Skip to main content

Posts

Showing posts with the label Pb & Chd Village Issue

Balbir Singh Sidhu Visits Bathlana and Exposes the Ground Reality of Punjab Government’s Development Model

Balbir Singh Sidhu Visits Bathlana and Exposes the Ground Reality of Punjab Government’s Development Model S.A.S.Nagar 16 August ( Ranjeet Singh Dhaliwal ) : Today, senior Congress leader and former Health Minister Balbir Singh Sidhu visited Bathlana village, located around one kilometre from the Landran-Banur Road. During the visit, he highlighted the poor condition of the village road and exposed the reality behind the Aam Aadmi Party government’s claims of development. Deep potholes at several places and stagnant rainwater on the road have become a serious cause of inconvenience for local residents. Balbir Singh Sidhu said that the AAP government has been making tall claims about development for the past four and a half years, but the ground reality is completely different. No proper attention is being given to basic infrastructure in villages, and people are still struggling with damaged roads, dirty water and poor basic amenities. Balbir Singh Sidhu directly questioned constituenc...

ਪੰਜ ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਾਉਣ ਲਈ ਜੰਗਲਾਤ ਕਾਮੇ ਵਿੱਤ ਮੰਤਰੀ ਦੇ ਹਲਕੇ ਚ ਕਰਨਗੇ ਪ੍ਰਦਰਸ਼ਨ ਸੂਬਾ ਪ੍ਰਧਾਨ

ਪੰਜ ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਾਉਣ ਲਈ ਜੰਗਲਾਤ ਕਾਮੇ ਵਿੱਤ ਮੰਤਰੀ ਦੇ ਹਲਕੇ ਚ ਕਰਨਗੇ ਪ੍ਰਦਰਸ਼ਨ ਸੂਬਾ ਪ੍ਰਧਾਨ ਐਸ.ਏ.ਐਸ.ਨਗਰ 16 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ (ਮੁੱਖ ਦਫਤਰ 1406/22-ਬੀ, ਚੰਡੀਗੜ੍ਹ)ਨਾਲ ਸੰਬਧਤ ਜੰਗਲਾਤ,ਜੰਗਲੀ ਜੀਵ ਤੇ ਕਾਰਪੋਰੇਸ਼ਨ ਕਾਮਿਆ ਦੀ ਸੰਘਰਸ਼ੀਲ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਪ੍ਰੈਸ ਦੇ ਨਾਂ ਜਾਰੀ ਕਰਦਿਆ ਕਿਹਾ ਕੀ ਮੀਟਿੰਗ ਵਿੱਚ ਹਾਜਰ ਹੋਏ ਸਾਥੀ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿਤ ਸੱਕਤਰ ਅਮਨਦੀਪ ਸਿੰਘ ਛੱਤ,ਚੇਅਰਮੈਨ ਵਿਰਸਾ ਸਿੰਘ ਚਹਿਲ, ਸੀਨੀ.ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ ਅਤੇ ਸਤਨਾਮ ਸੰਗਤੀਵਾਲਾ ਸੰਗਰੂਰ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 27/28 ਸਾਲਾਂ ਤੋ ਕੰਮ ਕਰਦੇ ਸੀਨੀਅਰ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਤਾ ਕੀ ਕਰਨਾ ਸੀ, ਸਰਕਾਰ ਨੇ ਇਨ੍ਹਾਂ ਕਾਮਿਆ ਨੂੰ ਪਿਛਲੇ ਪੰਜ ਮਹੀਨੀਆ ਤੋ ਤਨਖਾਹਾਂ ਵੀ ਨਹੀ ਦਿੱਤੀਆ ਗਈਆ ਜਿਸ ਕਾਰਨ ਜੰਗਲਾਤ ਕਾਮਿਆ ਦੇ ਬੱਚੇ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਬੁੱਢੇ ਮਾਪਿਆ ਨੂੰ ਦਵਾਈ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਦੇ ਬੇਚੈਨੀ ਪਾਈ ਜਾ ਰਹੀ ਹੈ ਜੰਗਲਾਤ ਵਿਭਾਗ ਦੇ ਫੀਲਡ ਕਾ...

