Skip to main content

Posts

Showing posts from February, 2025

Sukhbir S Badal warns against conspiracy to render Sikhs leaderless

Sukhbir S Badal warns against conspiracy to render Sikhs leaderless Pays glowing tributes to Guru Tegh Bahadur Sahib’s supreme sacrifice for secular values. Asserts Sikh religion under dangerous ideological and political attack. Chandigarh 18 October ( Ranjeet Singh Dhaliwal ) : Shiromani Akali Dal (SAD) president Sardar Sukhbir Singh Badal today called upon Sikhs all over the world to “ recognise, expose and defeat the deep rooted conspiracy to grab control of Sikh religious institutions and to render the Khalsa Panth totally leaderless. “ Addressing a seminar organised by the Shiromani Gurdwara Prabandhik Committee ( SGPC) to commemorate the 350th anniversary of the martyrdom of the ninth Guru Shri Guru Tegh Bahadur Sahib in New Delhi this morning, Mr Badal said the country desperately needed to follow the footsteps of Guru Sahib and uphold the values of secularism , human rights and civil liberties for which he made an unparalleled and supreme sacrifice . Guru Tegh Bahadur sahib is ...

Globe Textiles Posts Stellar Q3 Results with 53.7% Profit Surge and 46.2% Revenue Growth

Globe Textiles Posts Stellar Q3 Results with 53.7% Profit Surge and 46.2% Revenue Growth Chandigarh 28 February ( Ranjeet Singh Dhaliwal ) : Globe Textiles, a leading player in the textile sector, has announced its financial results for the third quarter and nine months ending December 31, 2024. The company reported impressive growth in revenue and net profit, reflecting on its business strategy and operations are working well. For the quarter ended December 31, 2024, revenue surged by 46.2% to ₹ 15,159.21 lakhs, compared to ₹ 10,367.19 lakhs in the corresponding period of the previous year. Net profit increased by 53.7% to ₹ 291.42 lakhs from ₹ 189.55 lakhs in the same period last year. For the nine months ended December 31, 2024, revenue saw a 20.8% rise to ₹ 42,397.79 lakhs from ₹ 35,095.74 lakhs in the previous year. Net profit witnessed a significant 56.6% increase to ₹ 943.55 lakhs, highlighting the company’s sustained growth momentum. Globe Textiles' ₹4,504 lakh Rights Issue...

ਤਨਖਾਹਾਂ ਨਾ ਮਿਲਣ ਕਾਰਨ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਧਰਨਾ ਦਿੱਤਾ

ਤਨਖਾਹਾਂ ਨਾ ਮਿਲਣ ਕਾਰਨ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਧਰਨਾ ਦਿੱਤਾ ਸੰਗਰੂਰ 28 ਫ਼ਰਵਰੀ ( ਪੀ ਡੀ ਐਲ ) : ਪੰਜਾਬ ਦੇ ਸਰਕਾਰੀ ਕਾਲਜਾਂ ’ਚ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਦਾਅ ’ਤੇ ਲੱਗੀ ਹੋਈ ਹੈ। ਦੱਸ ਦਈਏ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਪਰ ਪੰਜਾਬ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ ਜਿਸ ਕਰਕੇ ਰੋਸ ਵਜੋਂ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੀ ਅਗਵਾਈ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਧਰਨਾ ਦਿੱਤਾ ਗਿਆ। ਫਰੰਟ ਆਗੂ ਡਾ. ਰਵਿੰਦਰ ਸਿੰਘ, ਪ੍ਰੋ. ਗੁਰਸੇਵਕ ਸਿੰਘ, ਪ੍ਰੋ. ਗੁਰਜੀਤ ਸਿੰਘ, ਡਾ. ਪਰਮਜੀਤ ਸਿੰਘ ਅਤੇ ਪ੍ਰੋ. ਮੁਹੰਮਦ ਤਨਵੀਰ ਨੇ ਦੱਸਿਆ ਕਿ 20 ਫਰਵਰੀ ਨੂੰ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚੰਡੀਗੜ੍ਹ ਵਿਖੇ ਇਕੱਤਰਤਾ ਹੋਈ ਸੀ ਅਤੇ ਉਨ੍ਹਾਂ ਵੱਲੋਂ ਗੈਸਟ ਪ੍ਰੋਫੈਸਰਾਂ ਦਾ ਕਾਲਜਾਂ ਵਿੱਚ ਵਰਕਲੋਡ ਅਤੇ ਤਨਖਾਹ ਜਾਰੀ ਕਰਨ ਸਬੰਧੀ ਸਬੰਧਤ ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਨ ਦੇ ਨਿਰਦੇਸ਼ ਕਰ ਦਿੱਤੇ ਗਏ ਸਨ ਜੋ ਹਾਲੇ ਤੱਕ ਅਮਲ ਵਿੱਚ ਨਹੀਂ ਲਿਆਂਦੇ ਗਏ। ਅਜਿਹਾ ਨਾ ਹੋਣ ਕਾਰਨ ਕਈ ਅਧਿਆਪਕ ਬੇਹੱਦ ਪਰੇਸ਼ਾਨ ਹਨ ਕਿਉਂਕਿ ਤਨਖਾਹਾਂ ਜਾਰੀ ਨਾ ਹੋਣ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ...

ਪੈਨਸ਼ਨਰਜ਼ ਯੂਨੀਅਨ ਪੰਜਾਬ ਨੇ ਮੰਗਾਂ ਨੂੰ ਪ੍ਰਵਾਨ ਕਰਾਉਣ ਲਈ ਐਸ.ਏ.ਐਸ.ਨਗਰ ਵਿਖੇ ਦਿੱਤਾ ਧਰਨਾ

ਪੈਨਸ਼ਨਰਜ਼ ਯੂਨੀਅਨ ਪੰਜਾਬ ਨੇ ਮੰਗਾਂ ਨੂੰ ਪ੍ਰਵਾਨ ਕਰਾਉਣ ਲਈ ਐਸ.ਏ.ਐਸ.ਨਗਰ ਵਿਖੇ ਦਿੱਤਾ ਧਰਨਾ ਐਸ.ਏ.ਐਸ.ਨਗਰ 28 ਫਰਵਰੀ ( ਰਣਜੀਤ ਧਾਲੀਵਾਲ ) : ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕਰਾਉਣ ਲਈ ਧਰਨਾ ਦਿੱਤਾ ਗਿਆ। ਇਹ ਧਰਨਾ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ ਅਤੇ ਮੀਤ ਪ੍ਰਧਾਨ ਲਛਮਣ ਸਿੰਘ ਗਰੇਵਾਲ ਦੀ ਸਾਂਝੀ ਅਗਵਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਮੁਖ ਦਫ਼ਤਰ ਦੇ ਗੇਟ ਸਾਹਮਣੇ ਧਰਨਾ ਲਾ ਕੇ ਸਰਕਾਰ ਅਤੇ ਸਬੰਧਤ ਅਫ਼ਸਰਸ਼ਾਹੀ ਦਾ ਜ਼ੋਰਦਾਰ ਰੋਸ ਵਿਖਾਵਾ ਕੀਤਾ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਧਰਨਾਕਾਰੀਆਂ ਨੇ ਧਰਨੇ ’ਚ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੰਚਾਇਤ ਸਮਿਤੀਆਂ/ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਜ਼ ਆਪਣੀਆਂ ਮੰਗਾਂ ਦੀ ਪੂਰਤੀ ਹੋਣ ਤਕ ਟਿਕ ਕੇ ਨਹੀਂ ਬੈਠਣਗੇ, ਸਗੋਂ ਸੰਘਰਸ਼ ਨੂੰ ਹੋਰ ਤਿੱਖ਼ਾ ਕਰਦੇ ਰਹਿਣਗੇ। ਸੁਰੱਖਿਆ ਕਰਮਚਾਰੀਆਂ ਨੇ ਜਥੇਬੰਦੀ ਦੇ ਵਫ਼ਦ ਦੀ ਮੁਲਾਕਾਤ ਵਿਭਾਗ ਦੇ ਡਾਇਰੈਕਟਰ ਨਾਲ ਉਨ੍ਹਾਂ ਦੇ ਦਫ਼ਤਰ ’ਚ ਕਰਵਾਈ ਜੋ ਕਿ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਡਾਇਰੈਕਟਰ ਵਲੋਂ ਪੈਨਸ਼ਨ ਸੈੱਲ ਇੰਚਾਰਜ ਮੈਡਮ ਪ੍ਰਨੀਤ ਕੌਰ ਨੂੰ ਸੱਦ ਕੇ ਇਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਵਿਚਾਰ ਕੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ, ਜਿਸਦੇ ਸਿੱਟੇ ਵਜੋਂ ਮੰਗਾਂ ’ਤੇ ਪੂਰਨ ਵਿਚਾਰ ਚਰਚਾ ਕੀਤੀ ਗਈ। ਸਹਾਇਕ ਡਾਇਰੈਕਟਰ ਪ੍ਰਨੀਤ ਕੌਰ ...

ਪੰਜਾਬ ਸਰਕਾਰ ਜਨਰਲ ਵਰਗ ਦੇ ਲੋਕਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਨਾ ਕਰੇ : ਫੈਡਰੇਸ਼ਨ

ਪੰਜਾਬ ਸਰਕਾਰ ਜਨਰਲ ਵਰਗ ਦੇ ਲੋਕਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਨਾ ਕਰੇ : ਫੈਡਰੇਸ਼ਨ ਜਨਰਲ ਕੈਟਾਗਰੀ ਦੇ ਕਮਿਸ਼ਨ ਦਾ ਚੇਅਰਮੈਨ ਅਤੇ ਦਫ਼ਤਰੀ ਅਮਲਾ ਨਿਯੁਕਤ ਕਰਨ ਦੀ ਮੰਗ ਐਸ.ਏ.ਐਸ.ਨਗਰ 28 ਫਰਵਰੀ ( ਰਣਜੀਤ ਧਾਲੀਵਾਲ ) :  ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਸੁਖਬੀਰ ਇੰਦਰ ਸਿੰਘ, ਰਣਜੀਤ ਸਿੰਘ ਸਿੱਧੂ, ਜਰਨੈਲ ਸਿੰਘ ਬਰਾੜ, ਕਪਿਲ ਦੇਵ ਪ੍ਰਾਸਰ,ਜਸਵੀਰ ਸਿੰਘ ਗੜਾਂਗ, ਦਿਲਬਾਗ ਸਿੰਘ, ਮਨਦੀਪ ਸਿੰਘ ਰੰਧਾਵਾ, ਅਮਨਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਜਨਰਲ ਵਰਗ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ। ਤਿੰਨ ਸਾਲ ਬੀਤਣ ਵੀ ਅਜੇ ਤੱਕ ਜਨਰਲ ਕੈਟਾਗਰੀ ਵੈਲਫੇਅਰ ਲਈ ਕਾਂਗਰਸ ਸਰਕਾਰ ਵੇਲੇ ਬਣੇ ਕਮਿਸ਼ਨ ਦਾ ਚੇਅਰਮੈਨ ਅਤੇ ਅਮਲਾ ਨਿਯੁਕਤ ਕਰਨ ਵਿਚ ਦੇਰੀ ਕਰ ਰਹੀ ਹੈ। ਦੂਜੀਆਂ ਕੈਟਾਗਰੀਆਂ ਦੇ ਕਮਿਸ਼ਨਾਂ ਦੇ ਦਫ਼ਤਰ ਵਿੱਚ ਕੰਮ ਬਿਨਾ ਰੋਕ ਟੋਕ ਹੋ ਹਿਰਾ ਹੈ। ਜਨਰਲ ਕੈਟੇਗਰੀ ਕਮਿਸ਼ਨ ਦਾ ਚੇਅਰਮੈਨ ਨਾ ਨਿਯੁਕਤ ਹੋਣ ਕਾਰਨ ਜਨਰਲ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਹੈ। ਉਹਨਾਂ ਅੱਗੇ ਕਿਹਾ ਕਿ ਜਨਰਲ ਵਰਗ ਦੇ ਰੋਸ ਕਾਰਨ ਆਉਣ ਵਾਲੀ ਲੁਧਿਅਣਾ ਦੀ ਚੋਣ ਅਤੇ 2027 ਦੀਆਂ ਚੋਣ ਵਿੱਚ ਵਿਰੋਧ ਦਾ ਖਮਿਆਜਾ ਭੁਗਤਣਾ ਪਵੇਗਾ। ਫੈਡਰੇਸ਼ਨ ਦੇ ਆਗੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ, ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੌੜਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੈਂਬਰ ਪਾਰਲੀਮੈਂ...

