Skip to main content

Posts

Showing posts from May, 2026

Livasa Hospitals appoints Kamal Kant Gambhir as Chief Financial Officer

Livasa Hospitals appoints Kamal Kant Gambhir as Chief Financial Officer S.A.S.Nagar 1 May ( Ranjeet Singh Dhaliwal ) : Livasa Hospitals has announced the appointment of Kamal Kant Gambhir as its Chief Financial Officer, further strengthening the leadership team as the hospital network continues its growth and expansion across North India. Gambhir brings with him over 35 years of rich experience in strategic finance, governance, business transformation, and leadership across healthcare, manufacturing, telecom, and multinational organizations. He has held key leadership roles with reputed organizations including SCL Lifesciences Limited as Chief Financial Officer and Gates, a US based multinational organisation, where he served as Senior Finance Director. Known for building robust financial systems, driving operational efficiency, and enabling sustainable business growth, Mr. Gambhir’s appointment comes at a significant time as Livasa Hospitals accelerates its expansion plans and strengt...

Livasa Hospitals appoints Kamal Kant Gambhir as Chief Financial Officer

Livasa Hospitals appoints Kamal Kant Gambhir as Chief Financial Officer S.A.S.Nagar 1 May ( Ranjeet Singh Dhaliwal ) : Livasa Hospitals has announced the appointment of Kamal Kant Gambhir as its Chief Financial Officer, further strengthening the leadership team as the hospital network continues its growth and expansion across North India. Gambhir brings with him over 35 years of rich experience in strategic finance, governance, business transformation, and leadership across healthcare, manufacturing, telecom, and multinational organizations. He has held key leadership roles with reputed organizations including SCL Lifesciences Limited as Chief Financial Officer and Gates, a US based multinational organisation, where he served as Senior Finance Director. Known for building robust financial systems, driving operational efficiency, and enabling sustainable business growth, Mr. Gambhir’s appointment comes at a significant time as Livasa Hospitals accelerates its expansion plans and strengt...

ਲਿਵਾਸਾ ਹਸਪਤਾਲ ਨੇ ਕਮਲ ਕਾਂਤ ਗੰਭੀਰ ਨੂੰ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ

ਲਿਵਾਸਾ ਹਸਪਤਾਲ ਨੇ ਕਮਲ ਕਾਂਤ ਗੰਭੀਰ ਨੂੰ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ  ਐਸ.ਏ.ਐਸ.ਨਗਰ 1 ਮਈ ( ਰਣਜੀਤ ਧਾਲੀਵਾਲ ) : ਲਿਵਾਸਾ ਹਸਪਤਾਲ ਨੇ ਕਮਲ ਕਾਂਤ ਗੰਭੀਰ ਨੂੰ ਆਪਣੇ ਮੁੱਖ ਵਿੱਤੀ ਅਧਿਕਾਰੀ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਲੀਡਰਸ਼ਿਪ ਟੀਮ ਨੂੰ ਹੋਰ ਮਜ਼ਬੂਤ ਕਰੇਗਾ ਕਿਉਂਕਿ ਹਸਪਤਾਲ ਦਾ ਨੈੱਟਵਰਕ ਪੂਰੇ ਉੱਤਰੀ ਭਾਰਤ ਵਿੱਚ ਵਧ ਅਤੇ ਫੈਲ  ਰਿਹਾ ਹੈ । ਗੰਭੀਰ ਰਣਨੀਤਕ ਵਿੱਤ, ਸ਼ਾਸਨ, ਕਾਰੋਬਾਰੀ ਪਰਿਵਰਤਨ, ਅਤੇ ਸਿਹਤ ਸੰਭਾਲ, ਨਿਰਮਾਣ, ਦੂਰਸੰਚਾਰ ਅਤੇ ਬਹੁ-ਰਾਸ਼ਟਰੀ ਸੰਗਠਨਾਂ ਵਿੱਚ ਲੀਡਰਸ਼ਿਪ ਵਿੱਚ 35 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਦੇ ਹਨ। ਉਨ੍ਹਾਂ ਨੇ ਵੱਕਾਰੀ ਸੰਗਠਨਾਂ ਵਿੱਚ ਮੁੱਖ ਲੀਡਰਸ਼ਿਪ ਭੂਮਿਕਾਵਾਂ ਨਿਭਾਈਆਂ ਹਨ, ਜਿਨ੍ਹਾਂ ਵਿੱਚ ਐਸਸੀਐਲ ਲਾਈਫਸਾਇੰਸਜ਼ ਲਿਮਟਿਡ ਵਿੱਚ ਮੁੱਖ ਵਿੱਤੀ ਅਧਿਕਾਰੀ ਅਤੇ ਅਮਰੀਕਾ ਵਿੱਚ  ਬਹੁ-ਰਾਸ਼ਟਰੀ ਗੇਟਸ ਵਿੱਚ ਸੀਨੀਅਰ ਵਿੱਤ ਨਿਰਦੇਸ਼ਕ ਸ਼ਾਮਲ ਹਨ।  ਮਜ਼ਬੂਤ ਵਿੱਤੀ ਪ੍ਰਣਾਲੀਆਂ ਬਣਾਉਣ, ਸੰਚਾਲਨ ਕੁਸ਼ਲਤਾਵਾਂ ਨੂੰ ਵਧਾਉਣ ਅਤੇ ਟਿਕਾਊ ਕਾਰੋਬਾਰੀ ਵਿਕਾਸ ਨੂੰ ਸਮਰੱਥ ਬਣਾਉਣ ਲਈ ਜਾਣੇ ਜਾਂਦੇ, ਗੰਭੀਰ ਦੀ ਨਿਯੁਕਤੀ ਇੱਕ ਮਹੱਤਵਪੂਰਨ ਸਮੇਂ 'ਤੇ ਹੋਈ ਹੈ ਜਦੋਂ ਲਿਵਾਸਾ ਹਸਪਤਾਲ ਆਪਣੀਆਂ ਵਿਸਥਾਰ ਯੋਜਨਾਵਾਂ ਨੂੰ ਤੇਜ਼ ਕਰ ਰਿਹਾ ਹੈ ਅਤੇ ਗੁਣਵੱਤਾ, ਕਿਫਾਇਤੀ ਅਤੇ ਮਰੀਜ਼-ਕੇਂਦ੍ਰਿਤ ਸਿਹਤ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰ ਰਿਹਾ ਹੈ। ...

Sukhbir S Badal demands CM’s resignation for participating in Vidhan Sabha proceedings in an inebriated state.

Sukhbir S Badal demands CM’s resignation for participating in Vidhan Sabha proceedings in an inebriated state. (Says Speaker should have protected the dignity of the assembly, points out CM chose to flee rather than answer the accusations indicating he was guilty) Chandigarh 1 May ( Ranjeet Singh Dhaliwal ) : Shiromani Akali Dal (SAD) president Sukhbir Singh Badal today demanded the immediate resignation of chief minister Bhagwant Mann asserting the latter had lost all moral authority to continue in the chair after participating in the special Vidhan Sabha session proceedings in an inebriated state. In a statement here, the SAD president said “Punjabis are shocked that their chief minister has insulted the august house as well as their mandate in this manner”. Demanding a probe into the entire matter, Sukhbir Badal said it was a matter of concern that Speaker Kultar Singh Sandhwan did not rise up to the occasion to protect the dignity of the house by taking appropriate action, includin...

ਸ਼ਰਾਬ ਪੀ ਕੇ ਵਿਧਾਨ ਸਭਾ ਦੀ ਕਾਰਵਾਈ ਵਿਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਭਗਵੰਤ ਮਾਨ : ਸੁਖਬੀਰ ਸਿੰਘ ਬਾਦਲ

ਸ਼ਰਾਬ ਪੀ ਕੇ ਵਿਧਾਨ ਸਭਾ ਦੀ ਕਾਰਵਾਈ ਵਿਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਭਗਵੰਤ ਮਾਨ : ਸੁਖਬੀਰ ਸਿੰਘ ਬਾਦਲ ਕਿਹਾ ਕਿ ਸਪੀਕਰ ਨੂੰ ਵਿਧਾਨ ਸਭਾ ਦੀ ਮਾਣ ਮਰਿਆਦਾ ਦੀ ਰਾਖੀ ਕਰਨੀ ਚਾਹੀਦੀ ਸੀ, ਕਿਹਾ ਕਿ ਮੁੱਖ ਮੰਤਰੀ ਨੇ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ਭੱਜਣ ਨੂੰ ਪਹਿਲ ਦਿੱਤੀ ਜਿਸ ਤੋਂ ਸਾਬਤ ਹੋਇਆ ਕਿ ਉਹ ਦੋਸ਼ੀ ਹਨ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਗਵੰਤ ਮਾਨ ਤੋਂ ਮੁੱਖ ਮੰਤਰੀ ਵਜੋਂ ਤੁਰੰਤ ਅਸਤੀਫਾ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਸ਼ਰਾਬ ਪੀ ਕੇ ਸ਼ਮੂਲੀਅਤ ਕਰ ਕੇ ਸੱਤਾ ਵਿਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਵੇਖ ਕੇ ਹੈਰਾਨ ਹਨ ਕਿ ਮੁੱਖ ਮੰਤਰੀ ਨੇ ਪਵਿੱਤਰ ਸਦਨ ਤੇ ਉਹਨਾਂ ਨੂੰ ਮਿਲੇ ਫਤਵੇ ਦਾ ਇਸ ਤਰੀਕੇ ਅਪਮਾਨ ਕੀਤਾ ਹੈ। ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੱਕੇ ’ਤੇ ਢੁਕਵੀਂ ਕਾਰਵਾਈ ਕਰ ਕੇ ਸਦਨ ਦਾ ਮਾਣ ਸਤਿਕਾਰ ਬਚਾਉਣ ਵਾਸਤੇ ਕੱਖ ਨਹੀਂ ਕੀਤਾ ਹਾਲਾਂਕਿ ਉਹ ਮੁੱਖ ਮੰਤਰੀ ਦਾ ਮੈਡੀਕਲ ਟੈਸਟ ਵੀ ਕਰਵਾ ਸਕਦੇ ਸਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਜਦੋਂ ਦ...