Sulabh Shochaliya and sanitation workers burnt effigies of CM Mann, MLA Kulwant Singh, Chairman SC Commission Punjab Jasvir Garhi and Mayor Sarabjit Singh

Sulabh Shochaliya and sanitation workers burnt effigies of CM Mann, MLA Kulwant Singh, Chairman SC Commission Punjab Jasvir Garhi and Mayor Sarabjit Singh Former Cabinet Minister Balbir Sidhu specially arrived on this occasion and announced his support for the protesters Specially arrived under the leadership of SCBC Morcha leader Balwinder Singh Kumbhra The workers announced that the dharna will continue continuously until their demands are met S.A.S.Nagar 13 July ( Ranjeet Singh Dhaliwal ) : Municipal Corporation Mohali's Sulabh Shochaliya and sanitation workers jointly held a big protest in front of the MC Bhawan and raised slogans. On this occasion, they burnt effigies of Chief Minister Punjab Bhagwant Mann, MLA Mohali Kulwant Singh, Chairman SC Commission Punjab Jasvir Singh Garhi and Mayor Mohali Sarabjit Singh. Sulabh Shochaliya and sanitation workers arrived in large numbers and the leaders told the senior officials of Municipal Corporation Mohali, Mayor and MLA of Mohali a...

ਸੁਲੱਭ ਸ਼ੋਚਾਲਿਆ ਤੇ ਸਫਾਈ ਕਰਮਚਾਰੀਆਂ ਨੇ ਸੀ ਐਮ ਮਾਨ, ਐਮ ਐਲ ਏ ਕੁਲਵੰਤ ਸਿੰਘ, ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ ਜਸਵੀਰ ਗੜ੍ਹੀ ਤੇ ਮੇਅਰ ਸਰਬਜੀਤ ਸਿੰਘ ਦੇ ਫੂਕੇ ਪੁੱਤਲੇ

ਸੁਲੱਭ ਸ਼ੋਚਾਲਿਆ ਤੇ ਸਫਾਈ ਕਰਮਚਾਰੀਆਂ ਨੇ ਸੀ ਐਮ ਮਾਨ, ਐਮ ਐਲ ਏ ਕੁਲਵੰਤ ਸਿੰਘ, ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ ਜਸਵੀਰ ਗੜ੍ਹੀ ਤੇ ਮੇਅਰ ਸਰਬਜੀਤ ਸਿੰਘ ਦੇ ਫੂਕੇ ਪੁੱਤਲੇ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਧਰਨਾਕਾਰੀਆਂ ਦੇ ਸਮਰਥਨ ਦਾ ਕੀਤਾ ਐਲਾਨ ਐਸ ਸੀ ਬੀਸੀ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਰਮਚਾਰੀਆਂ ਨੇ ਐਲਾਨ ਕੀਤਾ ਜਦੋਂ ਤੱਕ ਮੰਗਾਂ ਨਹੀਂ ਮੰਨਦੇ ਧਰਨਾ ਨਿਰੰਤਰ ਰਹੇਗਾ ਜਾਰੀ ਐਸ.ਏ.ਐਸ.ਨਗਰ 13 ਜੁਲਾਈ ( ਰਣਜੀਤ ਧਾਲੀਵਾਲ ) : ਨਗਰ ਨਿਗਮ ਮੋਹਾਲੀ ਦੇ ਸੁਲਭ ਸ਼ੌਚਾਲਿਆ ਅਤੇ ਸਫਾਈ ਕਰਮਚਾਰੀਆਂ ਨੇ ਸਾਂਝੇ ਤੌਰ ਤੇ ਐਮਸੀ ਭਵਨ ਦੇ ਸਾਹਮਣੇ ਜੰਮਕੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਇਕ ਮੋਹਾਲੀ ਕੁਲਵੰਤ ਸਿੰਘ, ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਜਸਵੀਰ ਸਿੰਘ ਗੜੀ ਅਤੇ ਮੇਅਰ ਮੋਹਾਲੀ ਸਰਬਜੀਤ ਸਿੰਘ ਤੇ ਪੁਤਲੇ ਫੂਕੇ। ਸੁਲੱਭ ਸ਼ੋਚਲਿਆ ਅਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਆਗੂਆਂ ਨੇ ਨਗਰ ਨਿਗਮ ਮੋਹਾਲੀ ਦੇ ਉੱਚ ਅਧਿਕਾਰੀਆਂ, ਮੇਅਰ ਅਤੇ ਮੋਹਾਲੀ ਦੇ ਐਮ.ਐਲ.ਏ. ਵੱਲੋਂ ਕੀਤੀਆਂ ਜਾ ਰਹੀਆਂ ਜਿਆਜਤੀਆਂ ਬਾਰੇ ਦੱਸਿਆ ਤੇ ਪ੍ਰਸ਼ਾਸਨ ਤੋਂ ਉਨਾਂ ਦੀਆਂ ਜਾਇਜ਼ ਮੰਗਾਂ ਜਲਦ ਮੰਨਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀ ਆਗੂਆਂ ਨੇ ਦੱਸਿਆ ਕਿ ਨਗਰ ਨਿਗਮ ...

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ ਐਸ.ਏ.ਐਸ.ਨਗਰ 3 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਮੀਟਿੰਗ ਸੂਬਾਈ ਕਨਵੀਨਰ ਸੁਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਮੁਹਾਲੀ ਦੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੈਂਬਰ ਚੁਣਿਆ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਦਾ ਹੱਲ ਨਾ ਕੀਤੇ ਜਾਣ ਦੇ ਰੋਸ ਵਜੋਂ 8 ਜੁਲਾਈ ਨੂੰ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਦਾ ਸਾਂਝੇ ਤੌਰ ’ਤੇ ਘਿਰਾਓ ਕੀਤਾ ਜਾਵੇਗਾ। ਸੂਬਾਈ ਕਨਵੀਨਰ ਸੁਖਦੇਵ ਸਿੰਘ ਸੈਣੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਤਨਖ਼ਾਹ ਕਮਿਸ਼ਨਾਂ ਵੱਲੋਂ ਦਿੱਤੇ ਲਾਭ ਵਾਪਸ ਲੈ ਰਹੀ ਹੈ ਅਤੇ ਅਦਾਲਤਾਂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਬਜਾਏ ਉਨ੍ਹਾਂ ਖ਼ਿਲਾਫ਼ ਅਪੀਲਾਂ ਦਾਇਰ ਕਰ ਰ...

Administration Must Act Before Manimajra Faces a Crisis Like Mauli Jagran and Hallo Majra: Residents Angry Over Contaminated Water and Low Pressure Despite 24×7 Smart City Water Project : Rajbir Singh Bhartiya

Administration Must Act Before Manimajra Faces a Crisis Like Mauli Jagran and Hallo Majra: Residents Angry Over Contaminated Water and Low Pressure Despite 24×7 Smart City Water Project : Rajbir Singh Bhartiya Manimajra/Chandigarh 2 July ( Ranjeet Singh Dhaliwal ) : Complaints regarding contaminated water supply and low water pressure have once again been pouring in from Indira Colony and several other parts of Manimajra. Rajbir Singh Bhartiya, Senior Vice President, and Subhash Dhiman, Chairman of the Manimajra EWS Residents Welfare Association, stated that they have been continuously receiving complaints from local residents over the telephone. They questioned why residents are still receiving contaminated and unsafe water despite the implementation of the Smart City 24×7 Water Supply Pilot Project and the laying of new water pipelines. According to the residents, the supplied water is not only unsafe for drinking but is also unsuitable for household use. People have reported that cl...

ਮੌਲੀਜਾਗਰਾਂ–ਹੱਲੋਮਾਜਰਾ ਵਰਗੀ ਸਥਿਤੀ ਬਣਨ ਤੋਂ ਪਹਿਲਾਂ ਪ੍ਰਸ਼ਾਸਨ ਚੇਤੇ ਹੋਵੇ, ਮਨੀਮਾਜਰਾ ਵਿੱਚ 24×7 ਸਮਾਰਟ ਸਿਟੀ ਪਾਣੀ ਪ੍ਰੋਜੈਕਟ ਦੇ ਬਾਵਜੂਦ ਗੰਦਾ ਪਾਣੀ ਅਤੇ ਘੱਟ ਪ੍ਰੈਸ਼ਰ ਕਾਰਨ ਲੋਕਾਂ ਵਿੱਚ ਰੋਸ : ਰਾਜਬੀਰ ਸਿੰਘ ਭਾਰਤੀ

ਮੌਲੀਜਾਗਰਾਂ–ਹੱਲੋਮਾਜਰਾ ਵਰਗੀ ਸਥਿਤੀ ਬਣਨ ਤੋਂ ਪਹਿਲਾਂ ਪ੍ਰਸ਼ਾਸਨ ਚੇਤੇ ਹੋਵੇ, ਮਨੀਮਾਜਰਾ ਵਿੱਚ 24×7 ਸਮਾਰਟ ਸਿਟੀ ਪਾਣੀ ਪ੍ਰੋਜੈਕਟ ਦੇ ਬਾਵਜੂਦ ਗੰਦਾ ਪਾਣੀ ਅਤੇ ਘੱਟ ਪ੍ਰੈਸ਼ਰ ਕਾਰਨ ਲੋਕਾਂ ਵਿੱਚ ਰੋਸ : ਰਾਜਬੀਰ ਸਿੰਘ ਭਾਰਤੀ ਮਨੀਮਾਜਰਾ/ਚੰਡੀਗੜ੍ਹ 2 ਜੁਲਾਈ ( ਰਣਜੀਤ ਧਾਲੀਵਾਲ ) : ਮਨੀਮਾਜਰਾ ਦੀ ਇੰਦਿਰਾ ਕਾਲੋਨੀ ਸਮੇਤ ਕਈ ਇਲਾਕਿਆਂ ਵਿੱਚ ਇੱਕ ਵਾਰ ਫਿਰ ਗੰਦੇ ਪਾਣੀ ਅਤੇ ਘੱਟ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਮਨੀਮਾਜਰਾ ਈਡਬਲਿਊਐੱਸ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਰਾਜਬੀਰ ਸਿੰਘ ਭਾਰਤੀ ਅਤੇ ਚੇਅਰਮੈਨ ਸੁਭਾਸ਼ ਧੀਮਾਨ ਨੇ ਦੱਸਿਆ ਕਿ ਇਲਾਕਾ ਵਾਸੀਆਂ ਵੱਲੋਂ ਟੈਲੀਫੋਨ ਰਾਹੀਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਮਾਰਟ ਸਿਟੀ ਦੇ 24×7 ਪਾਣੀ ਸਪਲਾਈ ਪਾਇਲਟ ਪ੍ਰੋਜੈਕਟ ਅਤੇ ਨਵੀਆਂ ਪਾਈਪਲਾਈਨਾਂ ਵਿਛਾਏ ਜਾਣ ਦੇ ਬਾਵਜੂਦ ਲੋਕਾਂ ਨੂੰ ਗੰਦਾ ਅਤੇ ਅਣਉਚਿਤ ਪਾਣੀ ਕਿਉਂ ਮਿਲ ਰਿਹਾ ਹੈ? ਉਨ੍ਹਾਂ ਕਿਹਾ ਕਿ ਇਹ ਪਾਣੀ ਸਿਰਫ਼ ਪੀਣ ਲਈ ਹੀ ਨਹੀਂ, ਸਗੋਂ ਘਰੇਲੂ ਵਰਤੋਂ ਲਈ ਵੀ ਅਣਉਚਿਤ ਹੈ। ਲੋਕਾਂ ਦੇ ਅਨੁਸਾਰ ਕੱਪੜੇ ਧੋਣ ਨਾਲ ਉਹ ਸਾਫ਼ ਹੋਣ ਦੀ ਬਜਾਏ ਹੋਰ ਖਰਾਬ ਹੋ ਜਾਂਦੇ ਹਨ, ਚਿੱਟੇ ਕੱਪੜਿਆਂ 'ਤੇ ਪੀਲਾਪਣ ਆ ਜਾਂਦਾ ਹੈ ਅਤੇ ਹੋਰ ਕੱਪੜਿਆਂ 'ਤੇ ਗੰਦਗੀ ਅਤੇ ਅਣਚਾਹੇ ਕਣ ਨਜ਼ਰ ਆਉਂਦੇ ਹਨ। ਬਰਤਨ ਧੋਣ ਤੋਂ ਬਾਅਦ ਵੀ ਉਹ ਪੂਰੀ ਤਰ੍ਹਾਂ ਸਾਫ਼ ਹੋ...

The slip road leading to Sector-32 hospital has become a cause of accidents, the administration should repair it soon.

The slip road leading to Sector-32 hospital has become a cause of accidents, the administration should repair it soon. Chandigarh 2 July ( Ranjeet Singh Dhaliwal ) : The poor condition of the slip road from Sector-32 Chowk towards GMCH-32 Hospital has become a cause of serious trouble for the general public, patients, their relatives and the hospital staff. Some time ago, this road was excavated to lay a pipeline, but the road wasn't properly repaired after the work was completed. As a result, yesterday's rain left the entire road covered in mud and potholes. The waterlogged road caused significant difficulties for commuters. The situation has worsened to the point where numerous motorcyclists and Activa riders have slipped and fallen on the road, further increasing the risk of accidents. This route is used daily by thousands of patients, their attendants, ambulances, and hospital staff. If the road isn't repaired promptly, a major accident cannot be ruled out. Social worke...

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ ਚੰਡੀਗੜ੍ਹ 2 ਜੁਲਾਈ ( ਰਣਜੀਤ ਧਾਲੀਵਾਲ ) : ਸੈਕਟਰ-32 ਚੌਕ ਤੋਂ ਜੀਐਮਸੀਐਚ-32 ਹਸਪਤਾਲ ਵੱਲ ਜਾਣ ਵਾਲੀ ਸਲਿੱਪ ਰੋਡ ਦੀ ਮਾੜੀ ਹਾਲਤ ਆਮ ਲੋਕਾਂ, ਮਰੀਜ਼ਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਹਸਪਤਾਲ ਦੇ ਸਟਾਫ ਲਈ ਗੰਭੀਰ ਮੁਸੀਬਤ ਦਾ ਕਾਰਨ ਬਣ ਗਈ ਹੈ। ਕੁਝ ਸਮਾਂ ਪਹਿਲਾਂ, ਇਸ ਸੜਕ ਨੂੰ ਪਾਈਪਲਾਈਨ ਵਿਛਾਉਣ ਲਈ ਖੁਦਾਈ ਕੀਤੀ ਗਈ ਸੀ, ਪਰ ਕੰਮ ਪੂਰਾ ਹੋਣ ਤੋਂ ਬਾਅਦ ਸੜਕ ਦੀ ਸਹੀ ਢੰਗ ਨਾਲ ਮੁਰੰਮਤ ਨਹੀਂ ਕੀਤੀ ਗਈ। ਨਤੀਜੇ ਵਜੋਂ, ਕੱਲ੍ਹ ਦੀ ਬਾਰਿਸ਼ ਨੇ ਪੂਰੀ ਸੜਕ ਨੂੰ ਚਿੱਕੜ ਅਤੇ ਟੋਇਆਂ ਨਾਲ ਭਰ ਦਿੱਤਾ। ਪਾਣੀ ਭਰੀ ਸੜਕ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਬਹੁਤ ਸਾਰੇ ਮੋਟਰਸਾਈਕਲ ਸਵਾਰ ਅਤੇ ਐਕਟਿਵਾ ਸਵਾਰ ਸੜਕ 'ਤੇ ਫਿਸਲ ਕੇ ਡਿੱਗ ਪਏ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ। ਇਸ ਰਸਤੇ ਦੀ ਵਰਤੋਂ ਰੋਜ਼ਾਨਾ ਹਜ਼ਾਰਾਂ ਮਰੀਜ਼, ਉਨ੍ਹਾਂ ਦੇ ਸਹਾਇਕ, ਐਂਬੂਲੈਂਸ ਅਤੇ ਹਸਪਤਾਲ ਦੇ ਸਟਾਫ਼ ਕਰਦੇ ਹਨ। ਜੇਕਰ ਸੜਕ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਇੱਕ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਮਾਜ ਸੇਵਕ ਅਰਵਿੰਦ ਸਿੰਘ ਨੇ ਸਬੰਧਤ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਨਤਕ ਹਿੱਤ ਨੂੰ...

The delegation met the Tehsildar to resolve the problems of the Village Darua.

The delegation met the Tehsildar to resolve the problems of the Village Darua. Elderly people, women and citizens have to face a lot of difficulties in meeting the Patwari for their essential revenue work. Chandigarh 2 July ( Ranjeet Singh Dhaliwal ) : A delegation led by former Sarpanch of Village Darua, Gurpreet Singh Happy, met the Tehsildar to discuss the villagers' revenue-related problems. The delegation informed the villagers about the difficulties related to the availability of the Patwari. The delegation stated that the elderly, women, and other citizens face great difficulties in meeting the Patwari for their essential revenue work. People are not aware of the Patwari's availability on which day or at which location. Many times, when citizens reach Manimajra, they cannot find the Patwari there, while in Makhan Majra too, there is no fixed time for him to sit. The delegation demanded that a fixed day and place be decided on Wednesday or Friday of the week, where the Pa...

ਪਿੰਡ ਦੜੁਆ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਫ਼ਦ ਤਹਿਸੀਲਦਾਰ ਨੂੰ ਮਿਲਿਆ

ਪਿੰਡ ਦੜੁਆ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਫ਼ਦ ਤਹਿਸੀਲਦਾਰ ਨੂੰ ਮਿਲਿਆ ਬਜ਼ੁਰਗਾਂ, ਔਰਤਾਂ ਅਤੇ ਨਾਗਰਿਕਾਂ ਨੂੰ ਆਪਣੇ ਜ਼ਰੂਰੀ ਮਾਲੀਆ ਕੰਮਾਂ ਲਈ ਪਟਵਾਰੀ ਨੂੰ ਮਿਲਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਚੰਡੀਗੜ੍ਹ 2 ਜੁਲਾਈ ( ਰਣਜੀਤ ਧਾਲੀਵਾਲ ) : ਪਿੰਡ ਦੜੁਆ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਹੈਪੀ ਦੀ ਅਗਵਾਈ ਹੇਠ ਇੱਕ ਵਫ਼ਦ ਤਹਿਸੀਲਦਾਰ ਨੂੰ ਮਿਲਿਆ ਅਤੇ ਪਿੰਡ ਵਾਸੀਆਂ ਦੀਆਂ ਮਾਲੀਆ ਨਾਲ ਸਬੰਧਤ ਸਮੱਸਿਆਵਾਂ ਬਾਰੇ ਚਰਚਾ ਕੀਤੀ। ਵਫ਼ਦ ਨੇ ਪਿੰਡ ਦੜੁਆ ਵਾਸੀਆਂ ਨੂੰ ਪਟਵਾਰੀ ਦੀ ਉਪਲਬਧਤਾ ਨਾਲ ਸਬੰਧਤ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਵਫ਼ਦ ਨੇ ਦੱਸਿਆ ਕਿ ਬਜ਼ੁਰਗਾਂ, ਔਰਤਾਂ ਅਤੇ ਹੋਰ ਨਾਗਰਿਕਾਂ ਨੂੰ ਆਪਣੇ ਜ਼ਰੂਰੀ ਮਾਲੀਆ ਕੰਮ ਲਈ ਪਟਵਾਰੀ ਨੂੰ ਮਿਲਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਪਟਵਾਰੀ ਕਿਸ ਦਿਨ ਜਾਂ ਕਿਸ ਸਥਾਨ 'ਤੇ ਉਪਲਬਧ ਹੈ। ਕਈ ਵਾਰ, ਜਦੋਂ ਨਾਗਰਿਕ ਮਨੀਮਾਜਰਾ ਪਹੁੰਚਦੇ ਹਨ, ਤਾਂ ਉਨ੍ਹਾਂ ਨੂੰ ਉੱਥੇ ਪਟਵਾਰੀ ਨਹੀਂ ਮਿਲਦਾ, ਜਦੋਂ ਕਿ ਮੱਖਣ ਮਾਜਰਾ ਵਿੱਚ ਵੀ, ਉਸਦੇ ਬੈਠਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ। ਵਫ਼ਦ ਨੇ ਮੰਗ ਕੀਤੀ ਕਿ ਹਫ਼ਤੇ ਦੇ ਬੁੱਧਵਾਰ ਜਾਂ ਸ਼ੁੱਕਰਵਾਰ ਨੂੰ ਇੱਕ ਨਿਸ਼ਚਿਤ ਦਿਨ ਅਤੇ ਜਗ੍ਹਾ ਨਿਰਧਾਰਤ ਕੀਤੀ ਜਾਵੇ, ਜਿੱਥੇ ਪਟਵਾਰੀ ਨਿਯਮਿਤ ਤੌਰ 'ਤੇ ਬੈਠਣ, ਤਾਂ ਜੋ ਪਿੰਡ ਵਾਸੀ ਆਪਣੇ ਦਸਤਾਵੇਜ਼ਾਂ 'ਤੇ ਦਸ...