Skip to main content

Posts

Apoorva Arora Looks Back At Momacu Shoot Diaries As Audiences Praise Her Performance

Apoorva Arora Looks Back At Momacu Shoot Diaries As Audiences Praise Her Performance S.A.S.Nagar 12 June ( Ranjeet Singh Dhaliwal ) : Actor Apoorva Arora is receiving appreciation for her performance in Momacu, and as audiences continue to connect with the film, the actress is taking a trip down memory lane, revisiting the unforgettable moments that shaped her journey on the project. While the film is now garnering love from viewers, the road to bringing Momacu to life was far from easy. Apoorva joined the project shortly after wrapping another shoot and found herself diving straight into an intense schedule in Chandigarh's biting winter. Recalling the experience, Apoorva shared, “What I remember most about Momacu is not the cold, but the spirit with which everyone came to work every day. We were shooting through some really chilly nights, often for long hours, but there was so much excitement around the story that nobody let the weather dampen the mood. Looking back, those difficu...

ਚਿਤਕਾਰਾ ਯੂਨੀਵਰਸਿਟੀ ਵਿਖੇ ਪੰਜਾਬ ਦਾ ਆਈਆਰਐਮ ਇੰਡੀਆ ਐਫੀਲੀਏਟ-ਲਾਇਸੰਸਸ਼ੁਦਾ ਗਲੋਬਲ ਸੈਂਟਰ ਫਾਰ ਐਂਟਰਪ੍ਰਾਈਜ਼ ਰਿਸਕ ਮੈਨੇਜਮੈਂਟ ਸਥਾਪਿਤ

ਚਿਤਕਾਰਾ ਯੂਨੀਵਰਸਿਟੀ ਵਿਖੇ ਪੰਜਾਬ ਦਾ ਆਈਆਰਐਮ ਇੰਡੀਆ ਐਫੀਲੀਏਟ-ਲਾਇਸੰਸਸ਼ੁਦਾ ਗਲੋਬਲ ਸੈਂਟਰ ਫਾਰ ਐਂਟਰਪ੍ਰਾਈਜ਼ ਰਿਸਕ ਮੈਨੇਜਮੈਂਟ ਸਥਾਪਿਤ  ਵਿਦਿਆਰਥੀਆਂ ਨੂੰ ਖੋਜ ਅਤੇ ਗਿਆਨ ਦੇ ਮਿਲਣਗੇ ਨਵੇਂ ਵਿਸ਼ਵਵਿਆਪੀ ਮੌਕੇ ਪੰਜਾਬ/ ਚੰਡੀਗੜ੍ਹ 3 ਜੂਨ ( ਰਣਜੀਤ ਧਾਲੀਵਾਲ ) : ਇੰਸਟੀਚਿਊਟ ਆਫ ਰਿਸਕ ਮੈਨੇਜਮੈਂਟ (ਆਈ.ਆਰ.ਏਮ) ਇੰਡੀਆ ਐਫ਼ਿਲੀਏਟ ਵੱਲੋਂ ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿੱਚ ਐਂਟਰਪ੍ਰਾਈਜ਼ ਰਿਸਕ ਮੈਨੇਜਮੈਂਟ (ਈ.ਆਰ.ਏਮ) ਦਾ ਤੀਜਾ ਗਲੋਬਲ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਹ ਕੇਂਦਰ ਉੱਤਰੀ ਭਾਰਤ ਵਿੱਚ ਰਿਸਕ ਮੈਨੇਜਮੈਂਟ ਸਿੱਖਿਆ, ਖੋਜ ਅਤੇ ਨੀਤੀਗਤ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸੈਂਟਰ ਦਾ ਉਦਘਾਟਨ ਆਈ.ਆਰ.ਏਮ ਇੰਡੀਆ ਰੀਜਨਲ ਗਰੁੱਪ ਦੇ ਚੇਅਰਮੈਨ ਅਤੇ ਸੀ.ਏਫ਼.ਆਈ.ਆਰ.ਏਮ ਰਾਜੀਵ ਤੰਨਾ ਨੇ ਕੀਤਾ। ਇਸ ਮੌਕੇ ਆਈ.ਟੀ.ਸੀ ਲਿਮਿਟਡ ਦੇ ਸਾਬਕਾ ਚੀਫ਼ ਰਿਸਕ ਅਫ਼ਸਰ ਸੰਦੀਪ ਦੱਤਾ, ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੇ. ਚਿਤਕਾਰਾ, ਵਾਈਸ ਚਾਂਸਲਰ ਡਾ. ਸੰਧੀਰ ਸ਼ਰਮਾ, ਆਈ.ਆਰ.ਏਮ ਇੰਡੀਆ ਐਫ਼ਿਲੀਏਟ ਦੇ ਸੀਈਓ ਹਰਸ਼ ਸ਼ਾਹ ਅਤੇ ਸਿੱਖਿਆ, ਉਦਯੋਗ ਤੇ ਪ੍ਰਸ਼ਾਸਨ ਖੇਤਰ ਨਾਲ ਸੰਬੰਧਿਤ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ। ਆਈ.ਆਰ.ਏਮ ਇੰਡੀਆ ਦੇ ਗਵਰਨੈਂਸ ਬੋਰਡ ਮੈਂਬਰ ਸ਼ੈਲੇਸ਼ ਹਰਿਭਕਤੀ ਨੇ ਵਰਚੁਅਲ ਰੂਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਚਿਤਕਾਰਾ ਯੂਨੀਵਰਸਿਟੀ ਵਿੱਚ ਸਥਾਪਿਤ ਇਹ ਕੇਂਦਰ ...