Congress demands Rs 750 as minimum daily wage

Congress demands Rs 750 as minimum daily wage Seeks, hike in monthly wages of skilled and unskilled labourers Warring leads dharna outside Vidhan Sabha in support of labourers’ demands Chandigarh 1 May ( Ranjeet Singh Dhaliwal ) : Hundreds of Congress workers and labourers today staged a massive demonstration in support of their long pending demands, outside the Punjab Vidhan Sabha to mark the May Day/Labour Day. Led by the Punjab Congress president Amarinder Singh Raja Warring, the demonstration coincided with the special session convened by the AAP government to mark the Labour Day today. Speaking on the occasion, Warring said that the “special session” was a mere drama on part of the Punjab government as it had done nothing during the last four years when it had a chance to bring in laws for the welfare of the labourers. He said, holding a special session at the fag end of its term has only exposed the AAP that it only wanted a drama in the name of labourers. He said, the actual lab...

ਕਾਂਗਰਸ ਨੇ ਘੱਟੋ-ਘੱਟ ਰੋਜ਼ਾਨਾ ਮਜ਼ਦੂਰੀ 750 ਰੁਪਏ ਕਰਨ ਦੀ ਮੰਗ ਕੀਤੀ

ਕਾਂਗਰਸ ਨੇ ਘੱਟੋ-ਘੱਟ ਰੋਜ਼ਾਨਾ ਮਜ਼ਦੂਰੀ 750 ਰੁਪਏ ਕਰਨ ਦੀ ਮੰਗ ਕੀਤੀ ਹੁਨਰਮੰਦ ਅਤੇ ਗੈਰ ਹੁਨਰਮੰਦ ਮਜ਼ਦੂਰਾਂ ਦੀ ਮਹੀਨਾਵਾਰ ਤਨਖਾਹ ਵਧਾਉਣ ਦੀ ਮੰਗ ਕੀਤੀ  ਮਜ਼ਦੂਰਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਵੜਿੰਗ ਦੀ ਅਗਵਾਈ ਹੇਠ ਵਿਧਾਨ ਸਭਾ ਦੇ ਬਾਹਰ ਧਰਨਾ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਸੈਂਕੜਿਆਂ ਕਾਂਗਰਸੀ ਵਰਕਰਾਂ ਅਤੇ ਮਜ਼ਦੂਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਦੇ ਸਮਰਥਨ ਵਿੱਚ ਅੱਜ ਮਈ ਦਿਵਸ/ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਵਿਸ਼ਾਲ ਪ੍ਰਦਰਸ਼ਨ ਕੀਤਾ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਇਆ ਇਹ ਪ੍ਰਦਰਸ਼ਨ ਉਸ ਸਮੇਂ ਤੱਕ ਚੱਲਦਾ ਰਿਹਾ, ਜਦੋਂ ਤੱਕ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਇਸ ਮੌਕੇ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ “ਵਿਸ਼ੇਸ਼ ਸੈਸ਼ਨ” ਪੰਜਾਬ ਸਰਕਾਰ ਵੱਲੋਂ ਸਿਰਫ਼ ਇੱਕ ਡਰਾਮਾ ਹੈ, ਕਿਉਂਕਿ ਪਿਛਲੇ ਚਾਰ ਸਾਲਾਂ ਦੌਰਾਨ ਜਦੋਂ ਸਰਕਾਰ ਕੋਲ ਮੌਕਾ ਸੀ, ਲੇਕਿਨ ਉਸਨੇ ਮਜ਼ਦੂਰਾਂ ਦੀ ਭਲਾਈ ਵਾਸਤੇ ਕੋਈ ਕਾਨੂੰਨ ਨਹੀਂ ਬਣਾਇਆ।  ਉਨ੍ਹਾਂ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਅਖੀਰਲੇ ਪੜਾਅ ਵਿੱਚ ਵਿਸ਼ੇਸ਼ ਸੈਸ਼ਨ ਸੱਦ ਕੇ ਆਪ ਨੇ ਆਪਣੀ ਹਕੀਕਤ ਸਾਹਮਣੇ ਲਿਆ ਦਿੱਤੀ ਹੈ ਕਿ ਉਹ ਮਜ਼ਦੂਰਾਂ ਦੇ ਨਾਮ ‘ਤੇ ਸਿਰਫ਼ ਨਾਟਕ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸਲੀ ਮਜ਼ਦੂਰ ਅੱਜ ਧਰਨੇ ‘ਤ...

CM should clarify on charges : Warring

CM should clarify on charges : Warring Says, his silence will only lend credence to charges against him Regrets that sanctity of the house has been compromised Chandigarh 1 May ( Ranjeet Singh Dhaliwal ) : Punjab Congress president Amarinder Singh Raja Warring today said that Chief Minister Bhagwant Mann should himself clarify on the charges leveled against him by the opposition inside the house. Replying to a question on the issue, during an informal interaction with reporters here today, Warring said, since the allegations have been leveled directly against the Chief Minister, he should himself clarify. “What is the big deal in his coming forward and rejecting the opposition charges?” he asked, while adding, his silence will lend credence to the opposition charges against him. Warring regretted that it was sad, unfortunate and shameful as what happened in the house as the sanctity of the house had been compromised. “This has hurt the image of Punjab, Punjabi and Punjabiyat”, he remar...

ਮੁੱਖ ਮੰਤਰੀ ਨੂੰ ਦੋਸ਼ਾਂ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ : ਵੜਿੰਗ

ਮੁੱਖ ਮੰਤਰੀ ਨੂੰ ਦੋਸ਼ਾਂ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ : ਵੜਿੰਗ ਕਿਹਾ: ਉਨ੍ਹਾਂ ਦੀ ਚੁੱਪੀ ਉਨ੍ਹਾਂ ਖ਼ਿਲਾਫ਼ ਲਗੇ ਦੋਸ਼ਾਂ ਨੂੰ ਹੋਰ ਮਜ਼ਬੂਤ ਬਣਾਏਗੀ ਅਫਸੋਸ ਜਤਾਇਆ ਕਿ ਸਦਨ ਦੀ ਪਵਿੱਤਰਤਾ ਨਾਲ ਸਮਝੌਤਾ ਹੋਇਆ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਦਨ ਦੇ ਅੰਦਰ ਵਿਰੋਧੀ ਧਿਰ ਵੱਲੋਂ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਬਾਰੇ ਖੁਦ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਇੱਥੇ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ, ਇਸ ਮਾਮਲੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ, ਵੜਿੰਗ ਨੇ ਕਿਹਾ ਕਿ ਜਦੋਂ ਦੋਸ਼ ਸਿੱਧੇ ਤੌਰ ‘ਤੇ ਮੁੱਖ ਮੰਤਰੀ ਉੱਪਰ ਲਗੇ ਹਨ, ਤਾਂ ਉਨ੍ਹਾਂ ਨੂੰ ਖੁਦ ਹੀ ਸਫਾਈ ਦੇਣੀ ਚਾਹੀਦੀ ਹੈ। ਵੜਿੰਗ ਨੇ ਪੁੱਛਿਆ ਕਿ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਰੱਦ ਕਰਨ ਲਈ ਅੱਗੇ ਆਉਣ ਵਿੱਚ ਕੀ ਵੱਡੀ ਗੱਲ ਹੈ? ਉਨ੍ਹਾਂ ਦੀ ਚੁੱਪੀ ਵਿਰੋਧੀ ਧਿਰ ਵੱਲੋਂ ਲਗਾਏ ਦੋਸ਼ਾਂ ਨੂੰ ਹੋਰ ਮਜ਼ਬੂਤ ਬਣਾਏਗੀ। ਵੜਿੰਗ ਨੇ ਅਫਸੋਸ ਜਤਾਇਆ ਕਿ ਸਦਨ ਵਿੱਚ ਜੋ ਕੁਝ ਹੋਇਆ ਉਹ ਦੁਖਦਾਈ, ਮੰਦਭਾਗਾ ਅਤੇ ਸ਼ਰਮਨਾਕ ਸੀ, ਕਿਉਂਕਿ ਸਦਨ ਦੀ ਪਵਿੱਤਰਤਾ ਨਾਲ ਸਮਝੌਤਾ ਹੋਇਆ ਹੈ। ਇਸ ਨਾਲ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਅਕਸ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਸਦਨ ਦੀ ਪਵਿੱਤਰਤਾ ਅਤੇ ਮਰਿਆਦਾ ਕਾਇਮ ਰੱਖਣ ਦੀ ...

