Skip to main content

Posts

Showing posts with the label BJP Ubha

ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੰਭੀਰ ਵਿਚਾਰਾਂ ਕੀਤੀਆਂ

ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਚੰਡੀਗੜ੍ਹ 20 ਅਕਤੂਬਰ ( ਰਣਜੀਤ ਧਾਲੀਵਾਲ ) : ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰੇਤ ਦੀ ਮੀਟਿੰਗ ਮੇਜਰ ਸਿੰਘ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ਬਾਬਾ ਕਰਮ ਸਿੰਘ ਚੀਮ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਦੇ ਫ਼ੈਸਲੇ ਪ੍ਰੈਸ ਨੂੰ ਜਾਰੀ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਹਨ। ਮੀਟਿੰਗ ’ਚ ਨੋਟ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹਰ ਰੋਜ਼ ਮੌਤਾਂ ਹੋ ਰਹੀਆਂ ਹਨ, ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਢੰਗੋਸਲਾ ਹੀ ਸਾਬਤ ਹੋ ਰਿਹਾ ਹੈ। ਸਿਤਮ ਦੀ ਗੱਲ ਇਹ ਹੈ ਕਿ ਨਸ਼ਾ ਤਸਕਰ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਤੇ ਸ਼ਰੇਆਮ ਹਮਲੇ ਹੀ ਨਹੀਂ ਕਰ ਰਹੇ ਬਲਕਿ ਹੁਣ ਉਹ ਨਸ਼ਾ ਵਿਰੋਧੀਆਂ ਨੂੰ ਕਤਲ ਵੀ ਕਰਨ ਲੱਗ ਪਏ ਹਨ। ਇਸ ਦੀ ਤਾਜ਼ਾ ਮਿਸਾਲ ਮਾਨਸਾ ਸ਼ਹਿਰ, ਸੰਗਰੂਰ ਦੇ ਪਿੰਡ ਤੂਰ ਵਣਜਾਰਾ, ਬਟਾਲਾ ਦੇ ਅਮਰਸ਼ਾਹ ਅਤੇ ਧੂਰੀ ਵਿੱਚ ਵਾਪਰੀਆਂ ਵੱਖ ਵੱਖ ਘਟਨਾਵਾਂ ਹਨ। ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਪ੍ਰਤੀ ਸਰਕਾਰ ਦਾ ਰਵੱਈਆ ਵੀ ਗ਼ੈਰ-ਸੰਜੀਦਾ ਹੈ। ਸਰਕਾਰ ਵੀ ਨਸ਼ਿਆਂ ਵਿਰੁੱਧ ਸਵਾਲ ਚੁੱਕਣ ਵਾਲਿਆਂ ਨੂੰ ਡਰਾ ਧਮਕਾ ਹੀ ਨਹੀਂ ਰਹੀ ਸਗੋਂ ਆਤਮਹੱਤਿਆ ਕਰਨ ਲਈ ਵੀ ਮਜਬੂਰ ...

20 ਅਕਤੂਬਰ ਨੂੰ ਅਮਿਤ ਸ਼ਾਹ ਜੀ ਦਾ ਪੰਜਾਬ ਦੌਰਾ ਨਸ਼ਾ ਮੁਕਤ ਪੰਜਾਬ ਮੁਹਿੰਮ ਲਈ ਮੀਲ ਪੱਥਰ ਸਾਬਤ ਹੋਵੇਗਾ : ਹਰਦੇਵ ਸਿੰਘ ਉੱਭਾ

20 ਅਕਤੂਬਰ ਨੂੰ ਅਮਿਤ ਸ਼ਾਹ ਜੀ ਦਾ ਪੰਜਾਬ ਦੌਰਾ ਨਸ਼ਾ ਮੁਕਤ ਪੰਜਾਬ ਮੁਹਿੰਮ ਲਈ ਮੀਲ ਪੱਥਰ ਸਾਬਤ ਹੋਵੇਗਾ : ਹਰਦੇਵ ਸਿੰਘ ਉੱਭਾ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ : ਉੱਭਾ ਚੰਡੀਗੜ੍ਹ 19 ਅਕਤੂਬਰ ( ਰਣਜੀਤ ਧਾਲੀਵਾਲ ) : ਭਾਜਪਾ ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਵੱਲੋਂ ਨਸ਼ਾ ਤਸਕਰਾਂ ਅਤੇ ਹੈਰੋਇਨ (ਚਿੱਟੇ) ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਸੰਦੇਸ਼ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਤਸਕਰੀ ਦੇ ਨੈੱਟਵਰਕ ਨੂੰ ਤੋੜਨਾ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਉੱਭਾ ਨੇ ਕਿਹਾ ਕਿ 20 ਅਕਤੂਬਰ ਨੂੰ ਸ੍ਰੀ ਅਮਿਤ ਸ਼ਾਹ ਜੀ ਦਾ ਮਾਨਸਾ ਸਮੇਤ ਪੰਜਾਬ ਦਾ ਦੌਰਾ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਨੂੰ ਮਜ਼ਬੂਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਨਸ਼ਿਆਂ ਦੀ ਸਪਲਾਈ ਦੇ ਸਰੋਤਾਂ ਦੀ ਪਛਾਣ, ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਅਤੇ ਗੈਰ-ਕਾਨੂੰਨੀ ਕਾਰੋਬਾਰਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਨਿਰਪੱ...

Why is the ‘Cockroach Janata Party’ silent on the drug issue in Punjab? The team must answer questions regarding whether they are acting at the behest of Rahul Gandhi and Kejriwal : Hardev Singh Ubha

Why is the ‘Cockroach Janata Party’ silent on the drug issue in Punjab? The team must answer questions regarding whether they are acting at the behest of Rahul Gandhi and Kejriwal : Hardev Singh Ubha Justice in the Parvinder Singh Jhota case and the safety of social activists fighting against drugs must be ensured. S.A.S.Nagar 14 October ( Ranjeet Singh Dhaliwal ) : Senior Punjab BJP leader Hardev Singh Ubha has questioned the silence of Abhijit and his team—referred to as the ‘Cockroach Janata Party’—regarding the grave drug problem in Punjab and the case of Parvinder Singh Jhota. He asked why this team remains silent when Punjab's youth are suffering the scourge of drugs and questions are being raised about justice and the safety of those who speak out against drug trafficking. Is this team avoiding the drug issue because the Aam Aadmi Party is in power in Punjab? Is the ‘Cockroach Janata Party’ operating at the behest of Rahul Gandhi and Arvind Kejriwal? He stated that the conce...

ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ‘ਕਾਕਰੋਚ ਜਨਤਾ ਪਾਰਟੀ’ ਦੀ ਚੁੱਪ ਕਿਉਂ? ਰਾਹੁਲ ਗਾਂਧੀ ਅਤੇ ਕੇਜਰੀਵਾਲ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਸਵਾਲ ਦਾ ਜਵਾਬ ਦੇਵੇ ਟੀਮ : ਹਰਦੇਵ ਸਿੰਘ ਉੱਭਾ

ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਅਤੇ ਨਸ਼ਿਆਂ ਵਿਰੁੱਧ ਲੜਨ ਵਾਲੇ ਸਮਾਜ ਸੇਵੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਐਸ.ਏ.ਐਸ.ਨਗਰ 14 ਅਕਤੂਬਰ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਨੇ ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਅਤੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ’ਤੇ ‘ਕਾਕਰੋਚ ਜਨਤਾ ਪਾਰਟੀ’ ਦੇ ਅਭਿਜੀਤ ਅਤੇ ਉਸ ਦੀ ਟੀਮ ਦੀ ਚੁੱਪ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਮਾਰ ਝੱਲ ਰਹੀ ਹੈ ਅਤੇ ਨਸ਼ਾ ਤਸਕਰੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਤੇ ਇਨਸਾਫ਼ ਦੇ ਸਵਾਲ ਖੜ੍ਹੇ ਹੋ ਰਹੇ ਹਨ, ਤਾਂ ਇਹ ਟੀਮ ਚੁੱਪ ਕਿਉਂ ਹੈ? ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਇਹ ਟੀਮ ਨਸ਼ਿਆਂ ਦੇ ਮੁੱਦੇ ’ਤੇ ਬੋਲਣ ਤੋਂ ਬਚ ਰਹੀ ਹੈ? ਕੀ ‘ਕਾਕਰੋਚ ਜਨਤਾ ਪਾਰਟੀ’ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਇਸ ਬਾਰੇ ਸੰਬੰਧਿਤ ਆਗੂਆਂ ਨੂੰ ਆਪਣਾ ਪੱਖ ਜਨਤਕ ਤੌਰ ’ਤੇ ਸਪੱਸ਼ਟ ਕਰਨਾ ਚਾਹੀਦਾ ਹੈ। ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਆਸੀ ਸਹੂਲਤ ਦੇ ਆਧਾਰ ’ਤੇ ਨਹੀਂ ਲੜੀ ਜਾ ਸਕਦੀ। ਪੰਜਾਬ ਦੀ ਜਵਾਨੀ ਦਾ ਭਵਿੱਖ ਸਭ ਤੋਂ ਮਹੱਤਵਪੂਰਨ ਹੈ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਹਰ ਸਮਾਜ ਸੇਵੀ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮ...

BJP stages protest against the Punjab government during the 'Seva Sankalp Yatra'

BJP stages protest against the Punjab government during the 'Seva Sankalp Yatra' Effigy of the Punjab government burnt at Wave Estate Gate No. 5 S.A.S.Nagar 7 October ( Ranjeet Singh Dhaliwal ) : Today, during the 'Seva Sankalp Yatra' program in Ward No. 41, Sector-86, Mohali, Punjab BJP State President Kewal Singh Dhillon was accorded a warm welcome by MC Gurpreet Kaur Ubha, her husband and senior Punjab BJP leader Hardev Singh Ubha, and the entire team of Ward No. 41. On this occasion, a vigorous protest was staged at Wave Estate Gate No. 5 under the leadership of Kewal Singh Dhillon against the anti-people policies of the Bhagwant Singh Mann government in Punjab and various issues concerning the public. During the protest, BJP leaders and workers burned an effigy of the Punjab government and raised slogans against it. A large number of BJP leaders, party workers, and residents of Ward No. 41, including Manoj Sharma, Gulshan Sood, and J.S. Rana, were present on this o...

ਸੇਵਾ ਸੰਕਲਪ ਯਾਤਰਾ ਦੌਰਾਨ ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ

ਸੇਵਾ ਸੰਕਲਪ ਯਾਤਰਾ ਦੌਰਾਨ ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਵੇਵ ਅਸਟੇਟ ਗੇਟ ਨੰਬਰ 5 'ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਐਸ.ਏ.ਐਸ.ਨਗਰ 7 ਅਕਤੂਬਰ ( ਰਣਜੀਤ ਧਾਲੀਵਾਲ ) : ਅੱਜ ਮੋਹਾਲੀ ਦੇ ਵਾਰਡ ਨੰਬਰ 41, ਸੈਕਟਰ-86 ਵਿਖੇ ਆਯੋਜਿਤ ਸੇਵਾ ਸੰਕਲਪ ਯਾਤਰਾ ਪ੍ਰੋਗਰਾਮ ਦੌਰਾਨ, ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦਾ ਐਮਸੀ ਗੁਰਪ੍ਰੀਤ ਕੌਰ ਉੱਭਾ, ਉਨ੍ਹਾਂ ਦੇ ਪਤੀ ਅਤੇ ਸੀਨੀਅਰ ਭਾਜਪਾ ਨੇਤਾ ਪੰਜਾਬ ਹਰਦੇਵ ਸਿੰਘ ਉੱਭਾ ਅਤੇ ਵਾਰਡ ਨੰਬਰ 41 ਦੀ ਪੂਰੀ ਟੀਮ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵੇਵ ਅਸਟੇਟ ਗੇਟ ਨੰਬਰ 5 ਵਿਖੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਵੱਖ-ਵੱਖ ਜਨਤਕ ਮਸਲਿਆਂ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਨੋਜ ਸ਼ਰਮਾ, ਗੁਲਸ਼ਨ ਸੂਦ ਅਤੇ ਜੇ.ਐਸ. ਰਾਣਾ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਭਾਜਪਾ ਆਗੂ, ਵਰਕਰ ਅਤੇ ਵਾਰਡ ਨੰਬਰ 41 ਦੇ ਵਸਨੀਕ ਮੌਜੂਦ ਸਨ। ਐਮ.ਸੀ. ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਵਾਰਡ ਨੰਬਰ 41 ਅਤੇ ਪੂਰੇ ਮੋਹਾਲੀ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ, ਸੀਵਰੇਜ, ਸੈਨੀਟੇਸ਼ਨ, ਸਟਰੀਟ ਲਾਈਟਾਂ, ਪਾਰਕਾਂ, ਸੜਕਾਂ ਅਤੇ ਹੋਰ ਬੁਨਿਆਦੀ ਸਹ...

