Skip to main content

Posts

Warring complains to DGP, SEC against circulation of fake audio

Warring complains to DGP, SEC against circulation of fake audio Chandigarh 26 May ( Ranjeet Singh Dhaliwal ) : Punjab Congress president Amarinder Singh Raja Warring today wrote to the Director General of Punjab Police and the State Election Commission seeking registration of an FIR against all those circulating a fake audio recording attributed to him. In separate complaints to the DGP and the State Election Commission, Warring said that this was a fake audio clip, which had been circulated seven years ago also, to malign and tarnish his image and it was again being circulated now purposely as the elections to the local bodies were being held. He also expressed shock and surprise that the State SC Commission Chairman had taken ‘suo motto’ notice of the clip, without verifying whether it is genuine or fake. This only proves that there is a definite design behind circulating this clip during the elections, he noted. The PCC president urged both the DGP and the SEC to take strong cogniza...

ਸਵੇਰ ਦੀ ਸੁਪਰ ਸ਼ੁਰੂਆਤ: ਕੈਲੀਫੋਰਨੀਆ ਬਦਾਮਾਂ ਦੇ ਨਾਲ

ਸਵੇਰ ਦੀ ਸੁਪਰ ਸ਼ੁਰੂਆਤ: ਕੈਲੀਫੋਰਨੀਆ ਬਦਾਮਾਂ ਦੇ ਨਾਲ ਬਦਾਮਾਂ ਚ' ਹੁੰਦੀ ਹੈ ਸਿਹਤਮੰਦ ਪੋਸ਼ਣ ਦੀ ਸ਼ਕਤੀ: ਸ਼ੀਲਾ ਕ੍ਰਿਸ਼ਨਾਸਵਾਮੀ ਚੰਡੀਗੜ੍ਹ 26 ਮਈ ( ਰਣਜੀਤ ਧਾਲੀਵਾਲ ) : ਸਵੇਰ ਪੂਰੇ ਦਿਨ ਲਈ ਸੁਰ ਨਿਰਧਾਰਤ ਕਰਦੀ ਹੈ ਅਤੇ ਸਹੀ ਰੁਟੀਨ ਸਥਾਪਤ ਕਰਨਾ ਕਿਸੇ ਦੇ ਜੀਵਨ ਵਿੱਚ ਬਹੁਤ ਵੱਡਾ ਫ਼ਰਕ ਪਾ ਸਕਦਾ ਹੈ। ਸਿਹਤਮੰਦ ਸਵੇਰ ਦੀਆਂ ਆਦਤਾਂ ਦੀ ਮਹੱਤਤਾ ਨੂੰ ਦੁਹਰਾਉਂਦੇ ਹੋਏ ਕੈਲੀਫੋਰਨੀਆ ਦੇ ਬਦਾਮ ਬੋਰਡ ਨੇ ਹਯਾਤ ਰੀਜੈਂਸੀ, ਚੰਡੀਗੜ੍ਹ ਵਿਖੇ "ਹਰ ਸਵੇਰ ਦੀ ਇੱਕ ਸੁਪਰ ਸ਼ੁਰੂਆਤ: ਕੈਲੀਫੋਰਨੀਆ ਬਦਾਮ ਤੋਂ 24 ਪੌਸ਼ਟਿਕ ਤੱਤ" ਸਿਰਲੇਖ ਵਾਲਾ ਇੱਕ ਦਿਲਚਸਪ ਅਤੇ ਊਰਜਾਵਾਨ ਸੈਸ਼ਨ ਆਯੋਜਿਤ ਕੀਤਾ। ਆਰਜੇ ਮੇਘਾ ਦੁਆਰਾ ਸੰਚਾਲਿਤ, ਸੈਸ਼ਨ ਵਿੱਚ ਰਾਸ਼ਟਰੀ ਅਥਲੀਟ ਅਤੇ ਦੋ ਵਾਰ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਹਰਮਿਲਨ ਬੈਂਸ ਅਤੇ ਪੋਸ਼ਣ ਅਤੇ ਤੰਦਰੁਸਤੀ ਸਲਾਹਕਾਰ ਸ਼ੀਲਾ ਕ੍ਰਿਸ਼ਨਾਸਵਾਮੀ ਸ਼ਾਮਲ ਸਨ ਜਿਨ੍ਹਾਂ ਨੇ ਸਿਹਤਮੰਦ ਸਵੇਰ ਦੀਆਂ ਆਦਤਾਂ ਦੀ ਮਹੱਤਤਾ ਅਤੇ ਕੈਲੀਫੋਰਨੀਆ ਬਦਾਮ ਦਿਨ ਦੀ ਸਹੀ ਸ਼ੁਰੂਆਤ ਵਿੱਚ ਇੱਕ ਸਧਾਰਨ ਪਰ ਸ਼ਕਤੀਸ਼ਾਲੀ ਭੂਮਿਕਾ ਕਿਵੇਂ ਨਿਭਾ ਸਕਦੇ ਹਨ, ਬਾਰੇ ਚਰਚਾ ਕੀਤੀ। ਚਰਚਾ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਦਿਨ ਦੀ ਸ਼ੁਰੂਆਤ ਵਿੱਚ ਅਸੀਂ ਜੋ ਚੋਣਾਂ ਕਰਦੇ ਹਾਂ ਉਹ ਸਾਡੀ ਸਮੁੱਚੀ ਸਿਹਤ ਨੂੰ ਕਿਵੇਂ ਆਕਾਰ ਦੇ ਸਕਦੀਆਂ ਹਨ। ਆਪਣੇ ਨਿੱਜੀ ਅਨੁਭਵਾਂ ਤੋਂ ਲੈ ਕੇ ਪੈਨਲਿਸਟਾਂ ਨੇ ਸਧਾਰਨ ਅਤੇ...

