ਹੱਕ ਮੰਗਦੇ ਨੌਜਵਾਨਾਂ 'ਤੇ ਡਾਂਗਾਂ ਮਾਰਨਾ ਪੰਜਾਬ ਸਰਕਾਰ ਦੀ ਕਾਇਰਤਾ : ਲੱਖੋਵਾਲ ਭਾਕਿਯੂ ਲੱਖੋਵਾਲ ਵੱਲੋਂ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਚੰਡੀਗੜ੍ਹ 5 ਜੂਨ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅੱਜ ਪਟਿਆਲਾ ਦੇ ਬਿਜਲੀ ਬੋਰਡ ਦਫ਼ਤਰ ਅੱਗੇ ਆਪਣੇ ਹੱਕਾਂ ਲਈ ਸ਼ਾਂਤਮਈ ਧਰਨਾ ਲਗਾ ਕੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਉੱਪਰ ਪੰਜਾਬ ਪੁਲਿਸ ਵੱਲੋਂ ਵਹਿਸ਼ੀਆਨਾ ਲਾਠੀਚਾਰਜ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਬੀਕੇਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਸ. ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ, "ਹੱਕ ਮੰਗਦੇ ਨੌਜਵਾਨਾਂ ਨੂੰ ਸਰਕਾਰ ਦਾ ਤੋਹਫ਼ਾ ਡਾਂਗਾਂ ਹਨ। ਜੋ ਨੌਜਵਾਨ ਰੋਜ਼ਗਾਰ ਮੰਗਦੇ ਹਨ, ਜੋ ਕਿਸਾਨ ਦਾ ਪੁੱਤ 8 ਘੰਟੇ ਬਿਜਲੀ ਮੰਗਦਾ ਹੈ, ਉਸਦੇ ਸਿਰ 'ਤੇ ਪੁਲਿਸ ਦੀਆਂ ਲਾਠੀਆਂ ਵਰ੍ਹਾਉਣੀਆਂ ਕਿੱਥੋਂ ਦਾ ਇਨਸਾਫ ਹੈ? ਇਹ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ। ਅੰਗਰੇਜ਼ ਰਾਜ ਵਾਂਗ ਪੰਜਾਬ ਸਰਕਾਰ ਵੀ ਆਵਾਜ਼ ਨੂੰ ਡਾਂਗ ਨਾਲ ਦਬਾਉਣਾ ਚਾਹੁੰਦੀ ਹੈ।" ਪ੍ਰਧਾਨ ਲੱਖੋਵਾਲ ਨੇ ਕਿਹਾ, "ਸਾਉਣੀ ਦੀ ਫਸਲ ਸਿਰ 'ਤੇ ਹੈ ਤੇ ਪਿੰਡਾਂ ਨੂੰ 2 ਘੰਟੇ ਵੀ ਪੂਰੀ ਬਿਜਲੀ ਨਹੀਂ ਮਿਲ ਰਹੀ। ਨੌਜਵਾਨ ਜੇ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਬੈਠ ਗਏ ਤਾਂ ਉਨ੍ਹਾਂ ਦਾ ਕੀ ਕਸੂਰ? ਸਰਕਾਰ...
After ‘Karigaron Ki Baraat’ in Chandigarh, Karigari Begins Its Meerut Journey with a Grand ‘Raj Tilak’ Celebration
After ‘Karigaron Ki Baraat’ in Chandigarh, Karigari Begins Its Meerut Journey with a Grand ‘Raj Tilak’ Celebration Meeru 5 June ( PDL ) : After creating a buzz in Chandigarh with its unique “Karigaron Ki Baraat” theme, Karigari by Chef Harpal Singh Sokhi, the celebrated fine-dining brand known for its authentic North Indian cuisine, has marked its entry into Meerut with a grand “Raj Tilak Utsav.” The new outlet is Karigari’s 13th restaurant in India and its first in Meerut. The grand opening celebrated the spirit of India’s artisans, creators, sportspersons, artists, and visionaries, reflecting the brand’s core philosophy of honouring craftsmanship in all its forms. A day before the launch, Karigari hosted an exclusive evening titled “Sharbat-e-Shaam, Meerut Ke Naam”, where prominent entrepreneurs, social leaders, and distinguished citizens of the city experienced a preview of the restaurant’s unique concept. Spread across nearly 3,000 square feet, the restaurant has been designed as a...