Nanu Majra, Sambalki and Preet City devoid of basic amenities — BJP will develop on priority basis: Hardev Singh Ubha

Nanu Majra, Sambalki and Preet City devoid of basic amenities — BJP will develop on priority basis: Hardev Singh Ubha S.A.S.Nagar May 1 (Ranjeet Singh Dhaliwal) : State Press Secretary of Bharatiya Janata Party Punjab Hardev Singh Ubha today visited Sambalki and Nanu Majra villages and met the people of the area to get information about their main problems. During this, the people shared their concerns regarding the lack of drinking water, sewage, broken roads, street lights and other basic amenities. Ubha said that Sambalki and Nanu Majra villages and Preet City are still deprived of basic amenities, while in the past, Congress and Aam Aadmi Party used the people only as vote banks, but did not solve their real problems. He said that BJP is committed to all-round development and while developing these villages on priority basis, clean drinking water, good roads, sewage system, street lights, parks, playgrounds, community centers, educational institutions and other public amenities wil...

ਨਾਨੂੰ ਮਾਜਰਾ, ਸੰਭਾਲਕੀ ਤੇ ਪ੍ਰੀਤ ਸਿਟੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ — ਭਾਜਪਾ ਪਹਿਲ ਦੇ ਆਧਾਰ ‘ਤੇ ਕਰੇਗੀ ਵਿਕਾਸ : ਹਰਦੇਵ ਸਿੰਘ ਉੱਭਾ

ਨਾਨੂੰ ਮਾਜਰਾ, ਸੰਭਾਲਕੀ ਤੇ ਪ੍ਰੀਤ ਸਿਟੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ — ਭਾਜਪਾ ਪਹਿਲ ਦੇ ਆਧਾਰ ‘ਤੇ ਕਰੇਗੀ ਵਿਕਾਸ : ਹਰਦੇਵ ਸਿੰਘ ਉੱਭਾ  ਐਸ.ਏ.ਐਸ.ਨਗਰ 1 ਮਈ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਅੱਜ ਸੰਭਾਲਕੀ ਅਤੇ ਨਾਨੂੰ ਮਾਜਰਾ ਪਿੰਡਾਂ ਦਾ ਦੌਰਾ ਕੀਤਾ ਅਤੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਇਸ ਦੌਰਾਨ ਲੋਕਾਂ ਨੇ ਪੀਣ ਵਾਲੇ ਪਾਣੀ, ਸੀਵਰੇਜ, ਟੁੱਟੀਆਂ ਸੜਕਾਂ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਸਬੰਧੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਉੱਭਾ ਨੇ ਕਿਹਾ ਕਿ ਸੰਭਾਲਕੀ ਅਤੇ ਨਾਨੂੰ ਮਾਜਰਾ ਪਿੰਡ ਤੇ ਪ੍ਰੀਤ ਸਿਟੀ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ, ਜਦਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ, ਪਰ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਨ੍ਹਾਂ ਪਿੰਡਾਂ ਦਾ ਪਹਿਲ ਦੇ ਆਧਾਰ ‘ਤੇ ਵਿਕਾਸ ਕਰਦੇ ਹੋਏ ਪੀਣ ਵਾਲਾ ਸਾਫ ਪਾਣੀ, ਵਧੀਆ ਸੜਕਾਂ, ਸੀਵਰੇਜ ਪ੍ਰਬੰਧ, ਸਟਰੀਟ ਲਾਈਟਾਂ, ਪਾਰਕ,ਖੇਡ ਗਰਾਉਂਡ, ਕਮਿਊਨਿਟੀ ਸੈਂਟਰ, ਵਿਦਿਅਕ ਅਦਾਰੇ ਅਤੇ ਹੋਰ ਜਨ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ।ਉੱਭਾ ਨੇ ਕਿਹਾ ਕਿ  “ਭਾਜਪਾ ਲੋਕਾਂ ਦੇ ਭਰੋਸ...

Subhash Sharma Urges Expansion of NFL Nangal Plant; Meets Union Minister

Subhash Sharma Urges Expansion of NFL Nangal Plant; Meets Union Minister Chandigarh 1 May ( Ranjeet Singh Dhaliwal ) : Punjab BJP State Vice President Subhash Sharma today met Union Minister for Chemicals and Fertilizers Jagat Prakash Nadda and strongly raised the issue of expansion of the National Fertilizers Limited (NFL) plant at Nangal. During the meeting, Sharma submitted that the NFL Nangal unit, being one of the oldest fertilizer plants in the country, holds immense potential for expansion and modernization. He emphasized that strengthening the plant would significantly benefit the agricultural sector while also boosting employment in the region. Following the meeting, Sharma stated that the Union Minister gave a positive response and assured that the proposal for expansion of the Nangal plant would be considered seriously. “The NFL plant at Nangal has played a historic role in supporting farmers, particularly during the Green Revolution. Despite its age, it continues to be stra...

ਡਾ. ਸੁਭਾਸ਼ ਸ਼ਰਮਾ ਵੱਲੋਂ ਐਨਐਫਐਲ ਨੰਗਲ ਪਲਾਂਟ ਦੇ ਵਿਸਥਾਰ ਦੀ ਮੰਗ, ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਮੁਲਾਕਾਤ

ਡਾ. ਸੁਭਾਸ਼ ਸ਼ਰਮਾ ਵੱਲੋਂ ਐਨਐਫਐਲ ਨੰਗਲ ਪਲਾਂਟ ਦੇ ਵਿਸਥਾਰ ਦੀ ਮੰਗ, ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਮੁਲਾਕਾਤ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਪ੍ਰਦੇਸ਼ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕਰਕੇ ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਡ (ਐਨਐਫਐਲ) ਪਲਾਂਟ ਦੇ ਵਿਸਥਾਰ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਮੁਲਾਕਾਤ ਦੌਰਾਨ ਡਾ. ਸ਼ਰਮਾ ਨੇ ਕਿਹਾ ਕਿ ਐਨਐਫਐਲ ਨੰਗਲ ਯੂਨਿਟ ਦੇਸ਼ ਦੇ ਸਭ ਤੋਂ ਪੁਰਾਣੇ ਖਾਦ ਪਲਾਂਟਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਵਿਸਥਾਰ ਅਤੇ ਆਧੁਨਿਕੀਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਪਲਾਂਟ ਨੂੰ ਮਜ਼ਬੂਤ ਬਣਾਉਣ ਨਾਲ ਖੇਤੀਬਾੜੀ ਖੇਤਰ ਨੂੰ ਵੱਡਾ ਲਾਭ ਮਿਲੇਗਾ ਅਤੇ ਇਲਾਕੇ ਵਿੱਚ ਰੋਜ਼ਗਾਰ ਦੇ ਮੌਕੇ ਵੀ ਵਧਣਗੇ। ਮੀਟਿੰਗ ਤੋਂ ਬਾਅਦ ਡਾ. ਸ਼ਰਮਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ ਅਤੇ ਨੰਗਲ ਪਲਾਂਟ ਦੇ ਵਿਸਥਾਰ ਦੇ ਪ੍ਰਸਤਾਵ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ, “ਨੰਗਲ ਦਾ ਐਨਐਫਐਲ ਪਲਾਂਟ ਕਿਸਾਨਾਂ ਨੂੰ ਸਹਾਰਾ ਦੇਣ ਵਿੱਚ ਇਤਿਹਾਸਕ ਭੂਮਿਕਾ ਨਿਭਾਂਦਾ ਆ ਰਿਹਾ ਹੈ, ਖਾਸ ਕਰਕੇ ਹਰਿਤ ਕ੍ਰਾਂਤੀ ਦੌਰਾਨ। ਆਪਣੀ ਉਮਰ ਦੇ ਬਾਵਜੂਦ ਇਹ ਅੱਜ ਵੀ ਉੱਤਰੀ ਭਾਰਤ ਵਿੱਚ ਖਾਦ ਦੀ ਸਪਲਾਈ ਲਈ ਰਣਨੀਤਿਕ ਤੌਰ ‘ਤੇ ਬਹੁਤ ਮਹ...