Ganieve Kaur Majithia counters CM Mann's remarks on Bikram Majithia

Ganieve Kaur Majithia counters CM Mann's remarks on Bikram Majithia Chief Minister should stop misleading people with LOC claims; Majithia's passport is already deposited in court, says Ganieve Kaur Majithia Bikram Majithia has neither fled nor will flee, has never been afraid and never will be; he is exercising his legal rights and consulting his lawyers Chandigarh 2 June ( Ranjeet Singh Dhaliwal ) : Shiromani Akali Dal MLA from Majitha, Ganieve Kaur Majithia, on Tuesday strongly rebutted what she termed as misleading and irresponsible remarks made by Chief Minister Bhagwant Mann against senior Akali leader Bikram Singh Majithia. Ganieve Kaur said the Chief Minister should stop what she described as attempts to mislead people through claims of a Look Out Circular (LOC) against Majithia. She asserted that Majithia's passport had already been deposited in court and that the Chief Minister, the Punjab Police and investigating agencies were fully aware of this fact. She said B...

ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਦੀਆਂ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਪਲਟਵਾਰ

ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਦੀਆਂ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਪਲਟਵਾਰ ਮਜੀਠੀਆ ਖਿਲਾਫ ਐਲਓਸੀ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਨਾ ਕਰਨ ਮੁੱਖ ਮੰਤਰੀ, ਮਜੀਠੀਆ ਦਾ ਪਾਸਪੋਰਟ ਅਦਾਲਤ ਵਿਚ ਪਹਿਲਾਂ ਹੀ ਜਮਾ ਹੈ ਇਹ ਗੱਲ ਮੁੱਖ ਮੰਤਰੀ, ਉਨ੍ਹਾਂ ਦੀ ਪੁਲਿਸ ਅਤੇ ਏਜੰਸੀਆਂ ਨੂੰ ਪਤਾ ਹੈ : ਗਨੀਵ ਕੌਰ ਮਜੀਠੀਆ ਕਿਹਾ, ਮਜੀਠੀਆ ਨਾ ਕਿਤੇ ਭੱਜੇ ਹਨ ਨਾ ਭੱਜਣਗੇ, ਨਾ ਕਦੇ ਡਰੇ ਹਨ ਨਾ ਕਦੇ ਡਰਨਗੇ, ਉਹ ਆਪਣੇ ਕਾਨੂੰਨੀ ਹੱਕ ਨੂੰ ਵਰਤਦੇ ਹੋਏ ਆਪਣੇ ਵਕੀਲਾਂ ਨਾਲ ਰੁੱਝੇ ਹੋਏ ਹਨ ਮਜੀਠੇ ਅਤੇ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਡੱਟਣ ਵਾਲੇ ਮਜੀਠੀਆ ਨਾਲ ਸਾਰਾ ਪੰਜਾਬ ਡਟ ਕੇ ਖੜ੍ਹਾ  ਸਾਨੂੰ ਵਾਹਿਗੁਰੂ ਉੱਤੇ ਪੂਰਾ ਭਰੋਸਾ ਹੈ ਅਤੇ ਉਹਨਾਂ ਦੇ ਓਟ ਆਸਰੇ ਨਾਲ ਹੀ ਮਜੀਠੀਆ ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ੍ਹ ਰਹੇ ਹਨ ਕੋਂਸਲ ਚੋਣਾਂ ਵਿੱਚ ਮਜੀਠੀਆ ਦੀ ਲੋਕਪ੍ਰਿਯਤਾ ਅਤੇ ਚੜ੍ਹਤ ਦੇਖ ਕੇ ਮੁੱਖ ਮੰਤਰੀ ਵਲੋਂ ਝੂਠਾ ਪਰਚਾ ਦਰਜ਼ ਕਰਵਾਇਆ ਗਿਆ ਹੈ ਪੁਲਿਸ ਅਧਿਕਾਰੀਆਂ ਤੋਂ ਝੂਠੇ ਬਿਆਨ ਦਵਾ ਕੇ, ਝੂਠੀਆਂ ਪ੍ਰੈੱਸ ਕਾਨਫਰੰਸਾਂ ਕਰਵਾ ਕੇ ਉਨ੍ਹਾਂ ਨੂੰ ਬਦਲਣ ਨਾਲ ਮਜੀਠੇ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਸਾਰੀ ਸੱਚਾਈ ਸਾਹਮਣੇ ਆ ਗਈ ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ ਰਹੇ ਸ੍ਰ ਮਜੀਠੀਆ ਦੀ ਕਿਰਦਾਰਕੁਸ਼ੀ ਕਰਨ ਅਤੇ ਅਕਾਲੀ ਦਲ ਨ...

