ਭੜਕੇ ਕਿਸਾਨਾਂ ਨੇ ਘੇਰਿਆ ਮਿਨੀ ਸੈਕਟਰੀਏਟ ਡਿਪਟੀ ਕਮਿਸ਼ਨਰ ਦਫਤਰ ਵੱਲੋਂ 8 ਤੇ 9 ਜੂਨ ਨੂੰ ਮੀਟਿੰਗਾਂ ਫਿਕਸ ਕਰਨ ਤੇ ਸ਼ਾਂਤ ਹੋਏ ਕਿਸਾਨ ਪਟਿਆਲ਼ਾ 2 ਜੂਨ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਪਟਿਆਲ਼ਾ ਵੱਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ । ਜਿਸ ਵਿੱਚ ਵੱਡੀ ਗਿਣਤੀ ਕਿਸਾਨ ਤੇ ਹਮਦਰਦ ਮੁਲਾਜ਼ਮ , ਮਜ਼ਦੂਰ ਤੋ ਲੋਕ ਸ਼ਾਮਲ ਹੋਏ। ਸਮੂਹ ਬੁਲਾਰਿਆਂ ਵੱਲੋਂ ਤੇਲ ਕੀਮਤਾਂ ਦੇ ਵਾਧੇ ਨੂੰ ਵਾਪਸ ਲੈਣ , ਖਾਦਾਂ ਦੀ ਲੋੜੀਂਦੀ ਸਪਲਾਈ ਦਾ ਪ੍ਰਬੰਧ , ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਦੀ ਮੈਂਬਰਸ਼ਿਪ ਦੀ ਬਹਾਲੀ , ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਐਮ. ਐਸ. ਪੀ. ਦੀ ਕਾਨੂੰਨਨ ਗਾਰੰਟੀ, ਬਿਜਲੀ ਤੇ ਬੀਜ ਬਿੱਲ ਰੱਦ ਕਰਾਉਣ ਆਦਿ ਮੰਗਾਂ ਦੇ ਹੱਲ ਲਈ ਪੁਰਜੋਰ ਅਪੀਲ ਕਰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ । ਇਸ ਦੇ ਨਾਲ ਹੀ ਕੋਈ ਹੱਲ ਨਾ ਕਰਨ ਤੇ ਦੋਵਾਂ ਸਰਕਾਰਾਂ ਨੂੰ ਲਲਕਾਰਿਆ ਤੇ ਵੰਗਾਰਿਆ। ਡੀ. ਸੀ. ਵੱਲੋਂ ਮੰਗ ਪੱਤਰ ਨਾ ਲੈਣ ਆਉਣ ਤੇ ਸਥਾਨਕ ਜਿਲਾ ਪੱਧਰ ਦੇ ਮਸਲੇ ਹੱਲ ਕਰਨ ਲਈ ਲੰਬੇ ਸਮੇਂ ਤੋਂ ਬਾਅਦ ਮੀਟਿੰਗ ਕਰਨ ਦਾ ਸਮਾਂ ਨਾ ਦੇਣ ਕਰਨ ਤੇ ਡੀਂ. ਸੀ. ਦਫ਼ਤਰ ਦਾ ਘਿਰਾਓ ਕਰਕੇ ਸੈਕਟਰੀਏਟ ਰੋਡ ਜਾਮ ਕੀਤੀ ਗਈ । ਏ. ਡੀ. ਸੀ. ਵੱਲੋਂ ਟਾਲ਼ੂ ਟਰੈਂਡ ਤਹਿਤ ਮੰਗ ਪੱਤਰ ਲੈਣ ਦਾ ਨਾਟਕੀ ਢੰਗ ਤਰੀਕਾ ਵਰਤਣ ਦੀ ਕੋਸ਼ਿਸ਼ ਨੂੰ ਨਕਾਰ ਦਿੱਤਾ ਗਿਆ । ਕਰੀਬ ਦੋ ਘੰਟੇ ਦੇ ਘਿਰਾਓ ਤਾਂ ਜ...
Meeting of Consultative Committee for the Ministry of Power Held Committee appreciates record 50 GW + renewable capacity integration in a year and the steps taken for a Reliable, Flexible and Resilient Grid Chandigarh 2 June ( Ranjeet Singh Dhaliwal ) : The Consultative Committee meeting for the Ministry of Power, was held today in Chandigarh. The meeting on the subject of ‘Grid Stability’ was chaired by Manohar Lal, Union Minister for Power. The meeting was attended by the Shripad Yesso Naik, Minister of State for Power, Member of Parliaments (MPs) who are members of the Consultative Committee, Secretary, Ministry of Power, and senior representatives from key power sector institutions including the Central Electricity Authority, Grid Controller of India Limited and Central Transmission Utility of India Limited. The Committee deliberated on the emerging requirements of grid stability in view of India’s growing electricity demand, large-scale renewable energy integration and increasing ...