ਸ਼ਾਹੀ ਬਾਰਾਂ ਦਰੀ ਦੀ ਤੇ ਝੂਲ ਰਹੇ ਕੇਸਰੀ ਨਿਸ਼ਾਨ ਸਾਹਿਬ ਦੀ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੰਥ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪਵੇਗਾ : ਮਨਜੀਤ ਸਿੰਘ ਭੋਮਾ

ਸ਼ਾਹੀ ਬਾਰਾਂ ਦਰੀ ਦੀ ਤੇ ਝੂਲ ਰਹੇ ਕੇਸਰੀ ਨਿਸ਼ਾਨ ਸਾਹਿਬ ਦੀ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੰਥ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪਵੇਗਾ : ਮਨਜੀਤ ਸਿੰਘ ਭੋਮਾ  ਜੂਨ ਮਹੀਨੇ ਵਿੱਚ ਸਾਰਿਆਂ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ ਦੀਨਾ ਨਗਰ 1 ਮਈ ( ‌‌ਪੀ ਡੀ ਐਲ ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਵਾਰਨਿੰਗ ਦਿੱਤੀ ਹੈ ਕਿ ਜੇਕਰ ਪੰਥ ਵਿਰੋਧੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੀਨਾ ਨਗਰ ਸਥਿਤ ਸ਼ਾਹੀ ਬਾਰਾਂ ਦਰੀ ਟੀਸੀ ਤੇ ਜੋ ਕੇਸਰੀ ਨਿਸ਼ਾਨ ਸਾਹਿਬ 25 ਅਪ੍ਰੈਲ ਨੂੰ ਸੰਗਤ ਰੂਪੀ ਅਰਦਾਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੈਕਾਰਿਆਂ ਤੇ ਨਾਹਰਿਆਂ ਦੀ ਗੂੰਜ ਵਿੱਚ ਝੁਲਾਇਆ ਗਿਆ ਸੀ। ਉਸ ਬਾਰੇ ਸਾਡੇ ਕੋਲ ਘੁਸਰ ਮੁਸਰ ਦੀਆਂ ਜੋ ਰਿਪੋਰਟਾਂ ਪਹੁੰਚ ਰਹੀਆਂ ਹਨ ਕਿ ਸਥਾਨਕ ਭੂੰ ਮਾਫ਼ੀਆ , ਪੰਥ ਵਿਰੋਧੀ ਸ਼ਰਾਰਤੀ ਅਨਸਰ ਤੇ ਪਰਦੇ ਦੇ ਉਹਲੇ ਬੈਠੇ ਸਿਆਸਤਦਾਨ ਦਾ ਗਠਜੋੜ ਉਹ 25 ਅਪ੍ਰੈਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਹੀ ਬਾਰਾਂ ਦਰੀ ਦੀ ਟੀਸੀ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ ਹੈ ਉਹਨਾਂ ਦੀ ਉਸ ਦਿਨ ਤੋਂ ਹਿੱਕ ਤੇ ਕੰਡੇ ਵਾਂਗੂ ਰੜਕ ਰਿਹਾ ਹੈ ਤੇ ਉਹਨਾਂ ਦੇ ਕਬਜ਼ਾ ਕਰਨ ਦੇ ਮਨਸੂਬੇ ਫੇਲ੍ਹ ਕਰ ਰਿਹਾ ਹੈ ਦੂਸਰੇ ਪਾਸੇ ਹੁਣ ...

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਕੀਤਾ ਵਿਸਥਾਰ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਕੀਤਾ ਵਿਸਥਾਰ  ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਅਹੁਦੇਦਾਰਾਂ ਦਾ ਵਿਸਥਾਰ ਕਰਦਿਆਂ ਮੀਤ ਪ੍ਰਧਾਨ, ਜਰਨਲ ਸਕੱਤਰ, ਜਥੇਬੰਦਕ ਸਕੱਤਰ ਅਤੇ ਪ੍ਰਚਾਰ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿੰਨਾਂ ਦੇ ਨਾਵਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ। ਮੀਤ ਪ੍ਰਧਾਨ  ਜੰਗੀਰ ਸਿੰਘ ਖ਼ਾਗ ਹਰਦੀਪ ਸਿੰਘ ਸਾਗਰਾ  ਹਰਦੇਵ ਸਿੰਘ ਹਾਮਿਦ  ਗੁਰਭੇਜ ਸਿੰਘ ਫਾਜ਼ਿਲਕਾ (ਚੇਅਰਮੈਨ) ਗੁਰਚਰਨ ਸਿੰਘ ਕੌਲੀ (ਮੁਲਾਜ਼ਮ ਆਗੂ)  ਹਰਦੇਵ ਸਿੰਘ (ਫਫੜੇ ਭਾਈ ਕੇ) ਬਲਵਿੰਦਰ ਸਿੰਘ ਸਹਿਗਲ  ਦਲਜਿੰਦਰਪਾਲ ਸਿੰਘ ਡਾਂਗ ਜਰਨਲ ਸਕੱਤਰ ਗੁਰਲਾਲ ਸਿੰਘ ਫਾਜਿਲਕਾ ਜੱਥੇਬੰਦਕ ਸਕੱਤਰ ਅਜਾਇਬ ਸਿੰਘ (ਪਟੀ ਸਦੀਕ) ਸਵਰਨ ਸਿੰਘ ਚੱਕ ਬੁੱਢੇ ਸ਼ਾਹ ਸੂਬੇਦਾਰ ਚਮਕੌਰ ਸਿੰਘ ਖਾਲਸਾ (ਸ਼ਕੂਰ) ਤਰਸੇਮ ਸ਼ਰਮਾ (ਹਮਝੜੀ)  ਪ੍ਰੇਮ ਸਿੰਘ ਸੰਧੂ (ਮੌਲਵੀਵਾਲਾ)  ਸੂਬਾ ਸਿੰਘ ਗਲੌਲੀ   ਮਹਿੰਦਰ ਸਿੰਘ ਝੰਬਾਲੀ ਅਵਤਾਰ ਸਿੰਘ ਬੁੱਟਰ ਫਾਜ਼ਿਲਕਾ   ਨਿਸ਼ਾਨ ਸਿੰਘ ਅਤਾਲਾ  ਪ੍ਰਚਾਰ ਸਕੱਤਰ ਅਮਰਜੀਤ ਸਿੰਘ ਲਾਂਬਾ ਤੇਜਿੰਦਰਪਾਲ ਸਿੰਘ ਰਾਣਾ ਜਸਬੀਰ ਸਿੰਘ ਉਬਰਾਏ ਸੂਬਾ ਸਿੰਘ ਕਾਜੇਵਾਲ (ਪਠਾਨਕੋ...

3 ਮਈ ਨੂੰ ਲਾਲ ਦੁਆਰ ਮੰਦਿਰ, ਸੈਕਟਰ 40ਏ, ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਹੋਵੇਗਾ

3 ਮਈ ਨੂੰ ਲਾਲ ਦੁਆਰ ਮੰਦਿਰ, ਸੈਕਟਰ 40ਏ, ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਹੋਵੇਗਾ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਨਾਮ ਦੀਕਸ਼ਾ ਅਤੇ ਅਸ਼ੀਰਵਾਦ ਦੇਣਗੇ ਇਸ ਸਮਾਗਮ ਵਿੱਚ ਸੈਂਕੜੇ ਸ਼ਰਧਾਲੂ ਸ਼ਾਮਲ ਹੋਣਗੇ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : 3 ਮਈ, 2026 ਨੂੰ ਲਾਲ ਦੁਆਰ ਮੰਦਿਰ, ਸੈਕਟਰ 40ਏ, ਚੰਡੀਗੜ੍ਹ ਵਿਖੇ, ਸ਼੍ਰੀ ਸ਼੍ਰੀ 1008 ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ (ਗੱਦੀਨਸ਼ਿਨ, ਸ਼੍ਰੀ ਧਿਆਨਪੁਰ ਧਾਮ, ਪੰਜਾਬ) ਸ਼ਰਧਾਲੂਆਂ ਨੂੰ ਨਾਮ ਦੀਕਸ਼ਾ ਅਤੇ ਅਸ਼ੀਰਵਾਦ ਦੇਣਗੇ। ਇਸ ਸ਼ੁਭ ਮੌਕੇ 'ਤੇ ਸੈਂਕੜੇ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਲਾਲ ਦੁਆਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦਿਨੇਸ਼ ਗੁਪਤਾ ਨੇ ਦੱਸਿਆ ਕਿ ਮਹਾਰਾਜ ਜੀ ਦੇ ਆਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ, ਅਤੇ ਸ਼ਰਧਾਲੂਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਹਾਰਾਜ ਜੀ ਹਰ ਸਾਲ ਕਮੇਟੀ ਦੇ ਸੱਦੇ 'ਤੇ ਮੰਦਰ ਆਉਂਦੇ ਹਨ ਅਤੇ ਸ਼ਰਧਾਲੂਆਂ ਨੂੰ ਨਾਮ ਦੀਕਸ਼ਾ ਅਤੇ ਅਸ਼ੀਰਵਾਦ ਦਿੰਦੇ ਹਨ। 3 ਮਈ ਦੀ ਸਵੇਰ ਨੂੰ, ਨਾਮ ਦੀਕਸ਼ਾ ਪ੍ਰਾਪਤ ਕਰਨ ਵਾਲੇ ਪਹਿਲੇ ਸ਼ਰਧਾਲੂਆਂ ਨੂੰ ਦੀਖਿਆ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਹੋਰ ਸ਼ਰਧਾਲੂਆਂ ਦਾ ਆਸ਼ੀਰਵਾਦ ਲਿਆ ਜਾਵੇਗਾ। ਉਨ੍ਹਾਂ ਨੇ ਨਾਮ ਦੀਕਸ਼ਾ ਪ੍ਰਾਪਤ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ 3 ਮਈ ਨੂੰ ਸਵੇਰੇ ਮੰਦਰ ਆਉਣ ਅਤੇ ਪੁਜਾਰੀ ਵੱਲ...