AAP’s Zero-Tolerance Policy Does Not Apply to Its Own MLAs : Khanna

AAP’s Zero-Tolerance Policy Does Not Apply to Its Own MLAs : Khanna Demands Probe by a Sitting Judge and ED Intervention Chandigarh 28 February ( Ranjeet Singh Dhaliwal ) : Allegations of financial dealings in the appointment of the Bhawanigarh Truck Union president and an attempted suicide by a truck operator have raised serious questions about the Punjab government's so-called "zero-tolerance" policy against corruption. BJP State Vice President Shri Khanna, in a statement, alleged that the policy is selectively enforced, applying only to lower-level employees while shielding AAP legislators. Khanna accused AAP MLA Narinder Kaur Bharaj and her husband of negotiating a ₹30 lakh deal for the truck union presidency, citing a viral video that allegedly provides evidence of the transaction. He demanded an impartial probe by a sitting judge, emphasizing that the public has lost faith in state investigative agencies. He further alleged that AAP’s block president, Gurpreet Singh...

'ਆਪ' ਪਾਰਟੀ ਦੇ ਵਿਧਾਇਕ ਹੀ ਉਡਾ ਰਹੇ ਹਨ ਇਮਾਨਦਾਰੀ ਦੀਆਂ ਧੱਜੀਆਂ : ਅਰਵਿੰਦ ਖੰਨਾ

'ਆਪ' ਪਾਰਟੀ ਦੇ ਵਿਧਾਇਕ ਹੀ ਉਡਾ ਰਹੇ ਹਨ ਇਮਾਨਦਾਰੀ ਦੀਆਂ ਧੱਜੀਆਂ : ਅਰਵਿੰਦ ਖੰਨਾ ਭਵਾਨੀਗੜ੍ਹ ਟਰੱਕ ਯੂਨੀਅਨ ਮਾਮਲੇ ਦੀ ਹੋਵੇ ਜਾਂਚ ਸੀਟਿੰਗ ਜੱਜ ਜਾਂ ਤੇ ਈ.ਡੀ.ਤੋਂ ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਭਵਾਨੀਗੜ੍ਹ ਟਰੱਕ ਯੂਨੀਅਨ ’ਚ ਪੈਸਿਆਂ ਦਾ ਲੈਣ ਦੇਣ ਕਰਕੇ ਪ੍ਰਧਾਨ ਬਣਾਉਣ ਦੇ ਮਾਮਲੇ ’ਚ ਹਲਕਾ ਵਿਧਾਇਕ ਅਤੇ ਉਨ੍ਹਾਂ ਦੇ ਪਤੀ ਦਾ ਨਾਂਅ ਸਾਹਮਣੇ ਆਉਣਾ ਅਤੇ ਇੱਕ ਟਰੱਕ ਆਪਰੇਟਰ ਵੱਲੋਂ ਜਹਿਰੀਲੀ ਚੀਜ਼ ਨਿਗਲਕੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨਾ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟੋਲਰੈਂਸ ਨੀਤੀ ਉੱਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਹ ਵਿਚਾਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ੍ਰੀ ਅਰਵਿੰਦ ਖੰਨਾ ਵੱਲੋਂ ਪੱਤਰਕਾਰਾਂ ਨਾਲ ਸਾਂਝੇ ਕੀਤੇ ਗਏ। ਖੰਨਾ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜੀਰੋ ਟੋਲਰੈਂਸ ਨੀਤੀ ਪੱਖਵਾਦੀ ਜੋ ਆਪਣੇ ਚਹੇਤੇ ਵਿਧਾਇਕਾਂ ਤੇ ਲਾਗੂ ਨਹੀਂ ਹੁੰਦੀ ਤੇ ਸਿਰਫ਼ ਛੋਟੇ ਮੁਲਾਜ਼ਮਾਂ ਤੱਕ ਸੀਮਿਤ ਹੈ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਮਨਜੀਤ ਕਾਕਾ ਵੱਲੋਂ ਵੀਡੀਓ ਨਸ਼ਰ ਕਰਕੇ ਸਿੱਧੇ ਤੌਰ ’ਤੇ 30 ਲੱਖ ’ਚ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਉਨ੍ਹਾਂ ਦੇ ਪਤੀ ਨਾਲ ਪ੍ਰਧਾਨਗੀ ਨੂੰ ਲੈਕੇ ਸੌਦੇਬਾਜ਼ੀ ਦੇ ਦੋਸ਼ ਲਗਾਏ ਹਨ ਤੇ ਵੀਡੀਓ 'ਚ ਨਗਦੀ ਪਈ ਵੀ ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਉੱਤੇ ਪਹਿਲਾਂ ਤੋਂ ਵੀ ਅਜਿਹੇ ਦੋਸ਼ ਲੱਗਦੇ ਹੀ ਆ ਰਹੇ ਹਨ ਤੇ ...

ਪੰਜਾਬ ਮੰਡੀ ਬੋਰਡ ਵੱਲੋਂ 1920 ਕਰੋੜ ਰੁਪਏ ਦਾ ਸਾਲਾਨਾ ਬਜਟ ਪਾਸ

ਪੰਜਾਬ ਮੰਡੀ ਬੋਰਡ ਵੱਲੋਂ 1920 ਕਰੋੜ ਰੁਪਏ ਦਾ ਸਾਲਾਨਾ ਬਜਟ ਪਾਸ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ  ਐਸ.ਏ.ਐਸ.ਨਗਰ 28 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਅੱਜ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਮੰਡੀ ਬੋਰਡ ਨਾਲ ਸਬੰਧਤ ਵੱਖ-ਵੱਖ ਏਜੰਡਿਆਂ ਉੱਤੇ ਵਿਸਤਾਰ ਨਾਲ ਗੱਲਬਾਤ ਹੋਈ ਅਤੇ ਸਾਲ 2025-26 ਦਾ ਸਾਲਾਨਾ ਬਜ਼ਟ 1920 ਕਰੋੜ ਰੁਪਏ ਪਾਸ ਕੀਤਾ ਗਿਆ। ਮੀਟਿੰਗ ਵਿੱਚ ਰਾਮਵੀਰ, ਆਈ.ਏ.ਐਸ. ਸਕੱਤਰ ਪੰਜਾਬ ਮੰਡੀ ਬੋਰਡ, ਡਾ. ਸੁਖਪਾਲ ਸਿੰਘ ਚੇਅਰਮੈਨ ਫਾਰਮਰਜ਼ ਕਮਿਸ਼ਨ ਪੰਜਾਬ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਬਲਕਾਰ ਭੋਖੜਾ, ਸੁਖਵਿੰਦਰ ਸਿੰਘ, ਸਤਨਾਮ ਕੌਰ ਉਪ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਸਮਿੰਦਰ ਸਿੰਘ ਉਪ ਸਕੱਤਰ, ਤਰਲੋਚਨ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ, ਬੇਅੰਤ ਸਿੰਘ ਸਹਾਇਕ ਮਾਰਕੀਟਿੰਗ ਅਫ਼ਸਰ ਖੇਤੀਬਾੜੀ ਵਿਭਾਗ ਪੰਜਾਬ, ਜਤਿੰਦਰਪਾਲ ਸਿੰਘ ਸੰਯੁਕਤ ਰਜਿਸਟਰਾਰ ਕੋ-ਆਪਰੇਟਿਵ ਸੁਸਾਇਟੀਜ਼ ਪੰਜਾਬ, ਜਤਿੰਦਰ ਮੋਹਨ ਸਿੰਘ ਡਾਇਰੈਕਟਰ ਏਈਆਰਸੀ-ਕਮ-ਮੁੱਖੀ ਇਕਨਾਮਿਕਸ ਸਟੱਡੀਜ਼ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਮਨਜੀਤ ਸਿੰਘ ਸੰਧੂ ਡਿਪਟੀ ਡਾਇਰੈਕਟਰ ਅਬਾਦਕਾਰੀ ਵਿਭਾਗ ਪੰਜਾਬ, ਮੰਗਲ ਦਾਸ ਸੰਯੁਕਤ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰ...

ਪੰਜਾਬ ਸਰਕਾਰ ਵੱਲੋਂ ਸਾਰੇ ਸਿੱਖਿਆ ਬੋਰਡਾਂ ਲਈ ਪੰਜਾਬੀ ਭਾਸ਼ਾ ਲਾਜ਼ਮੀ ਕਰਨ ਦਾ ਜਾਰੀ ਕੀਤਾ ਗਿਆ ਹੁਕਮ ਗਲਤ : ਹਰਜੀਤ ਸਿੰਘ ਗਰੇਵਾਲ

ਪੰਜਾਬ ਸਰਕਾਰ ਵੱਲੋਂ ਸਾਰੇ ਸਿੱਖਿਆ ਬੋਰਡਾਂ ਲਈ ਪੰਜਾਬੀ ਭਾਸ਼ਾ ਲਾਜ਼ਮੀ ਕਰਨ ਦਾ ਜਾਰੀ ਕੀਤਾ ਗਿਆ ਹੁਕਮ ਗਲਤ : ਹਰਜੀਤ ਸਿੰਘ ਗਰੇਵਾਲ ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਹਰ ਬੋਰਡ ਪ੍ਰੀਖਿਆ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ਾ ਐਲਾਨਣਾ ਅਤੇ ਪਾਸ ਹੋਣ ਤੇ ਪੰਜਾਬ ਵਿੱਚ ਨੌਕਰੀ ਮਿਲਣ ਦਾ ਆਦੇਸ਼ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸ ਦਾ ਹਰ ਕਿਸੇ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪੰਜਾਬੀ ਪੜ੍ਹਨੀ ਚਾਹੀਦੀ ਹੈ ਅਤੇ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਪਰ ਦੱਖਣੀ ਰਾਜਾਂ ਵਾਂਗ ਦੂਜੇ ਰਾਜਾਂ ਦੇ ਵਿਦਿਆਰਥੀ ਨਾ ਤਾਂ ਪੰਜਾਬੀ ਜਾਣਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਉਥੇ ਪੜ੍ਹਾਇਆ ਜਾਂਦਾ ਹੈ ਅਤੇ ਨਾ ਹੀ ਉਹ ਸਮਝ ਸਕਦੇ ਹਨ, ਇਸ ਲਈ ਇਹ ਹੁਕਮ ਉਨ੍ਹਾਂ ਲਈ ਵੱਡੀ ਸਮੱਸਿਆ ਪੈਦਾ ਕਰੇਗਾ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਸਰਕਾਰ ਚਲਾਉਣ ਨੂੰ ਕਾਮੇਡੀ ਸਮਝਦੇ ਹਨ। ਉਨ੍ਹਾਂ ਨੂੰ ਇਸ ਹੁਕਮ ਦਾ ਮਤਲਬ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ...

ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਫੀਲਡ ਜਥੇਬੰਦੀ ਦੀ ਹੋਈ ਮੀਟਿੰਗ

ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਫੀਲਡ ਜਥੇਬੰਦੀ ਦੀ ਹੋਈ ਮੀਟਿੰਗ ਮੰਤਰੀ ਵੱਲੋਂ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ : ਵਾਹਿਦਪੁਰੀ ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਪੀ ਡਬਲਿਯੂ ਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਜਲ ਸਪਲਾਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਪੰਜਾਬ ਭਵਨ ਚੰਡੀਗੜ ਵਿੱਚ ਹੋਈ ਜਿਸ ਵਿੱਚ ਕਿ ਮਹਿਕਮੇ ਜਲ ਸਪਲਾਈ ਦੇ ਪ੍ਰਮੁੱਖ ਸਕੱਤਰ ਨੀਲ ਕੰਠ, ਐਚ ਓ ਡੀ ਅਮਿਤ ਤਲਵਾੜ, ਜਲ ਸਪਲਾਈ ਦੀ ਡਿਪਟੀ ਡਰੈਕਟਰ ਮੈਡਮ, ਚੀਫ ਇੰਜੀਨੀਅਰ ਰਾਜੇਸ ਖੋਸਲਾ,ਤੇ ਹੋਰ ਕਈ ਅਧਿਕਾਰੀ,ਹਾਜਿਰ ਸਨ, ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਮੱਖਣ ਸਿਘ ਵਹਿਦਪੁਰੀ ਦੀ ਅਗਵਾਈ ਵਿੱਚ ਫੁੰਮਣ ਸਿੰਘ ਕਾਠਗੜ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਬਲਰਾਜ ਮੌੜ ਦਰਸਨ ਚੀਮਾ, ਸਤਨਾਮ ਸਿੰਘ ਤਰਨਤਾਰਨ, ਸਤਨਾਮ ਸਿੰਘ ਗੁਰਦਾਸਪੁਰ, ਹਰਪਾਲ ਸਿੰਘ, ਬਲਜਿੰਦਰ ਸਿੰਘ, ਰਾਮਲੁਭਾਇਆ, ਰਣਬੀਰ ਟੂਸੇ, ਸੁਖਮਿੰਦਰਜੀਤ ਗਿੱਲ, ਸੁਖਦੇਵ ਸਿੰਘ ਜਾਜਾ, ਸੀਨੀਅਰ ਆਗੂ,ਅਨਿਲ ਬਰਨਾਲਾ ਸਾਮਲ ਹੋਏ ਮੀਟਿੰਗ ਬਹੁਤ ਵਧੀਆ ਮਹੌਲ ਵਿੱਚ ਹੋਈ। ਜਥੇਬੰਦੀ ਆਗੂ ਕਿਸ਼ੋਰ ਚੰਦ ਗਾਜ਼ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਹਰੇਕ ਮੰਗ ਤੇ ਖੁੱਲ ਕਿ ਚਰਚਾ ਕੀਤੀ ਗਈ ਅਤੇ ਕੈਬਨਿਟ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਬਹੁਤੀਆਂ ਮੰਗਾਂ ਦਾ ਮੌਕੇ ਤੇ ਹੀ ਨਿਪਟਾ...

Now in Ludhiana: Free Liver Screening Every Thursday

Now in Ludhiana: Free Liver Screening Every Thursday Ludhiana 28 February ( PDL ) : Poor lifestyle choices, junk food, processed food, and lack of exercise are contributing to the rising cases of fatty liver disease. Among these, cases of non-alcoholic fatty liver disease (NAFLD) are also increasing. According to Dr. Nitin Shankar Bahl, Director of the Institute of Gastro and Liver Diseases, 30% of total liver patients suffer from NAFLD. Early detection through liver screening can help in timely intervention and treatment. Sharing details about Fortis Hospital Ludhiana’s free screening campaign, Dr. Nitin emphasized that fast food, central obesity, and excessive sugar consumption are major reasons behind the growing number of liver disease cases in Punjab and across India. Evidence-based studies suggest that coffee consumption can be beneficial for liver health. To raise awareness, Fortis Hospital will organize a free special liver screening every Thursday from 2 PM to 4 PM at its Chan...

ਕੌਫੀ ਦਾ ਨਿਯਮਤ ਸੇਵਨ ਜਿਗਰ ਦੇ ਨੁਕਸਾਨ ਵਿੱਚ ਮਦਦ ਕਰਦਾ ਹੈ : ਡਾ. ਬਹਿਲ

ਕੌਫੀ ਦਾ ਨਿਯਮਤ ਸੇਵਨ ਜਿਗਰ ਦੇ ਨੁਕਸਾਨ ਵਿੱਚ ਮਦਦ ਕਰਦਾ ਹੈ : ਡਾ. ਬਹਿਲ ਹੁਣ ਲੁਧਿਆਣਾ ਵਿੱਚ: ਹਰ ਵੀਰਵਾਰ ਨੂੰ ਮੁਫ਼ਤ ਜਿਗਰ ਦੀ ਜਾਂਚ ਲੁਧਿਆਣਾ 28 ਫਰਵਰੀ ( ਪੀ ਡੀ ਐਲ ) : ਅਨਿਯਮਿਤ ਜੀਵਨ ਸ਼ੈਲੀ, ਜੰਕ ਫੂਡ, ਪ੍ਰੋਸੈਸਡ ਫੂਡ ਅਤੇ ਕਸਰਤ ਦੀ ਘਾਟ ਕਾਰਨ, ਫੈਟੀ ਲੀਵਰ ਦੀ ਬਿਮਾਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਨ੍ਹਾਂ ਵਿੱਚ, ਗੈਰ-ਅਲਕੋਹਲਿਕ ਫੈਟੀ ਜਿਗਰ ਦੀ ਬਿਮਾਰੀ ਦੇ ਮਾਮਲੇ ਵੀ ਵੱਧ ਰਹੇ ਹਨ। ਇੰਸਟੀਚਿਊਟ ਆਫ਼ ਗੈਸਟਰੋ ਐਂਡ ਲਿਵਰ ਡਿਜ਼ੀਜ਼ ਦੇ ਡਾਇਰੈਕਟਰ ਡਾ. ਨਿਤਿਨ ਸ਼ੰਕਰ ਬਹਿਲ ਦੇ ਅਨੁਸਾਰ, ਜਿਗਰ ਦੇ ਕੁੱਲ ਮਰੀਜ਼ਾਂ ਵਿੱਚੋਂ 30% NAFLD ਤੋਂ ਪੀੜਤ ਹਨ। ਸਮੇਂ ਸਿਰ ਜਿਗਰ ਦੀ ਜਾਂਚ ਇਸ ਬਿਮਾਰੀ ਦਾ ਜਲਦੀ ਪਤਾ ਲਗਾਉਣ ਵਿੱਚ ਮਦਦ ਕਰ ਸਕਦੀ ਹੈ, ਤਾਂ ਜੋ ਇਲਾਜ ਸਹੀ ਸਮੇਂ 'ਤੇ ਸ਼ੁਰੂ ਕੀਤਾ ਜਾ ਸਕੇ। ਫੋਰਟਿਸ ਹਸਪਤਾਲ, ਲੁਧਿਆਣਾ ਵੱਲੋਂ ਸ਼ੁਰੂ ਕੀਤੀ ਗਈ ਮੁਫ਼ਤ ਜਿਗਰ ਜਾਂਚ ਪਹਿਲਕਦਮੀ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਨਿਤਿਨ ਨੇ ਕਿਹਾ ਕਿ ਪੰਜਾਬ ਸਮੇਤ ਭਾਰਤ ਭਰ ਵਿੱਚ ਜਿਗਰ ਦੀਆਂ ਬਿਮਾਰੀਆਂ ਦੇ ਵਧ ਰਹੇ ਮਾਮਲਿਆਂ ਦੇ ਮੁੱਖ ਕਾਰਨ ਫਾਸਟ ਫੂਡ, ਕੇਂਦਰੀ ਮੋਟਾਪਾ ਅਤੇ ਜ਼ਿਆਦਾ ਖੰਡ ਦਾ ਸੇਵਨ ਹਨ। ਖੋਜ ਸੁਝਾਅ ਦਿੰਦੀ ਹੈ ਕਿ ਕੌਫੀ ਦਾ ਸੇਵਨ ਜਿਗਰ ਦੀ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਫੋਰਟਿਸ ਹਸਪਤਾਲ, ਲੁਧਿਆਣਾ ਹਰ ਵੀਰਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਇੱਕ ਮੁਫ਼ਤ ਵ...

ਗਲੋਬ ਟੈਕਸਟਾਈਲਜ਼ ਨੇ 53.7% ਲਾਭ ਦੇ ਵਾਧੇ ਅਤੇ 46.2% ਰੈਵਨਿਊ ਦੇ ਵਾਧੇ ਨਾਲ ਤੀਜੀ ਤਿਮਾਹੀ ਦੇ ਸ਼ਾਨਦਾਰ ਨਤੀਜੇ ਦਰਜ ਕੀਤੇ

