Skip to main content

Posts

Warring taunts Jakhar for self praise over fertilizer subsidy

Warring taunts Jakhar for self praise over fertilizer subsidy Says, Modi not first PM to provide fertilizer subsidy to farmers Refers to high input costs due to rising fuel prices Modi, first to ask farmers to avoid using fertilisers Chandigarh 19 May ( Ranjeet Singh Dhaliwal ) : Punjab Congress president Amarinder Singh Raja Warring today took a jib at the Punjab BJP president Sunil Jakhar for “thanking” Prime Minister Narendra Modi for fertilizer subsidy, as if he had done something revolutionary or for the first time. Warring said that the fertilizer subsidy has been the official policy of all the governments for a long time and Prime Minister Modi was not the first one to grant it, as Mr Jakhar seems to make everyone believe. He reminded the BJP leader that the Prime Minister had also asked the farmers to avoid using fertilisers. “What is the point in claiming to provide subsidies on fertilisers, when at the same time you tell them not to use these?” he asked. The PCC president sai...

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਪੰਥਕ ਏਕਤਾ ਦਾ ਮੁਦੱਈ ਸੀ, ਮੁਦੱਈ ਹੈ ਅਤੇ ਹਮੇਸ਼ਾਂ ਰਹੇਗਾ : ਵਡਾਲਾ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਪੰਥਕ ਏਕਤਾ ਦਾ ਮੁਦੱਈ ਸੀ, ਮੁਦੱਈ ਹੈ ਅਤੇ ਹਮੇਸ਼ਾਂ ਰਹੇਗਾ : ਵਡਾਲਾ ਚੰਡੀਗੜ੍ਹ 19 ਮਈ ( ਰਣਜੀਤ ਧਾਲੀਵਾਲ ) : ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਅਤੇ ਇਸ ਦਾ ਸ਼ੁਰੂ ਤੋਂ ਹੀ ਇਹ ਮਕਸਦ ਰਿਹਾ ਹੈ ਕਿ ਸਾਰੇ ਪੰਥ ਨੂੰ ਨਾਲ ਲੈ ਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਸਾਂਝੀ ਲੜਾਈ ਲੜੀ ਜਾਵੇ। ਇਸ ਪਵਿੱਤਰ ਕਾਜ ਦੀ ਪੂਰਤੀ ਲਈ ਅਸੀਂ ਹਰ ਉਸ ਧੜੇ ਨਾਲ ਏਕਤਾ ਕਰਨ ਲਈ ਤਿਆਰ ਹਾਂ, ਜੋ ਆਪਣੇ ਅੰਦਰ ਪੰਥਕ ਦਰਦ ਰੱਖਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਬਣਾਈ ਤਾਲਮੇਲ ਕਮੇਟੀ ਦੇ ਮੈਂਬਰ ਅਤੇ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਥਕ ਏਕਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸਦੀ ਪ੍ਰਾਪਤੀ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹੈ। ਪਰ ਅਸਲੀ ਏਕਤਾ ਇਕਤਰਫ਼ਾ ਫੈਸਲਿਆਂ, ਜਨਤਕ ਪ੍ਰਦਰਸ਼ਨਾਂ ਜਾਂ ਇਸ ਉਮੀਦ ਨਾਲ ਨਹੀਂ ਕੀਤੀ ਜਾ ਸਕਦੀ ਕਿ ਤਜਰਬੇਕਾਰ ਪੰਥਕ ਧਿਰਾਂ ਪਹਿਲਾਂ ਤੋਂ ਤੈਅ ਕੀਤੇ ਏਜੰਡੇ ਨੂੰ ਸਿਰਫ਼ ਪ੍ਰਵਾਨਗੀ ਦੇਣ ਤੱਕ ਸੀਮਤ ਹੋ ਜਾਣ। ਗੰਭੀਰ ਪੰਥਕ ਏਕਤਾ ਲਈ ਸਮਝਦਾਰੀ, ਸਲਾਹ-ਮਸ਼ਵਰਾ ਅਤੇ ਸਮੂਹਿਕ ਲੀਡਰਸ਼ਿਪ ਦੇ ਆਦਰ ਦੀ ਲੋੜ ਹੁੰਦੀ ਹੈ।  ...

