Skip to main content

Posts

SAD stages dharnas in front of DC/SDM offices across Punjab to protest against prolonged power cuts in the State

SAD stages dharnas in front of DC/SDM offices across Punjab to protest against prolonged power cuts in the State (SAD President Sukhbir Singh Badal announces next SAD will provide round the clock uninterrupted power once SAD forms govt in 2027) Chandigarh 30 April ( Ranjeet Singh Dhaliwal ) : The Shiromani Akali Dal (SAD) today staged dharnas across the State in protest against the prolonged power cuts being imposed in both rural and urban areas causing suffering to all sections of society. Disclosing this, SAD senior Dr. Daljit Singh Cheema said the dharnas were organised at the constituency level and were ably supported by the senior leadership as well as the party rank and file. “The dharnas witnessed a huge response from local people who are fed up by the repeated supply disruption as well as the callousness of the Aam Aadmi Party (AAP) in dealing with the problem”, Dr Cheema asserted. In a message on the occasion, party president Sukhbir Singh Badal while castigating the chief min...

Mann dodging courts like Kejriwal, insulting judiciary to serve political agenda : Tarun Chugh

Mann dodging courts like Kejriwal, insulting judiciary to serve political agenda : Tarun Chugh Calls May 1 Assembly session a calculated move to evade court appearance Chandigarh 30 April ( Ranjeet Singh Dhaliwal ) : BJP National General Secretary Tarun Chugh today launched a scathing attack on Punjab Chief Minister Bhagwant Mann, accusing him of deliberately undermining the judiciary in a manner similar to AAP convenor Arvind Kejriwal. Chugh said that instead of respecting judicial processes, Bhagwant Mann has chosen to evade accountability by calling a special session of the Punjab Assembly on May 1—the very day a Mansa court had directed him to appear in person in an ongoing defamation case. He remarked that this reflects a conscious attempt to bypass the authority of the court. Referring to court observations, Chugh pointed out that Mann has not appeared even once since 2022, repeatedly filing exemption pleas on vague grounds. The court has already taken note of his conduct, warnin...

ਕੇਜਰੀਵਾਲ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਭਗਵੰਤ ਮਾਨ ਅਦਾਲਤ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ : ਤਰੁਣ ਚੁੱਘ

ਕੇਜਰੀਵਾਲ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਭਗਵੰਤ ਮਾਨ ਅਦਾਲਤ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ : ਤਰੁਣ ਚੁੱਘ 1 ਮਈ ਦਾ ਵਿਸ਼ੇਸ਼ ਸੈਸ਼ਨ ਅਦਾਲਤੀ ਕਾਰਵਾਈ ਤੋਂ ਬਚਣ ਦੀ ਯੋਜਨਾ ਚੰਡੀਗੜ੍ਹ 30 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਪ੍ਰਹਾਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਨੇਤਾ ਅਰਵਿੰਦ ਕੇਜਰੀਵਾਲ ਵਾਂਗ ਅਦਾਲਤਾਂ ਦੀ ਅਣਦੇਖੀ ਕਰ ਰਹੇ ਹਨ। ਚੁੱਘ ਨੇ ਕਿਹਾ ਕਿ ਮਾਨ ਨੇ ਮਾਨਸਾ ਦੀ ਅਦਾਲਤ ਵਿੱਚ ਨਿੱਜੀ ਹਾਜ਼ਰੀ ਤੋਂ ਬਚਣ ਲਈ 1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਕਦਮ ਸਾਫ਼ ਤੌਰ 'ਤੇ ਨਿਆਂ ਪ੍ਰਕਿਰਿਆ ਤੋਂ ਬਚਣ ਅਤੇ ਅਦਾਲਤ ਦੀ ਮਰਯਾਦਾ ਨੂੰ ਢਾਹੁਣ ਦੀ ਕੋਸ਼ਿਸ਼ ਹੈ। ਚੁੱਘ ਨੇ ਕਿਹਾ ਕਿ ਅਦਾਲਤੀ ਰਿਕਾਰਡ ਮੁਤਾਬਕ ਭਗਵੰਤ ਮਾਨ 2022 ਤੋਂ ਅੱਜ ਤੱਕ ਇਕ ਵਾਰ ਵੀ ਹਾਜ਼ਰ ਨਹੀਂ ਹੋਏ ਅਤੇ ਹਰ ਵਾਰ ਅਸਪਸ਼ਟ ਕਾਰਨਾਂ ਦੇ ਆਧਾਰ 'ਤੇ ਛੂਟ ਲੈਂਦੇ ਰਹੇ ਹਨ। ਅਦਾਲਤ ਨੇ ਵੀ ਇਸ ਗੱਲ 'ਤੇ ਸਖ਼ਤ ਰਵੱਈਆ ਅਖ਼ਤਿਆਰ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਅਗਲੀ ਤਾਰੀਖ 'ਤੇ ਗੈਰਹਾਜ਼ਰੀ ਦੇ ਮਾਮਲੇ ਵਿੱਚ ਜ਼ਮਾਨਤ ਰੱਦ ਹੋ ਸਕਦੀ ਹੈ ਅਤੇ ਜ਼ਬਰਦਸਤੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਅਰਜ਼ੀ ਵੀ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ, ਫਿਰ ਵੀ ਮਾਨ ਅਦਾਲਤ ...