ਗਲੋਬ ਟੈਕਸਟਾਈਲਜ਼ ਨੇ 53.7% ਲਾਭ ਦੇ ਵਾਧੇ ਅਤੇ 46.2% ਰੈਵਨਿਊ ਦੇ ਵਾਧੇ ਨਾਲ ਤੀਜੀ ਤਿਮਾਹੀ ਦੇ ਸ਼ਾਨਦਾਰ ਨਤੀਜੇ ਦਰਜ ਕੀਤੇ ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਸਮਾਪਤ ਤੀਜੀ ਤਿਮਾਹੀ ਅਤੇ ਨੌਂ ਮਹੀਨੇ ਲਈ ਆਪਣੇ ਵਿੱਤੀ ਨਤੀਜਿਆਂ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਰੈਵਨਿਊ ਅਤੇ ਸ਼ੁੱਧ ਲਾਭ ਵਿੱਚ ਪ੍ਰਭਾਵਸ਼ਾਂਲੀ ਵਾਧੇ ਦੀ ਸੂਚਨਾ ਦਿੱਤੀ ਹੈ, ਜੋ ਇਸ ਦੀ ਚੰਗੀ ਵਿਵਸਾਇਕ ਰਣਨੀਤੀ ਅਤੇ ਚੰਗੇ ਸੰਚਾਲਨ ਨੂੰ ਦਰਸਾਉਂਦੀ ਹੈ। 31 ਦਸੰਬਰ 2024 ਨੂੰ ਖਤਮ ਹੋਣ ਵਾਲੀ ਤਿਮਾਹੀ ਲਈ, ਰੈਵਨਿਊ 46.2% ਤੋਂ ਵੱਧ ਕੇ ₹ 15।159.21 ਲੱਖ ਹੋ ਗਿਆ, ਜਦੋਂ ਕਿ ਪਿਛਲੇ ਸਾਲ ਦੀ ਇਸੀ ਅਵਧੀ ਵਿੱਚ ਇਹ ₹ 10,367.19 ਲੱਖ ਸੀ। ਸ਼ੁੱਧ ਲਾਭ 53.7% ਤੋਂ ਵੱਧ ਕੇ ₹ 291.42 ਲੱਖ ਹੋ ਗਿਆ, ਜਦੋਂ ਕਿ ਪਿਛਲੇ ਸਾਲ ਦੀ ਇਸੇ ਅਵਧੀ ਵਿੱਚ ਇਹ ₹ 189.55 ਲੱਖ ਸੀ। 31 ਦਸੰਬਰ 2024 ਨੂੰ ਖਤਮ ਹੋਣ ਵਾਲੇ ਨੌਂ ਮਹੀਨਿਆਂ ਲਈ, ਰੈਵਨਿਊ ਵਿੱਚ ਪਿਛਲੇ ਸਾਲ ਦੇ ₹ 35,095.74 ਲੱਖ ਤੋਂ 20.8% ਦਾ ਵਾਧਾ ਦੇਖਿਆ ਗਿਆ, ਜੋ 42,397.79 ਲੱਖ ਹੋ ਗਿਆ। ਸ਼ੁੱਧ ਲਾਭ ਵਿੱਚ 56.6% ਦਾ ਵੱਡਾ ਵਾਧਾ ਦੇਖਿਆ ਗਿਆ, ਜੋ ₹ 943.55 ਲੱਖ ਹੋ ਗਿਆ, ਜਿਹੜਾ ਕਿ ਕੰਪਨੀ ਦੇ ਨਿਰੰਤਰ ਵਿਕਾਸ ਦੀ ਗਤੀ ਨੂੰ ਦਰਸਾਉਂਦਾ ਹੈ। ਗਲੋਬ ਟੈਕਸਟਾਈਲਜ਼ ਦੇ ₹ 4,504 ਲੱਖ ਦੇ ਰਾਈਟਸ ਇਸ਼ੂ ਨੂੰ ਜਬਰਦਸਤ ਹੁਲਾਰਾ ਮਿਲਿਆ, ਜਿਸ ਨਾਲ ਕੰਪਨੀ ਦੇ ਵਾਧੇ ਅਤੇ ਵਿੱਤੀ ਮਜ਼ਬੂਤੀ ਵਿੱਚ ਨਿਵੇਸ਼ਕਾਂ ਦਾ ਮਜਬੂਤ ਭਰੋਸਾ ਉਜਾ...

Thumbay Moideen, Founder President of Thumbay Group, Honoured with Honorary PhD Degree by Chitkara University

Thumbay Moideen, Founder President of Thumbay Group, Honoured with Honorary PhD Degree by Chitkara University Chandigarh 28 February ( Ranjeet Singh Dhaliwal ) : Chitkara University conferred an honorary PhD degree upon Thumbay Moideen, the Founder President of Thumbay Group, at a special convocation ceremony held on 27th February 2025. The award recognises his outstanding contributions to healthcare, education, and entrepreneurship, as well as his significant role in driving social change and innovation. The prestigious honorary degree was presented by Dr. Ashok K. Chitkara, Chancellor, Chitkara University and Dr. Madhu Chitkara, Pro-Chancellor, Chitkara University, in a ceremony that saw notable leaders from various sectors in attendance. The event celebrated Moideen’s leadership, vision, and philanthropic efforts that have significantly impacted the healthcare industry and beyond. After presenting the degree, Dr. Madhu Chitkara said, “Moideen’s remarkable achievements and his dedica...

ਥੰਮੁਬੇ ਗਰੁੱਪ ਦੇ ਸੰਸਥਾਪਕ ਪ੍ਰਧਾਨ ਥੰਮੁਬੇ ਮੋਈਦੀਨ ਨੂੰ ਚਿਤਕਾਰਾ ਯੂਨੀਵਰਸਿਟੀ ਦ੍ਵਾਰਾ ਆਨਰੇਰੀ ਪੀਐਚਡੀ ਡਿਗਰੀ ਨਾਲ ਕੀਤਾ ਗਿਆ ਸਨਮਾਨਿਤ

ਥੰਮੁਬੇ ਗਰੁੱਪ ਦੇ ਸੰਸਥਾਪਕ ਪ੍ਰਧਾਨ ਥੰਮੁਬੇ  ਮੋਈਦੀਨ ਨੂੰ ਚਿਤਕਾਰਾ ਯੂਨੀਵਰਸਿਟੀ ਦ੍ਵਾਰਾ ਆਨਰੇਰੀ ਪੀਐਚਡੀ ਡਿਗਰੀ ਨਾਲ ਕੀਤਾ ਗਿਆ ਸਨਮਾਨਿਤ ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਚਿਤਕਾਰਾ ਯੂਨੀਵਰਸਿਟੀ ਨੇ 27 ਫਰਵਰੀ 2025 ਨੂੰ ਆਯੋਜਿਤ ਇੱਕ ਵਿਸ਼ੇਸ਼ ਕਨਵੋਕੇਸ਼ਨ ਸਮਾਰੋਹ ਵਿੱਚ ਥੰਮੁਬੇ  ਗਰੁੱਪ ਦੇ ਸੰਸਥਾਪਕ ਪ੍ਰਧਾਨ ਥੰਮੁਬੇ ਮੋਈਦੀਨ ਨੂੰ ਆਨਰੇਰੀ ਪੀਐਚਡੀ ਡਿਗਰੀ ਪ੍ਰਦਾਨ ਕੀਤੀ। ਇਹ ਸਮਾਂਨ ਸਿਹਤ ਸੰਭਾਲ, ਸਿੱਖਿਆ ਅਤੇ ਉੱਦਮਤਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੇ ਨਾਲ-ਨਾਲ ਸਮਾਜਿਕ ਤਬਦੀਲੀ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਉਲੇਖਨਿਏ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਇਹ ਵੱਕਾਰੀ ਆਨਰੇਰੀ ਡਿਗਰੀ ਡਾ. ਅਸ਼ੋਕ ਕੇ. ਚਿਤਕਾਰਾ, ਚਾਂਸਲਰ, ਚਿਤਕਾਰਾ ਯੂਨੀਵਰਸਿਟੀ ਅਤੇ ਡਾ. ਮਧੂ ਚਿਤਕਾਰਾ, ਪ੍ਰੋ-ਚਾਂਸਲਰ, ਚਿਤਕਾਰਾ ਯੂਨੀਵਰਸਿਟੀ ਦੁਆਰਾ ਇੱਕ ਸਮਾਰੋਹ ਵਿੱਚ ਦਿਤੀ ਗਈ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਦਿੱਗਜ ਮੌਜੂਦ ਸਨ। ਇਸ ਸਮਾਗਮ ਵਿੱਚ ਮੋਈਦੀਨ ਦੀ ਅਗਵਾਈ, ਦ੍ਰਿਸ਼ਟੀ ਅਤੇ ਪਰਉਪਕਾਰੀ ਯਤਨਾਂ ਦਾ ਪੂਰੇ ਉਤਸਾਹ ਨਾਲ ਉਲੇਖ ਕੀਤਾ ਗਿਆ ਜਿਨ੍ਹਾਂ ਨੇ ਸਿਹਤ ਸੰਭਾਲ ਉਦਯੋਗ ਅਤੇ ਇਸ ਤੋਂ ਬਾਹਰ ਮਹੱਤਵਪੂਰਨ ਤੌਰ 'ਤੇ ਪ੍ਰਭਾਵ ਪਾਇਆ ਹੈ। ਡਿਗਰੀ ਪੇਸ਼ ਕਰਨ ਤੋਂ ਬਾਅਦ, ਡਾ. ਮਧੂ ਚਿਤਕਾਰਾ ਨੇ ਕਿਹਾ, “ ਮੋਈਦੀਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਉੱਤਮਤਾ ਪ੍ਰਤੀ ...

Narayan Sewa Sansthan to organize Free Limb Measurement Camp for differently-abled on March 2

Narayan Sewa Sansthan to organize Free Limb Measurement Camp for differently-abled on March 2 Chandigarh 28 February ( Ranjeet Singh Dhaliwal ) : National Award recipient from President of India and Udaipur based Narayan Sewa Sansthan will host a free Narayan Limb Measurement Camp in Chandigarh on March 2, 2025. The camp will be held from 8 am to 5 pm at the Community Center, Sector 49-C, Chandigarh. This initiative aims to support differently-abled individuals who have lost limbs due to accidents or illnesses by offering them free prosthetic limb measurements. The event is organized under the "Kuan Pyaase Ke Paas" scheme and is set to benefit over 400 registered participants. While addressing a press conference at Chandigarh Press Club, Bhagwan Prasad Gaur, Director, Media & Public Relations  of the institute highlighted that the camp is part of Narayan Seva Sansthan’s 40-year commitment to providing holistic support to the differently-abled community. With the guidance ...

ਨਾਰਾਇਣ ਸੇਵਾ ਸੰਸਥਾਨ ਵਲੋਂ 2 ਮਾਰਚ ਨੂੰ ਚੰਡੀਗੜ੍ਹ ਵਿੱਚ ਅਪਾਪਜਾਂ ਲਈ ਮੁਫਤ ਨਾਰਾਇਣ ਅੰਗ ਮਾਪ ਕੈਂਪ

ਨਾਰਾਇਣ ਸੇਵਾ ਸੰਸਥਾਨ ਵਲੋਂ 2 ਮਾਰਚ ਨੂੰ ਚੰਡੀਗੜ੍ਹ ਵਿੱਚ ਅਪਾਪਜਾਂ ਲਈ ਮੁਫਤ ਨਾਰਾਇਣ ਅੰਗ ਮਾਪ ਕੈਂਪ ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਦੇਸ਼ ਦੇ ਰਾਸ਼ਟ੍ਰਪਤੀ ਤੋਂ ਨੈਸ਼ਨਲ ਅਵਾਰਡ ਤੇ ਨਵਾਜੀ ਗਈ ਉਦੈਪੁਰ ਸਥਿਤ ਗੈਰ ਸਰਕਾਰੀ ਸੰਸਥਾ (ਐਨਐਸਐਸ) ਨਰਾਇਣ ਸੇਵਾ ਸੰਸਥਾਨ 2 ਮਾਰਚ (ਐਤਵਾਰ) ਨੂੰ ਸੈਕਟਰ 49 ਸੀ ਦੇ ਕਾਮਯੂਨਿਟੀ ਸੇਂਟਰ ਵਿਚ ਅਪਾਹਜਾਂ ਦੀ ਭਲਾਈ ਲਈ ਇੱਕ ਵਿਸ਼ਾਲ ਮੁਫਤ ਅੰਗ ਮਾਪ ਕੈਂਪ ਦਾ ਆਯੌਜਨ ਕੀਤਾ ਜਾਵੇਗਾ। ਐਨਐਸਐਸ ਦੇ ਮੀਡੀਆ ਅਤੇ ਲੋਕ ਸੰਪਰਕ ਨਿਰਦੇਸ਼ਕ ਭਗਵਾਨ ਪ੍ਰਸਾਦ ਗੌੜ ਨੇ ਚੰਡੀਗੜ੍ਹ ਪ੍ਰੇਸ ਕਲਬ ਵਿੱਚ ਪਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸੰਸਥਾ ਉਨ੍ਹਾਂ ਲੋਕਾਂ ਨੂੰ ਅਪੰਗਤਾ ਦੀ ਜਿੰਦਗੀ ਤੋਂ ਬਚਾਉਣ ਲਈ ਵਚਨਬੱਧ ਹੈ ਜਿਨ੍ਹਾਂ ਨੇ ਕਿਸੇ ਹਾਦਸੇ ਜਾਂ ਹੋਰ ਬਿਮਾਰੀ ਕਾਰਨ ਆਪਣੇ ਅੰਗ ਗੁਆ ਦਿੱਤੇ ਹਨ। ਪਦਮਸ਼੍ਰੀ ਨਾਲ ਸਨਮਾਨਿਤ ਸੰਸਥਾਪਕ ਕੈਲਾਸ਼ ਮਾਨਵ ਜੀ ਤੋਂ ਪ੍ਰੇਰਤ ਹੋ ਕੇ ਇਹ ਸੰਸਥਾ ਪਿਛਲੇ 40 ਸਾਲਾਂ ਤੋਂ ਮਨੁੱਖਤਾ ਅਤੇ ਅਪੰਗਤਾ ਦੇ ਖੇਤਰ ਵਿੱਚ ਸੇਵਾ ਕਰ ਰਹੀ ਹੈ। ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੇ ਅਪਾਹਜਾਂ ਦੀ ਮਦਦ ਕਰਨ ਦੇ ਸੰਕਲਪ ਨਾਲ ਆਉਣ ਵਾਲੇ ਐਤਵਾਰ (2 ਮਾਰਚ) ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਚੰਡੀਗੜ੍ਹ ਵਿੱਚ ਇੱਕ ਮੁੱਫਤ ਨਰਾਇਣ ਲੰਿਬਸ ਐਂਡ ਕੈਲਿਪਰਸ ਮੈਜਰਮੇਂਟ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ‘ਕੂਆਂ ਪਿਆਸੇ ਕੇ ਪਾਸ’ ਯੋਜਨਾ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ। 400 ਤੌਂ ਵੱ...