GMADA Must Provide Basic Facilities in Old Sectors Along With Developing New Sectors : Gurpreet Kaur Ubha

GMADA Must Provide Basic Facilities in Old Sectors Along With Developing New Sectors : Gurpreet Kaur Ubha Demand for Immediate Resolution of Problems Faced by Shopkeepers at Sector-88 Pocket-C Booth Market S.A.S.Nagar 30 September ( Ranjeet Singh Dhaliwal ) : Shopkeepers and small investors of the Sector-88 Pocket-C Booth Market brought to the attention of Municipal Councillor from Ward No. 41, Mohali, Gurpreet Kaur Ubha, various problems arising due to the lack of basic facilities in the market. The shopkeepers also submitted a memorandum highlighting their concerns. The shopkeepers stated that there is no public toilet facility in the market, causing considerable inconvenience to shopkeepers, customers, particularly women and children. In addition, issues related to water supply, streetlights and the sewerage system are affecting the functioning of the market as well as the safety and convenience of visitors. On the occasion, Gurpreet Kaur Ubha said that a large number of people have...

GMADA ਨਵੇਂ ਸੈਕਟਰ ਵਿਕਸਿਤ ਕਰਨ ਦੇ ਨਾਲ ਪੁਰਾਣੇ ਸੈਕਟਰਾਂ ਨੂੰ ਵੀ ਬੁਨਿਆਦੀ ਸਹੂਲਤਾਂ ਦੇਵੇ : ਗੁਰਪ੍ਰੀਤ ਕੌਰ ਉੱਭਾ

GMADA ਨਵੇਂ ਸੈਕਟਰ ਵਿਕਸਿਤ ਕਰਨ ਦੇ ਨਾਲ ਪੁਰਾਣੇ ਸੈਕਟਰਾਂ ਨੂੰ ਵੀ ਬੁਨਿਆਦੀ ਸਹੂਲਤਾਂ ਦੇਵੇ : ਗੁਰਪ੍ਰੀਤ ਕੌਰ ਉੱਭਾ ਸੈਕਟਰ-88 ਪਾਕੇਟ-ਸੀ ਬੂਥ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਐਸ.ਏ.ਐਸ.ਨਗਰ 30 ਸਤੰਬਰ ( ਰਣਜੀਤ ਧਾਲੀਵਾਲ ) : ਸੈਕਟਰ-88 ਪਾਕੇਟ-ਸੀ ਦੀ ਬੂਥ ਮਾਰਕੀਟ ਦੇ ਦੁਕਾਨਦਾਰਾਂ ਅਤੇ ਛੋਟੇ ਨਿਵੇਸ਼ਕਾਂ ਵੱਲੋਂ ਮਾਰਕੀਟ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਸਬੰਧੀ ਆਪਣੀਆਂ ਸਮੱਸਿਆਵਾਂ ਵਾਰਡ ਨੰਬਰ 41 ਦੀ ਨਗਰ ਨਿਗਮ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਦੁਕਾਨਦਾਰਾਂ ਵੱਲੋਂ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਮਾਰਕੀਟ ਵਿੱਚ ਪਬਲਿਕ ਟਾਇਲਟ ਦੀ ਸਹੂਲਤ ਨਹੀਂ ਹੈ, ਜਿਸ ਕਾਰਨ ਦੁਕਾਨਦਾਰਾਂ, ਗਾਹਕਾਂ ਅਤੇ ਖਾਸ ਕਰਕੇ ਮਹਿਲਾਵਾਂ ਤੇ ਬੱਚਿਆ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਸਪਲਾਈ ਅਤੇ ਸਟਰੀਟ ਲਾਈਟਾਂ ਤੇ ਸੀਵਰੇਜ ਸਿਸਟਮ ਦੀਆਂ ਸਮੱਸਿਆਵਾਂ ਵੀ ਮਾਰਕੀਟ ਦੇ ਕੰਮਕਾਜ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਮੌਕੇ ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਮੋਹਾਲੀ ਦੇ ਪੁਰਾਣੇ ਸੈਕਟਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਲੰਬੇ ਸਮੇਂ ਤੋਂ ਰਹਿ ਰਹੇ ਹਨ ਅਤੇ ਇਨ੍ਹਾਂ ਖੇਤਰਾਂ ਵਿੱਚ ਦੁਕਾਨਦਾਰਾਂ ਤੇ ਛੋਟੇ ਨਿਵੇਸ਼ਕਾਂ ਨੇ ਆਪਣੀ ਮਿਹਨਤ ਅਤੇ ਪੂੰਜੀ ਲਗਾ ਕੇ ਕਾਰੋਬਾਰ ਖੜ੍ਹੇ ਕੀਤੇ ਹਨ। ਇਸ ਲ...