Women’s Outrage Erupts: Mashaal March in Mauli Jagran in Support of Nari Shakti Vandan Adhiniyam

Women’s Outrage Erupts: Mashaal March in Mauli Jagran in Support of Nari Shakti Vandan Adhiniyam Strong Protest Against Congress and Its Allies Chandigarh 30 April ( Ranjeet Singh Dhaliwal ) : In Mauli Jagran, Chandigarh, a powerful “Jan Aakrosh Mashaal March” was organized today by women in support of the Nari Shakti Vandan Adhiniyam. Hundreds of women from different parts of the city participated and strongly protested against Congress and its allied parties. The participants alleged that Congress and its allies insulted women’s empowerment by voting against the Nari Shakti Vandan Adhiniyam, a move that women across the country will not accept. The mashaal march commenced from outside the Community Centre, Mauli Jagran, and concluded at Shiv Mandir, Mauli Jagran. Women carried mashaal and raised strong slogans such as “Respect Women Power,” “Anti-women mindset will not be tolerated,” and “Long live women power,” creating an electrifying atmosphere. The unity and enthusiasm of the par...

ਮਹਿਲਾਵਾਂ ਦਾ ਜਨ ਆਕਰੋਸ਼ ਫੂਟਿਆ: ਮੌਲੀ ਜਾਗਰਾ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਸਮਰਥਨ ਵਿੱਚ ਮਸ਼ਾਲ ਪਦਯਾਤਰਾ,

ਮਹਿਲਾਵਾਂ ਦਾ ਜਨ ਆਕਰੋਸ਼ ਫੂਟਿਆ: ਮੌਲੀ ਜਾਗਰਾ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਸਮਰਥਨ ਵਿੱਚ ਮਸ਼ਾਲ ਪਦਯਾਤਰਾ,  ਕਾਂਗਰਸ ਅਤੇ ਸਾਥੀ ਪਾਰਟੀਆਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਚੰਡੀਗੜ੍ਹ 30 ਅਪ੍ਰੈਲ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਦੇ ਮੌਲੀ ਜਾਗਰਾ ਖੇਤਰ ਵਿੱਚ ਅੱਜ ਮਹਿਲਾਵਾਂ ਵੱਲੋਂ “ਨਾਰੀ ਸ਼ਕਤੀ ਵੰਦਨ ਅਧਿਨਿਯਮ” ਦੇ ਸਮਰਥਨ ਵਿੱਚ ਇੱਕ ਪ੍ਰਭਾਵਸ਼ਾਲੀ ਜਨ ਆਕਰੋਸ਼ ਮਸ਼ਾਲ ਪਦਯਾਤਰਾ ਕੱਢੀ ਗਈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸੈਂਕੜੇ ਮਹਿਲਾਵਾਂ ਨੇ ਭਾਗ ਲਿਆ ਅਤੇ ਕਾਂਗਰਸ ਅਤੇ ਉਸ ਦੀਆਂ ਸਾਥੀ ਪਾਰਟੀਆਂ ਦੇ ਖ਼ਿਲਾਫ਼ ਆਪਣਾ ਤੀਖਾ ਵਿਰੋਧ ਦਰਜ ਕਰਵਾਇਆ। ਮਹਿਲਾਵਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਅਤੇ ਉਸ ਦੇ ਸਾਥੀਆਂ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਵਿਰੋਧ ਵਿੱਚ ਵੋਟ ਕਰਕੇ ਨਾਰੀ ਸ਼ਕਤੀ ਦਾ ਅਪਮਾਨ ਕੀਤਾ ਹੈ, ਜਿਸਨੂੰ ਦੇਸ਼ ਦੀਆਂ ਮਹਿਲਾਵਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਇਹ ਮਸ਼ਾਲ ਪਦਯਾਤਰਾ ਕਮਿਊਨਿਟੀ ਸੈਂਟਰ, ਮੌਲੀ ਜਾਗਰਾ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਰ, ਮੌਲੀ ਜਾਗਰਾ ‘ਤੇ ਸਮਾਪਤ ਹੋਈ। ਪੂਰੇ ਰਸਤੇ ਦੌਰਾਨ ਮਹਿਲਾਵਾਂ ਨੇ ਹੱਥਾਂ ਵਿੱਚ ਮਸ਼ਾਲਾਂ ਫੜ ਕੇ ਜ਼ੋਰਦਾਰ ਨਾਰੇ ਲਗਾਏ ਜਿਵੇਂ “ਨਾਰੀ ਸ਼ਕਤੀ ਦਾ ਸਨਮਾਨ ਕਰੋ”, “ਮਹਿਲਾ ਵਿਰੋਧੀ ਸੋਚ ਨਹੀਂ ਚਲੇਗੀ” ਅਤੇ “ਨਾਰੀ ਸ਼ਕਤੀ ਜ਼ਿੰਦਾਬਾਦ”। ਮਹਿਲਾਵਾਂ ਦਾ ਜੋਸ਼ ਅਤੇ ਇਕਜੁਟਤਾ ਕਾਬਿਲ-ਏ-ਦਾਦ ਸੀ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਉਪ ਮਹਾਪੌਰ ਸੁਮਨ ...

