Skip to main content

Congress will make sand free for people after forming government in 2027 : Raja Warring

Congress will make sand free for people after forming government in 2027 : Raja Warring RAJA WARRING’S BIG PROMISE: FREE SAND FOR PUNJAB Congress will make legally sourced sand FREE for genuine public use after forming government in 2027 Chandigarh 8 August ( Ranjeet Singh Dhaliwal ) : Punjab Congress President Amarinder Singh Raja Warring today announced a major people-centric initiative under which a future Congress government in Punjab will make legally sourced sand available free of cost for genuine household and public construction needs, turning Punjab’s natural resources into a direct benefit for its people. To be implemented after the Congress forms the government in 2027, the proposed ‘Punjab Da Ret Haq’ Scheme will aim to bring down construction costs for ordinary Punjabis, support employment and accelerate development across the state. Warring said Punjab’s rivers and natural resources should not become a means of enriching a handful of powerful interests. They must become a...

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ

ਚੰਡੀਗੜ੍ਹ 8 ਜੁਲਾਈ ( ਰਣਜੀਤ ਧਾਲੀਵਾਲ ) : ਅਕਾਲੀ ਦਲ ਪੁਨਰ-ਸੁਰਜੀਤ ਦੇ ਦਫਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ ਅਨੁਸਾਰ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿੰਨਾ ਵਿੱਚ ਮੀਤ ਪ੍ਰਧਾਨ, ਜਨਰਲ ਸਕੱਤਰ, ਜਥੇਬੰਦਕ ਸਕੱਤਰ, ਸੰਯੁਕਤ ਸਕੱਤਰ, ਪਰਚਾਰ ਸਕੱਤਰ ਅਤੇ ਸਕੱਤਰਾਂ ਸਮੇਤ ਚਾਰ ਜਿਲ੍ਹਾ ਪ੍ਰਧਾਨ ਸ਼ਾਮਲ ਹਨ। ਇਹਨਾਂ ਨਿਯੁਕਤੀਆਂ ਨਾਲ ਜਥੇਬੰਦਕ ਢਾਂਚੇ ਨੂੰ ਹੋਰ ਵੀ ਸੁਚਾਰੂ ਰੂਪ ਮਿਲੇਗਾ। ਬਣਾਏ ਗਏ ਅਹੁਦੇਦਾਰਾਂ ਦੀ ਸੂਚੀ ਇਸ ਤਰਾਂ ਹੈ-:

*ਮੀਤ ਪ੍ਰਧਾਨ*

ਹਰਜਿੰਦਰ ਸਿੰਘ (ਰਾਮਗੜ੍ਹ ਸੰਧੂਆਂ)

ਚੇਅਰਮੈਨ ਗੁਰਸੰਤ ਸਿੰਘ (ਭੂਟਾਲ ਕਲਾਂ)

ਭੀਮ ਸੈਨ ਗਰਗ (ਮੂਣਕ)

ਰਾਮ ਨਿਵਾਸ ਗਰਗ (ਖਨੌਰੀ)

ਮਦਨ ਸਿੰਘ ਕਲੇਰ (ਰਾਏਧਰਾਨਾ)

ਵਿਸਾਖਾ ਸਿੰਘ (ਮਕੋਰੜ ਸਾਹਿਬ)

ਅਮਰਜੀਤ ਸਿੰਘ (ਛਾਜਲੀ)

ਸੁਖਪਾਲ ਸਿੰਘ (ਗੁਜਰਾਂ)

ਹਰਦੇਵ ਸਿੰਘ (ਕਾਲਾਝਾੜ)

ਕੁਲਵੰਤ ਸਿੰਘ ਗਹਿਲਾਂ (ਸੰਗਰੂਰ)

ਸਰਪੰਚ ਮੱਖਣ ਸ਼ਰਮਾ (ਉਭਾਵਾਲ)

ਬਿੰਦਰਪਾਲ ਸ਼ਰਮਾ (ਨਮੋਲ)

ਕੁਲਦੀਪ ਸਿੰਘ ਬੁੱਗਰ (ਬੁੱਗਰ)

ਬਲਵਿੰਦਰ ਸਿੰਘ ਮਾੜੂ (ਚੀਮਾ)

ਮੱਖਣ ਸਿੰਘ (ਜੱਖੇਪਲ)

ਰੂਪ ਸਿੰਘ ਸ਼ੇਰੋਂ

ਰੇਸ਼ਮ ਸਿੰਘ (ਠੱਠੀ ਭਾਈ) 

ਬਲਬੀਰ ਸਿੰਘ ਬੈਂਸ (ਬਹਿਰਾਮਪੁਰ)

ਬਾਬੂ ਜੀਵਨ ਗਰਗ (ਸੰਗਰੂਰ)