Youth Bjp leader Harmandeep Singh Ubha Meets Chairman of National Commission for Minorities Harjit Singh Grewal

Youth Bjp leader Harmandeep Singh Ubha Meets Chairman of National Commission for Minorities Harjit Singh Grewal Chandigarh 28 September ( Ranjeet Singh Dhaliwal ) : Today, in New Delhi, Harmandeep Singh Ubha, youth BJP leader and son of senior BJP leader Hardev Singh Ubha and Councillor Gurpreet Kaur Ubha, met with Harjit Singh Grewal, Chairman of the National Commission for Minorities. Advocate Gurjot Singh and Advocate Talwinder Singh were also present on the occasion.During the meeting, detailed discussions were held on several important issues concerning minority communities in Punjab, particularly in Chandigarh and Mohali, including education, employment, skill development and social participation of the youth. Harmandeep Singh Ubha also discussed the need to promote sports among the youth of Punjab, expand sports facilities and provide increased funding for sporting activities. He emphasized that strengthening opportunities in sports, education, skill development and employment i...

ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨਾਲ ਹਰਮਨਦੀਪ ਸਿੰਘ ਉੱਭਾ ਦੀ ਮੁਲਾਕਾਤ

ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨਾਲ ਹਰਮਨਦੀਪ ਸਿੰਘ ਉੱਭਾ ਦੀ ਮੁਲਾਕਾਤ ਚੰਡੀਗੜ੍ਹ/ਐਸ.ਏ.ਐਸ.ਨਗਰ 28 ਸਤੰਬਰ ( ਰਣਜੀਤ ਧਾਲੀਵਾਲ ) : ਅੱਜ ਨਵੀਂ ਦਿੱਲੀ ਵਿਖੇ ਭਾਜਪਾ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਅਤੇ ਵਾਰਡ ਨੰਬਰ 41, ਮੋਹਾਲੀ ਦੀ ਨਗਰ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਦੇ ਪੁੱਤਰ ਅਤੇ ਯੁਵਾ ਭਾਜਪਾ ਆਗੂ ਹਰਮਨਦੀਪ ਸਿੰਘ ਉੱਭਾ ਨੇ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐਡਵੋਕੇਟ ਗੁਰਜੋਤ ਸਿੰਘ ਜੀ ਅਤੇ ਐਡਵੋਕੇਟ ਤਲਵਿੰਦਰ ਸਿੰਘ ਜੀ ਵੀ ਮੌਜੂਦ ਰਹੇ। ਮੁਲਾਕਾਤ ਦੌਰਾਨ ਪੰਜਾਬ, ਖਾਸ ਕਰਕੇ ਚੰਡੀਗੜ੍ਹ ਅਤੇ ਮੋਹਾਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਘੱਟਗਿਣਤੀ ਭਾਈਚਾਰਿਆਂ ਨਾਲ ਸਬੰਧਤ ਮੁੱਦਿਆਂ, ਨੌਜਵਾਨਾਂ ਦੀ ਸਿੱਖਿਆ, ਰੋਜ਼ਗਾਰ, ਹੁਨਰ ਵਿਕਾਸ ਅਤੇ ਸਮਾਜਿਕ ਭਾਗੀਦਾਰੀ ਸਮੇਤ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਹਰਮਨਦੀਪ ਸਿੰਘ ਉੱਭਾ ਨੇ ਪੰਜਾਬ ਦੇ ਨੌਜਵਾਨਾਂ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ, ਖੇਡ ਸਹੂਲਤਾਂ ਦਾ ਵਿਸਥਾਰ ਕਰਨ ਅਤੇ ਖੇਡ ਗਤੀਵਿਧੀਆਂ ਲਈ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਉਣ ਦੀ ਲੋੜ ’ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਖੇਡਾਂ, ਸਿੱਖਿਆ, ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਮਜ਼ਬੂਤ ...

Prime Minister Narendra Modi's 76th birthday was celebrated at Wave Estate under the leadership of senior BJP leader Hardev Singh Ubha.

Prime Minister Narendra Modi's 76th birthday was celebrated at Wave Estate under the leadership of senior BJP leader Hardev Singh Ubha. Happiness was shared by distributing *laddoos* with security personnel, and they were encouraged to participate in the cleanliness drive. S.A.S.Nagar 17 September ( Ranjeet Singh Dhaliwal ) : The 76th birthday of Indian Prime Minister Narendra Modi was celebrated with enthusiasm at Wave Estate under the leadership of senior BJP leader Hardev Singh Ubha. On this occasion, while sharing the joy of the birthday with the security personnel of Wave Estate, they were fed laddoos. On this occasion, prayers were offered to the Almighty for Narendra Modi's long life, good health, and continued well-being. Additionally, people were made aware of the cleanliness drive and encouraged to keep their surroundings clean. On this occasion, MC Gurpreet Kaur Ubha, Tarsem Singh Sodhi, Divisional General Secretary Gulshan Sood, Joginder Singh Rana, Harmandeep Singh...

ਭਾਜਪਾ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਦੀ ਅਗਵਾਈ ਵਿੱਚ ਵੇਵ ਅਸਟੇਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 76ਵਾਂ ਜਨਮ ਦਿਨ ਮਨਾਇਆ

ਭਾਜਪਾ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਦੀ ਅਗਵਾਈ ਵਿੱਚ ਵੇਵ ਅਸਟੇਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 76ਵਾਂ ਜਨਮ ਦਿਨ ਮਨਾਇਆ ਸੁਰੱਖਿਆ ਕਰਮਚਾਰੀਆਂ ਨਾਲ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ, ਸਵੱਛਤਾ ਅਭਿਆਨ ਲਈ ਕੀਤਾ ਪ੍ਰੇਰਿਤ ਐਸ.ਏ.ਐਸ.ਨਗਰ 17 ਸਤੰਬਰ ( ਰਣਜੀਤ ਧਾਲੀਵਾਲ ) : ਭਾਜਪਾ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਦੀ ਅਗਵਾਈ ਵਿੱਚ ਵੇਵ ਅਸਟੇਟ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 76ਵਾਂ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੇਵ ਐਸਟੇਟ ਦੇ ਸੁਰੱਖਿਆ ਕਰਮਚਾਰੀਆਂ ਨਾਲ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਲੱਡੂ ਖਵਾਏ ਗਏ। ਇਸ ਮੌਕੇ ਨਰਿੰਦਰ ਮੋਦੀ ਜੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਚੜ੍ਹਦੀ ਕਲਾ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ। ਨਾਲ ਹੀ ਸਵੱਛਤਾ ਅਭਿਆਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ MC ਗੁਰਪ੍ਰੀਤ ਕੌਰ ਉੱਭਾ, ਤਰਸੇਮ ਸਿੰਘ ਸੋਢੀ, ਮੰਡਲ ਜਨਰਲ ਸਕੱਤਰ ਗੁਲਸ਼ਨ ਸੂਦ, ਜੋਗਿੰਦਰ ਸਿੰਘ ਰਾਣਾ, ਹਰਮਨਦੀਪ ਸਿੰਘ ਉੱਭਾ, ਆਰ.ਐਮ. ਦਾਸ ਜੀ ਸਮੇਤ ਹੋਰ ਸਾਥੀ ਹਾਜ਼ਰ ਸਨ। ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਿੱਚ ਸੇਵਾ, ਸਵੱਛਤਾ ਅਤੇ ਵਿਕਾਸ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਜੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ...