Bajwa urges CAG to initiate a probe in Punjab too.

Bajwa urges CAG to initiate a probe in Punjab too.  Strap: Before heading a five-member committee to tackle the drug menace, Cheema should streamline Punjab's finances: Bajwa  Chandigarh 27 February ( Ranjeet Singh Dhaliwal ) : After the Comptroller and Auditor General (CAG) reports unfolding the alleged misdeeds of the previous Aam Aadmi Party government in Delhi, the Leader of the Opposition (LoP) in the Punjab Assembly, Partap Singh Bajwa, on Thursday, urged the CAG to initiate similar probe in Punjab. "As per the CAG report, the Delhi government incurred a loss of Rs 2,002 crore because of alleged irregularities in formulating and implementing the excise policy in the AAP regime in 2021-22. The CAG report also revealed that the AAP government’s spending on advertising campaigns surged by 1,200 percent between 2018 and 2022," Bajwa added. Senior Congress Leader Bajwa said that it is pertinent to mention here that the AAP replicated Delhi's Excise policy in Punjab a...

ਬਾਜਵਾ ਨੇ ਕੈਗ ਨੂੰ ਪੰਜਾਬ ਵਿੱਚ ਵੀ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ

ਬਾਜਵਾ ਨੇ ਕੈਗ ਨੂੰ ਪੰਜਾਬ ਵਿੱਚ ਵੀ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ  ਪੱਟੀ : ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਕਰਨ ਤੋਂ ਪਹਿਲਾਂ ਚੀਮਾ ਨੂੰ ਪੰਜਾਬ ਦੀ ਵਿੱਤੀ ਹਾਲਤ ਨੂੰ ਸੁਚਾਰੂ ਬਣਾਉਣਾ ਚਾਹੀਦਾ ਹੈ : ਬਾਜਵਾ  ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਪਿਛਲੀ ਸਰਕਾਰ ਦੀਆਂ ਕਥਿਤ ਗਲਤੀਆਂ ਦਾ ਪਰਦਾਫਾਸ਼ ਕਰਨ ਵਾਲੀ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀਆਂ ਰਿਪੋਰਟਾਂ ਤੋਂ ਬਾਅਦ ਵੀਰਵਾਰ ਨੂੰ ਕੈਗ ਨੂੰ ਪੰਜਾਬ 'ਚ ਵੀ ਅਜਿਹੀ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਕੈਗ ਦੀ ਰਿਪੋਰਟ ਮੁਤਾਬਿਕ 2021-22 'ਚ 'ਆਪ' ਸਰਕਾਰ 'ਚ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ 'ਚ ਕਥਿਤ ਬੇਨਿਯਮੀਆਂ ਕਾਰਨ ਦਿੱਲੀ ਸਰਕਾਰ ਨੂੰ 2,002 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕੈਗ ਦੀ ਰਿਪੋਰਟ 'ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ 2018 ਤੋਂ 2022 ਦਰਮਿਆਨ 'ਆਪ' ਸਰਕਾਰ ਦੇ ਇਸ਼ਤਿਹਾਰਬਾਜ਼ੀ ਮੁਹਿੰਮਾਂ 'ਤੇ ਖ਼ਰਚ 'ਚ 1200 ਫ਼ੀਸਦੀ ਦਾ ਵਾਧਾ ਹੋਇਆ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇੱਥੇ ਇਹ ਦੱਸਣਾ ਉਚਿੱਤ ਹੈ ਕਿ 'ਆਪ' ਨੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਦਿੱਲੀ ਦੀ ਆਬਕਾਰੀ ਨੀਤੀ ਨੂੰ ਦੁਹਰਾਇਆ ਸੀ। ਇਸੇ ਤਰ੍ਹਾਂ ਪ...

PUNJAB CONGRESS SLAMS AAP, DEMANDS IMMEDIATE RESUMPTION OF GURU TEG BAHADUR LAW UNIVERSITY PROJECT DURING PROTEST RALLY IN PATTI

PUNJAB CONGRESS SLAMS AAP, DEMANDS IMMEDIATE RESUMPTION OF GURU TEG BAHADUR LAW UNIVERSITY PROJECT DURING PROTEST RALLY IN PATTI FORGET MEDICAL COLLEGES WHEN EVEN ONGOING PROJECTS HALTED BY AAP: RAJA WARRING WITH LAST TWO YEARS LEFT, AAP MLAs FOCUSED ON EARNING MORE MONEY ATTACKS PPCC CHIEF Tarantaran/Chandigarh 27 February ( Ranjeet Singh Dhaliwal ) : Amarinder Singh Raja Warring, the President of the Punjab Pradesh Congress Committee and the Member of Parliament from Ludhiana, joined a massive protest rally today at Patti, along with Leader of the Opposition Partap Singh Bajwa, former Chief Minister Charanjit Singh Channi and other senior Congress leaders. The protest rally was organized by Harminder Singh Gill to demand the immediate resumption of the halted construction of the Guru Tegh Bahadur State Law University, a project of immense significance to the state and was also attended by Kulbir Singh Zira, among other Congress leaders. Addressing the gathering, PPCC Chief Amarinder ...

ਪੰਜਾਬ ਕਾਂਗਰਸ ਨੇ 'ਆਪ' ਦੀ ਨਿੰਦਿਆ ਕਰਦੇ ਹੋਏ, ਪੱਟੀ ਵਿੱਚ ਰੋਸ ਰੈਲੀ ਦੌਰਾਨ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਪ੍ਰੋਜੈਕਟ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ

ਪੰਜਾਬ ਕਾਂਗਰਸ ਨੇ 'ਆਪ' ਦੀ ਨਿੰਦਿਆ ਕਰਦੇ ਹੋਏ, ਪੱਟੀ ਵਿੱਚ ਰੋਸ ਰੈਲੀ ਦੌਰਾਨ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਪ੍ਰੋਜੈਕਟ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਮੈਡੀਕਲ ਕਾਲਜਾਂ ਨੂੰ ਤਾਂ ਭੁੱਲ ਹੀ ਜਾਓ ਜਦੋਂ 'ਆਪ' ਵੱਲੋਂ ਚੱਲ ਰਹੇ ਪ੍ਰੋਜੈਕਟਾਂ ਨੂੰ ਰੋਕੇ ਜਾ ਰਿਹਾ ਹੈ: ਰਾਜਾ ਵੜਿੰਗ ਪਿਛਲੇ ਦੋ ਸਾਲਾਂ ਤੋਂ, 'ਆਪ' ਵਿਧਾਇਕਾਂ ਨੇ ਸਿਰਫ਼ ਪੈਸੇ ਕਮਾਉਣ 'ਤੇ ਧਿਆਨ ਕੇਂਦਰਿਤ ਕੀਤਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਰਨਤਾਰਨ/ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ ਅੱਜ ਪੱਟੀ ਵਿਖੇ ਇੱਕ ਵਿਸ਼ਾਲ ਰੋਸ ਰੈਲੀ ਵਿੱਚ ਸ਼ਾਮਲ ਹੋਏ। ਇਹ ਰੋਸ ਰੈਲੀ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ, ਜੋ ਕਿ ਸੂਬੇ ਲਈ ਬਹੁਤ ਮਹੱਤਵਪੂਰਨ ਪ੍ਰੋਜੈਕਟ ਹੈ, ਦੇ ਰੁਕੇ ਹੋਏ ਨਿਰਮਾਣ ਨੂੰ ਤੁਰੰਤ ਮੁੜ ਸ਼ੁਰੂ ਕਰਨ ਦੀ ਮੰਗ ਕਰਨ ਲਈ ਆਯੋਜਿਤ ਕੀਤੀ ਗਈ ਸੀ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ...

ਬੇਰੁਜ਼ਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈਕੇ ਟੈਂਕੀ ‘ਤੇ ਚੜੇ

ਬੇਰੁਜ਼ਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈਕੇ ਟੈਂਕੀ ‘ਤੇ ਚੜੇ ਸਿੱਖਿਆ ਮੰਤਰੀ ਨੂੰ ਦਿੱਤੀ ਚੇਤਾਵਨੀ, ਕਿਹਾ- ਤੁਹਾਡੇ ਕੋਲ ਸਿਰਫ਼ 48 ਘੰਟਿਆਂ ਦਾ ਸਮਾਂ ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਤੰਗ ਆ ਕੇ ਦੋ ਬੇਰੁਜ਼ਗਾਰ ਅਧਿਆਪਕ ਮਨਪ੍ਰੀਤ ਜਲਾਲਾਬਾਦ ਅਤੇ ਨਾਲ ਇਕ ਹੋਰ ਅਧਿਆਪਕ ਭਾਵੁਕ ਹੋ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਦੇ ਨਾਲ ਲਗਦੇ ਪਿੰਡ ਮਾਂਗੇਵਾਲ ਟੈਂਕੀ ਉਪਰ ਚੜ ਗਏ ਅਤੇ ਨਾਲ ਹੀ ਸਿੱਖਿਆ ਮੰਤਰੀ ਨੂੰ ਚੇਤਾਵਨੀ ਦੇ ਮਾਰੀ ਕਿ ਤੁਹਾਡੇ ਕੋਲ ਅੱਜ ਅਤੇ ਕੱਲ੍ਹ (48 ਘੰਟੇ) ਦਾ ਸਮਾਂ ਹੈ, ਸਾਡਾ ਮਸਲਾ ਹੱਲ ਕਰਕੇ ਸਾਨੂੰ ਸਕੂਲਾਂ ਵਿੱਚ ਜੁਆਇੰਨ ਕਰਵਾ ਦਿਓ, ਨਹੀਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਵਾਂਗੇ। ਪਾਣੀ ਵਾਲੀ ਟੈਂਕੀ ਤੇ ਚੜੇ ਬੇਰੁਜਗਾਰ ਅਧਿਆਪਕ ਨੇ ਵੀਡੀਓ ਜਾਰੀ ਕਰਦਿਆਂ ਈਟੀਟੀ 5994 ਅਤੇ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ, ਸਾਥੀਓ ਅਸੀਂ ਸਰਕਾਰ ਦੀ ਨੀਤੀਆਂ ਤੋਂ ਤੰਗ ਆ ਕੇ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਦੇ ਨਿਤ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ ਸ਼੍ਰੀ ਆਨੰਦਪੁਰ ਹਲਕਾ ਜੋ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਹੈ। ਇਸ ਹਲਕੇ ਦੇ ਪਿੰਡ ਮਾਂਗੇਵਾਲ ਦੀ ਟੈਂਕੀ ‘ਤੇ ਅਸੀਂ ਚੜ ਚੁੱਕੇ ਹਾਂ। ਉਨ੍ਹਾਂ ਸਰਕਾਰ ਨੂੰ ਚਤਾਵਨੀ ਦਿੰਦੇ ਹੋਏ ਕਿਹਾ ਕਿ, ਜੇਕਰ ਸਾਡਾ ਅੱਜ ਦਿਨ ਵੀਰਵਾਰ ਅਤੇ ਸ਼ੁਕਰਵਾਰ...