Akali Dal’s Winning Candidates Meet Sukhbir Singh Badal After Mohali Municipal Council Poll Victory

Akali Dal’s Winning Candidates Meet Sukhbir Singh Badal After Mohali Municipal Council Poll Victory S.A.S.Nagar 2 June ( Ranjeet Singh Dhaliwal ) : The victorious candidates of the Shiromani Akali Dal and local party leaders, who secured an impressive win in the Mohali Municipal Council elections, met Sukhbir Singh Badal today and shared the joy of their electoral success. On the occasion, party leaders said that the victory reflects the trust and confidence reposed by the people of Mohali in the policies and public-oriented approach of the Shiromani Akali Dal. They stated that the party has always stood as the voice of the people and remains committed to fulfilling the aspirations and expectations of the public in the future as well. The party leadership expressed heartfelt gratitude to all winning candidates, party workers, and the voters of Mohali for their support. Speaking on the occasion, Gurkirpal Singh, Vice President of the Punjab Akali Dal Trade Wing, said that the overwhelmi...

ਮੋਹਾਲੀ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਤੋਂ ਬਾਅਦ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ

ਮੋਹਾਲੀ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਤੋਂ ਬਾਅਦ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ ਐਸ.ਏ.ਐਸ.ਨਗਰ 2 ਜੂਨ ( ਰਣਜੀਤ ਧਾਲੀਵਾਲ ) : ਮੋਹਾਲੀ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਜੇਤੂ ਉਮੀਦਵਾਰਾਂ ਅਤੇ ਸਥਾਨਕ ਲੀਡਰਸ਼ਿਪ ਨੇ ਅੱਜ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਆਪਣੀ ਜਿੱਤ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਜਿੱਤ ਮੋਹਾਲੀ ਦੇ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਲੋਕ ਹਿੱਤ ਮੁੱਦਿਆਂ 'ਤੇ ਰੱਖੇ ਗਏ ਵਿਸ਼ਵਾਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਵਚਨਬੱਧ ਰਹੇਗਾ। ਪਾਰਟੀ ਲੀਡਰਸ਼ਿਪ ਨੇ ਇਸ ਜਿੱਤ ਲਈ ਸਾਰੇ ਜੇਤੂ ਉਮੀਦਵਾਰਾਂ, ਵਰਕਰਾਂ ਅਤੇ ਮੋਹਾਲੀ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਪੰਜਾਬ ਅਕਾਲੀ ਦਲ ਟਰੇਡ ਵਿੰਗ ਦੇ ਉਪ ਪ੍ਰਧਾਨ ਗੁਰਕਿਰਪਾਲ ਸਿੰਘ ਨੇ ਕਿਹਾ ਕਿ ਇਹ ਜਨਤਕ ਸਮਰਥਨ ਪਾਰਟੀ ਨੂੰ ਹੋਰ ਵੀ ਸਮਰਪਣ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।

Shiromani Akali Dal (Punar Surjit) Demands Crop Diversification with MSP and Year‑round MGNREGA Work for Labourers

Shiromani Akali Dal (Punar Surjit) Demands Crop Diversification with MSP and Year‑round MGNREGA Work for Labourers Party demanded for an impartial investigation into the 1984 genocide and that the responsible persons be given appropriate punishment. Leaders also called for revocation of Indira Gandhi’s Bharat Ratna. Memorandum addressed to the Governor of Punjab were also submitted to the Deputy Commissioners in the remaining eleven districts. Chandigarh 2 June( Ranjeet Singh Dhaliwal ) : The Shiromani Akali Dal (Punar Surjit) initiated a public campaign to submit memoranda to the Governor of Punjab through the Deputy Commissioners of various districts. Under this programme, memoranda were submitted today in the remaining eleven districts. These memoranda raise issues that have, for decades, wounded Punjab’s psyche, weakened its economy, and eroded the trust of the Panth and the people of Punjab, especially the youth. The ten‑point charter of demands includes: - Amendments to the flawe...