ਐਸ ਸੀ ਮੋਰਚਾ ਪਿਛਲੇ ਢਾਈ ਸਾਲਾਂ ਤੋ ਲੜ ਰਿਹਾ ਇਨਸਾਫ਼ ਦੀ ਲੜਾਈ

ਐਸ ਸੀ ਮੋਰਚਾ ਪਿਛਲੇ ਢਾਈ ਸਾਲਾਂ ਤੋ ਲੜ ਰਿਹਾ ਇਨਸਾਫ਼ ਦੀ ਲੜਾਈ ਐਸ ਸੀ ਐਮਐਲਏ ਹੋਣ ਤੋਂ ਬਾਅਦ ਵੀ ਨਹੀਂ ਲੈ ਰਿਹਾ ਲੋਕਾਂ ਦੀ ਸਾਰ ਐਮਐਲਏ ਦੀ ਘਟੀਆ ਸੋਚ ਨੇ ਪਿਛਲੇ ਇੱਕ ਹਫਤੇ ਤੋਂ ਪਾਣੀ ਦਾ ਟੈਂਕਰ ਕੀਤਾ ਬੰਦ ਐਸ.ਏ.ਐਸ.ਨਗਰ 30 ਅਪ੍ਰੈਲ ( ਰਣਜੀਤ ਧਾਲੀਵਾਲ ) : ਫੇਜ਼-7 ਲਾਈਟ ਪੌਇੰਟ, ਮੋਹਾਲੀ ਵਿਖੇ ਪਿਛਲੇ ਲਗਭਗ ਢਾਈ ਸਾਲਾਂ ਤੋਂ “ਰਿਜ਼ਰਵੇਸ਼ਨ ਚੋਰ ਫੜੋ ਮੋਰਚਾ” ਲਗਾਤਾਰ ਅਤੇ ਸ਼ਾਂਤੀਪੂਰਨ ਢੰਗ ਨਾਲ ਜਾਰੀ ਹੈ। ਇਸ ਮੋਰਚੇ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਹਨ, ਜੋ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਹਨ। ਇਸ ਦੇ ਬਾਵਜੂਦ, ਮੋਰਚੇ ਵਾਲੀ ਜਗ੍ਹਾ ‘ਤੇ ਬੁਨਿਆਦੀ ਸੁਵਿਧਾਵਾਂ ਦੀ ਘਾਟ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਖਾਸ ਕਰਕੇ ਪੀਣ ਵਾਲੇ ਪਾਣੀ ਅਤੇ ਸ਼ੌਚਾਲਿਆਂ ਦੀ ਕੋਈ ਵੀ ਢੰਗ ਦੀ ਵਿਵਸਥਾ ਨਹੀਂ ਕੀਤੀ ਗਈ, ਜਿਸ ਕਾਰਨ ਮੋਰਚੇ ਵਿੱਚ ਸ਼ਾਮਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਇਹ ਸਥਿਤੀ ਹੋਰ ਵੀ ਜ਼ਿਆਦਾ ਪਰੇਸ਼ਾਨੀਪੂਰਨ ਹੈ। ਇਸ ਮੌਕੇ ‘ਤੇ ਮੋਰਚੇ ਨਾਲ ਜੁੜੇ ਆਗੂ ਬਲਵਿੰਦਰ ਕੁੰਭੜਾ ਨੇ ਮੌਜੂਦਾ MLA ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੋਰਚੇ ਲਈ ਆਉਣ ਵਾਲਾ ਪਾਣੀ ਦਾ ਟੈਂਕਰ ਰੋਕਣਾ ਸ਼ਾਇਦ MLA ਦੀ ਘਟੀਆ ਸੋਚ ਹੋ ਸਕਦੀ ਹੈ ਮੋਹਾਲੀ ਦਾ sc MLA ਹੋਣ ਤੋਂ ਬਾਅਦ ਵੀ SC ਮੋਰਚੇ ਦੀ ਸਾਰ ਨਹੀਂ ਕੇ ਰਿਹਾ। ਉਨ੍ਹਾਂ ਨੇ ਕਿਹਾ ਕਿ ਜੇ ਜਲਦ ਹੀ ...