CU Punjab Launches CUPRDF Incubator and Pilot Manufacturing Facility for Rice Straw-Based Sustainable Disposable Tableware

CU Punjab Launches CUPRDF Incubator and Pilot Manufacturing Facility for Rice Straw-Based Sustainable Disposable Tableware Bathinda 26 May ( PDL ) : The Central University of Punjab (CU Punjab), Bathinda, achieved another significant milestone in strengthening its innovation and entrepreneurship ecosystem with the formal launch of the NIDHI Inclusive Technology Business Incubator (NIDHI-iTBI), the CUP Research & Development Foundation (CUPRDF), and the inauguration of the pilot manufacturing facility of M/s Suspack Technologies Pvt. Ltd., a startup incubated at CUPRDF that is working on sustainable disposable tableware made from rice straw. The inaugural ceremony was graced by Chief Guest Prof. Rajeev Ahuja, Director, IIT Ropar; Prof. Raghavendra P. Tiwari, Vice-Chancellor; Prof. Kiran Hazarika, Pro Vice-Chancellor; Dr. C.S. Yadav, Scientist-C, Department of Science & Technology (DST); Dr. Vijay Sharma, Registrar; and Dr. Raj Kumar Sharma, Finance Officer. Chief Guest Prof. Raj...

ਸੀਯੂ ਪੰਜਾਬ ਵਿਖੇ ਸੀਯੂਪੀਆਰਡੀਐਫ ਇਨਕਿਊਬੇਟਰ ਅਤੇ ਪਰਾਲੀ ਤੋਂ ਬਣੇ ਪਰਿਆਵਰਣ-ਅਨੁਕੂਲ ਡਿਸਪੋਜ਼ੇਬਲ ਟੇਬਲਵੇਅਰ ਲਈ ਪਾਇਲਟ ਸੁਵਿਧਾ ਸ਼ੁਰੂ