Complainant Retracts Statements Against Financier Bisht

Complainant Retracts Statements Against Financier Bisht New twist in Sector-32 businessman suicide case Complainant says complaint against Prem Bisht was made in an emotional state, claims he had no role Chandigarh 19 May ( Ranjeet Singh Dhaliwal ) : A fresh turn has emerged in the suicide case of a Sector-32 businessman, Raj Kumar, who allegedly consumed a poisonous substance around 20 days ago. In his suicide note, Raj Kumar had named financier Prem Bisht and retired Chandigarh Police Sub-Inspector Satish Nagar. However, the deceased’s son and complainant, Anish, has now denied any involvement of Prem Bisht in the matter. Anish has submitted an affidavit to the SSP, DSP, and SHO stating that the complaint against Bisht was made in an emotional state and that Bisht had no role in the incident. He, however, maintained his allegations against retired Sub-Inspector Satish Nagar. Anish stated that Prem Bisht never pressured or harassed his father in any manner. Earlier, Sector-34 police h...

ਫਾਈਨਾਂਸਰ ਬਿਸ਼ਟ ਖ਼ਿਲਾਫ਼ ਦਿੱਤੇ ਬਿਆਨਾਂ ਤੋਂ ਮੁਕਰਿਆ ਸ਼ਿਕਾਇਤਕਰਤਾ

ਫਾਈਨਾਂਸਰ ਬਿਸ਼ਟ ਖ਼ਿਲਾਫ਼ ਦਿੱਤੇ ਬਿਆਨਾਂ ਤੋਂ ਮੁਕਰਿਆ ਸ਼ਿਕਾਇਤਕਰਤਾ ਸੈਕਟਰ-32 ਦੇ ਕਾਰੋਬਾਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਨਵਾਂ ਮੋੜ ਸ਼ਿਕਾਇਤਕਰਤਾ ਨੇ ਕਿਹਾ- ਭਾਵੁਕ ਹੋ ਕੇ ਪ੍ਰੇਮ ਬਿਸ਼ਟ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਉਸਦੀ ਕੋਈ ਭੂਮਿਕਾ ਨਹੀਂ ਚੰਡੀਗੜ੍ਹ 19 ਮਈ ( ਰਣਜੀਤ ਧਜਲੀਵਾਲ ) : ਸੈਕਟਰ-32 ਦੇ ਰਹਿਣ ਵਾਲੇ ਕਾਰੋਬਾਰੀ ਰਾਜ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਕਰੀਬ 20 ਦਿਨ ਪਹਿਲਾਂ ਰਾਜ ਕੁਮਾਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਸੁਸਾਈਡ ਨੋਟ ਵਿੱਚ ਇੱਕ ਫਾਈਨਾਂਸਰ ਪ੍ਰੇਮ ਬਿਸ਼ਟ ਅਤੇ ਚੰਡੀਗੜ੍ਹ ਪੁਲਿਸ ਦੇ ਰਿਟਾਇਰਡ ਸਬ ਇੰਸਪੈਕਟਰ ਸਤੀਸ਼ ਨਾਗਰ ਦਾ ਨਾਮ ਲਿਖਿਆ ਸੀ। ਹੁਣ ਮ੍ਰਿਤਕ ਦੇ ਪੁੱਤਰ ਅਤੇ ਸ਼ਿਕਾਇਤਕਰਤਾ ਅਨੀਸ਼ ਨੇ ਪੁਲਿਸ ਨੂੰ ਦਿੱਤੇ ਨਵੇਂ ਬਿਆਨ ਵਿੱਚ ਪ੍ਰੇਮ ਬਿਸ਼ਟ ਦੀ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕਰ ਦਿੱਤਾ ਹੈ। ਅਨੀਸ਼ ਨੇ ਐੱਸਐੱਸਪੀ, ਡੀਐੱਸਪੀ ਅਤੇ ਐੱਸਐੱਚਓ ਨੂੰ ਇੱਕ ਹਲਫਨਾਮਾ ਵੀ ਸੌਂਪਿਆ ਹੈ, ਜਿਸ ਵਿੱਚ ਉਸਨੇ ਕਿਹਾ ਕਿ ਉਸਨੇ ਪ੍ਰੇਮ ਬਿਸ਼ਟ ਖ਼ਿਲਾਫ਼ ਭਾਵੁਕ ਹੋ ਕੇ ਸ਼ਿਕਾਇਤ ਦਿੱਤੀ ਸੀ, ਜਦਕਿ ਇਸ ਮਾਮਲੇ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ। ਹਾਲਾਂਕਿ ਰਿਟਾਇਰਡ ਸਬ ਇੰਸਪੈਕਟਰ ਸਤੀਸ਼ ਨਾਗਰ ਖ਼ਿਲਾਫ਼ ਦਿੱਤੀ ਸ਼ਿਕਾਇਤ ’ਤੇ ਉਹ ਅਜੇ ਵੀ ਕਾਇਮ ਹੈ। ਅਨੀਸ਼ ਨੇ ਕਿਹਾ ਕਿ ਪ੍ਰੇਮ ਬਿਸ਼ਟ ਨੇ ਕਦੇ ਵੀ ਉਸਦੇ ਪਿ...