National Human Rights and Social Justice Council of India (Chandigarh) Celebrates Labour Day

National Human Rights and Social Justice Council of India (Chandigarh) Celebrates Labour Day Workers Sensitized Regarding Their Rights Chandigarh 1 May ( Ranjeet Singh Dhaliwal ) : On the occasion of International Labour Day, the National Human Rights and Social Justice Council of India (Chandigarh Chapter) celebrated the day at Labour Chowk by raising awareness among fellow workers regarding their rights. The event was organized under the chairmanship of Vice Chairman Manav Sharma, in accordance with the directives of the Chandigarh President, S.A. Khan. Manav Sharma stated that Labour Day—also known as International Workers' Day—is observed annually on May 1st; it is a day dedicated to the rights, dignity, and struggles of the working class.  Labour Day is not merely a single day on the calendar, but a symbol of the struggles and self-respect of the millions of workers who have dedicated their lives to nation-building. This day serves as a significant occasion to foster equality ...

ਨੈਸ਼ਨਲ ਹਿਊਮਨ ਰਾਈਟਸ- ਸੋਸ਼ਲ ਜਸਟਿਸ ਕੌਂਸਿਲ ਆਫ਼ ਇੰਡੀਆ- ਚੰਡੀਗੜ੍ਹ ਨੇ ਮਜ਼ਦੂਰ ਦਿਵਸ ਮਨਾਇਆ

ਨੈਸ਼ਨਲ ਹਿਊਮਨ ਰਾਈਟਸ- ਸੋਸ਼ਲ ਜਸਟਿਸ ਕੌਂਸਿਲ ਆਫ਼ ਇੰਡੀਆ- ਚੰਡੀਗੜ੍ਹ ਨੇ ਮਜ਼ਦੂਰ ਦਿਵਸ ਮਨਾਇਆ ਮਜ਼ਦੂਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ, ਨੈਸ਼ਨਲ ਹਿਊਮਨ ਰਾਈਟਸ- ਸੋਸ਼ਲ ਜਸਟਿਸ ਕੌਂਸਿਲ ਆਫ਼ ਇੰਡੀਆ-ੜ੍ਹ ਨੇ ਮਜ਼ਦੂਰ ਚੌਕ ਵਿਖੇ ਮਜ਼ਦੂਰਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ। ਇਹ ਪ੍ਰੋਗਰਾਮ ਚੰਡੀਗੜ੍ਹ ਦੇ ਪ੍ਰਧਾਨ ਐਸ.ਏ. ਖਾਨ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸਦੀ ਪ੍ਰਧਾਨਗੀ ਉਪ ਚੇਅਰਮੈਨ ਮਾਨਵ ਸ਼ਰਮਾ ਨੇ ਕੀਤੀ। ਸ਼ਰਮਾ ਨੇ ਕਿਹਾ ਕਿ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਜਾਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ, ਜੋ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ, ਮਜ਼ਦੂਰਾਂ ਦੇ ਅਧਿਕਾਰਾਂ, ਮਾਣ ਅਤੇ ਸੰਘਰਸ਼ਾਂ ਨੂੰ ਸਮਰਪਿਤ ਹੈ।  ਮਜ਼ਦੂਰ ਦਿਵਸ ਸਿਰਫ਼ ਇੱਕ ਦਿਨ ਨਹੀਂ ਹੈ ਸਗੋਂ ਲੱਖਾਂ ਮਜ਼ਦੂਰਾਂ ਦੇ ਸੰਘਰਸ਼ ਅਤੇ ਸਵੈ-ਮਾਣ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਇਹ ਦਿਨ ਸਮਾਜ ਵਿੱਚ ਸਮਾਨਤਾ ਲਿਆਉਣ ਅਤੇ ਆਰਥਿਕ ਤਰੱਕੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਮਜ਼ਦੂਰਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਇੱਕ ਮਹਾਨ ਤਿਉਹਾਰ ਹੈ। ਇਸ ਮੌਕੇ ਜਨਰਲ ਸਕੱਤਰ ਜ਼ੀਸ਼ਾਨ ਉਲ ਹੱਕ, ਸੰਗਠਨ ਦੇ ਵਿੱਤ ਸਕੱਤਰ ਸੰਜੀਵ ਕਪੂਰ, ਸਟੇਟ ਕੋਆਰਡੀਨੇਟਰ ਰਾਕੇਸ਼ ਸ਼ਰਮਾ, ਗੁਲਸ਼ਨ ਵਰਮਾ, ਸਟੇਟ ਜੁਆਇੰਟ ...

Chandigarh Police PCR Team Apprehended Snatchers Who Fled After Stealing Cash

Chandigarh Police PCR Team Apprehended Snatchers Who Fled After Stealing Cash Chandigarh 1 May ( Ranjeet Singh Dhaliwal ) : The Chandigarh Police PCR team comprising IC CT Shashank Sharma (3789/CP) and Driver/CT Dinesh (4976/CP) from unit A-35—has performed commendable work by arresting three snatchers who fled after stealing cash. The accused have been identified as Shubham (aged 18), Preet (aged 29), and Gaurav (aged 29); all are residents of House No. 1139, Morigate, Manimajra. A sum of ₹3,000 has also been recovered from their possession. According to information received from the team, the Control Room received a report at 11:10 PM last night stating that three boys on foot had snatched ₹5,000 from a complainant near the Sheetla Mata Temple and fled towards the unpaved path located near the railway crossing. During the search operation, the three boys were spotted running along the unpaved path. Acting swiftly upon receiving the alert regarding the incident, the PCR vehicle patrol...

ਚੰਡੀਗੜ੍ਹ ਪੁਲਿਸ ਦੀ ਪੀਸੀਆਰ ਟੀਮ ਨੇ ਨਕਦੀ ਖੋਹਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ

ਚੰਡੀਗੜ੍ਹ ਪੁਲਿਸ ਦੀ ਪੀਸੀਆਰ ਟੀਮ ਨੇ ਨਕਦੀ ਖੋਹਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਪੁਲਿਸ ਦੀ ਪੀਸੀਆਰ ਟੀਮ, ਏ-35 ਆਈਸੀ ਸੀਟੀ ਸ਼ਸ਼ਾਂਕ ਸ਼ਰਮਾ (3789/ਸੀਪੀ) ਅਤੇ ਡੀਵੀਆਰ/ਸੀਟੀ ਦਿਨੇਸ਼ (4976/ਸੀਪੀ) ਨੇ ਸ਼ਲਾਘਾਯੋਗ ਕੰਮ ਕੀਤਾ ਅਤੇ ਤਿੰਨ ਨਕਦੀ ਖੋਹਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੀ ਪਛਾਣ ਸ਼ੁਭਮ (18 ਸਾਲ), ਪ੍ਰੀਤ (29 ਸਾਲ) ਅਤੇ ਗੌਰਵ (29 ਸਾਲ) ਵਜੋਂ ਹੋਈ ਹੈ, ਸਾਰੇ ਮਕਾਨ ਨੰਬਰ 1139, ਮੋਰੀਗੇਟ, ਮਨੀਮਾਜਰਾ ਦੇ ਰਹਿਣ ਵਾਲੇ ਹਨ। ਉਨ੍ਹਾਂ ਤੋਂ 3,000 ਰੁਪਏ ਬਰਾਮਦ ਕੀਤੇ ਗਏ। ਟੀਮ ਤੋਂ ਮਿਲੀ ਜਾਣਕਾਰੀ ਅਨੁਸਾਰ, ਕੰਟਰੋਲ ਰੂਮ ਨੇ ਬੀਤੀ ਰਾਤ 10:10 ਵਜੇ ਰਿਪੋਰਟ ਦਿੱਤੀ ਕਿ ਪੈਦਲ ਜਾ ਰਹੇ ਤਿੰਨ ਨੌਜਵਾਨਾਂ ਨੇ ਸ਼ੀਤਲਾ ਮਾਤਾ ਮੰਦਰ ਦੇ ਨੇੜੇ ਇੱਕ ਸ਼ਿਕਾਇਤਕਰਤਾ ਤੋਂ 5,000 ਰੁਪਏ ਖੋਹ ਲਏ ਹਨ ਅਤੇ ਰੇਲਵੇ ਕਰਾਸਿੰਗ ਦੇ ਨੇੜੇ ਕੱਚੀ ਸੜਕ ਵੱਲ ਭੱਜ ਗਏ ਹਨ। ਤਲਾਸ਼ੀ ਦੌਰਾਨ, ਤਿੰਨਾਂ ਵਿਅਕਤੀਆਂ ਨੂੰ ਕੱਚੀ ਸੜਕ 'ਤੇ ਭੱਜਦੇ ਦੇਖਿਆ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਇਲਾਕੇ ਦੀ ਪੀਸੀਆਰ ਗੱਡੀ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਤੁਰੰਤ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਘੇਰ ਲਿਆ। ਪੁੱਛਗਿੱਛ ਦੌਰਾਨ, ਉਨ੍ਹਾਂ ਨੇ ਨਕਦੀ ਖੋਹਣ ਦੀ ਗੱਲ ਕਬੂਲ ਕੀਤੀ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਹਨ: 1. ਸ਼ੁਭਮ (ਉਮਰ 18), 2. ਪ੍ਰੀਤ (ਉਮਰ 29), ਅਤੇ 3. ...