ਹਰਦੇਵ ਸਿੰਘ ਜਵੰਧਾ (ਧੂਰੀ)

ਬਲਦੇਵ ਸਿੰਘ (ਭੰਮਾਬੱਧੀ)

ਸੰਦੀਪ ਦਾਨੀਆ (ਸੰਗਰੂਰ)

ਭਗਵਾਨ ਸਿੰਘ (ਢੰਡੋਲੀ)

ਚਰਨ ਸਿੰਘ (ਕੰਧਵਾਲਾ)

*ਜਨਰਲ ਸਕੱਤਰ*

ਚੇਅਰਮੈਨ ਪਾਲ ਸਿੰਘ (ਹਰੀਗੜ੍ਹ ਗਹਿਲਾਂ)

ਚੇਅਰਮੈਨ ਮਹੀਪਾਲ ਸਿੰਘ (ਭੁੱਲਣ)

ਲਾਜਪਤ ਰਾਏ (ਸੁਨਾਮ)

*ਜਥੇਬੰਦਕ ਸਕੱਤਰ*

ਰਘਵੀਰ ਸਿੰਘ (ਬਨਾਰਸੀ)

ਜਗਦੀਸ਼ ਸਿੰਘ (ਬਲਿਆਲ) 

ਮਿੱਠੂ ਸਿੰਘ (ਰੇਤਗੜ੍ਹ)

ਅਮਰ ਸਿੰਘ (ਬਾਸੀਅਰਖ)

ਨਿਹਾਲ ਸਿੰਘ (ਨੰਦਗੜ੍ਹ)

ਚਰਨਜੀਤ ਸਿੰਘ (ਦੀਨਾ ਸਾਹਿਬ)

ਰਸ਼ਪਾਲ ਸਿੰਘ (ਬਰਕੰਦੀ) 

ਬਲਜਿੰਦਰ ਸਿੰਘ ਗੋਗੀ (ਚੰਨੋ)

*ਸੰਯੁਕਤ ਸਕੱਤਰ* 

ਦਾਰਾ ਸਿੰਘ ਮਾਨ (ਗੱਗੜਪੁਰ)

ਸੁਖਦੇਵ ਸਿੰਘ (ਸਾਬਕਾ ਸਰਪੰਚ ਅਮਰੂ ਕੋਟੜਾ)

ਭੋਲਾ ਸਿੰਘ ਨਹਿਰੂ (ਤੋਗਾਵਾਲ)

ਸਰਪੰਚ ਦਲਵੀਰ ਸਿੰਘ (ਦੁੱਗਾਂ)

*ਪ੍ਰਚਾਰ ਸਕੱਤਰ*

ਗੁਰਪ੍ਰੀਤਮ ਸਿੰਘ ਮੋਗਾ

*ਸਕੱਤਰ*

ਚੇਅਰਮੈਨ ਸਤਪਾਲ ਸਿੰਘ (ਅਨਦਾਨਾ)

ਓਮ ਪ੍ਰਕਾਸ਼ (ਅਨਦਾਨਾ)

ਨਾਇਬ ਸਿੰਘ (ਰੋਗਲਾ)

ਗੁਰਚਰਨ ਸਿੰਘ ਢੀਂਡਸਾ (ਖਡਿਆਲ)

ਮਾ. ਸੁਖਦਰਸ਼ਨ ਸਿੰਘ (ਸਤੌਜ)

ਕਰਮ ਸਿੰਘ (ਸੰਗਤੀ ਵਾਲਾ)

ਅਜੈਬ ਸਿੰਘ (ਗਹਿਲਾਂ)

*ਜਿਲ੍ਹਾ ਪ੍ਰਧਾਨ*

ਅਮਰਿੰਦਰ ਸਿੰਘ ਮੰਡੀਆਂ (ਪੁੱਤਰ ਜਥੇਦਾਰ ਜੈਪਾਲ ਸਿੰਘ ਮੰਡੀਆਂ)

                  (ਜਿਲ੍ਹਾ ਪ੍ਰਧਾਨ ਮਲੇਰਕੋਟਲਾ)

ਪ੍ਰੀਤਮ ਸਿੰਘ ਕੁੱਸਾ (ਜਿਲ੍ਹਾ ਪ੍ਰਧਾਨ ਮੋਗਾ)

ਸੁਰਿੰਦਰ ਸਿੰਘ ਬੱਸੀ (ਜਿਲ੍ਹਾ ਪ੍ਰਧਾਨ ਮੋਹਾਲੀ ਸ਼ਹਿਰੀ)

ਜੋਰਾ ਸਿੰਘ ਭੁੱਲਰ (ਚੱਪੜਚਿੜੀ) ਜਿਲ੍ਹਾ ਪ੍ਰਧਾਨ ਮੋਹਾਲੀ (ਦਿਹਾਤੀ

Comments