ਸੀਯੂ ਪੰਜਾਬ ਵਿਖੇ ਸੀਯੂਪੀਆਰਡੀਐਫ ਇਨਕਿਊਬੇਟਰ ਅਤੇ ਪਰਾਲੀ ਤੋਂ ਬਣੇ ਪਰਿਆਵਰਣ-ਅਨੁਕੂਲ ਡਿਸਪੋਜ਼ੇਬਲ ਟੇਬਲਵੇਅਰ ਲਈ ਪਾਇਲਟ ਸੁਵਿਧਾ ਸ਼ੁਰੂ ਬਠਿੰਡਾ 26 ਮਈ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣੇ ਨਵਾਚਾਰ ਅਤੇ ਉੱਦਮਤਾ ਇਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਪ੍ਰੌਦਯੋਗਿਕੀ ਮੰਤਰਾਲੇ ਵੱਲੋਂ “ਨਿਧਿ” ਯੋਜਨਾ ਅਧੀਨ ਪ੍ਰਾਯੋਜਿਤ ਸਮਾਵੇਸ਼ੀ ਪ੍ਰੌਦਯੋਗਿਕੀ ਵਪਾਰ ਇਨਕਿਊਬੇਟਰ (ਨਿਧਿ-ਆਈਟੀਬੀਆਈ) — ਸੀਯੂਪੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ (ਸੀਯੂਪੀਆਰਡੀਐਫ) ਸੁਵਿਧਾ ਦਾ ਅਧਿਕਾਰਕ ਸ਼ੁਭਾਰੰਭ ਕੀਤਾ। ਇਸਦੇ ਨਾਲ ਹੀ ਸੀਯੂਪੀਆਰਡੀਐਫ ਵਿੱਚ ਇਨਕਿਊਬੇਟ ਕੀਤੀ ਗਈ ਝੋਨੇ ਦੀ ਪਰਾਲੀ ਤੋਂ ਟਿਕਾਊ ਡਿਸਪੋਜ਼ੇਬਲ ਟੇਬਲਵੇਅਰ ਤਿਆਰ ਕਰਨ ਵਾਲੀ ਸਟਾਰਟਅੱਪ ਕੰਪਨੀ ਮੈਸਰਜ਼ ਸਸਪੈਕ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਡ ਦੀ ਪਾਇਲਟ ਮੈਨਿਊਫੈਕਚਰਿੰਗ ਸੁਵਿਧਾ ਦਾ ਵੀ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਅਤੇ ਆਈਆਈਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਰਾਜੀਵ ਆਹੂਜਾ, ਸੀਯੂ ਪੰਜਾਬ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ, ਪ੍ਰੋ ਵਾਈਸ ਚਾਂਸਲਰ ਪ੍ਰੋ. ਕਿਰਨ ਹਜ਼ਾਰਿਕਾ, ਵਿਗਿਆਨ ਅਤੇ ਪ੍ਰੌਦਯੋਗਿਕੀ ਵਿਭਾਗ (ਡੀਐਸਟੀ) ਦੇ ਵਿਗਿਆਨੀ-ਸੀ ਡਾ. ਸੀ.ਐੱਸ. ਯਾਦਵ, ਰਜਿਸਟਰਾਰ ਡਾ. ਵਿਜੈ ਸ਼ਰਮਾ ਅਤੇ ਵਿੱਤ ਅਧਿਕਾਰੀ ਡਾ. ਰਾਜ ਕੁਮਾਰ ਸ਼ਰਮਾ ਵਿਸ਼ੇਸ਼...

LT GEN HARJEET SINGH SAHI ASSUMES APPOINTMENT OF CHIEF OF STAFF, WESTERN COMMAND

LT GEN HARJEET SINGH SAHI ASSUMES APPOINTMENT OF CHIEF OF STAFF, WESTERN COMMAND Chandigarh 26 May ( Ranjeet Singh Dhaliwal ) : Lieutenant General Harjeet Singh Sahi, PVSM, UYSM, AVSM, YSM, SM assumed the appointment of Chief of Staff, Headquarters Western Command on 26 May 2026 at Chandimandir Military Station. He succeeds Lieutenant General Puneet Ahuja, AVSM, SM, VSM, who has proceeded to assume the appointment of Director General Strategic Planning at Army Headquarters. An alumnus of Punjab Public School Nabha and Indian Military Academy Dehradun, Lt Gen Sahi was commissioned into 23rd Battalion, The Rajput Regiment in December 1988 and presently holds the prestigious appointment of Colonel of The Rajput Regiment. The General Officer has extensive operational experience across the Northern, Western and Eastern theatres including Siachen Glacier.  He commanded his battalion and an Infantry Brigade along the Line of Control and Counter Insurgency Force (Kilo) in Jammu and Kashmir...

ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੇ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਵਜੋਂ ਅਹੁਦਾ ਸੰਭਾਲਿਆ

ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੇ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਵਜੋਂ ਅਹੁਦਾ ਸੰਭਾਲਿਆ ਚੰਡੀਗੜ੍ਹ 26 ਮਈ ( ਰਣਜੀਤ ਧਾਲੀਵਾਲ ) : ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ, ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ, ਵਾਈਐੱਸਐੱਮ, ਐੱਸਐੱਮ ਨੇ 26 ਮਈ 2026 ਨੂੰ ਚੰਡੀਮੰਦਿਰ ਮਿਲਟਰੀ ਸਟੇਸ਼ਨ ਵਿੱਚ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ ਦਾ ਅਹੁਦਾ ਸੰਭਾਲਿਆ। ਉਨ੍ਹਾਂ ਨੇ ਲੈਫਟੀਨੈਂਟ ਜਨਰਲ ਪੁਨੀਤ ਆਹੂਜਾ, ਏਵੀਐੱਸਐੱਮ, ਐੱਸਐੱਮ, ਵੀਐੱਸਐੱਮ ਦੀ ਥਾਂ ਲਈ ਹੈ, ਜਿਨ੍ਹਾਂ ਨੇ ਆਰਮੀ ਹੈੱਡਕੁਆਰਟਰ ਵਿੱਚ ਡਾਇਰੈਕਟਰ ਜਨਰਲ ਰਣਨੀਤਕ ਯੋਜਨਾ (ਡਾਇਰੈਕਰ ਜਨਰਲ ਸਟ੍ਰੈਟੇਜਿਕ ਪਲਾਨਿੰਗ) ਦਾ ਅਹੁਦਾ ਸੰਭਾਲਣ ਲਈ ਚਾਰਜ ਲਿਆ ਹੈ। ਪੰਜਾਬ ਪਬਲਿਕ ਸਕੂਲ, ਨਾਭਾ ਅਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦੇ ਸਾਬਕਾ ਵਿਦਿਆਰਥੀ, ਲੈਫਟੀਨੈਂਟ ਜਨਰਲ ਸਾਹੀ ਨੂੰ ਦਸੰਬਰ 1988 ਵਿੱਚ ਰਾਜਪੂਤ ਰੈਜੀਮੈਂਟ ਦੀ 23ਵੀਂ ਬਟਾਲੀਅਨ ਵਿੱਚ ਕਮਿਸ਼ਨ ਹਾਸਲ ਹੋਇਆ ਸੀ ਅਤੇ ਵਰਤਮਾਨ ਵਿੱਚ ਉਹ ਰਾਜਪੂਤ ਰੈਜੀਮੈਂਟ ਦੇ ਕਰਨਲ ਦੇ ਵੱਕਾਰੀ ਅਹੁੰਦੇ ‘ਤੇ ਨਿਯੁਕਤ ਹਨ। ਜਨਰਲ ਅਫਸਰ ਨੂੰ ਉੱਤਰੀ, ਪੱਛਮੀ ਅਤੇ ਪੂਰਬੀ ਸੈਕਟਰਾਂ ਸਮੇਤ ਸਿਆਚਿਨ ਗਲੇਸ਼ੀਅਰ ਵਿੱਚ ਵਿਆਪਕ ਸੰਚਾਲਨ ਦਾ ਤਜ਼ਰਬਾ ਹਾਸਲ ਹੈ।   ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐੱਲਓਸੀ) ਅਤੇ ਕਾਊਂਟਰ-ਇਨਸਰਜੈਂਸੀ ਫੋਰਸ (ਕਿਲੋ) ਵਿੱਚ ਆਪਣੀ ਬਟਾਲੀਅਨ ਅਤੇ ਇੱਕ ਇਨਫੈਂਟ੍ਰੀ ਬ੍ਰਿਗੇਡ ...

Directorate of Income Tax (Intelligence & Criminal Investigation), Chandigarh, Organises Programme on New Income Tax Act, 2025 and New Income tax Rules, 2026.

Directorate of Income Tax (Intelligence & Criminal Investigation), Chandigarh, Organises Programme on New Income Tax Act, 2025 and New Income tax Rules, 2026. Chandigarh 26 May ( Ranjeet Singh Dhaliwal ) : The Directorate of Income Tax (Intelligence & Criminal Investigation), Chandigarh organized an Outreach Programme under the nationwide campaign of PRARAMBH, 2026 on 25.05.2026 under the guidance of Rohit Sharma, IRS, Director of Income Tax (I&CI), Chandigarh, and Gagan Kundra, IRS, Additional, Director of Income Tax (I&CI), Chandigarh at Chandigarh and Faridabad. The programme was conducted with the assistance of the Chandigarh Branch of NIRC of the Institute of Chartered Accountants of India (ICAI) at Chandigarh and Faridabad Branch.. The seminar witnessed active participation from Members of ICAI, Members of the Bar Association, bankers, and tehsildars. The program was organized with the objective of imparting clarity on the provisions of new Income Tax Act, 2025 an...