Renovation Work Launched at Village Itawa Anganwadi; Children to Benefit from a Better and Hygienic Environment : Jasbir Singh Bunty

Renovation Work Launched at Village Itawa Anganwadi; Children to Benefit from a Better and Hygienic Environment : Jasbir Singh Bunty Chandigarh 19 May ( Ranjeet Singh Dhaliwal ) : Today, the renovation work for the Anganwadi center in Village Itawa was officially inaugurated. As part of this renovation project, various improvements will be undertaken—including painting and polishing, marble cleaning, the installation of new tiles and doors, and other essential repairs—with the aim of transforming the Anganwadi into a cleaner, more aesthetically pleasing, and convenient facility for both the children and the local residents. This initiative has been launched with the bright future of the village's young children in mind, ensuring that they can receive their education within a superior environment characterized by fresh perspectives and a positive atmosphere. There had been a long-standing demand for the repair of the Anganwadi to improve its sanitary conditions and to provide relief...

ਪਿੰਡ ਇਟਾਵਾ ਆਂਗਣਵਾੜੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ, ਬੱਚੇ ਬਿਹਤਰ ਅਤੇ ਸਾਫ਼-ਸੁਥਰੇ ਵਾਤਾਵਰਣ ਦਾ ਆਨੰਦ ਮਾਣਨਗੇ : ਜਸਬੀਰ ਸਿੰਘ ਬੰਟੀ

