Skip to main content

Posts

Sanyukt Kisan Morcha decides to launch a public campaign against Punjab's water issue and the free trade agreement being signed with the US

Sanyukt Kisan Morcha decides to launch a public campaign against Punjab's water issue and the free trade agreement being signed with the US Decision to meet the Governor of Punjab for other demands including water Strongly condemns the repression being carried out by the Punjab government against the struggling sections including the unemployed - the government should resolve reasonable demands through dialogue instead of repression Demands to remove the limit on diesel for farmers and to stop the black marketing of fertilizers Ludhiana 14 June (PDL) : A meeting of the Sanyukt Kisan Morcha Punjab chapter was held under the leadership of Dr. Satnam Singh Ajnala, Balkaran Singh Brar and Harjinder Singh Tanda. In which a thorough discussion was held on the future strategy of the struggle on the demands related to Punjab and the Central Government. Having decided to take forward the struggle for the demands related to the serious water crisis in Punjab, against the ongoing negotiations...

ਪਰਮਾਤਮਾ ਨਾਲ ਜੁੜਾਅ, ਸਿੱਖਿਆ ਅਤੇ ਅਨੁਸ਼ਾਸਿਤ ਜੀਵਨ ਹੀ ਬੱਚਿਆਂ ਦੇ ਉਜਲੇ ਭਵਿੱਖ ਦੀ ਨੀਂਹ

ਪਰਮਾਤਮਾ ਨਾਲ ਜੁੜਾਅ, ਸਿੱਖਿਆ ਅਤੇ ਅਨੁਸ਼ਾਸਿਤ ਜੀਵਨ ਹੀ ਬੱਚਿਆਂ ਦੇ ਉਜਲੇ ਭਵਿੱਖ ਦੀ ਨੀਂਹ ਚੰਡੀਗੜ੍ਹ 14 ਜੂਨ ( ਰਣਜੀਤ ਧਾਲੀਵਾਲ ) : ਇੱਥੇ ਸੈਕਟਰ-30 ਵਿਖੇ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਸੈਕਟਰ-45 ਏਰੀਆ ਦੇ ਬੱਚਿਆਂ ਦਾ ਇੱਕ ਬਾਲ ਸਮਾਗਮ ਇੱਥੋਂ ਦੇ ਜ਼ੋਨਲ ਇੰਚਾਰਜ ਓ.ਪੀ. ਨਿਰੰਕਾਰੀ ਦੀ ਪਾਵਨ ਹਾਜ਼ਰੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਹਰ ਉਮਰ ਦੇ ਨੰਨੇ-ਮੁੰਨੇ ਬਾਲ ਸੰਤਾਂ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੱਲੋਂ ਦਿੱਤੀਆਂ ਜਾ ਰਹੀਆਂ ਸਿੱਖਿਆਵਾਂ 'ਤੇ ਆਧਾਰਿਤ ਗੀਤ, ਕਵਿਤਾਵਾਂ, ਭਾਸ਼ਣ, ਸਕਿੱਟ, ਕਵਾਲੀਆਂ ਆਦਿ ਦੇ ਰੂਪ ਵਿੱਚ ਆਪਣੀਆਂ-ਆਪਣੀਆਂ ਪੇਸ਼ਕਾਰੀਆਂ ਦੇ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਓ.ਪੀ. ਨਿਰੰਕਾਰੀ ਨੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਨੂੰ ਸਫਲ ਬਣਾਉਣ ਵਾਲੇ ਪ੍ਰਬੰਧਕਾਂ, ਇੰਚਾਰਜਾਂ, ਮਾਪਿਆਂ ਅਤੇ ਸਮੂਹ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਓ.ਪੀ. ਨਿਰੰਕਾਰੀ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸਾਰੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਮਨੁੱਖ ਮਾਤਰ ਨੂੰ ਨਿਰੰਕਾਰ ਪਰਮਾਤਮਾ ਨਾਲ ਜੋੜਨਾ ਅਤੇ ਬ੍ਰਹਮ ਗਿਆਨ ਦੇ ਸਰਲ ਅਤੇ ਸਰਬਵਿਆਪਕ ਸੰਦੇਸ਼ ਨੂੰ ਹਰ ਇਕ ਤੱਕ ਪਹੁੰਚਾਉਣਾ ਹੈ। ਬ੍ਰਹਮ ਗਿਆਨ ਕਿਸੇ ਵਿਸ਼ੇਸ਼ ਵਰਗ, ਜਾਤ-ਪਾਤ, ਅਮੀਰ-ਗਰੀਬ ਜਾਂ ਛੋਟੇ-ਵੱਡੇ ਤੱਕ ਸੀਮਿਤ ਨਹੀਂ, ਸਗੋਂ ਇਹ ਹਰ ਮਨੁੱਖ ਲਈ ਆਸਾਨੀ ਨਾਲ ਪ੍ਰਾਪਤ...

BRICS Chandigarh Chapter Poised for Major Growth After Historic Indore Declaration

BRICS Chandigarh Chapter Poised for Major Growth After Historic Indore Declaration Chandigarh 14 June ( Ranjeet Singh Dhaliwal ) : Following India’s successful leadership in building consensus on the future of agriculture at the BRICS Agriculture Ministers’ Meeting and the adoption of the historic Indore Declaration, the Chandigarh chapter of the BRICS Chamber of Commerce and Industry (BRICS CCI) is also gearing up for significant developments. Deepak Shukla, Executive Director India, said that while the chapter is still in its early stages, it is expected to make headlines soon as important investment discussions are underway with the Haryana Government. He stated that the Indore Declaration has reinforced India’s leadership role in promoting sustainable agriculture, food security, innovation, and international cooperation among BRICS nations. Shukla added that the Chandigarh chapter is actively working to facilitate business partnerships, trade opportunities, and investment initiativ...

ਇੰਦੌਰ ਐਲਾਨਨਾਮੇ ਤੋਂ ਬਾਅਦ ਬ੍ਰਿਕਸ ਚੰਡੀਗੜ੍ਹ ਚੈਪਟਰ ਨੇ ਗਤੀਵਿਧੀਆਂ ਤੇਜ਼ ਕੀਤੀਆਂ, ਹਰਿਆਣਾ ਸਰਕਾਰ ਨਾਲ ਨਿਵੇਸ਼ ਗੱਲਬਾਤ ਜਾਰੀ

ਇੰਦੌਰ ਐਲਾਨਨਾਮੇ ਤੋਂ ਬਾਅਦ ਬ੍ਰਿਕਸ ਚੰਡੀਗੜ੍ਹ ਚੈਪਟਰ ਨੇ ਗਤੀਵਿਧੀਆਂ ਤੇਜ਼ ਕੀਤੀਆਂ, ਹਰਿਆਣਾ ਸਰਕਾਰ ਨਾਲ ਨਿਵੇਸ਼ ਗੱਲਬਾਤ ਜਾਰੀ ਚੰਡੀਗੜ੍ਹ 14 ਜੂਨ ( ਰਣਜੀਤ ਧਾਲੀਵਾਲ ) : ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿੱਚ ਖੇਤੀਬਾੜੀ ਦੇ ਭਵਿੱਖ 'ਤੇ ਭਾਰਤ ਦੀ ਸਫਲ ਸਹਿਮਤੀ ਅਤੇ ਇਤਿਹਾਸਕ ਇੰਦੌਰ ਐਲਾਨਨਾਮੇ ਨੂੰ ਅਪਣਾਏ ਜਾਣ ਤੋਂ ਬਾਅਦ, ਬ੍ਰਿਕਸ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (BRICS CCI) ਦੇ ਚੰਡੀਗੜ੍ਹ ਚੈਪਟਰ ਨੇ ਵੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਬ੍ਰਿਕਸ ਸੀਸੀਆਈ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਦੀਪਕ ਸ਼ੁਕਲਾ ਨੇ ਕਿਹਾ ਕਿ ਚੰਡੀਗੜ੍ਹ ਚੈਪਟਰ ਅਜੇ ਵੀ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਜਲਦੀ ਹੀ ਮਹੱਤਵਪੂਰਨ ਪ੍ਰਾਪਤੀਆਂ ਨਾਲ ਸੁਰਖੀਆਂ ਵਿੱਚ ਆ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਸਰਕਾਰ ਨਾਲ ਵੱਖ-ਵੱਖ ਨਿਵੇਸ਼ ਪ੍ਰਸਤਾਵਾਂ ਅਤੇ ਸਹਿਯੋਗ ਸੰਭਾਵਨਾਵਾਂ 'ਤੇ ਉੱਚ ਪੱਧਰ 'ਤੇ ਚਰਚਾ ਚੱਲ ਰਹੀ ਹੈ। ਸ਼ੁਕਲਾ ਨੇ ਕਿਹਾ ਕਿ ਇੰਦੌਰ ਐਲਾਨਨਾਮੇ ਨੇ ਬ੍ਰਿਕਸ ਦੇਸ਼ਾਂ ਵਿੱਚ ਟਿਕਾਊ ਖੇਤੀਬਾੜੀ, ਖੁਰਾਕ ਸੁਰੱਖਿਆ, ਨਵੀਨਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੀ ਲੀਡਰਸ਼ਿਪ ਭੂਮਿਕਾ ਨੂੰ ਹੋਰ ਮਜ਼ਬੂਤ ​​ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਚੈਪਟਰ ਖੇਤਰ ਵਿੱਚ ਵਪਾਰਕ ਭਾਈਵਾਲੀ, ਨਿਵੇਸ਼ ਦੇ ਮੌਕਿਆਂ ਅਤੇ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ...

AAP countdown has begun, sooner than expected : Warring

AAP countdown has begun, sooner than expected : Warring Says, Kejriwal daydreaming about Mann’s reelection Reaffirms, AAP will not touch double-digit figure  Tells, can’t fool all the people all the time Takes dig at AAP’s claims of providing honest government Accuses AAP of betraying Punjab women on Rs 1000 assistance Chandigarh 13 June ( Ranjeet Singh Dhaliwal ) : Punjab Congress president Amarinder Singh Raja Warring today said that the Aam Aadmi Party government’s final countdown had started, sooner than expected and reaffirmed that the party will not touch the double digit mark in the ensuing assembly elections. He also said that the AAP supremo Arvind Kejriwal was daydreaming about Bhagwant Mann becoming the Chief Minister once again, saying, people of Punjab have already had enough and they want to get rid of this government, sooner the better. Warring reiterated and reaffirmed that the AAP leadership was daydreaming of forming the government in Punjab once again. “Take it i...

ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਵੜਿੰਗ

ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਵੜਿੰਗ ਕਿਹਾ: ਕੇਜਰੀਵਾਲ ਦਿਨ ਵਿਚ ਹੀ ਭਗਵੰਤ ਮਾਨ ਦੇ ਮੁੜ ਚੁਣੇ ਜਾਣ ਦੇ ਸੁਫ਼ਨੇ ਦੇਖ ਰਹੇ ਹਨ ਦੁਹਰਾਇਆ: ਆਪ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇਗੀ ਕਿਹਾ: ਹਰ ਵੇਲੇ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਆਪ ਉੱਪਰ 1,000 ਰੁਪਏ ਦੀ ਸਹਾਇਤਾ ਦੇਣ ਤੇ ਨਾਮ ਤੇ ਪੰਜਾਬ ਦੀਆਂ ਮਹਿਲਾਵਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਚੰਡੀਗੜ੍ਹ 13 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਮੀਦ ਨਾਲੋ ਪਹਿਲਾਂ ਹੀ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇਗੀ। ਉਨ੍ਹਾਂ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿਨ ਵਿਚ ਹੀ ਭਗਵੰਤ ਮਾਨ ਦੇ ਮੁੜ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ, ਜਦਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਪਹਿਲਾਂ ਹੀ ਤੰਗ ਆ ਚੁੱਕੇ ਹਨ ਅਤੇ ਜਿੰਨੀ ਜਲਦੀ ਹੋ ਸਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਵੜਿੰਗ ਨੇ ਮੁੜ ਦੋਹਰਾਇਆ ਕਿ ਆਪ ਦੀ ਲੀਡਰਸ਼ਿਪ ਪੰਜਾਬ ਵਿੱਚ ਫਿਰ ਤੋਂ ਸਰਕਾਰ ਬਣਾਉਣ ਦੇ ਖਿਆਲੀ ਪੁਲਾਵ ਪਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੋਂ ਲਿਖਵਾ ਲਵੋ ਕਿ ਸਰਕਾਰ ਬਣਾਉਣ ਦੀ ਗੱਲ ਤਾਂ ਦੂਰ, ਆਪ ਇਸ ਵਾਰ ਦਹਾਈ ਦਾ ਅੰਕੜਾ ਵੀ ਨਹੀਂ ...

Parambans S Romana states he had voluntarily withdrawn his application to enter Canada

Parambans S Romana states he had voluntarily withdrawn his application to enter Canada (Says a manufactured complaint was submitted against him to the Canadian authorities even though he had taken permission from the court for the visit) (Also condemns smear campaign launched against him by the AAP propaganda machinery) Chandigarh 13 June ( Ranjeet Singh Dhaliwal ) : Senior Shiromani Akali Dal (SAD) leader Parambans Singh Romana today asserted he had voluntarily withdrawn his application to enter Canada when asked to give an undertaking that he would not indulge in any political activity after being stopped for questioning by the Canadian immigration authorities after landing in Vancouver. Asserting that a manufactured complaint had been submitted to the Canadian immigration authorities from Manila to stop his entry into the country even though he had taken the required permission from court, Mr Parambans Romana said “the complainant was privy to all political cases registered against ...

ਮੈਂ ਖੁਦ ਹੀ ਕੈਨੇਡਾ ਦਾਖਲ ਹੋਣ ਦੀ ਅਰਜ਼ੀ ਸਵੈ ਇੱਛਾ ਨਾਲ ਵਾਪਸ ਲਈ : ਪਰਮਬੰਸ ਸਿੰਘ ਰੋਮਾਣਾ

ਮੈਂ ਖੁਦ ਹੀ ਕੈਨੇਡਾ ਦਾਖਲ ਹੋਣ ਦੀ ਅਰਜ਼ੀ ਸਵੈ ਇੱਛਾ ਨਾਲ ਵਾਪਸ ਲਈ : ਪਰਮਬੰਸ ਸਿੰਘ ਰੋਮਾਣਾ ਕਿਹਾ ਕਿ ਕੈਨੇਡਾ ਅਧਿਕਾਰੀਆਂ ਨੂੰ ਉਹਨਾਂ ਖਿਲਾਫ ਘੜੀ ਘੜਾਈ ਸ਼ਿਕਾਇਤ ਕੀਤੀ ਗਈ ਹਾਲਾਂਕਿ ਉਹਨਾਂ ਨੇ ਦੌਰੇ ਵਾਸਤੇ ਅਦਾਲਤ ਤੋਂ ਪ੍ਰਵਾਨਗੀ ਲਈ ਸੀ ਆਪ ਦੀ ਪ੍ਰਾਪੇਗੰਡ ਮਸ਼ੀਨਰੀ ਵੱਲੋਂ ਕੂੜ ਪ੍ਰਚਾਰ ਮੁਹਿੰਮ ਵਿੱਢਣ ਦੀ ਕੀਤੀ ਨਿਖੇਧੀ ਚੰਡੀਗੜ੍ਹ 13 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੁ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਵੈਂਕੂਵਰ ਪਹੁੰਚਣ ਮਗਰੋਂ ਕੈਨੇਡਾ ਵਿਚ ਦਾਖਲ ਹੋਣ ਦੀ ਅਰਜ਼ੀ ਸਵੈ ਇੱਛਾ ਨਾਲ ਵਾਪਸ ਲਈ ਸੀ ਜਦੋਂ ਉਹਨਾਂ ਨੂੰ ਕੈਨੇਡਾ ਦੇ ਅਧਿਕਾਰੀਆਂ ਨੇ ਪੁੱਛ ਗਿੱਛ ਵਾਸਤੇ ਰੋਕਿਆ ਸੀ ਅਤੇ ਕਿਹਾ ਸੀ ਕਿ ਉਹ ਲਿਖਤੀ ਭਰੋਸਾ ਦੇਣ ਕਿ ਉਹ ਸਿਆਸੀ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਣਗੇ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਉਹਨਾਂ ਖਿਲਾਫ ਕੈਨੇਡਾ ਦੇ ਅਧਿਕਾਰੀਆਂ ਨੂੰ ਘੜੀ ਘੜਾਈ ਸ਼ਿਕਾਇਤ ਮਨੀਲਾ ਤੋਂ ਕੀਤੀ ਗਈ ਸੀ ਤਾਂ ਜੋ ਕਿ ਉਹਨਾਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕਿਆ ਜਾ ਸਕੇ ਹਾਲਾਂਕਿ ਉਹ ਅਦਾਲਤ ਤੋਂ ਆਗਿਆ ਲੈ ਕੇ ਹੀਗਏ  ਸਨ। ਉਹਨਾਂ ਕਿਹਾ ਕਿ ਸ਼ਿਕਾਇਤ ਵਿਚ ਉਹਨਾਂ ਖਿਲਾਫ ਦਰਜ ਸਾਰੇ ਸਿਆਸੀ ਕੇਸਾਂ ਦੀ ਜਾਣਕਾਰੀ ਸੀ ਹਾਲਾਂਕਿ ਕੁਝ ਨੂੰ ਤਾਂ ਉਹ ਭੁੱਲ ਵੀ ਗਏ ਸਨ। ਉਹਨਾਂ ਦੱਸਿਆ ਕਿ ਸ਼ਿਕਾਇਤ ਵਿਚ ਇਹ ਪ੍ਰਭਾਵ ਦੇਣ...