Skip to main content

Warring seeks answers from BJP over smuggling of drugs into India

Warring seeks answers from BJP over smuggling of drugs into India Says, saffron party playing friendly match with its B-team in Punjab on drugs Asserts, buck stops at union Home Minister Amit Shah Chandigarh 17 September ( Ranjeet Singh Dhaliwal ) : Punjab Congress president Amarinder Singh Raja Warring today questioned the Bharatiya Janata Party government at the centre over the smuggling of huge quantity of drugs into India, particularly through Punjab borders, saying that the buck stops at the union Home Minister Amit Shah, who controls the Border Security Force. Reacting to the proposed ‘yatra’ of the BJP against drugs in Punjab, Warring said, it is indeed a fact that the Aam Aadmi Party government in Punjab has not only failed to curb the drugs, but has added to the problem. He said, the AAP has been a complete disaster in curbing the drugs. But, he added, the BJP government at the centre cannot escape the responsibility either. He pointed out, almost all the drugs are being smugg...

ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਫੀਲਡ ਜਥੇਬੰਦੀ ਦੀ ਹੋਈ ਮੀਟਿੰਗ

ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਫੀਲਡ ਜਥੇਬੰਦੀ ਦੀ ਹੋਈ ਮੀਟਿੰਗ

ਮੰਤਰੀ ਵੱਲੋਂ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ : ਵਾਹਿਦਪੁਰੀ

ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਪੀ ਡਬਲਿਯੂ ਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਜਲ ਸਪਲਾਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਪੰਜਾਬ ਭਵਨ ਚੰਡੀਗੜ ਵਿੱਚ ਹੋਈ ਜਿਸ ਵਿੱਚ ਕਿ ਮਹਿਕਮੇ ਜਲ ਸਪਲਾਈ ਦੇ ਪ੍ਰਮੁੱਖ ਸਕੱਤਰ ਨੀਲ ਕੰਠ, ਐਚ ਓ ਡੀ ਅਮਿਤ ਤਲਵਾੜ, ਜਲ ਸਪਲਾਈ ਦੀ ਡਿਪਟੀ ਡਰੈਕਟਰ ਮੈਡਮ, ਚੀਫ ਇੰਜੀਨੀਅਰ ਰਾਜੇਸ ਖੋਸਲਾ,ਤੇ ਹੋਰ ਕਈ ਅਧਿਕਾਰੀ,ਹਾਜਿਰ ਸਨ, ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਮੱਖਣ ਸਿਘ ਵਹਿਦਪੁਰੀ ਦੀ ਅਗਵਾਈ ਵਿੱਚ ਫੁੰਮਣ ਸਿੰਘ ਕਾਠਗੜ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਬਲਰਾਜ ਮੌੜ ਦਰਸਨ ਚੀਮਾ, ਸਤਨਾਮ ਸਿੰਘ ਤਰਨਤਾਰਨ, ਸਤਨਾਮ ਸਿੰਘ ਗੁਰਦਾਸਪੁਰ, ਹਰਪਾਲ ਸਿੰਘ, ਬਲਜਿੰਦਰ ਸਿੰਘ, ਰਾਮਲੁਭਾਇਆ, ਰਣਬੀਰ ਟੂਸੇ, ਸੁਖਮਿੰਦਰਜੀਤ ਗਿੱਲ, ਸੁਖਦੇਵ ਸਿੰਘ ਜਾਜਾ, ਸੀਨੀਅਰ ਆਗੂ,ਅਨਿਲ ਬਰਨਾਲਾ ਸਾਮਲ ਹੋਏ ਮੀਟਿੰਗ ਬਹੁਤ ਵਧੀਆ ਮਹੌਲ ਵਿੱਚ ਹੋਈ। ਜਥੇਬੰਦੀ ਆਗੂ ਕਿਸ਼ੋਰ ਚੰਦ ਗਾਜ਼ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਹਰੇਕ ਮੰਗ ਤੇ ਖੁੱਲ ਕਿ ਚਰਚਾ ਕੀਤੀ ਗਈ ਅਤੇ ਕੈਬਨਿਟ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਬਹੁਤੀਆਂ ਮੰਗਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿ੍ਤਕ ਕਰਮਚਾਰੀਆ ਦੇ ਵਾਰਸਾ ਨੂੰ ਨੌਕਰੀ ਦੇਣ ਲਈ ਕੁਲ 163 ਸਾਥੀਆ ਨੂੰ ਆਰਡਰ ਦਿਤੇ ਗਏ ਹਨ ਜੋ ਰਹਿ ਗਏ ਹਨ ਉਹਨਾ ਦੇ ਆਰਡਰ ਚਾਰ ਹਫਤਿਆ ਤੱਕ ਕਰ ਦਿਤੇ ਜਾਣਗੇ ਤੇ ਜਿਹੜਾ ਵੀ ਨਵਾਂ ਕੇਸ ਆਵੇਗਾ ਵਿਚਾਰਨ ਲਈ ਕਮੇਟੀ ਨੂੰ ਭੇਜਿਆ ਜਾਵੇਗਾ,ਇਨਲਿਸਟਮੈਟ ਕਾਮਿਆਂ ਨੂੰ ਜਲਦੀ ਹੀ ਯੋਗਤਾ ਅਨੁਸਾਰ ਮਹਿਕਮੇ ਵਿੱਚ ਮਰਜ ਕੀਤਾ ਜਾਵੇਗਾ ਪਰਪੋਜਲ ਬਣ ਚੁੱਕੀ ਹੈ ਤੇ ਇਹਨਾ ਕਾਮਿਆਂ ਦੀਆਂ ਉਜਰਤਾਂ ਲਈ ਮਹਿਕਮੇ ਦੇ ਪ੍ਰਮੁੱਖ ਸਕੱਤਰ ਵੱਲੋਂ ਮੋਕੇ ਤੇ ਪੱਤਰ ਜਾਰੀ ਕੀਤਾ ਭਰੋਸਾ ਦਿੱਤਾ, ਮਹਿਕਮੇ ਅੰਦਰ ਖਾਲੀ ਪੋਸਟਾ ਤੇ ਰੈਗੂਲਰ ਭਰਤੀ ਲਈ 6 ਮਹੀਨੇ ਤੱਕ ਅਮਲ ਵਿੱਚ ਲਿਆਦਾ ਜਾਵੇਗਾ, ਬਦਲੀਆ ਦੀਆਂ ਸਾਰੀਆਂ ਪਾਵਰਾਂ ਤੇ ਹਰ ਤਰਾਂ ਦੀ ਛੁੱਟੀ ਲਈ ਨਿਗਰਾਨ ਇੰਜੀਨੀਅਰ ਨੂੰ ਡੈਲੀਗੇਟ ਕਰਨ ਲਈ ਪੱਤਰ ਜਾਰੀ ਕੀਤਾ ਜਾਵੇਗਾ,ਦਰਜਾ 4 ਤੇ ਦਰਜਾ ਤਿੰਨ ਦੀ ਪਰਮੋਸਨ ਬਾਰੇ400 ਪ੍ਰਸਨ ਪੱਤਰਾ ਦੀ ਇੱਕ ਬੁੱਕ ਲੇਟ ਤਿਆਰ ਕੀਤੀ ਜਾ ਰਹੀ ਹੈ 31ਮਾਰਚ ਤੱਕ ਜਾਰੀ ਕੀਤੀ ਜਾਵੇਗੀ ਤੇ ਜਲਦੀ ਨਵਾ ਟੈਸਟ ਲਿਆ ਜਾਵੇਗਾ,,ਦਰਜਾ ਚਾਰ ਅਨਪੜ ਕਰਮਚਾਰੀ ਲਈ ਕਮੇਟੀ ਬਣਾਈ ਜਾ ਰਹੀ ਹੈ ਜੋ ਕਿ ਇਟਰਵਿਉ ਲੈ ਕਿ ਪ੍ਮੋਟ ਕਰਨ ਦਾ ਵਿਚਾਰ ਬਣਾਇਆ ਜਾ ਰਿਹਾ ਹੈ,ਦਰਜਾ ਤਿੰਨ ਦੇ 15% ਤੇ 6%ਦੀ ਪ੍ਰਮੋਸਨ ਕੁਲ 37 ਸਾਥੀਆ ਦੇ ਜੇ ਈ ਦੇ ਆਰਡਰ ਕੀਤੇ ਜਾਣਗੇ,6162 ਰਿੱਟ ਪਟੀਸਨ ਦੇ ਕਰਮਚਾਰੀਆ ਦੇ 43 ਮਹੀਨੇ ਦੇ ਬਕਾਏ ਜਿਨਾ ਡਵੀਜਨਾ ਦੀ ਡਿਮਾਡ ਹੈਠ ਆਫਿਸ ਆ ਗਈ ਹੈ ਉਹ ਜਾਰੀ ਕੀਤੇ ਜਾਣਗੇ,ਹੋਰ ਮੰਗ ਪੱਤਰ ਵਿੱਚ ਦਰਜ ਮੰਗਾ ਤੇ ਸਹਿਮਤੀ ਪ੍ਰਗਟਾਈ ਗਈ। 

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