ਮਜ਼ਦੂਰ ਦਿਵਸ ਮੌਕੇ ਟਰਾਂਸਪੋਰਟ ਵਿਭਾਗ ਦੇ ਗੇਟਾਂ ਤੇ ਗਰਜੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ, ਜੇਲ੍ਹ ਵਿੱਚੋ ਮੁਲਾਜ਼ਮ ਰਿਹਾਅ ਕਰਨ ਦੀ ਕੀਤੀ ਮੰਗ

ਮਜ਼ਦੂਰ ਦਿਵਸ ਮੌਕੇ ਟਰਾਂਸਪੋਰਟ ਵਿਭਾਗ ਦੇ ਗੇਟਾਂ ਤੇ ਗਰਜੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ, ਜੇਲ੍ਹ ਵਿੱਚੋ ਮੁਲਾਜ਼ਮ ਰਿਹਾਅ ਕਰਨ ਦੀ ਕੀਤੀ ਮੰਗ 10 ਮਈ ਨੂੰ ਟਰਾਂਸਪੋਰਟ ਮੰਤਰੀ ਦੀ ਰਹਾਇਸ਼ ਤੇ ਧਰਨਾ 18 ਮਈ ਨੂੰ ਇੱਕ ਰੋਜ਼ਾ ਹੜਤਾਲ 25-26-27 ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ : ਰੇਸ਼ਮ ਸਿੰਘ ਗਿੱਲ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਅਤੇ ਮੁਲਾਜ਼ਮਾਂ ਦੇ ਹੱਕ ਖੋਹਣ ਤੇ ਲੱਗੀ ਪੰਜਾਬ ਸਰਕਾਰ : ਜਤਿੰਦਰ ਸਿੰਘ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਅੱਜ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਸਾਰੇ ਡਿਪੂਆਂ ਦੇ ਗੇਟਾਂ ਤੇ ਝੰਡਾ ਲਹਿਰਾਇਆ ਗਿਆ ਅਤੇ ਗੇਟ ਰੈਲੀਆਂ ਕੀਤੀਆਂ ਗਈਆਂ ਫਿਰੋਜ਼ਪੁਰ ਡਿਪੂ ਦੇ ਗੇਟ ਤੇ ਰੈਲੀ ਨੂੰ ਸੰਬੋਧਨ ਕਰਦਿਆਂ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਅੱਜ ਦੇ ਦਿਨ 1886 ਨੂੰ ਸ਼ਿਕਾਗੋ ਦੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ 1889 ਵਿੱਚ 8 ਘੰਟੇ ਦਾ ਹੱਕ ਲੋਕਾਂ ਨੂੰ ਦੁਵਾਇਆ ਗਿਆ ਸੀ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਫੇਰ ਤੋਂ ਮੌਜੂਦਾ ਹਲਾਤਾ ਵਿੱਚ ਭਾਰਤ ਸਰਕਾਰ ਲੇਬਰ ਕੋਡ ਵਿੱਚ ਸੋਧ ਦੇ ਨਾਮ ਤੇ ਸਾਰੇ ਹੱਕ ਖੋਹਣ ਤੇ ਲੱਗੀ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਪਿੱਛੇ ਨਹੀਂ ਰਹੀ ਕਿਉਂਕਿ ਕਿਸਾਨ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਦੀ ਹਮਾਇਤ ਦੇ ਵਾਅਦੇ...

Chandigarh-Punjab union of Journalists forms human chain on May Day

Chandigarh-Punjab union of Journalists forms human chain on May Day  Chandigarh 1 May ( Ranjeet Singh Dhaliwal ) : The Chandigarh Punjab Union of Journalists (CPUJ) organized a rally today on the occasion of International Labour Day by forming a human chain at City Centre, Sector 17, Chandigarh. The members of the union representing different newspapers and media houses participated in the event. The rally aimed to highlight the concerns of working journalists and reaffirm their commitment to press freedom and labour rights. President CPUJ and secretary general of Indian Journalists Union (IJU) Vinod Kohli addressed the gathering. He emphasized the need for safeguarding the rights of journalists, ensuring fair wages, job security, and a safe working environment. He also underlined the crucial role of media in a democratic society and called for unity among journalists to tackle emerging challenges. As part of the programme, participants formed a human chain by holding their hands i...

ਚੰਡੀਗੜ੍ਹ -ਪੰਜਾਬ ਯੂਨੀਅਨ ਆਫ ਜਰਨਲਿਸਟਸ ਨੇ ਮਨੁੱਖੀ ਲੜੀ ਬਣਾਈ

ਚੰਡੀਗੜ੍ਹ -ਪੰਜਾਬ ਯੂਨੀਅਨ ਆਫ ਜਰਨਲਿਸਟਸ ਨੇ ਮਨੁੱਖੀ ਲੜੀ ਬਣਾਈ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟਸ (ਸੀਪੀਯੂਜੇ) ਨੇ ਮਜ਼ਦੂਰ ਵਰਗ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਸੈਕਟਰ-17 ਪਲਾਜ਼ਾ ਵਿਖੇ ਮਜ਼ਦੂਰ ਦਿਵਸ ਮਨਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਮਨੁੱਖੀ ਚੇਨ ਬਣਾ ਕੇ ਆਪਣੀਆਂ ਹੱਕੀ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ। ਵੱਖ-ਵੱਖ ਅਖ਼ਬਾਰਾਂ ਅਤੇ ਮੀਡੀਆ ਸੰਗਠਨਾਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ਮੈਂਬਰਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਸੀਪੀਯੂਜੇ ਦੇ ਪ੍ਰਧਾਨ ਅਤੇ ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਦੇ ਜਨਰਲ ਸਕੱਤਰ ਵਿਨੋਦ ਕੋਹਲੀ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਦੇ ਅਧਿਕਾਰਾਂ ਦੀ ਰੱਖਿਆ, ਉਚਿਤ ਉਜਰਤਾਂ, ਨੌਕਰੀ ਸੁਰੱਖਿਆ ਅਤੇ ਸੁਰੱਖਿਅਤ ਕੰਮ ਕਰਨ ਵਾਲੇ ਵਾਤਾਵਰਣ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲੋਕਤੰਤਰੀ ਸਮਾਜ ਵਿੱਚ ਮੀਡੀਆ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਜ਼ੋਰ ਦਿੱਤਾ ਅਤੇ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੱਤਰਕਾਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਮਈ ਦਿਵਸ ਵੱਖ-ਵੱਖ ਖੇਤਰਾਂ ਵਿੱਚ ਮਜ਼ਦੂਰਾਂ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਪੱਤਰਕਾਰਾਂ ਦੀ ਭਲਾਈ ਅਤੇ ਮਾਣ-ਸ...

Strongly Condemns Exploitation of Long-Serving Daily Wage, Contractual & Outsourcing Employees.

Strongly Condemns Exploitation of Long-Serving Daily Wage, Contractual & Outsourcing Employees. Demands Immediate One-Time Regularization of Daily wage -Contractual employees & Transparent Centralized Recruitment Agency for Outsourcing Workers. Pays Tribute to Labour Martyrs, hoisted flag and distributed sweets on International Labour Day. Chandigarh 1 May ( Ranjeet Singh Dhaliwal ) : On May 1, 2026, Sanyukt Karamchari Morcha, representing thousands of daily wage, contractual, and outsourcing workers, honored labour martyrs, hoisted flag and distributed sweets at Sector 23 Ground. Leaders condemned the Chandigarh Administration’s refusal to regularize employees with 10-20+ years of dedicated service on essential posts, calling the “permanent temporariness” policy unjust, unconstitutional, and a betrayal. Despite proper selection and unblemished records, these workers lack job security, pensions, and equal pay for identical work. The Administration’s “no central policy” excuse i...