ਪਿੰਡ ਇਟਾਵਾ ਆਂਗਣਵਾੜੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ, ਬੱਚੇ ਬਿਹਤਰ ਅਤੇ ਸਾਫ਼-ਸੁਥਰੇ ਵਾਤਾਵਰਣ ਦਾ ਆਨੰਦ ਮਾਣਨਗੇ : ਜਸਬੀਰ ਸਿੰਘ ਬੰਟੀ ਚੰਡੀਗੜ੍ਹ 19 ਮਈ ( ਰਣਜੀਤ ਧਾਲੀਵਾਲ ) : ਅੱਜ, ਪਿੰਡ ਇਟਾਵਾ ਆਂਗਣਵਾੜੀ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ। ਇਸ ਨਵੀਨੀਕਰਨ ਵਿੱਚ ਪੇਂਟ ਅਤੇ ਪਾਲਿਸ਼ਿੰਗ, ਸੰਗਮਰਮਰ ਦੀ ਸਫਾਈ, ਨਵੀਆਂ ਟਾਈਲਾਂ, ਨਵੇਂ ਦਰਵਾਜ਼ੇ ਅਤੇ ਹੋਰ ਜ਼ਰੂਰੀ ਮੁਰੰਮਤ ਸ਼ਾਮਲ ਹੋਵੇਗੀ ਤਾਂ ਜੋ ਆਂਗਣਵਾੜੀ ਨੂੰ ਸਾਫ਼-ਸੁਥਰਾ, ਵਧੇਰੇ ਸੁੰਦਰ ਅਤੇ ਬੱਚਿਆਂ ਅਤੇ ਸਥਾਨਕ ਨਿਵਾਸੀਆਂ ਲਈ ਵਧੇਰੇ ਸੁਵਿਧਾਜਨਕ ਬਣਾਇਆ ਜਾ ਸਕੇ। ਇਹ ਕੰਮ ਪਿੰਡ ਦੇ ਛੋਟੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਉਹ ਇੱਕ ਬਿਹਤਰ ਵਾਤਾਵਰਣ, ਨਵੀਂ ਸੋਚ ਅਤੇ ਸਕਾਰਾਤਮਕ ਮਾਹੌਲ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ। ਆਂਗਣਵਾੜੀ ਦੇ ਨਵੀਨੀਕਰਨ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨਾਲ ਸਫਾਈ ਵਿੱਚ ਸੁਧਾਰ ਹੋਵੇਗਾ ਅਤੇ ਬੱਚਿਆਂ ਅਤੇ ਸਥਾਨਕ ਨਿਵਾਸੀਆਂ ਨੂੰ ਬਿਮਾਰੀਆਂ ਅਤੇ ਹੋਰ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਇਸ ਮੌਕੇ, ਪਿੰਡ ਇਟਾਵਾ ਦੇ ਇੱਕ ਸੀਨੀਅਰ ਨਾਗਰਿਕ ਸੋਹਣ ਸਿੰਘ ਨੇ ਨਾਰੀਅਲ ਤੋੜ ਕੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਮਾਰਕੀਟ ਹੈੱਡ ਵਿਜੇ ਕੁਮਾਰ, ਸੁਰੇਸ਼ ਕੁਮਾਰ, ਅਜੀਤ ਸਵਾਰ, ਰਾਜੇਂਦਰ ਸਿੰਘ ਬਿੱਲਾ, ਬਲਵਿੰਦਰ ਕੌਰ, ਆਂਗਣਵਾੜੀ ਸਟਾਫ਼, ਊਸ਼ਾ ਆਸ਼ਾ ਵਰਕਰ, ਜਗਤਾਰ ਕੌਰ ਸਮੇਤ ਕਈ ਪਤਵੰਤੇ ਮੌਜੂ...