ਇਨਕਮ ਟੈਕਸ ਵਿਭਾਗ (ਇੰਟੈਲੀਜੈਂਸ ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ) ਡਾਇਰੈਕਟੋਰੇਟ, ਚੰਡੀਗੜ੍ਹ, ਵੱਲੋਂ ਨਵੇਂ ਇਨਕਮ ਟੈਕਸ ਐਕਟ, 2025 ਅਤੇ ਨਵੇਂ ਇਨਕਮ ਟੈਕਸ ਨਿਯਮ, 2026 'ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਇਨਕਮ ਟੈਕਸ ਵਿਭਾਗ (ਇੰਟੈਲੀਜੈਂਸ ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ) ਡਾਇਰੈਕਟੋਰੇਟ, ਚੰਡੀਗੜ੍ਹ, ਵੱਲੋਂ ਨਵੇਂ ਇਨਕਮ ਟੈਕਸ ਐਕਟ, 2025 ਅਤੇ ਨਵੇਂ ਇਨਕਮ ਟੈਕਸ ਨਿਯਮ, 2026 'ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਚੰਡੀਗੜ੍ਹ 26 ਮਈ ( ਰਣਜੀਤ ਧਾਲੀਵਾਲ ) : ਇਨਕਮ ਟੈਕਸ ਵਿਭਾਗ (ਇੰਟੈਲੀਜੈਂਸ ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ) ਡਾਇਰੈਕਟੋਰੇਟ, ਚੰਡੀਗੜ੍ਹ ਵੱਲੋਂ PRARAMBH, 2026 ਦੀ ਦੇਸ਼ ਵਿਆਪੀ ਮੁਹਿੰਮ ਤਹਿਤ ਮਿਤੀ 25.05.2026 ਨੂੰ ਚੰਡੀਗੜ੍ਹ ਅਤੇ ਫਰੀਦਾਬਾਦ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਰੋਹਿਤ ਸ਼ਰਮਾ, IRS, ਡਾਇਰੈਕਟਰ ਇਨਕਮ ਟੈਕਸ (I&CI), ਚੰਡੀਗੜ੍ਹ ਅਤੇ ਗਗਨ ਕੁੰਦਰਾ, IRS, ਐਡੀਸ਼ਨਲ ਡਾਇਰੈਕਟਰ ਇਨਕਮ ਟੈਕਸ (I&CI), ਚੰਡੀਗੜ੍ਹ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਇੰਸਟੀਟਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਦੀ NIRC ਚੰਡੀਗੜ੍ਹ ਸ਼ਾਖਾ ਅਤੇ ਫਰੀਦਾਬਾਦ ਸ਼ਾਖਾ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸੈਮੀਨਾਰ ਵਿੱਚ ICAI ਦੇ ਮੈਂਬਰਾਂ, ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਬੈਂਕਰਾਂ ਅਤੇ ਤਹਿਸੀਲਦਾਰਾਂ ਨੇ ਸਰਗਰਮ ਭਾਗੀਦਾਰੀ ਕੀਤੀ।  ਪ੍ਰੋਗਰਾਮ ਦਾ ਉਦੇਸ਼ ਨਵੇਂ ਇਨਕਮ ਟੈਕਸ ਐਕਟ, 2025 ਅਤੇ ਨਵੇਂ ਇਨਕਮ ਟੈਕਸ ਨਿਯਮ, 2026 ਦੇ ਨਾਲ-ਨਾਲ I&CI ਡਾਇਰੈਕਟੋਰੇਟ ਨਾਲ ਸਬੰਧਤ SFT ਅਤੇ SRA ਦੀ ਫਾਈਲਿੰਗ ਲਈ ਨਵੇਂ ਫਾਰਮ 97, 98, 165, 166 ਅਤੇ...