ਲੰਬੇ ਸਮੇਂ ਤੋਂ ਕੰਮ ਕਰ ਰਹੇ ਡੇਲੀ ਵੇਜ ,ਕਾਂਟਰੈਕਟ 'ਤੇ ਕੰਮ ਕਰਨ ਵਾਲੇ ਅਤੇ ਆਊਟਸੋਰਸਿੰਗ ਕਰਮਚਾਰੀਆਂ ਦੇ ਸ਼ੋਸ਼ਣ ਦੀ ਕੀਤੀ ਸਖ਼ਤ ਨਿੰਦਾ

ਲੰਬੇ ਸਮੇਂ ਤੋਂ ਕੰਮ ਕਰ ਰਹੇ ਡੇਲੀ ਵੇਜ ,ਕਾਂਟਰੈਕਟ 'ਤੇ ਕੰਮ ਕਰਨ ਵਾਲੇ ਅਤੇ ਆਊਟਸੋਰਸਿੰਗ ਕਰਮਚਾਰੀਆਂ ਦੇ ਸ਼ੋਸ਼ਣ ਦੀ ਕੀਤੀ ਸਖ਼ਤ ਨਿੰਦਾ  ਡੇਲੀ ਵੇਜ- ਕਾਂਟਰੈਕਟ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਏਕਮੁਸ਼ਤ ਰੈਗੂਲੇਸ਼ਨ ਅਤੇ ਆਊਟਸੋਰਸਿੰਗ ਕਰਮਚਾਰੀਆਂ ਲਈ ਪਾਰਦਰਸ਼ੀ ਕੇਂਦਰੀਕ੍ਰਿਤ ਭਰਤੀ ਏਜੰਸੀ ਨੂੰ ਤੁਰੰਤ ਇੱਕ ਵਾਰ ਨਿਯਮਤ ਕਰਨ ਦੀ ਕੀਤੀ ਮੰਗ  ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਮਜ਼ਦੂਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਅਤੇ ਝੰਡਾ ਚੜਾਕੇ ਲੱਡੂ ਵੰਡੇ ਗਏ ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਮਈ ਦਿਵਸ ਨੂੰ, ਹਜ਼ਾਰਾਂ ਡੇਲੀ ਵੇਜ, ਕਾਂਟਰੈਕਟ'ਤੇ ਕੰਮ ਕਰਨ ਵਾਲੇ ਅਤੇ ਆਊਟਸੋਰਸਿੰਗ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਸੰਯੁਕਤ ਕਰਮਚਾਰੀ ਮੋਰਚਾ ਨੇ ਸੈਕਟਰ 23 ਗਰਾਊਂਡ ਵਿਖੇ ਮਜ਼ਦੂਰ ਸ਼ਹੀਦਾਂ ਨੂੰ ਸਨਮਾਨਿਤ ਕੀਤਾ ਅਤੇ ਝੰਡੇ ਦੀ ਰਸਮ ਤੋਂ ਬਾਅਦ ਲੱਡੂ ਵੰਡੇ ਗਏ। ਆਗੂਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜ਼ਰੂਰੀ ਅਸਾਮੀਆਂ 'ਤੇ ਡੇਲੀ ਵੇਜ ਅਤੇ ਕਾਂਟਰੈਕਟ ਦੀ 10-20+ ਸਾਲਾਂ ਤੋਂ ਵੱਧ ਸਮਰਪਿਤ ਸੇਵਾ ਵਾਲੇ ਕਰਮਚਾਰੀਆਂ ਨੂੰ ਨਿਯਮਤ ਕਰਨ ਤੋਂ ਇਨਕਾਰ ਕਰਨ ਦੀ ਨਿੰਦਾ ਕੀਤੀ, "ਸਥਾਈ ਅਸਥਾਈਤਾ" ਨੀਤੀ ਨੂੰ ਅਨਿਆਂਪੂਰਨ,ਗੈਰ ਸੰਵਿਧਾਨਕ ਅਤੇ ਵਿਸ਼ਵਾਸਘਾਤ ਕਿਹਾ। ਸਹੀ ਚੋਣ ਅਤੇ ਬੇਦਾਗ ਰਿਕਾਰਡਾਂ ਦੇ ਬਾਵਜੂਦ, ਇਨ੍ਹਾਂ ਕਰਮਚਾਰੀਆਂ ਕੋਲ ਨੌਕਰੀ ਸੁਰੱਖਿਆ, ਪੈਨਸ਼ਨਾਂ ਅਤੇ ਇੱਕੋ ਜਿਹੇ ਕੰਮ ਲਈ ਬਰਾ...

ਭਰਵਾਂ, ਸਾਂਝਾ ਇਕੱਠ ਕਰਕੇ 'ਜੰਗ ਵਿਰੋਧੀ ਦਿਵਸ' ਵਜੋਂ ਮਨਾਇਆ ਗਿਆ ਮਈ ਦਿਹਾੜਾ

ਭਰਵਾਂ, ਸਾਂਝਾ ਇਕੱਠ ਕਰਕੇ 'ਜੰਗ ਵਿਰੋਧੀ ਦਿਵਸ' ਵਜੋਂ ਮਨਾਇਆ ਗਿਆ ਮਈ ਦਿਹਾੜਾ -ਸ਼ਿਕਾਗੋ ਦੇ ਮਹਾਨ ਸ਼ਹੀਦਾਂ ਤੇ ਬੇਜੋੜ ਰਹਿਬਰਾਂ ਨੂੰ ਭੇਂਟ ਕੀਤੀ ਸੂਹੀ ਸ਼ਰਧਾਂਜਲੀ -ਸਾਮਰਾਜੀ ਤੇ ਕਾਰਪੋਰੇਟੀ ਲੁੱਟ-ਖਸੁੱਟ ਦੇ ਦਮਨ-ਦਾਬੇ ਵਿਰੁੱਧ ਜੂਝਣ ਦਾ ਲਿਆ ਅਹਿਦ  ਚੰਡੀਗੜ੍ਹ/ਬਠਿੰਡਾ 1 ਅਪ੍ਰੈਲ ( ਰਣਜੀਤ ਧਾਲੀਵਾਲ ) : ਮੁਲਾਜ਼ਮ-ਪੈਨਸ਼ਨਰ ਫਰੰਟ' ਅਤੇ 'ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ' (ਜੇਪੀਐਮਓ) ਵਲੋਂ ਸਥਾਨਕ ਚਿਰਡਰਨ ਪਾਰਕ ਵਿਖੇ 'ਕੌਮਾਂਤਰੀ ਮਜ਼ਦੂਰ ਦਿਹਾੜਾ' ਭਰਵਾਂ ਸਾਂਝਾ ਇਕੱਠ ਕਰਕੇ 'ਜੰਗ ਵਿਰੋਧੀ ਦਿਵਸ' ਵਜੋਂ ਉਤਸ਼ਾਹ ਪੂਰਬਕ ਮਨਾਇਆ ਗਿਆ। ਇਕੱਠ ਦੀ ਪ੍ਰਧਾਨਗੀ ਪਸਸਫ (ਵਿਗਿਆਨਕ) ਦੇ ਸੂਬਾ ਪ੍ਰਧਾਨ ਗਗਨ ਦੀਪ ਸਿੰਘ ਭੁੱਲਰ ਤੇ ਪਸਸਫ (#1406 - 22 ਬੀ ਚੰਡੀਗੜ੍ਹ) ਦੇ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਸਾਥੀ ਗੁਰਮੀਤ ਸਿੰਘ ਨੇ ਬਾਖੂਬੀ ਅਦਾ ਕੀਤੇ। ਵੱਖੋ-ਵੱਖ ਅਦਾਰਿਆਂ ਦੇ ਕਿਰਤੀ ਆਪੋ-ਆਪਣੇ ਗੇਟਾਂ 'ਤੇ ਸੂਹੇ ਝੰਡੇ ਝੁਲਾਉਣ ਅਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਪਿੱਛੋਂ ਹੱਥਾਂ 'ਚ ਸੁਰਖ਼ ਫੁਰੇਰੇ ਫੜ੍ਹੀ ਜੋਸ਼ੀਲੇ ਨਾਅਰੇ ਮਾਰਦੇ ਸਾਂਝੇ ਇਕੱਠ 'ਚ ਪੁੱਜੇ। ਜੇ.ਪੀ.ਐਮ.ਓ. ਦੇ ਸੂਬਾਈ ਕੋ-ਆਰਡੀਨੇਟਰ ਸਾਥੀ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਅਹੁਦੇਦਾਰ ਪ੍ਰਕਾਸ਼ ਸਿੰਘ ਨੰਦਗੜ੍ਹ, ਪੈਨਸ਼ਨਰ ਆਗੂ ਕਿਸ਼ੋਰ ਚੰਦ ਗ਼ਾਜ਼, ਜਮਹੂਰੀ...