Land reserved for a temple and Gurdwara Sahib in Preet City, Sector 86, Mohali, should be handed over to the residents : Hardev Singh Ubha

Land reserved for a temple and Gurdwara Sahib in Preet City, Sector 86, Mohali, should be handed over to the residents : Hardev Singh Ubha Action by GMADA welcomed; demand for strict action against the builder in accordance with regulations S.A.S.Nagar 11 September ( Ranjeet Singh Dhaliwal ) : Supporting the long-standing demand of the residents of Preet City, Sector 86, Mohali, senior Punjab BJP leader Hardev Singh Ubha has stated that the land proposed or reserved for a temple and a Gurdwara Sahib should be made available to the residents as per their entitlement. Hardev Singh Ubha stated that, together with his wife Gurpreet Kaur Ubha—a Municipal Corporation Councilor for Ward No. 41, Mohali—he has been consistently raising his voice regarding the religious and public demands of Preet City residents. The issue concerning the residents not receiving the land designated for a temple and a Gurdwara is not merely a land dispute; rather, it is a serious matter linked to the residents...

ਪ੍ਰੀਤ ਸਿਟੀ ਸੈਕਟਰ 86 ਮੋਹਾਲੀ ਵਿੱਚ ਮੰਦਰ ਅਤੇ ਗੁਰਦੁਆਰਾ ਸਾਹਿਬ ਲਈ ਰਾਖਵੀਂ ਜ਼ਮੀਨ ਵਸਨੀਕਾਂ ਨੂੰ ਦਿੱਤੀ ਜਾਵੇ : ਹਰਦੇਵ ਸਿੰਘ ਉੱਭਾ

ਪ੍ਰੀਤ ਸਿਟੀ ਸੈਕਟਰ 86 ਮੋਹਾਲੀ ਵਿੱਚ ਮੰਦਰ ਅਤੇ ਗੁਰਦੁਆਰਾ ਸਾਹਿਬ ਲਈ ਰਾਖਵੀਂ ਜ਼ਮੀਨ ਵਸਨੀਕਾਂ ਨੂੰ ਦਿੱਤੀ ਜਾਵੇ : ਹਰਦੇਵ ਸਿੰਘ ਉੱਭਾ GMADA ਦੀ ਕਾਰਵਾਈ ਦਾ ਸਵਾਗਤ, ਬਿਲਡਰ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਦੀ ਮੰਗ ਐਸ.ਏ.ਐਸ.ਨਗਰ 11 ਸਤੰਬਰ ( ਰਣਜੀਤ ਧਾਲੀਵਾਲ ) : ਭਾਜਪਾ ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਨੇ ਸੈਕਟਰ-86, ਪ੍ਰੀਤ ਸਿਟੀ ਮੋਹਾਲੀ ਦੇ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਮੰਦਰ ਅਤੇ ਗੁਰਦੁਆਰਾ ਸਾਹਿਬ ਲਈ ਪ੍ਰਸਤਾਵਿਤ/ਰਾਖਵੀਂ ਜ਼ਮੀਨ ਵਸਨੀਕਾਂ ਨੂੰ ਉਨ੍ਹਾਂ ਦੇ ਹੱਕ ਅਨੁਸਾਰ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਉਹ ਆਪਣੀ ਧਰਮਪਤਨੀ ਗੁਰਪ੍ਰੀਤ ਕੌਰ ਉੱਭਾ ਜੀ,ਕੌਂਸਲਰ ਨਗਰ ਨਿਗਮ ਵਾਰਡ ਨੰਬਰ 41, ਮੋਹਾਲੀ ਦੇ ਨਾਲ ਮਿਲ ਕੇ ਪ੍ਰੀਤ ਸਿਟੀ ਦੇ ਵਸਨੀਕਾਂ ਦੀਆਂ ਧਾਰਮਿਕ ਅਤੇ ਜਨਤਕ ਮੰਗਾਂ ਲਈ ਲਗਾਤਾਰ ਆਵਾਜ਼ ਉਠਾ ਰਹੇ ਹਨ। ਮੰਦਰ ਅਤੇ ਗੁਰਦੁਆਰਾ ਸਾਹਿਬ ਲਈ ਨਿਰਧਾਰਤ ਜ਼ਮੀਨ ਵਸਨੀਕਾਂ ਨੂੰ ਨਾ ਮਿਲਣ ਦਾ ਮਾਮਲਾ ਸਿਰਫ਼ ਇੱਕ ਜ਼ਮੀਨੀ ਵਿਵਾਦ ਨਹੀਂ, ਸਗੋਂ ਵਸਨੀਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਉਨ੍ਹਾਂ ਦੇ ਹੱਕਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ GMADA ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰਨਾ ਸਵਾਗਤਯੋਗ ਕਦਮ ਹੈ, ਪਰ ਇਹ ਕਾਰਵਾਈ ਸਿਰਫ਼ ਕਾਗਜ਼ੀ ਕਾਰਵਾਈ ਜਾਂ ਖਾਨਾਪੂਰਤੀ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ।...

Serious allegations against the police after the release of Mohanjit Sheron; BJP strongly condemns Punjab government

Serious allegations against the police after the release of Mohanjit Sheron; BJP strongly condemns Punjab government Responsible police personnel must be immediately dismissed and a criminal case registered against them. Chandigarh 4 September ( Ranjeet Singh Dhaliwal ) : Senior Punjab BJP leader Hardev Singh Ubbha strongly condemned the alleged police atrocities against Mohanjeet Sheron, stating that the mistreatment of Sikhs and violations of human rights in Punjab would not be tolerated at any cost. He remarked that the incidents surfacing under the Bhagwant Mann government evoke memories of the tyrannical rule of the Mughals. High-handedness, harassment, or the hurting of religious sentiments against any individual on the soil of Punjab is unacceptable. Hardev Singh Ubbha noted that when the Aam Aadmi Party was in the opposition, it used to advocate for the public and leaders to question the government. However, upon assuming power, the same government has adopted a policy of suppr...

ਮੋਹਨਜੀਤ ਸ਼ੇਰੋਂ ਦੀ ਰਿਹਾਈ ਤੋਂ ਬਾਅਦ ਪੁਲਿਸ ’ਤੇ ਗੰਭੀਰ ਦੋਸ਼, ਭਾਜਪਾ ਨੇ ਪੰਜਾਬ ਸਰਕਾਰ ਦੀ ਕੀਤੀ ਸਖ਼ਤ ਨਿਖੇਧੀ

ਮੋਹਨਜੀਤ ਸ਼ੇਰੋਂ ਦੀ ਰਿਹਾਈ ਤੋਂ ਬਾਅਦ ਪੁਲਿਸ ’ਤੇ ਗੰਭੀਰ ਦੋਸ਼, ਭਾਜਪਾ ਨੇ ਪੰਜਾਬ ਸਰਕਾਰ ਦੀ ਕੀਤੀ ਸਖ਼ਤ ਨਿਖੇਧੀ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ ਚੰਡੀਗੜ੍ਹ 4 ਸਤੰਬਰ ( ਰਣਜੀਤ ਧਾਲੀਵਾਲ ) : ਭਾਜਪਾ ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਨੇ ਮੋਹਨਜੀਤ ਸ਼ੇਰੋਂ ਨਾਲ ਹੋਏ ਕਥਿਤ ਪੁਲਿਸ ਜ਼ੁਲਮ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਨਾਲ ਜ਼ੁਲਮ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਮੁਗਲਾਂ ਦੇ ਜ਼ੁਲਮ ਭਰੇ ਸ਼ਾਸਨ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਪੰਜਾਬ ਦੀ ਧਰਤੀ ’ਤੇ ਕਿਸੇ ਵੀ ਵਿਅਕਤੀ ਨਾਲ ਧੱਕੇਸ਼ਾਹੀ, ਤਸ਼ੱਦਦ ਜਾਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਬਰਦਾਸ਼ਤਯੋਗ ਨਹੀਂ ਹੈ। ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਵਿੱਚ ਸੀ ਤਾਂ ਖੁਦ ਕਹਿੰਦੀ ਸੀ ਕਿ ਲੋਕ ਅਤੇ ਆਗੂ ਸਰਕਾਰ ਤੋਂ ਸਵਾਲ ਪੁੱਛਣ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਸੇ ਸਰਕਾਰ ਨੇ ਸਵਾਲ ਪੁੱਛਣ ਵਾਲਿਆਂ ਦੀ ਆਵਾਜ਼ ਦਬਾਉਣ ਅਤੇ ਉਨ੍ਹਾਂ ’ਤੇ ਜ਼ੁਲਮ ਕਰਨ ਦੀ ਨੀਤੀ ਅਪਣਾ ਲਈ ਹੈ। ਲੋਕਤੰਤਰ ਵਿੱਚ ਸਰਕਾਰ ਤੋਂ ਸਵਾਲ ਪੁੱਛਣਾ ਹਰ ਨਾਗਰਿਕ ਦਾ ਅਧਿਕਾਰ ਹੈ, ਕੋਈ ਜੁਰਮ ਨਹੀਂ। ਹਰਦੇਵ ਸਿੰਘ ਉੱਭਾ...

Mohali's local transport system should be strengthened: Hardev Singh Ubha and Gurpreet Kaur Ubha submitted a memorandum to the Transport Secretary

Mohali's local transport system should be strengthened: Hardev Singh Ubha and Gurpreet Kaur Ubha submitted a memorandum to the Transport Secretary Demand to connect new sectors with CTU bus routes — Secretary Avikesh Gupta directs the officials to take immediate action S.A.S.Nagar 18 August ( Ranjeet Singh Dhaliwal ) : Due to the lack of local public transport in Mohali, senior BJP Punjab leader Hardev Singh Ubha along with his wife and councilor of Ward No. 41 of Municipal Corporation Mohali, Mrs. Gurpreet Kaur Ubha met with Secretary of Transport Department Mr. Avikesh Gupta at the Secretariat in Sector-9, Chandigarh today and submitted a memorandum to resolve the problems faced by the general public and especially the residents of Mohali who work in Chandigarh, Secretariat, PGI and Chandigarh bus stand. Hardev Singh Ubha demanded expansion of CTU local bus service in Mohali, connecting the already running bus routes with other sectors of Mohali and starting new routes. He said t...

ਮੋਹਾਲੀ ਦੀ ਲੋਕਲ ਟਰਾਂਸਪੋਰਟ ਵਿਵਸਥਾ ਹੋਵੇ ਮਜ਼ਬੂਤ: ਹਰਦੇਵ ਸਿੰਘ ਉੱਭਾ ਤੇ ਗੁਰਪ੍ਰੀਤ ਕੌਰ ਉੱਭਾ ਨੇ ਟਰਾਂਸਪੋਰਟ ਸਕੱਤਰ ਨੂੰ ਦਿੱਤਾ ਮੰਗ ਪੱਤਰ