SAD Parliamentary Board reviews recruitment drive of the party

SAD Parliamentary Board reviews recruitment drive of the party Expresses contentment on massive response by Punjabis Decides to contest Ludhiana By election and Zila Parishad/Panchayat Samiti elections when announced : Dr. Daljit Singh Cheema Chandigarh 27 February ( Ranjeet Singh Dhaliwal ) : Shiromani Akali Dal Parliamentary Board led by party Working President Balwinder Singh Bhunder today reviewed progress of the ongoing recruitment drive of the party and expressed contentment that Punjabis have given massive response to the drive. Giving details about the deliberations at the meeting, SAD senior leader Dr. Daljit Singh Cheema said the party had issued 33 lakh slips for recruitment drive out of which 10 lakh slips have been received back today in the party head office and the rest were likely to received tomorrow, on the last day of the recruitment drive. He also said the party would review the progress of the recruitment drive and take decisions accordingly. He said in the next co...

ਸ਼੍ਰੋਮਣੀ ਅਕਾਲੀ ਦਲ ਪਾਰਲੀਮਾਨੀ ਬੋਰਡ ਨੇ ਪਾਰਟੀ ਦੀ ਭਰਤੀ ਮੁਹਿੰਮ ਦੀ ਕੀਤੀ ਸਮੀਖਿਆ

ਸ਼੍ਰੋਮਣੀ ਅਕਾਲੀ ਦਲ ਪਾਰਲੀਮਾਨੀ ਬੋਰਡ ਨੇ ਪਾਰਟੀ ਦੀ ਭਰਤੀ ਮੁਹਿੰਮ ਦੀ ਕੀਤੀ ਸਮੀਖਿਆ ਪੰਜਾਬੀਆਂ ਵੱਲੋਂ ਭਰਤੀ ਮੁਹਿੰਮ ਨੂੰ ਲਾਮਿਸਾਲ ਹੁੰਗਾਰਾ ਦੇਣ ’ਤੇ ਤਸੱਲੀ ਪ੍ਰਗਟਾਈ ਪਾਰਟੀ ਨੇ ਚੋਣਾਂ ਦਾ ਐਲਾਨ ਹੋਣ ’ਤੇ ਲੁਧਿਆਣਾ ਜ਼ਿਮਨੀ ਚੋਣ ਤੇ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਲੜਨ ਦਾ ਫੈਸਲਾ ਕੀਤਾ : ਡਾ. ਦਲਜੀਤ ਸਿੰਘ ਚੀਮਾ ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪਾਰਲੀਮਾਨੀ ਬੋਰਡ ਨੇ ਅੱਜ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਪਾਰਟੀ ਦੀ ਚਲ ਰਹੀ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ ਕਿ ਪੰਜਾਬੀਆਂ ਨੇ ਭਰਤੀ ਮੁਹਿੰਮ ਨੂੰ ਲਾਮਿਸਾਲ ਹੁੰਗਾਰਾ ਦਿੱਤਾ ਹੈ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਭਰਤੀ ਮੁਹਿੰਮ ਵਾਸਤੇ 33 ਲੱਖ ਪਰਚੀਆਂ ਜਾਰੀ ਕੀਤੀਆਂ ਸਨ ਜਿਸ ਵਿਚੋਂ ਅੱਜ ਤੱਕ 10 ਲੱਖ ਪਰਚੀਆਂ ਵਾਪਸ ਮੁਕੰਮਲ ਹੋ ਕੇ ਪਾਰਟੀ ਦਫਤਰ ਪੁੱਜ ਗਈਆਂ ਹਨ ਤੇ ਬਾਕੀਆਂ ਦੇ ਕੱਲ੍ਹ ਭਰਤੀ ਦੇ ਆਖ਼ਰੀ ਦਿਨ ਪੁੱਜਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਕੱਲ੍ਹ ਵੀ ਅਸੀਂ ਭਰਤੀ ਮੁਹਿੰਮ ਦੀ ਸਮੀਖਿਆ ਕਰਾਂਗੇ ਤੇ ਉਸ ਮੁਤਾਬਕ ਫੈਸਲੇ ਲਵਾਂਗੇ। ਉਹਨਾਂ ਕਿਹਾ ਕਿ ਅਗਲੇ ਸਮੇਂ ਵਿਚ ਜ਼ਿਲ੍ਹਾ ਆਬਜ਼ਰਵਰਾਂ ਦੀ ਮੀਟਿੰਗ ਬੁਲਾਈ ਜਾਵੇਗੀ ਜੋ ਸਰਕਲ ਤੇ ਜ਼ਿਲ੍ਹਾ ਡੈਲੀਗੋਟ ਦੀ ਚੋਣ ਦੀ ਨਿਗਰਾਨੀ ਕਰਨਗੇ ਤੇ ਜ਼ਿਲ...

YAD President lashes out at AAP MLA Balkar Singh for his derogatory remarks against women

YAD President lashes out at AAP MLA Balkar Singh for his derogatory remarks against women Questions silence of Punjab Women Commission Chairperson Raj Lali Gill Also slams CM Bhagwant Mann, saying that CM himself has set an example of insulting women Chandigarh 27 February ( Ranjeet Singh Dhaliwal ) : Youth Akali Dal President Sarabjit Singh Jhinjer today lashed out at Aam Aadmi Party’s Rampura Phul MLA Balkar Singh Sidhu for making derogatory remarks against women. He also questioned the silence of senior Aam Aadmi Party leaders, including CM Bhagwant Mann and Punjab Women Commission Chairperson Raj Lali Gill. Jhinjer was reacting to a viral audio clip of MLA Balkar Singh, where he can be heard saying that party workers leave their wives with him for his use and to spend the night with him. He can also be heard swearing and abusing in the recording. In a Facebook Live video, Jhinjer said, “This is the real mindset of Aam Aadmi Party and its MLAs. For them, women are objects to be trad...

ਯੂਥ ਅਕਾਲੀ ਦਲ ਪ੍ਰਧਾਨ ਨੇ ਆਪ ਵਿਧਾਇਕ ਬਲਕਾਰ ਸਿੰਘ ‘ਤੇ ਮਹਿਲਾਵਾਂ ਖਿਲਾਫ਼ ਅਪਮਾਨਜਨਕ ਟਿੱਪਣੀਆਂ ਲਈ ਤੀਖ਼ਾ ਹਮਲਾ ਕੀਤਾ

ਯੂਥ ਅਕਾਲੀ ਦਲ ਪ੍ਰਧਾਨ ਨੇ ਆਪ ਵਿਧਾਇਕ ਬਲਕਾਰ ਸਿੰਘ ‘ਤੇ ਮਹਿਲਾਵਾਂ ਖਿਲਾਫ਼ ਅਪਮਾਨਜਨਕ ਟਿੱਪਣੀਆਂ ਲਈ ਤੀਖ਼ਾ ਹਮਲਾ ਕੀਤਾ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਚੁੱਪੀ ‘ਤੇ ਵੀ ਉਠਾਏ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਆ ਨਿਸ਼ਾਨੇ, ਕਿਹਾ – ਮੁੱਖ ਮੰਤਰੀ ਖੁਦ ਮਹਿਲਾਵਾਂ ਨਾਲ ਬਦਸਲੂਕੀ ਕਰਨ ਦੀ ਮਿਸਾਲ ਸੈੱਟ ਕਰ ਰਹੇ ਹਨ ਚੰਡੀਗੜ੍ਹ 27 ਫ਼ਰਵਰੀ ( ਰਣਜੀਤ ਧਾਲੀਵਾਲ ) : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਅੱਜ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਮਹਿਲਾਵਾਂ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਚੁੱਪੀ ‘ਤੇ ਵੀ ਸਵਾਲ ਉਠਾਏ। ਝਿੰਜਰ ਨੇ ਇਕ ਵਾਇਰਲ ਆਡੀਓ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਵਿੱਚ ਵਿਧਾਇਕ ਬਲਕਾਰ ਸਿੰਘ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪਾਰਟੀ ਵਰਕਰ ਆਪਣੀਆਂ ਪਤਨੀਆਂ ਉਨ੍ਹਾਂ ਕੋਲ ਛੱਡ ਜਾਂਦੇ ਹਨ, ਜਿਸਨੂੰ ਉਹ “ਵਰਤਣ” ਅਤੇ ਰਾਤ ਬਿਤਾਉਣ ਲਈ ਵਰਤ ਸਕਦੇ ਹਨ। ਇਸ ਆਡੀਓ ਵਿੱਚ ਵਿਧਾਇਕ ਵੱਲੋਂ ਗੰਦੀ ਗਾਲਾਂ ਕੱਢਣੀਆਂ ਵੀ ਸੁਣੀਆਂ ਜਾ ਸਕਦੀਆਂ ਹਨ। ਫੇਸਬੁੱਕ ਲਾਈਵ ‘ਚ ਗੱਲਬਾਤ ਕਰਦਿਆਂ, ਸਰਬਜੀਤ ਝਿੰਝਰ ਨੇ ਕਿਹਾ, “ਇਹ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ...

SAD demands Criminal case against Narinder Bharaj for inciting Truck Union leader to commit suicide

SAD demands Criminal case against Narinder Bharaj for inciting Truck Union leader to commit suicide Bharaj sold post of President of the Truck Union to the highest bidder, ignoring claim of Manjit Singh Kaka : Winnerjit Singh Goldy Chandigarh 27 February ( Ranjeet Singh Dhaliwal ) : Shiromani Akali Dal has demanded registration of a criminal case against AAP legislator Narinder Bharaj for forcing Truck Union leader Manjit Singh Kaka Phaguwala to commit suicide by consuming poison as she ignored his right for the post of President and sold the post for Rs. 55 lakh to another claimant. Addressing a press conference here, senior SAD leader Winnerjit Singh Goldy said when AAP had come to power in 2022 there was widespread resentment among truck operators of Bhawanigarh as Narinder Kaur Bharaj tried to sell posts of truck unions. He said at that time it was agreed to nominate Presidents for one year terms each. He said Manjit Singh Kaka Phaguwala was to assume charge as President in the thi...