ਟਰੇਡ ਯੂਨੀਅਨ ਕੌਂਸਿਲ ਮੌੜ ਵੱਲੋਂ 1 ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਾਂਝੇ ਤੌਰ ਤੇ ਲਾਲ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ

ਟਰੇਡ ਯੂਨੀਅਨ ਕੌਂਸਿਲ ਮੌੜ ਵੱਲੋਂ 1 ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਾਂਝੇ ਤੌਰ ਤੇ ਲਾਲ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ ਚੰਡੀਗੜ੍ਹ/ਮੋੜ ਮੰਡੀ 1 ਮਈ ( ਰਣਜੀਤ ਧਾਲੀਵਾਲ ) : ਟਰੇਡ ਯੂਨੀਅਨ ਕੌਂਸਿਲ ਮੌੜ ਵੱਲੋਂ 1 ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਗੁਰਮੇਲ ਸਿੰਘ ਮੇਲਾ ਪ੍ਰਧਾਨ ਟ੍ਰੇਡ ਯੂਨੀਅਨ ਕਾਉਂਸਿਲ ਮੌੜ ਦੀ ਸਰਪ੍ਰਸਤੀ ਹੇਠ ਅੱਜ ਸ਼ਹਿਰ ਵਿਚ ਮਾਰਚ ਕਰਨ ਉਪਰੰਤ ਦਾਣਾ ਮੰਡੀ ਸ਼ੈੱਡਾਂ ਹੇਠਾਂ ਸਾਂਝੇ ਤੌਰ ਤੇ ਲਾਲ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਧਕ ਆਗੂਆਂ ਮਾਸਟਰ ਦਰਸ਼ਨ ਮੌੜ, ਨੋਹਰ ਚੰਦ, ਤੇਜਾ ਸਿੰਘ ਮਾਸਟਰ, ਬਲਰਾਜ ਮੌੜ, ਹਰਨੇਕ ਮੌੜ,ਸੁਖਮੰਦਰ ਧਾਲੀਵਾਲ, ਦੁੱਲਾ ਸਿੰਘ, ਜਗਸੀਰ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਅੱਜ ਦਾ ਮਜ਼ਦੂਰ ਦਿਵਸ ਸਰਕਾਰ ਦੇ ਵਿਰੋਧ ਦਿਵਸ ਤੌਰ ਤੇ ਮਨਾਇਆ ਜਾ ਰਿਹਾ ਹੈ।  ਅੱਜ ਸਟੇਟਾਂ ਅਤੇ ਕੇਂਦਰ ਸਰਕਾਰਾਂ ਵਲੋਂ ਜੋ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜੋ ਕਾਲੇ ਕਾਨੂੰਨ ਲੋਕਾਂ ਤੇ ਜਬਰੀ ਥੋਪੇ ਜਾ ਰਹੇ ਹਨ ਉਹਨਾਂ ਦਾ ਮੁਕਾਬਲਾ ਇਕੱਲੇ ਇਕੱਲੇ ਲੜ ਕੇ ਨਹੀਂ ਕੀਤਾ ਜਾ ਸਕਦਾ ਸਗੋਂ ਵਿਸ਼ਾਲ ਏਕਤਾ ਅਤੇ ਤਿੱਖੇ ਸੰਗਰਾਮੀ ਅੰਦੋਲਨਾਂ ਨਾਲ ਹੀ ਕੀਤਾ ਜਾ ਸਕਦਾ ਹੈ। ਭਾਵੇਂ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਮਜ਼ਦੂਰ ਵਰਗ ਨੂੰ ਗੁੰਮਰਾਹ ਕੀਤਾ ਹੈ,ਅਸੀਂ ਸਮਝਦੇ ਹਾਂ ਕਿ ਏਸ ਸੈਸ਼ਨ ਵਿੱਚੋਂ ਮਜ਼ਦੂਰ ਜਮਾਤ ਨੂੰ ਕੁੱਝ ਵੀ ਮਿਲਣਾ ਨਹੀਂ ਜੇਕਰ ਕੁ...

ਐਸ.ਸੀ.ਬੀ.ਸੀ ਮਹਾ ਪੰਚਾਇਤ ਦੇ ਮੋਰਚੇ ‘ਤੇ ਮਨਾਇਆ ਗਿਆ ਮਜ਼ਦੂਰ ਦਿਵਸ

ਐਸ.ਸੀ.ਬੀ.ਸੀ ਮਹਾ ਪੰਚਾਇਤ ਦੇ ਮੋਰਚੇ ‘ਤੇ ਮਨਾਇਆ ਗਿਆ ਮਜ਼ਦੂਰ ਦਿਵਸ ਮਹੰਗਾਈ ਨੂੰ ਵੇਖਦੇ ਹੋਏ ਘੱਟ ਤੋਂ ਘੱਟ 1000/- ਹੋਣਾ ਚਾਹੀਦਾ ਹੈ ਡੀਸੀ ਰੇਟ : ਬਲਵਿੰਦਰ ਸਿੰਘ ਕੁੰਬੜਾ  ਐਸ.ਏ.ਐਸ.ਨਗਰ 1 ਮਈ ( ਰਣਜੀਤ ਧਾਲੀਵਾਲ ) ; ਪੰਜਾਬ ਫੇਜ਼-7 ਦੀ ਲਾਈਟ ਪਾਇੰਟ ‘ਤੇ ਚੱਲ ਰਹੇ ਐਸ.ਸੀ.ਬੀ.ਸੀ ਮਹਾ ਪੰਚਾਇਤ ਦੇ ਮੋਰਚੇ ‘ਤੇ ਮਜ਼ਦੂਰ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਰਸ਼ਨ ਸਿੰਘ ਰਾਠੀ (ਇਲੈਕਟ੍ਰੀਸ਼ਨ), ਦਲਬੀਰ ਸਿੰਘ ਕਾਕਾ, ਬੀਰੂ ਸਿੰਘ, ਮਲਕੀਤ ਸਿੰਘ, ਕਰਮਜੀਤ ਸਿੰਘ ਆਦਿ ਮਜ਼ਦੂਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੋਰਚੇ ‘ਤੇ ਲੱਡੂ ਵੀ ਵੰਡੇ ਗਏ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਦੇਸ਼ ਦਾ ਸਾਰਾ ਬੋਝ ਮਜ਼ਦੂਰਾਂ ਦੇ ਸਿਰ ‘ਤੇ ਹੈ। ਵੱਡੀਆਂ-ਵੱਡੀਆਂ ਇਮਾਰਤਾਂ, ਮਾਲ, ਖੇਤਾਂ ਅਤੇ ਫੈਕਟਰੀਆਂ ਵਿੱਚ ਮਜ਼ਦੂਰਾਂ ਦੇ ਬਿਨਾਂ ਕੰਮ ਸੰਭਵ ਨਹੀਂ। ਇਸਦੇ ਬਾਵਜੂਦ ਮਜ਼ਦੂਰਾਂ ਨੂੰ ਸੰਵਿਧਾਨ ਅਨੁਸਾਰ ਬਣਦੇ ਹੱਕ ਨਹੀਂ ਮਿਲਦੇ। ਕਈ ਅਮੀਰ ਲੋਕ ਮਜ਼ਦੂਰਾਂ ਦੀ ਦਿਹਾੜੀ ਤੱਕ ਵੀ ਮਾਰ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲੇਬਰ ਕੋਰਟਾਂ ਵਿੱਚ ਧੱਕੇ ਖਾਣੇ ਪੈਂਦੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਡੀ.ਸੀ ਰੇਟ ਘੱਟੋ-ਘੱਟ 1000 ਰੁਪਏ ਕੀਤਾ ਜਾਵੇ ਤਾਂ ਜੋ ਅੱਜ ਦੀ ਮਹਿੰਗਾਈ ਵਿੱਚ ਇੱਕ ਮਜ਼ਦੂਰ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਢੰਗ ਨਾਲ ਕਰ ਸਕੇ ਅਤੇ ਆਪ...

Punjab Chief Secretary Leads by Example, Urges Citizens to Join Census 2027 Self-Enumeration Drive

Punjab Chief Secretary Leads by Example, Urges Citizens to Join Census 2027 Self-Enumeration Drive Chandigarh 1 May ( Ranjeet Singh Dhaliwal ) : Chief Secretary, Punjab, K A P Sinha IAS, completed his self-enumeration at his residence through the online portal (se.census.gov.in). The process was facilitated by Manjit Singh Brar IAS, Administrative Secretary, Department of Local Government, and Dr. Navjot Khosa IAS, Director, Directorate of Census Operations, Punjab and Chandigarh. He appealed to all residents of the State to actively participate in the national Census process, describing it as a civic responsibility that helps assess public needs, ensure equitable allocation of resources, and strengthen good governance. He further urged that every household be counted, every voice be heard, and no one be left behind. The Chief Secretary stated that active public participation would help shape a stronger, more inclusive, and developed India. He further highlighted that reliable Census d...