ਕਿਸਾਨਾਂ ਨੂੰ ਸਮਰਥਨ ਮੁੱਲ ਨਾਲ ਫਸਲੀ ਵਿਭਿੰਨਤਾ ਅਤੇ ਮਜਦੂਰਾਂ ਲਈ ਮਨਰੇਗਾ ਤਹਿਤ ਸਾਲ ਭਰ ਕੰਮ ਦੀ ਮੰਗ : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ

ਕਿਸਾਨਾਂ ਨੂੰ ਸਮਰਥਨ ਮੁੱਲ ਨਾਲ ਫਸਲੀ ਵਿਭਿੰਨਤਾ ਅਤੇ ਮਜਦੂਰਾਂ ਲਈ ਮਨਰੇਗਾ ਤਹਿਤ ਸਾਲ ਭਰ ਕੰਮ ਦੀ ਮੰਗ : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਜੂਨ 84 ਦੇ ਘੱਲੂਘਾਰੇ ਦੀ ਨਿਰਪੱਖ ਜਾਂਚ ਅਤੇ ਜਿੰਮੇਵਾਰ ਹਾਕਮਾਂ ਨੂੰ ਬਣਦੀਆਂ ਸਜਾਵਾਂ ਦਿੱਤੀਆਂ ਜਾਣ ਨਿਰਦੋਸ਼ ਸਿੱਖਾਂ ਦੀ ਕਾਤਲ ਇੰਦਰਾ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ ਬਾਕੀ ਗਿਆਰਾਂ ਜਿਲ੍ਹਿਆਂ ਵਿੱਚ ਵੀ ਡਿਪਟੀ ਕਮਿਸ਼ਨਰਾਂ ਨੂੰ ਗਵਰਨਰ ਪੰਜਾਬ ਦੇ ਨਾਮ ਸੌਂਪੇ ਮੰਗ ਪੱਤਰ ਚੰਡੀਗੜ੍ਹ 2 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਲੋਕ ਸੰਘਰਸ਼ ਦਾ ਆਗਾਜ ਕਰਦਿਆਂ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਸੀ, ਉਸ ਦੇ ਤਹਿਤ ਅੱਜ ਬਾਕੀ ਰਹਿੰਦੇ ਗਿਆਰਾਂ ਜਿਲਿਆਂ ਵਿੱਚ ਵੀ ਮੰਗ ਪੱਤਰ ਸੌਂਪੇ ਗਏ। ਇਸ ਵਿੱਚ ਉਹ ਮੁੱਦੇ ਉਠਾਏ ਗਏ ਹਨ ਜਿਨ੍ਹਾਂ ਨੇ ਦਹਾਕਿਆਂ ਤੋਂ ਪੰਜਾਬ ਦੀ ਮਾਨਸਿਕਤਾ ਨੂੰ ਜਖਮੀ, ਆਰਥਿਕਤਾ ਨੂੰ ਕਮਜ਼ੋਰ ਕਰਕੇ ਪੰਥ ਅਤੇ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦਾ ਵਿਸ਼ਵਾਸ ਤੋੜਿਆ ਹੈ। ਦਸ ਮੰਗਾਂ ਦੇ ਇਸ ਚਾਰਟਰ ਵਿੱਚ ਸ਼ਾਮਿਲ ਹਨ; ਜਲਦਬਾਜ਼ੀ ਵਿੱਚ ਪਾਸ ਕੀਤੇ ਖ਼ਾਮੀਆਂ ਭਰੇ ਬੇਅਦਬੀ ਕਾਨੂੰਨ ਵਿੱਚ ਸੋਧਾਂ ਕਰਾਉਣਾ, 14 ਸਾਲਾਂ ਤੋਂ ਨਾ ਹੋਈਆਂ SGPC ਚੋਣਾਂ ਤੁਰੰਤ ਕਰਵਾਉਣਾ, ਕਿਸਾਨਾਂ ਲਈ ਸਾਰੀਆਂ ਫਸਲਾਂ ਤੇ ਸਮਰਥਨ ਮੁੱਲ, ਮਜਦੂਰਾਂ ਲਈ ਮਨਰੇਗਾ ਤਹਿਤ ਸਾਲ ਭਰ ਕੰਮ ਦੇ...