ਜਗਤ ਪੰਜਾਬੀ ਸਭਾ, ਕਨੇਡਾ ਨੇ ਮਨਾਇਆ ਮਦਰ ਡੇਅ

ਜਗਤ ਪੰਜਾਬੀ ਸਭਾ, ਕਨੇਡਾ ਨੇ ਮਨਾਇਆ ਮਦਰ ਡੇਅ ਐਮ. ਪੀ. ਸੋਨੀਆ ਸਿੱਧੂ ਨੇ ਕੱਟਿਆ ਰਿਬਨ    ਚੰਡੀਗੜ੍ਹ 19 ਮਈ ( ਰਣਜੀਤ ਧਾਲੀਵਾਲ ) : ਜਗਤ ਪੰਜਾਬੀ ਸਭਾ, ਕਨੇਡਾ ਨੇ ਅੰਤਰ ਰਾਸ਼ਟਰੀ ਮਦਰ ਡੇਅ ਮਨਾਇਆ। ਐਮ. ਪੀ. ਸੋਨੀਆ ਸਿੱਧੂ ਵਲੋਂ ਸਤਿਕਾਰ ਬੈਂਕੁਐਟ ਹਾਲ, ਮਿਸੀਸਾਗਾ ਕਨੇਡਾ ਵਿਖੇ ਰਿਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸ਼ਮਾ ਰੋਸ਼ਨ ਕਰਨ ਦੀ ਰਸਮ ਡਾਕਟਰ ਸੋਲਮਨ ਨਾਜ਼, ਡਾਕਟਰ ਰਾਜੇਸ਼ ਬਤਰਾ, ਗੁਰਦਰਸ਼ਨ ਸਿੰਘ ਸੀਰਾ, ਅਮਰੀਕ ਗੋਗਨਾ, ਅਮਰਜੀਤ ਸਿੰਘ ਗਿੱਲ ਐਮ. ਪੀ. ਤੇ ਨੈਟਲੀ ਹਾਰਟ ਸਿਟੀ ਕੌਂਸਲਰ ਵਲੋਂ ਕੀਤੀ ਗਈ। ਓ ਕੈਨੇਡਾ ਅਤੇ ਦੇਹ ਸ਼ਿਵਾ ਬਰ ਮੋਹਿ ਇਹੈ... ਸਬਦ ਦਾ ਗਾਇਨ ਹੋਇਆ।   ਸਰਦੂਲ ਸਿੰਘ ਥਿਆੜਾ ਨੇ ਸਾਰਿਆਂ ਨੂੰ 'ਜੀ ਆਇਆ ਨੂੰ' ਕਿਹਾ ਅਤੇ ਜਗਤ ਪੰਜਾਬੀ ਸਭਾ ਵਲੋਂ ਕੀਤੇ ਸਮਾਗਮਾਂ ਅਤੇ ਕੰਮਾਂ ਬਾਰੇ ਜਾਣਕਾਰੀ ਦਿਤੀ। ਸੋਨੀਆ ਸਿੱਧੂ ਵਲੋਂ ਮਾਂ ਦੀ ਮਹੱਤਤਾ ਬਾਰੇ ਭਾਸ਼ਣ ਦਿਤਾ ਗਿਆ। ਮਸ਼ਹੂਰ ਗਾਇਕ ਮੋਹਸਿਨ ਸ਼ੌਕਤ ਅਲੀ ਵਲੋਂ ਮਾਂ ਦੀ ਮਹੱਤਤਾ ਵਾਲਾ ਗਾਣਾ ਗਾਇਆ ਗਿਆ। ਐਮ. ਪੀ. ਅਮਰਜੀਤ ਸਿੰਘ ਤੇ ਨੈਟਲੀ ਹਾਰਟ ਵੱਲੋਂ ਮਾਂ ਬਾਰੇ ਅਤੇ ਸਭਾ ਬਾਰੇ ਚਰਚਾ ਕੀਤੀ ਗਈ। ਇਸ ਮੌਕੇ 12ਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਡਾਇਰੀ ਰਿਲੀਜ਼ ਕੀਤੀ ਗਈ। ਡਾਕਟਰ ਸੋਲਮਨ ਨਾਜ਼ , ਸੁਖਵਿੰਦਰ ਸਿੰਘ ਸੰਧੂ , ਨਿਰਵੈਲ ਸਿੰਘ ਅਰੋੜਾ, ਸਹਿਜ ਕੌਰ ਮਾਂਗਟ, ਰਿਕੀ ਗੋਗਨਾ, ਭੁਪਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ ਵਾਲੀਆ, ਰਣਜੀਤ ਕੌਰ ਅਰੋੜ...