ਟਰੱਕ ਯੂਨੀਅਨ ਆਗੂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਨਰਿੰਦਰ ਭਰਾਜ ਦੇ ਖਿਲਾਫ ਫੌਜਦਾਰੀ ਮਾਮਲਾ ਦਰਜ ਹੋਵੇ : ਅਕਾਲੀ ਦਲ

ਟਰੱਕ ਯੂਨੀਅਨ ਆਗੂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਨਰਿੰਦਰ ਭਰਾਜ ਦੇ ਖਿਲਾਫ ਫੌਜਦਾਰੀ ਮਾਮਲਾ ਦਰਜ ਹੋਵੇ : ਅਕਾਲੀ ਦਲ ਭਰਾਜ ਨੇ ਮਨਜੀਤ ਸਿੰਘ ਕਾਕਾ ਦੇ ਦਾਅਵੇ ਨੂੰ ਦਰਕਿਨਾਰ ਕਰ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਟਰੱਕ ਯੂਨੀਅਨ ਪ੍ਰਧਾਨ ਦਾ ਅਹੁਦਾ ਵੇਚਿਆ : ਵਿਨਰਜੀਤ ਸਿੰਘ ਗੋਲਡੀ ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਭਵਾਨੀਗੜ੍ਹ ਦੇ ਟਰੱਕ ਯੂਨੀਅਨ ਆਗੂ ਮਨਜੀਤ ਸਿੰਘ ਕਾਕਾ ਫੱਗੂਵਾਲਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਉਸ ਖਿਲਾਫ ਫੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ ਕਿਉਂਕਿ ਭਰਾਜ ਨੇ ਮਨਜੀਤ ਦਾ ਦਾਅਵਾ ਦਰਕਿਨਾਰ ਕਰ 55 ਲੱਖ ਰੁਪਏ ਦੀ ਬੋਲੀ ਲਗਾਉਣ ਵਾਲੇ ਨੂੰ ਟਰੱਕ ਯੂਨੀਅਨ ਪ੍ਰਧਾਨ ਦਾ ਅਹੁਦਾ ਵੇਚ ਦਿੱਤਾ ਹੈ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ 2022 ਵਿਚ ਜਦੋਂ ਆਮ ਆਦਮੀ ਪਾਰਟੀ (ਆਪ) ਸਰਕਾਰ ਸੱਤਾ ਵਿਚ ਆਈ ਸੀ ਤਾਂ ਉਸ ਵੇਲੇ ਭਵਾਨੀਗੜ੍ਹ ਦੇ ਟਰੱਕ ਅਪਰੇਟਰਾਂ ਨੇ ਯੂਨੀਅਨ ਦੇ ਅਹੁਦੇ ਵੇਚੇ ਜਾਣ ਖਿਲਾਫ ਵਿਆਪਕ ਰੋਸ ਪ੍ਰਦਰਸ਼ਨ ਕੀਤੇ ਸਨ। ਉਹਨਾਂ ਕਿਹਾ ਕਿ ਉਦੋਂ ਇਹ ਫੈਸਲਾ ਹੋਇਆ ਸੀ ਕਿ ਪੰਜ ਸਾਲ ਦੀ ਮਿਆਦ ਵਾਸਤੇ ਪੰਜ ਪ੍ਰਧਾਨ ਚੁਣ ਲਏ ਜਾਣ ਜੋ ਇਕ-ਇਕ ਸਾਲ ਪ੍ਰਧਾਨ ਰਹਿਣਗੇ। ਉਹਨਾਂ ਕਿਹਾ ਕਿ ਤੀਜੇ ਸਾਲ ਯਾਨੀ 2025 ਵਿਚ ਮਨਜੀਤ ਸਿੰ...

ਦਿੱਲੀ ਤੋਂ ਭਜਾਈ ਆਫ਼ਤ ਹੁਣ ਪੰਜਾਬ ‘ਤੇ ਮੰਡਰਾ ਰਹੀ, ਸਿਸੋਦੀਆ ਬਣਾ ਰਹੇ ਸ਼ਰਾਬ ਨੀਤੀ, ਮਾਨ ਦੀ ਨੀਂਦ ਉੱਡੀ : ਸੁਨੀਲ ਜਾਖੜ

ਦਿੱਲੀ ਤੋਂ ਭਜਾਈ ਆਫ਼ਤ ਹੁਣ ਪੰਜਾਬ ‘ਤੇ ਮੰਡਰਾ ਰਹੀ, ਸਿਸੋਦੀਆ ਬਣਾ ਰਹੇ ਸ਼ਰਾਬ ਨੀਤੀ, ਮਾਨ ਦੀ ਨੀਂਦ ਉੱਡੀ : ਸੁਨੀਲ ਜਾਖੜ ਚੰਡੀਗੜ੍ਹ 27 ਫ਼ਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ ਬੋਲਾ ਹੈ। ਵੀਰਵਾਰ ਨੂੰ ਆਪਣੇ ਐਕਸ ‘ਤੇ ਇੱਕ ਵੀਡੀਓ ਸ਼ੇਅਰ ਕਰਕੇ, ਜਾਖੜ ਨੇ ਕਿਹਾ ਕਿ ਦਿੱਲੀ ਤੋਂ ਭਜਾਈ ਗਈ ਆਫ਼ਤ ਹੁਣ ਪੰਜਾਬ ‘ਤੇ ਮੰਡਰਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਨਾਲ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ‘ਚ ਟਿਕੇ ਹੋਏ ਹਨ, ਉਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਂਦ ਉੱਡੀ ਹੋਈ ਹੈ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਵਧਿਆ ਹੋਇਆ ਹੈ। ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੀ ਨਵੀਂ ਸ਼ਰਾਬ ਨੀਤੀ ਮਨੀਸ਼ ਸਿਸੋਦੀਆ ਤਿਆਰ ਕਰ ਰਹੇ ਹਨ। ਇਸ ਨਵੀਂ ਸ਼ਰਾਬ ਨੀਤੀ ‘ਤੇ ਅੱਜ ਕੈਬਿਨੇਟ ਦੀ ਬੈਠਕ ‘ਚ ਡਰਾਫ਼ਟ ‘ਤੇ ਚਰਚਾ ਹੋਈ ਹੈ ਅਤੇ ਇਸਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਜਾਖੜ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਮਾਨ ਅਤੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਚਿੰਤਾ ਹੈ, ਕਿਉਂਕਿ ਦਿੱਲੀ ਵਿੱਚ ਜੋ ਸ਼ਰਾਬ ਨੀਤੀ ਬਣਾਈ ਗਈ ਸੀ, ਹੁਣ ਉਹੀ ਤਰੀਕਾ ਪੰਜਾਬ ਵਿੱਚ ਵੀ ਅਪਣਾਇਆ ਜਾ ਰਿਹਾ ਹੈ।

ਆਦਿਵਾਸੀਆਂ ਨੂੰ ਪੁਲੀਸ ਮੁਕਾਬਲਿਆਂ ਦੇ ਨਾਂ ਥੱਲੇ ਕੀਤੇ ਜਾ ਰਹੇ ਕਤਲ ਖਿਲਾਫ਼ ਪ੍ਰਦਰਸ਼ਨ

ਆਦਿਵਾਸੀਆਂ ਨੂੰ ਪੁਲੀਸ ਮੁਕਾਬਲਿਆਂ ਦੇ ਨਾਂ ਥੱਲੇ ਕੀਤੇ ਜਾ ਰਹੇ ਕਤਲ ਖਿਲਾਫ਼ ਪ੍ਰਦਰਸ਼ਨ ਸੰਗਰੂਰ 27 ਫਰਵਰੀ ( ਪੀ ਡੀ ਐਲ ) : ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ, ਆਰ.ਐਮ.ਪੀ.ਆਈ. ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਛੱਤੀਸਗੜ੍ਹ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜੀਵਨ ਦੀ ਸੁਰੱਖਿਆ, ਜਲ, ਜੰਗਲ ਅਤੇ ਜ਼ਮੀਨ ਨੂੰ ਦੇਸੀ-ਵਿਦੇਸ਼ੀ ਲੁੱਟ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਆਦਿਵਾਸੀਆਂ ਅਤੇ ਹੋਰ ਲੋਕਾਂ ਦੇ ਪੁਲੀਸ ਮੁਕਾਬਲਿਆਂ ਦੇ ਨਾਂ ਥੱਲੇ ਕੀਤੇ ਜਾ ਰਹੇ ਕਤਲ ਅਤੇ ਹਰ ਕਿਸਮ ਦੇ ਜ਼ਬਰ ਦਾ ਵਿਰੋਧ ਕਰਨ ਲਈ ਪੰਜਾਬ ਭਰ ਚ ਜ਼ਿਲ੍ਹਾ ਕੇਂਦਰ ਉੱਤੇ ਪ੍ਰਦਰਸ਼ਨ ਕਰਨ ਦੇ ਸੱਦੇ ਤਹਿਤ ਸੰਗਰੂਰ ਵਿਖੇ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਿਸਾਨਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਪਹਿਲਾਂ ਰੋਸ ਰੈਲੀ ਕੀਤੀ ਅਤੇ ਫਿਰ ਡੀਸੀ ਦਫਤਰ ਤੱਕ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ।      ਸੀ.ਪੀ.ਆਈ. ਦੇ ਜ਼ਿਲਾ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ 250 ਅਤੇ ਇਸ ਸਾਲ ਦੇ ਪਹਿਲੇ 6 ਹਫਤਿਆਂ ਵਿੱਚ ਹੀ ਸੁਰੱਖਿਆ ਫੋਰਸਾਂ ਨੇ 86 ਲੋਕਾਂ ਨੂੰ ਮਾਰ ਦਿੱਤਾ ਗਿਆ। ਪਿਛਲੇ ਦਿਨੀਂ ਵਾਪਰੀ ਤਾਜ਼ਾ ਘਟਨਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ 31 ਆਦਿਵਾਸੀਆਂ ਨੂੰ ਕਤਲ ਕਰ ਦਿੱਤਾ ਗਿਆ। ਖਣਿਜ ਪਦਾਰਥਾਂ ਨਾਲ ਭਰਪੂਰ ਪਹਾੜੀ ਅਤੇ ਜੰਗਲੀ ਖਿੱਤੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਅਤੇ ...