ਅੱਜ 1 ਮਈ ਤੋਂ ਬਦਲ ਜਾਣਗੇ ਕਈ ਨਿਯਮ

ਅੱਜ 1 ਮਈ ਤੋਂ ਬਦਲ ਜਾਣਗੇ ਕਈ ਨਿਯਮ ਚੰਡੀਗੜ੍ਹ 30 ਅਪ੍ਰੈਲ ( ਰਣਜੀਤ ਧਾਲੀਵਾਲ ) : ਕੱਲ੍ਹ ਤੋਂ ਮਈ ਮਹੀਨਾ ਸ਼ੁਰੂ ਹੋ ਰਿਹਾ ਹੈ। ਪਹਿਲੀ ਤਾਰੀਕ ਨੂੰ ਹੀ ਕਈ ਨਿਯਮਾਂ ਵਿੱਚ ਬਦਲਾਅ ਹੋਵੇਗਾ ਜਿਸ ਨਾਲ ਆਮ ਲੋਕ ਪ੍ਰਭਾਵਿਤ ਹੋਣਗੇ। 1 ਮਈ 2026 ਤੋਂ ਕਈ ਵੱਡੇ ਫਾਈਨੈਸ਼ੀਅਲ ਬਦਲਾਅ ਲਾਗੂ ਹੋਣਗੇ। ਕੱਲ੍ਹ ਤੋਂ ਹੋਣ ਵਾਲੇ ਬਦਲਾਅ ਵਿੱਚ ਰਸੋਈ ਗੈਸ ਦੀਆਂ ਕੀਮਤਾਂ, ਏਟੀਐਮ, ਕ੍ਰੇਡਿਟ ਕਾਰਡ, ਤੇਲ,ਯਾਤਰਾ ਅਤੇ ਆਨਲਾਈਨ ਗੇਮਾਂ ਤੱਕ ਦੇਖਣ ਨੂੰ ਮਿਲਣਗੇ। ਭਾਰਤੀ ਰਜਿਰਵ ਬੈਂਕ (RBI) ਨੇ ਏਟੀਐਮ ਇੰਟਰਚੇਂਜ ਫੀਸ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਮੁਫਤ ਟ੍ਰਾਂਜੈਕਸ਼ਨ ਲਿਮਿਟ ਖਤਮ ਹੋਣ ਦੇ ਬਾਅਦ ਹਰ ਵਾਰ ਕੈਸ਼ ਕੱਢਣ ਉਤੇ 23 ਰੁਪਏ ਦੇਣੇ ਹੋਣਗੇ, ਜੋ ਪਹਿਲਾਂ 21 ਰੁਪਏ ਸੀ। ਮੁਫਤ ਲਿਮਿਟ ਦੀ ਗੱਲ ਕੀਤੀ ਜਾਵੇ ਤਾਂ, ਆਪਣੇ ਬੈਂਕ ਦੇ ਏਟੀਐਮ ਉਤੇ ਹਰ ਮਹੀਨੇ 5 ਮੁਫਤ ਟ੍ਰਾਂਜੈਕਸ਼ਨ ਮਿਲਦੇ ਹਨ। ਦੂਜੇ ਬੈਂਕ ਦੇ ਏਟੀਐਮ ਉਤੇ ਮੇਟ੍ਰੋ ਸ਼ਹਿਰਾਂ ਵਿੱਚ 3 ਅਤੇ ਨਾਨ ਮੇਟ੍ਰੋ ਵਿੱਚ 5 ਫ੍ਰੀ ਟ੍ਰਾਂਜੈਕਸ਼ਨ ਮਿਲਦੇ ਹਨ। ਇਸ ਤੋਂ ਬਾਅਦ ਟ੍ਰਾਂਜੈਕਸ਼ਨ ਉਤੇ ਚਾਰਜ ਦੇਣਾ ਹੋਵੇਗਾ। ਐਸਬੀਆਈ ਕਾਰਡ ਨਾਲ ਜੁੜੇ ਗ੍ਰਾਹਕਾਂ ਲਈ ਵੀ 1 ਮਈ ਤੋਂ ਨਵੇਂ ਨਿਯਮ ਲਾਗੂ ਹੋਣਗੇ, ਲੇਟ ਪੇਮੈਂਟ ਚਾਰਜ ਵਿਚ ਬਦਲਾਅ ਕੀਤਾ ਗਿਆ ਹੈ। 100 ਤੋਂ 500 ਰੁਪਏ ਤੱਕ ਦੇ ਬਕਾਏ ਉਤੇ 100 ਰੁਪਏ ਚਾਰਜ ਲਗੇਗਾ। 500 ਤੋਂ 1000 ਰੁਪਏ ਤੱਕ ਦੇ ਬਕਾਇਆ ਉਤੇ 500 ਰੁਪਏ ਫੀਸ ਦੇਣੀ ਹੋਵੇਗੀ। ਇਸ ਤੋਂ ...