ਮੋਹਾਲੀ ਦੀ ਲੋਕਲ ਟਰਾਂਸਪੋਰਟ ਵਿਵਸਥਾ ਹੋਵੇ ਮਜ਼ਬੂਤ: ਹਰਦੇਵ ਸਿੰਘ ਉੱਭਾ ਤੇ ਗੁਰਪ੍ਰੀਤ ਕੌਰ ਉੱਭਾ ਨੇ ਟਰਾਂਸਪੋਰਟ ਸਕੱਤਰ ਨੂੰ ਦਿੱਤਾ ਮੰਗ ਪੱਤਰ ਨਵੇਂ ਸੈਕਟਰਾਂ ਨੂੰ CTU ਬੱਸ ਰੂਟਾਂ ਨਾਲ ਜੋੜਨ ਦੀ ਮੰਗ — ਸਕੱਤਰ ਅਵਿਕੇਸ਼ ਗੁਪਤਾ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼ ਐਸ.ਏ.ਐਸ.ਨਗਰ 18 ਅਗਸਤ ( ਰਣਜੀਤ ਧਾਲੀਵਾਲ ) : ਮੋਹਾਲੀ ਵਿੱਚ ਲੋਕਲ ਪਬਲਿਕ ਟਰਾਂਸਪੋਰਟ ਦੀ ਘਾਟ ਕਾਰਨ ਆਮ ਲੋਕਾਂ ਅਤੇ ਖਾਸ ਕਰਕੇ ਚੰਡੀਗੜ੍ਹ ਵਿੱਚ ਨੌਕਰੀ ਕਰਨ ਵਾਲੇ,ਸੈਕਟਰੀਏਟ ,ਪੀਜੀਆਈ ਤੇ ਚੰਡੀਗੜ੍ਹ ਬੱਸ ਸਟੈਂਡ ਆਉਣ ਜਾਣ ਮੋਹਾਲੀ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਨੇ ਆਪਣੀ ਧਰਮਪਤਨੀ ਅਤੇ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 41 ਦੀ ਕੌਂਸਲਰ ਸ੍ਰੀਮਤੀ ਗੁਰਪ੍ਰੀਤ ਕੌਰ ਉੱਭਾ ਸਮੇਤ ਅੱਜ ਚੰਡੀਗੜ੍ਹ ਸੈਕਟਰ-9 ਸਥਿਤ ਸਕੱਤਰੇਤ ਵਿਖੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਸ੍ਰੀ ਅਵਿਕੇਸ਼ ਗੁਪਤਾ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਹਰਦੇਵ ਸਿੰਘ ਉੱਭਾ ਨੇ ਮੋਹਾਲੀ ਵਿੱਚ CTU ਦੀ ਲੋਕਲ ਬੱਸ ਸੇਵਾ ਦਾ ਵਿਸਥਾਰ ਕਰਨ, ਪਹਿਲਾਂ ਤੋਂ ਚੱਲ ਰਹੇ ਬੱਸ ਰੂਟਾਂ ਨੂੰ ਮੋਹਾਲੀ ਦੇ ਹੋਰ ਸੈਕਟਰਾਂ ਨਾਲ ਜੋੜਨ ਅਤੇ ਨਵੇਂ ਰੂਟ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਇਲਾਕਿਆਂ ਵਿੱਚ ਵਧਦੀ ਆਬਾਦੀ ਦੇ ਮੱਦੇਨਜ਼ਰ ਜਨਤਕ ਆਵਾਜਾਈ ਦੀ ਸਹੂਲਤ ਵਧਾਉਣਾ ਸਮੇਂ ...

ਐਸ.ਏ.ਐਸ.ਨਗਰ ਵਾਰਡ ਨੰਬਰ 41 ਦੇ ਪਿੰਡ ਸੰਭਾਲਕੀ ਅਤੇ ਨਾਨੂੰ ਮਾਜਰਾ ਦੇ ਲੋਕਾਂ ਨਾਲ ਇਨਸਾਫ਼ ਕਦੋਂ ਹੋਵੇਗਾ?

ਐਸ.ਏ.ਐਸ.ਨਗਰ ਵਾਰਡ ਨੰਬਰ 41 ਦੇ ਪਿੰਡ ਸੰਭਾਲਕੀ ਅਤੇ ਨਾਨੂੰ ਮਾਜਰਾ ਦੇ ਲੋਕਾਂ ਨਾਲ ਇਨਸਾਫ਼ ਕਦੋਂ ਹੋਵੇਗਾ? ਐਸ.ਏ.ਐਸ.ਨਗਰ 8 ਅਗਸਤ ( ਰਣਜੀਤ ਧਾਲੀਵਾਲ ) : ਪਿਛਲੇ ਦੋ ਮਹੀਨਿਆਂ ਤੋਂ ਮੈਂ ਤੇ ਮੇਰੇ ਪਤੀ ਹਰਦੇਵ ਸਿੰਘ ਉੱਭਾ ਲਗਾਤਾਰ MLA ਸਰਦਾਰ ਕੁਲਵੰਤ ਸਿੰਘ ਜੀ, MP ਮਲਵਿੰਦਰ ਸਿੰਘ ਕੰਗ ਜੀ, ਡੀ.ਸੀ. ਮੋਹਾਲੀ, ਕਮਿਸ਼ਨਰ ਨਗਰ ਨਿਗਮ ਮੋਹਾਲੀ, ਮੇਅਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀ ਕਰ ਰਹੀ ਹਾਂ ਕਿ ਵਾਰਡ ਨੰਬਰ 41 ਦੇ ਪਿੰਡ ਸੰਭਾਲਕੀ ਅਤੇ ਨਾਨੂ ਮਾਜਰਾ ਵਿੱਚ ਸਫ਼ਾਈ ਅਤੇ ਸੀਵਰੇਜ ਦੀ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਪਰ ਅਫ਼ਸੋਸ, ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਅੱਜ ਅਤੇ ਕੱਲ੍ਹ ਵੀ ਮੇਅਰ ਸਾਹਿਬ ਨਾਲ ਕਈ ਵਾਰ ਫ਼ੋਨ 'ਤੇ ਗੱਲਬਾਤ ਹੋਈ, ਪਰ ਅਜੇ ਤੱਕ ਹਾਲਾਤ ਜਿਉਂ ਦੇ ਤਿਉਂ ਹਨ। ਅੱਜ ਸ਼ਾਮ ਮੈਂ ਆਪਣੇ ਪਤੀ ਨਾਲ ਨਾਨੂੰ ਮਾਜਰਾ ਪਹੁੰਚੀ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੀ। ਲੋਕਾਂ ਦੇ ਘਰਾਂ ਤੱਕ ਪਹੁੰਚਣ ਲਈ ਸਾਨੂੰ ਗੰਦੇ ਸੀਵਰੇਜ ਦੇ ਪਾਣੀ ਵਿੱਚੋਂ ਲੰਘਣਾ ਪਿਆ। ਇਹ ਦ੍ਰਿਸ਼ ਬਹੁਤ ਦੁਖਦਾਈ ਹੈ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਸਿਰਫ਼ ਰਾਜਨੀਤਿਕ ਲਾਭ ਲਈ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰ ਦੇਣਾ ਕਾਫ਼ੀ ਨਹੀਂ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਮੈਂ ਵਾਰਡ ਨੰਬਰ 41 ...