ਇਪਟਾ 'ਤੇਜ਼ੀ ਨਾਲ ਵਧ ਰਹੀ ਏਆਈ ਟੈਕਨਾਲੋਜੀਜ਼ ਰਾਹੀਂ ਉਤਪਾਦਕਤਾ ਅਤੇ ਗੁਣਵੱਤਾ ਵਿੱਚ ਸੁਧਾਰ' 'ਤੇ ਸੈਮੀਨਰ ਦਾ ਆਯੋਜਨ ਕਰੇਗਾ

ਇਪਟਾ 'ਤੇਜ਼ੀ ਨਾਲ ਵਧ ਰਹੀ ਏਆਈ ਟੈਕਨਾਲੋਜੀਜ਼ ਰਾਹੀਂ ਉਤਪਾਦਕਤਾ ਅਤੇ ਗੁਣਵੱਤਾ ਵਿੱਚ ਸੁਧਾਰ' 'ਤੇ ਸੈਮੀਨਰ ਦਾ ਆਯੋਜਨ ਕਰੇਗਾ ਦੋ ਦਿਨਾਂ ਪ੍ਰੋਗਰਾਮ ਵਿੱਚ 400 ਤੋਂ ਵੱਧ ਕਾਗਜ਼ ਉਦਯੋਗ ਦੇ ਪੇਸ਼ੇਵਰ ਸ਼ਾਮਿਲ ਹੋਣਗੇ ਐਸ.ਏ.ਐਸ.ਨਗਰ 27 ਫਰਵਰੀ ( ਰਣਜੀਤ ਧਾਲੀਵਾਲ ) : ਇੰਡੀਅਨ ਪਲਪ ਐਂਡ ਪੇਪਰ ਟੈਕਨੀਕਲ ਐਸੋਸੀਏਸ਼ਨ ‘ਇਮਰਜਿੰਗ ਏਆਈ ਟੈਕਨਾਲੋਜੀਜ਼ ਰਾਹੀਂ ਉਤਪਾਦਕਤਾ ਅਤੇ ਗੁਣਵੱਤਾ ਵਿੱਚ ਸੁਧਾਰ’ ਵਿਸ਼ੇ ‘ਤੇ ਆਪਣੀ ਆਗਾਮੀ ਸਾਲਾਨਾ ਜਨਰਲ ਮੀਟਿੰਗ ਅਤੇ ਸੈਮੀਨਰ ਦਾ ਆਯੋਜਨ ਕਰਨ ਜਾ ਰਹੀ ਹੈ। ਇਹ ਸਮਾਗਮ 28 ਫਰਵਰੀ ਅਤੇ 1 ਮਾਰਚ 2025 ਨੂੰ ਰੈਡੀਸਨ ਰੈਡ, ਮੋਹਾਲੀ ਵਿਖੇ ਹੋਵੇਗਾ। ਇਸ ਈਵੈਂਟ ਵਿੱਚ 400 ਤੋਂ ਵੱਧ ਪ੍ਰਮੁੱਖ ਪੇਪਰ ਉਦਯੋਗ ਨਾਲ ਜੁੜੇ ਟੈਕਨਾਲੋਜਿਸਟ, ਭਾਰਤ ਅਤੇ ਵਿਦੇਸ਼ਾਂ ਦੇ ਇੰਜੀਨੀਅਰ, ਮਸ਼ੀਨਰੀ ਸਪਲਾਇਰ ਅਤੇ ਖੋਜ ਸੰਸਥਾਨ ਹਿੱਸਾ ਲੈਣਗੇ। ਇਸ ਸੈਮੀਨਰ ਦਾ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਪਲਪ ਅਤੇ ਕਾਗਜ਼ ਨਿਰਮਾਣ ਪ੍ਰਕਿਰਿਆ ਵਿੱਚ ਕੁਸ਼ਲਤਾ, ਗੁਣਵੱਤਾ ਅਤੇ ਸਥਿਰਤਾ ਵਿੱਚ ਕ੍ਰਾਂਤੀ ਲਿਆਉਣ ਬਾਰੇ ਵਿਚਾਰ-ਵਟਾਂਦਰਾ ਕਰਨਾ ਹੈ। ਇਹ ਮੀਟਿੰਗ ਅਤੇ ਸੈਮੀਨਰ ਇਸ ਗੱਲ 'ਤੇ ਚਰਚਾ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰੇਗਾ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਵੇਂ ਕਾਗਜ਼ ਨਿਰਮਾਣ ਉਦਯੋਗ ਨੂੰ ਬਦਲ ਸਕਦੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪੇਪਰ ਮਿੱਲਾਂ, ਪੈਕੇਜਿੰਗ ਨਿਰਮਾਤਾਵਾਂ ਅਤੇ ਅੰਤਮ ਉ...

eduVelocity celebrates a decade of student success

eduVelocity celebrates a decade of student success Chandigarh 27 February ( Ranjeet Singh Dhaliwal ) : This month, eduVelocity Global celebrates a decade of success, having assisted students with admissions and scholarships to institutions abroad during the last ten years. EV has helped students acquire around 5000 admission offers with scholarships worth over 45 million USD so far (the class of 2025 is still receiving admissions offers). Their influence in creating dynamic careers and bringing renowned universities worldwide (as well as India’s best-known private colleges and universities) within the grasp of Indian students also earned them various prestigious awards for the ‘most trusted overseas education counseling providers’ and ‘most student-centered college counseling’ over the years. “It has been an honor and a privilege for EV to have been a part of the exciting academic and professional journeys of undergraduate and postgraduate students as well as working professionals from...

ਐਡੂਵੇਲੋਸਿਟੀ ਗਲੋਬਲ ਨੇ ਵਿਦਿਆਰਥੀਆਂ ਦੀ ਸਫਲਤਾ ਦੇ 10 ਸਾਲ ਪੂਰੇ ਕੀਤੇ

ਐਡੂਵੇਲੋਸਿਟੀ ਗਲੋਬਲ ਨੇ ਵਿਦਿਆਰਥੀਆਂ ਦੀ ਸਫਲਤਾ ਦੇ 10 ਸਾਲ ਪੂਰੇ ਕੀਤੇ ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਇਸ ਮਹੀਨੇ, ਐਡੂਵੇਲੋਸਿਟੀ ਗਲੋਬਲ (ਈਵੀ) ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਸੰਸਥਾਵਾਂ ਵਿੱਚ ਦਾਖਲੇ ਅਤੇ ਸਕਾਲਰਸ਼ਿਪ ਪ੍ਰਾਪਤ ਕਰਨ ਵਿੱਚ ਮਦਦ ਕਰਨ ਵਿੱਚ 10 ਸਾਲਾਂ ਦੀ ਸਫਲਤਾ ਦਾ ਜਸ਼ਨ ਮਨਾ ਰਿਹਾ ਹੈ। ਪਿਛਲੇ 10 ਸਾਲਾਂ ਵਿੱਚ, ਈਵੀ ਨੇ ਵਿਦਿਆਰਥੀਆਂ ਨੂੰ ਲਗਭਗ 5,000 ਦਾਖਲੇ ਦੀਆਂ ਪੇਸ਼ਕਸ਼ਾਂ ਅਤੇ 45 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਸਕਾਲਰਸ਼ਿਪ ਪ੍ਰਦਾਨ ਕੀਤੀਆਂ ਹਨ (2025 ਦੇ ਵਿਦਿਆਰਥੀ ਹਾਲੇ ਵੀ  ਦਾਖਲੇ ਪ੍ਰਾਪਤ ਕਰ ਰਹੇ ਹਨ)। ਵਿਦਿਆਰਥੀਆਂ ਨੂੰ ਵਧੀਆ ਕਰੀਅਰ ਬਣਾਉਣ ਅਤੇ ਦੁਨੀਆ ਭਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ (ਨਾਲ ਹੀ ਭਾਰਤ ਦੇ ਸਭ ਤੋਂ ਮਸ਼ਹੂਰ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ) ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਈਵੀ ਦਾ ਪ੍ਰਭਾਵ ਬਹੁਤ ਵੱਡਾ ਰਿਹਾ ਹੈ। ਇਸ ਸਫਲਤਾ ਨੇ ਉਨ੍ਹਾਂ ਨੂੰ ‘ਮੋਸਟ ਟਰੱਸਟਿਡ ਓਵਰਸੀਜ ਐਜ਼ੂਕੇਸ਼ਨ ਕਾਂਊਂਸÇਲੰਗ ਪ੍ਰੋਵਾਇਡਰਸ’ ਅਤੇ ‘ਮੋਸਟ ਸਟੂਡੈਂਟ-ਸਟੈਂਡਰਡ ਕਾਲਜ ਕਾਂਊਂਸÇਲੰਗ’ ਲਈ ਕਈ ਵੱਕਾਰੀ ਪੁਰਸਕਾਰ ਵੀ ਦਿੱਤੇ ਹਨ। ਵੇਣੂ ਵਾਰੀਅਰ, ਮੈਨੇਜਿੰਗ ਪਾਰਟਨਰ ਅਤੇ ਸੰਸਥਾਪਕ, ਐਡੂਵੇਲੋਸਿਟੀ ਗਲੋਬਲ ਨੇ ਕਿਹਾ, ‘‘ਇਹ ਈਵੀ ਲਈ ਮਾਣ ਅਤੇ ਸਨਮਾਨ ਦੀ ਗੱਲ ਰਹੀ ਹੈ, ਕਿ ਉਹ 10 ਵਿਲੱਖਣ ਸਾਲਾਂ ਤੱਕ ਦੇਸ਼ ਦੇ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਨਾਲ-ਨਾਲ ਕੰਮ ਕਰਨ ਵ...

ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ‌ ਕੇ ਸੁਖਬੀਰ ਤੇ ਬਾਦਲ ਦਲੀਏ ਬਜ਼ਰ ਗਲਤੀ ਕਰ ਰਹੇ : ਅਕਾਲੀ ਦਲ 1920

ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ‌ ਕੇ ਸੁਖਬੀਰ ਤੇ ਬਾਦਲ ਦਲੀਏ ਬਜ਼ਰ ਗਲਤੀ ਕਰ ਰਹੇ : ਅਕਾਲੀ ਦਲ 1920  ਸਿੱਖ ਸੰਸਥਾਵਾਂ ਦਾ ਨਾਂ ਆਪਣੇ ਨਿੱਜੀ ਸਵਾਰਥਾਂ ਲਈ ਵਰਤਣਾ ਬੰਦ ਕਰੇ ਬਾਦਲ ਦਲ: ਰਵੀਇੰਦਰ ਸਿੰਘ  ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ‌ ਕੇ ਸੁਖਬੀਰ ਬਾਦਲ ਤੇ ਬਾਦਲ ਦਲੀਏ ਬਜ਼ਰ ਗਲਤੀ ਕਰ ਰਹੇ ਹਨ। ਇਹ ਪ੍ਰਗਟਾਵਾ  ਕੀਤਾ।‌ ਸਿੱਖ ਪੰਥ ਦੀਆਂ ਪ੍ਰਤੀਨਿਧ ਸੰਸਥਾਵਾਂ ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਬੜਾ ਮਾਣਮਤਾ ਇਤਿਹਾਸ ਹੈ ਪਰ ਸਵਰਗੀ ਪ੍ਰਕਾਸ਼ ਸਿੰਘ ਬਾਦਲ ਵੱਲੋ ਸਿੱਖੀ ਸਿਧਾਂਤ, ਗੁਰੂ ਸਾਹਿਬਾਨ ਦਾ ਫਲਸਫਾ ਤਿਆਗਣ ਬਾਅਦ ਮੌਕਾਪ੍ਰਸਤੀ ਦੀ ਸਿਆਸਤ ਕਰ ਦਿਆਂ ਪਰਿਵਾਰ ਵਾਦ ਉਭਾਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਕੁਨਬਾ ਪਾਲਣ ਦੌਰਾਨ ਆਪਣੇ ਫਰਜੰਦ ਸੁਖਬੀਰ ਸਿੰਘ ਬਾਦਲ ਨੂੰ ਸਮੁੱਚੀ ਸਤਾ ਦੀ ਚਾਬੀ,ਉਸ ਹਵਾਲੇ ਕੀਤੀ ਜਾ ਸਕੇ । ਉਨਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸਿੱਖੀ ਸਿਧਾਂਤ ਖਤਮ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਅਤੇ ਲੋਕ ਸਭਾ ਦੀ ਇਕ ਸੀਟ ਤਕ ਸਿਮਟ ਗਈ ਹੈ। ਅਜਿਹੇ ਬਣੇ ਸਿਆਸੀ ਹਾਲਾਤ ਚ ,ਸੁਖਬੀਰ ਸਿੰਘ ਬਾਦਲ ਨੇ ਨੈਤਿਕ ਆਧਾਰ ਤੇ ਅਸਤੀਫਾ ਦੇਣ ਦੀ ਥਾਂ ਵੇਹਰਣ ਨੂੰ ਤਰਜੀਹ ਦਿੱਤੀ ਸੀ...