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜੇ.ਐਮ. ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜੇ.ਐਮ. ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ ਐਸ.ਏ.ਐਸ.ਨਗਰ 30 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਜੇ.ਐਮ. ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਜੇ.ਐਮ. ਇੰਮੀਗ੍ਰੇਸ਼ਨ ਫਰਮ ਐੱਸ.ਸੀ.ਓ ਨੰ:57, ਦੂਜੀ ਮੰਜ਼ਿਲ, ਗਿਲਕੋ ਕੰਪਲੈਕਸ, ਗਿਲਕੋ ਵੈਲੀ, ਸੈਕਟਰ-127, ਮੁੰਡੀ ਖਰੜ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਮਾਲਕਣ ਸ੍ਰੀਮਤੀ ਅਲਾਮ ਅਰਾ ਪਤਨੀ ਸ੍ਰੀ ਰਾਕੇਸ਼ ਸਿੰਘ, ਵਾਸੀ ਮਕਾਨ ਨੰ: 951-ਬੀ, ਐਲ.ਆਈ.ਸੀ. ਕਲੋਨੀ, ਸੈਕਟਰ-04, ਖਰੜ, ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮਾਂ ਲਈ ਲਾਇਸੰਸ ਨੰ: 659/ਆਈ.ਸੀ. ਮਿਤੀ 03.04.2024 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 02.04.2029 ਤੱਕ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਦਫਤਰੀ ਰਿਕਾਰਡ ਅਨੁਸਾਰ ਉਕਤ ਪ੍ਰਾਰਥਣ/ਫਰਮ ਦੇ ਖਿਲਾਫ ਇੱਕ ਸ਼ਿਕਾਇਤ ਸ਼ਿਕਾਇਤ ਕਰਤਾ ਸ੍ਰੀ ਮਨਪ੍ਰੀਤ ਸਿੰਘ , ਮਕਾਨ ਨੰ: 708, ਸਟਰੀਟ ਨੰ: 1, ਤ੍ਰਿਪੁਰੀ ਟਾਊਨ ਪਟਿਆਲਾ, ਪੰਜਾਬ 147001 ਵੱਲੋਂ ਈਮੇਲ manmankeerat@gmail.com ਰਾਹੀਂ ਦਫਤਰ ਵਿਚ ਪ੍ਰਾਪਤ ਹੋਈ ਸੀ ਜਿਸ ਤੇ ਕਾ...