People Have Been Waiting for Years for Direct Connectivity Between Banur–Landran Road and Chandigarh’s Madhya Marg : Hardev Singh Ubha

People Have Been Waiting for Years for Direct Connectivity Between Banur–Landran Road and Chandigarh’s Madhya Marg : Hardev Singh Ubha Government’s Indifference Has Left People Frustrated and Concerned : Hardev Singh Ubha Photo Caption: Hardev Singh Ubha, BJP Punjab State Press Secretary, along with Gurpreet Kaur Ubha, Municipal Councillor (MC), Ward No. 41, Mohali, inspecting the incomplete bridge connecting Airport Road (Sector 67/66) to Wave Estate via Sectors 80/81 and highlighting the urgent need for its early completion in the larger public interest. S.A.S.Nagar 31 July ( Ranjeet Singh Dhaliwal ) : Bharatiya Janata Party (BJP) Punjab State Press Secretary Hardev Singh Ubha, along with Gurpreet Kaur Ubha, Municipal Councillor (MC), Ward No. 41, Mohali, visited the site of the incomplete bridge connecting Airport Road (Sector 67/66) to Wave Estate (Sectors 85/84) via Sectors 80/81 and expressed serious concern over the extraordinary delay in its completion. They said that despite b...

ਬਨੂਰ–ਲਾਂਡਰਾਂ ਰੋਡ ਅਤੇ ਚੰਡੀਗੜ੍ਹ ਦੇ ਮੱਧ ਮਾਰਗ ਨਾਲ ਸਿੱਧੀ ਕਨੈਕਟੀਵਿਟੀ ਲਈ ਲੋਕ ਸਾਲਾਂ ਤੋਂ ਤਰਸ ਰਹੇ ਹਨ : ਹਰਦੇਵ ਸਿੰਘ ਉੱਭਾ, ਗੁਰਪ੍ਰੀਤ ਕੌਰ ਉੱਭਾ

ਬਨੂਰ–ਲਾਂਡਰਾਂ ਰੋਡ ਅਤੇ ਚੰਡੀਗੜ੍ਹ ਦੇ ਮੱਧ ਮਾਰਗ ਨਾਲ ਸਿੱਧੀ ਕਨੈਕਟੀਵਿਟੀ ਲਈ ਲੋਕ ਸਾਲਾਂ ਤੋਂ ਤਰਸ ਰਹੇ ਹਨ : ਹਰਦੇਵ ਸਿੰਘ ਉੱਭਾ, ਗੁਰਪ੍ਰੀਤ ਕੌਰ ਉੱਭਾ 7–8 ਸਾਲਾਂ ਤੋਂ ਅਧੂਰਾ ਪਿਆ ਪੁਲ ਹਜ਼ਾਰਾਂ ਲੋਕਾਂ ਲਈ ਬਣਿਆ ਮੁਸ਼ਕਲਾਂ ਦਾ ਕਾਰਨ • ਸਰਕਾਰ ਤੁਰੰਤ ਬਾਕੀ ਕੰਮ ਮੁਕੰਮਲ ਕਰਕੇ ਪੁਲ ਲੋਕਾਂ ਨੂੰ ਸਮਰਪਿਤ ਕਰੇ • ਲਾਪਰਵਾਹੀ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਹੋਵੇ ਕਾਰਵਾਈ ਐਸ.ਏ.ਐਸ.ਨਗਰ 31 ਜੁਲਾਈ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਟੇਟ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਕੌਂਸਲਰ ਗੁਰਪ੍ਰੀਤ ਕੌਰ ਉੱਭਾ (ਐਮ.ਸੀ. ਵਾਰਡ ਨੰਬਰ 41, ਮੋਹਾਲੀ) ਨੇ ਏਅਰਪੋਰਟ ਰੋਡ (ਸੈਕਟਰ 67/66) ਤੋਂ ਸੈਕਟਰ 80/81 ਰਾਹੀਂ ਵੇਵ ਅਸਟੇਟ ਸੈਕਟਰ 85/84 ਨੂੰ ਜੋੜਨ ਵਾਲੇ ਪੁਲ ਦੇ ਪਿਛਲੇ 7–8 ਸਾਲਾਂ ਤੋਂ ਲਟਕ ਰਹੇ ਨਿਰਮਾਣ ਕਾਰਜ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੋਹਾਲੀ ਦੀ ਟ੍ਰੈਫਿਕ ਵਿਵਸਥਾ ਅਤੇ ਭਵਿੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਇਹ ਪ੍ਰੋਜੈਕਟ ਅਜੇ ਤੱਕ ਅਧੂਰਾ ਪਿਆ ਹੋਇਆ ਹੈ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਹਰ ਰੋਜ਼ ਲੰਮੇ ਰਸਤੇ ਤੈਅ ਕਰਨ, ਟ੍ਰੈਫਿਕ ਜਾਮ, ਸਮੇਂ ਦੀ ਬਰਬਾਦੀ ਅਤੇ ਵਾਧੂ ਇੰਧਨ ਖਰਚ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਮੋਹਾਲੀ ਦੇ ਸਭ ਤੋਂ ਮਹੱਤਵਪੂਰਨ ਆਵਾਜਾਈ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ...