Shiromani Akali Dal (Punar Surjeet) submits memorandum to Governor of Punjab on pending Panthic, constitutional and agricultural issues Chandigarh 14 June ( Ranjeet Singh Dhaliwal ) : A senior delegation of the Shiromani Akali Dal (Punar Surjeet) today met Hon’ble Governor of Punjab, Gulab Chand Kataria at Raj Bhavan, Chandigarh. The delegation submitted a detailed memorandum drawing the Governor’s urgent attention towards a range of critical issues concerning the Sikh Panth, Punjab’s constitutional and federal rights, farmers, labourers, and the state’s economy. The memorandum demands comprehensive amendments to the Sri Guru Granth Sahib Satkar (Amendment) Act, 2026 after proper consultation with Sikh institutions. It calls upon the Government of India to formally apologise in Parliament for the 1984 genocide, to declare Indira Gandhi as the main culprit, and to rename Delhi’s Indira Gandhi International Airport after Sri Guru Teg Bahadur Ji. The party has demanded exemplary punishmen...
ਪਰਮਾਤਮਾ ਨਾਲ ਜੁੜਾਅ, ਸਿੱਖਿਆ ਅਤੇ ਅਨੁਸ਼ਾਸਿਤ ਜੀਵਨ ਹੀ ਬੱਚਿਆਂ ਦੇ ਉਜਲੇ ਭਵਿੱਖ ਦੀ ਨੀਂਹ ਚੰਡੀਗੜ੍ਹ 14 ਜੂਨ ( ਰਣਜੀਤ ਧਾਲੀਵਾਲ ) : ਇੱਥੇ ਸੈਕਟਰ-30 ਵਿਖੇ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਸੈਕਟਰ-45 ਏਰੀਆ ਦੇ ਬੱਚਿਆਂ ਦਾ ਇੱਕ ਬਾਲ ਸਮਾਗਮ ਇੱਥੋਂ ਦੇ ਜ਼ੋਨਲ ਇੰਚਾਰਜ ਓ.ਪੀ. ਨਿਰੰਕਾਰੀ ਦੀ ਪਾਵਨ ਹਾਜ਼ਰੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਹਰ ਉਮਰ ਦੇ ਨੰਨੇ-ਮੁੰਨੇ ਬਾਲ ਸੰਤਾਂ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੱਲੋਂ ਦਿੱਤੀਆਂ ਜਾ ਰਹੀਆਂ ਸਿੱਖਿਆਵਾਂ 'ਤੇ ਆਧਾਰਿਤ ਗੀਤ, ਕਵਿਤਾਵਾਂ, ਭਾਸ਼ਣ, ਸਕਿੱਟ, ਕਵਾਲੀਆਂ ਆਦਿ ਦੇ ਰੂਪ ਵਿੱਚ ਆਪਣੀਆਂ-ਆਪਣੀਆਂ ਪੇਸ਼ਕਾਰੀਆਂ ਦੇ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਓ.ਪੀ. ਨਿਰੰਕਾਰੀ ਨੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਨੂੰ ਸਫਲ ਬਣਾਉਣ ਵਾਲੇ ਪ੍ਰਬੰਧਕਾਂ, ਇੰਚਾਰਜਾਂ, ਮਾਪਿਆਂ ਅਤੇ ਸਮੂਹ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਓ.ਪੀ. ਨਿਰੰਕਾਰੀ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸਾਰੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਮਨੁੱਖ ਮਾਤਰ ਨੂੰ ਨਿਰੰਕਾਰ ਪਰਮਾਤਮਾ ਨਾਲ ਜੋੜਨਾ ਅਤੇ ਬ੍ਰਹਮ ਗਿਆਨ ਦੇ ਸਰਲ ਅਤੇ ਸਰਬਵਿਆਪਕ ਸੰਦੇਸ਼ ਨੂੰ ਹਰ ਇਕ ਤੱਕ ਪਹੁੰਚਾਉਣਾ ਹੈ। ਬ੍ਰਹਮ ਗਿਆਨ ਕਿਸੇ ਵਿਸ਼ੇਸ਼ ਵਰਗ, ਜਾਤ-ਪਾਤ, ਅਮੀਰ-ਗਰੀਬ ਜਾਂ ਛੋਟੇ-ਵੱਡੇ ਤੱਕ ਸੀਮਿਤ ਨਹੀਂ, ਸਗੋਂ ਇਹ ਹਰ ਮਨੁੱਖ ਲਈ ਆਸਾਨੀ ਨਾਲ ਪ੍ਰਾਪਤ...