ਕਿ “ਭਗਵਾਨ ਮੇਰੇ ਨਾਲ ਨਹੀਂ ਹੈ।” ਕਹਾਣੀ ਵਿੱਚ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਇੱਕ ਬਜ਼ੁਰਗ ਸੰਤ ਉਸਨੂੰ ਪੁੱਛਦੇ ਹਨ: “ਜੇ ਤੂੰ ਕਿਸੇ ਇਨਸਾਨ ਨੂੰ ਹਰ ਰੋਜ਼ ਕੋਸੇਂ, ਤਾਂ ਕੀ ਉਹ ਤੇਰੀ ਮਦਦ ਕਰੇਗਾ?” ਇਹ ਸਵਾਲ ਉਸ ਵਿਅਕਤੀ ਲਈ ਅੱਖਾਂ ਖੋਲ੍ਹਣ ਵਾਲਾ ਸਾਬਤ ਹੁੰਦਾ ਹੈ। ਸੰਤ ਸਮਝਾਉਂਦੇ ਹਨ ਕਿ ਅੱਜ ਦਾ ਇਨਸਾਨ ਰੱਬ ਤੋਂ ਮੰਗਣ ਤਾਂ ਬਹੁਤ ਕੁਝ ਕਰਦਾ ਹੈ, ਪਰ ਉਸਦਾ ਧੰਨਵਾਦ ਕਰਨਾ ਭੁੱਲ ਜਾਂਦਾ ਹੈ। ਉਹ ਇਸ ਗੱਲ ਨੂੰ ਇੱਕ ਬੱਚੇ ਦੇ ਉਦਾਹਰਨ ਨਾਲ ਸਮਝਾਉਂਦੇ ਹਨ—ਜੋ ਮਾਂ ਨੂੰ ਕੋਸਦਾ ਹੈ, ਪਰ ਫਿਰ ਵੀ ਉਸ ਤੋਂ ਪ...

BJP slams opposition over ‘Nari Shakti Vandan Adhiniyam’, exposes double standards on women’s empowerment

BJP slams opposition over ‘Nari Shakti Vandan Adhiniyam’, exposes double standards on women’s empowerment Chandigarh 19 April ( Ranjeet Singh Dhaliwal ) : A press conference was organized today at the Bharatiya Janata Party, Chandigarh State Office, Sector-33, Kamalam regarding the ‘Nari Shakti Vandan Adhiniyam’. The press conference was addressed by Union Minister of State for Defence Sanjay Seth and senior BJP Haryana leader Kiran Choudhry. On this occasion, State President Jatinder Pal Malhotra, Mahila Morcha President Heera Negi, State Vice President Indira Singh, State Secretary Meenakshi Thakur, Sonia Duggal, Deputy Mayor Suman Sharma and District President Rekha Sood were prominently present. Union Minister Sanjay Seth strongly criticized the opposition, stating that “in a democracy, responsible conduct is expected, but on a historic bill like the Nari Shakti Vandan Adhiniyam, the opposition indulged in mere political rhetoric instead of meaningful debate.” He said the bill is a...

ਨਾਰੀ ਸ਼ਕਤੀ ਵੰਦਨ ਅਧਿਨਿਯਮ ’ਤੇ ਭਾਜਪਾ ਦਾ ਕਰਾਰਾ ਪ੍ਰਹਾਰ — ਕਾਂਗਰਸ ਤੇ ਸਾਥੀ ਦਲਾਂ ਦਾ ਦੋਹਰਾ ਚਿਹਰਾ ਬੇਨਕਾਬ, ਮਹਿਲਾਵਾਂ ਦੇ ਹੱਕਾਂ ਨਾਲ ਖਿਲਵਾੜ ਦਾ ਦੋਸ਼

ਨਾਰੀ ਸ਼ਕਤੀ ਵੰਦਨ ਅਧਿਨਿਯਮ ’ਤੇ ਭਾਜਪਾ ਦਾ ਕਰਾਰਾ ਪ੍ਰਹਾਰ — ਕਾਂਗਰਸ ਤੇ ਸਾਥੀ ਦਲਾਂ ਦਾ ਦੋਹਰਾ ਚਿਹਰਾ ਬੇਨਕਾਬ, ਮਹਿਲਾਵਾਂ ਦੇ ਹੱਕਾਂ ਨਾਲ ਖਿਲਵਾੜ ਦਾ ਦੋਸ਼ ਚੰਡੀਗੜ੍ਹ 19 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪ੍ਰਦੇਸ਼ ਦਫ਼ਤਰ, ਸੈਕਟਰ-33 ਕਮਲਮ ਵਿੱਚ ਅੱਜ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਨੂੰ ਲੈ ਕੇ ਇੱਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰੈਸ ਵਾਰਤਾ ਨੂੰ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਅਤੇ ਭਾਜਪਾ ਹਰਿਆਣਾ ਦੀ ਸੀਨੀਅਰ ਨੇਤਰੀ ਕਿਰਣ ਚੌਧਰੀ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਪ੍ਰਦੇਸ਼ ਅਧਿਆਕਸ਼ ਜਤਿੰਦਰ ਪਾਲ ਮਲਹੋਤਰਾ, ਮਹਿਲ਼ਾ ਮੋਰਚਾ ਅਧਿਆਕਸ਼ ਹੀਰਾ ਨੇਗੀ, ਪ੍ਰਦੇਸ਼ ਉਪਾਧਿਆਕਸ਼ ਇੰਦਿਰਾ ਸਿੰਘ, ਪ੍ਰਦੇਸ਼ ਸਕੱਤਰ ਮੀਨਾਕਸ਼ੀ ਠਾਕੁਰ, ਸੋਨੀਆ ਦੁੱਗਲ, ਡਿਪਟੀ ਮੇਅਰ ਸੁਮਨ ਸ਼ਰਮਾ ਅਤੇ ਜ਼ਿਲ੍ਹਾ ਅਧਿਆਕਸ਼ ਰੇਖਾ ਸੂਦ ਵੀ ਮੌਜੂਦ ਰਹੇ। ਕੇਂਦਰੀ ਮੰਤਰੀ ਸੰਜੇ ਸੇਠ ਨੇ ਆਪਣੇ ਸੰਬੋਧਨ ਵਿੱਚ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਜ਼ਿੰਮੇਵਾਰ ਅਤੇ ਗੰਭੀਰ ਵਿਵਹਾਰ ਦੀ ਉਮੀਦ ਹੁੰਦੀ ਹੈ, ਪਰ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਵਰਗੇ ਇਤਿਹਾਸਕ ਬਿੱਲ ’ਤੇ ਵਿਰੋਧੀ ਧਿਰ ਨੇ ਗੰਭੀਰ ਚਰਚਾ ਕਰਨ ਦੀ ਬਜਾਏ ਸਿਰਫ਼ ਰਾਜਨੀਤਿਕ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਹ ਬਿੱਲ ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇਣ ਵੱਲ ਇੱਕ ਇਤਿਹਾਸਕ ਕਦਮ...

Rupnagar clinches overall title at 12th Punjab state Gatka championship

Rupnagar clinches overall title at 12th Punjab state Gatka championship Gurdaspur finishes runner-up, Fatehgarh Sahib secures third position Rupnagar 19 March ( PDL ) : Rupnagar district emerged as the overall champion at the 12th Punjab State Gatka Championship - 2026 delivering an impressive performance across multiple age categories. During the annual tournament concluded on Sunday at nearby village Laudimajra, where Gurdaspur claimed the second position while Fatehgarh Sahib finished third. Outstanding Gatka players from different categories were honoured for their excellence during the championship. In the sub-junior category, Baljot Singh of Rupnagar was adjudged the Best Gatkabaaz. Dilraj Singh of Amritsar secured the Best Player award in the junior category while Amanpreet Singh of Fatehgarh Sahib earned top honours in the senior category. Addressing the closing ceremony as the chief guest, Rupnagar MLA Dinesh Chadha lauded the efforts of the Gatka Association District Rupnagar...

12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਰੂਪਨਗਰ ਜਿਲ੍ਹੇ ਨੇ ਜਿੱਤੀ

12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਰੂਪਨਗਰ ਜਿਲ੍ਹੇ ਨੇ ਜਿੱਤੀ ਗੁਰਦਾਸਪੁਰ ਨੇ ਦੂਜਾ ਤੇ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਰੂਪਨਗਰ 19 ਮਾਰਚ ( ਪੀ ਡੀ ਐਲ ) : 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 2026 ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਦੌਰਾਨ ਬਿਹਤਰ ਪ੍ਰਦਰਸ਼ਨ ਕਰਦਿਆਂ ਰੂਪਨਗਰ ਜਿਲ੍ਹੇ ਦੇ ਖਿਡਾਰੀਆਂ ਨੇ ਉਵਰਆਲ  ਚੈਂਪੀਅਨਸ਼ਿਪ ਜਿੱਤੀ। ਨੇੜਲੇ ਪਿੰਡ ਲੌਦੀਮਾਜਰਾ ਵਿਖੇ ਸਮਾਪਤ ਹੋਏ ਸਲਾਨਾ ਟੂਰਨਾਮੈਂਟ ਵਿੱਚੋਂ ਗੁਰਦਾਸਪੁਰ ਦੀ ਟੀਮ ਨੇ ਦੂਜਾ ਜਦਕਿ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਬ-ਜੂਨੀਅਰ ਵਰਗ ਵਿੱਚੋਂ ਬਿਹਤਰੀਨ ਗੱਤਕੇਬਾਜ ਦੀ ਟਰਾਫੀ ਬਲਜੋਤ ਸਿੰਘ ਰੂਪਨਗਰ, ਜੂਨੀਅਰ ਵਰਗ ਵਿਚੋਂ ਦਿਲਰਾਜ ਸਿੰਘ ਅੰਮ੍ਰਿਤਸਰ ਅਤੇ ਸੀਨੀਅਰ ਵਰਗ ਵਿੱਚ ਅਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਬਿਹਤਰੀਨ ਖਿਡਾਰੀ ਦੀ ਟਰਾਫੀ ਹਾਸਲ ਕੀਤੀ। ਸਮਾਪਤੀ ਸਮਾਰੋਹ ਮੌਕੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਵੱਲੋਂ ਜਾਰੀ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜਿਲਾ ਰੂਪਨਗਰ ਖਾਲਸੇ ਦੀ ਜਨਮ ਭੂਮੀ ਹੋਣ ਕਾਰਨ ਵਿਰਾਸਤੀ ਖੇਡ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਇਸ ਜਿਲ੍ਹੇ ਦੇ ਵਾਸੀਆਂ ਦੀ ਵਿਸ਼ੇਸ਼ ਜ਼ਿੰਮੇ...