14 ਦਿਨਾਂ ਤੋਂ ਤਪਦੀ ਧੁੱਪ ਵਿੱਚ ਨਗਰ ਨਿਗਮ ਮੋਹਾਲੀ ਦੇ ਸਫਾਈ ਕਰਮਚਾਰੀਆਂ ਦਾ ਚੱਲ ਰਿਹਾ ਧਰਨਾ ਨਿਰੰਤਰ ਜਾਰੀ

14 ਦਿਨਾਂ ਤੋਂ ਤਪਦੀ ਧੁੱਪ ਵਿੱਚ ਨਗਰ ਨਿਗਮ ਮੋਹਾਲੀ ਦੇ ਸਫਾਈ ਕਰਮਚਾਰੀਆਂ ਦਾ ਚੱਲ ਰਿਹਾ ਧਰਨਾ ਨਿਰੰਤਰ ਜਾਰੀ ਅਸਲੀ ਝਾੜੂ ਵਾਲੇ ਤੱਪਦੀ ਧੁੱਪ ਵਿੱਚ ਕਰ ਰਹੇ ਆਪਣੇ ਹੱਕਾਂ ਲਈ ਪ੍ਰਦਰਸ਼ਨ, ਨਕਲੀ ਝਾੜੂ ਵਾਲੇ ਘਰ ਘਰ ਜਾ ਕੇ ਐਮਸੀ ਵੋਟਾਂ ਦਾ ਕਰ ਰਹੇ ਪ੍ਰਚਾਰ : ਪ੍ਰਧਾਨ ਕੁੰਭੜਾ ਯੂਨੀਅਨ ਮੈਂਬਰ ਹਰ ਇੱਕ ਵਾਰਡ ਵਿੱਚ ਜਾਕੇ ਆਪ ਸਰਕਾਰ ਦਾ ਕਰਨਗੇ ਪਿੱਟ ਸਿਆਪਾ ਤੇ ਦੱਸਣਗੇ ਲੋਕਾਂ ਨੂੰ ਆਪ ਸਰਕਾਰ ਦੀ ਅਸਲੀਅਤ : ਪ੍ਰਧਾਨ ਅਜੀਤ ਸਿੰਘ ਐਸ.ਏ.ਐਸ.ਨਗਰ 19 ਮਈ ( ਰਣਜੀਤ ਧਾਲੀਵਾਲ ) : ਨਗਰ ਨਿਗਮ ਮੋਹਾਲੀ ਦੇ ਸਫਾਈ ਕਰਮਚਾਰੀਆਂ ਵੱਲੋ ਦਿੱਤੇ ਜਾ ਰਹੇ ਧਰਨੇ ਦੇ ਅੱਜ 14 ਦਿਨ ਬੀਤ ਚੁੱਕੇ ਹਨ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਪਹੁੰਚੇ ਤੇ ਉਹਨਾਂ ਨੇ ਧਰਨਾਕਾਰੀਆਂ ਤੋਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਨਗਰ ਨਿਗਮ ਦੀ ਨਲਾਇਕੀ ਹੈ, ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਇਨੀ ਧੁੱਪ ਦੇ ਵਿੱਚ ਬੈਠੇ ਇਹਨਾਂ ਲੋਕਾਂ ਦੀ ਫਰਿਆਦ ਵੀ ਨਹੀਂ ਸੁਣੀ ਜਾ ਰਹੀ। ਜਦਕਿ ਇਹਨਾਂ ਦੀ ਹਰ ਇੱਕ ਮੰਗ ਜਾਇਜ ਹੈ ਤੇ ਇਹ ਆਪਣਾ ਹੱਕ ਮੰਗ ਰਹੇ ਹਨ।  ਪ੍ਰਧਾਨ ਕੁੰਭੜਾ ਨੇ ਕਿਹਾ ਕਿ ਝਾੜੂ ਵਾਲਿਆਂ ਦੀ ਸਰਕਾਰ ਵਿੱਚ ਝਾੜੂ ਵਾਲਿਆਂ ਦਾ ਬੁਰਾ ਹਾਲ ਹੈ, ਆਮ ਲੋਕਾਂ ਦਾ ਕੀ ਕਹਿਣਾ। ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱ...