Warring disassembles broom to register protest against worker’s arrest Condemns AAP for authoritarian reaction over disassembling of broom Says, not broom, AAP will disassemble in any case by year end TANDA (HOSHIARPUR) 6 June ( PDL ) : Punjab Congress president Amarinder Singh Raja Warring today led his party workers in disassembling a broom as a mark of defiance and protest against the Aam Aadmi Party government jailing one of the party workers earlier for alleged disrespect to broom. Warring also met the party worker Ashrdeep and his family members here today. Arshdeep had been arrested by the Punjab Police on the charges of “disrespecting” broom, the party symbol of the ruling Aam Aadmi Party. Warring expressed solidarity with Arshdeep and his family telling them the entire rank and file of the party stood by him. He pointed out, party workers across Punjab had staged massive protests against his arrest.“The disassembling of brooms is just the beginning and it will end up in d...
ਪਟਿਆਲਾ ਅੰਦਰ ਲਾਠੀਚਾਰਜ ਬੇਰਹਿਮੀ ਅਤੇ ਵਹਿਸ਼ੀਪੁਣੇ ਦੀ ਹੱਦ : ਵੜਿੰਗ ਪੁਲਿਸ ਨੂੰ ਨਿਰਦਈ ਨਾਲ ਤਾਕਤ ਵਰਤਣ ਤੋਂ ਬਚਣ ਦੀ ਦਿੱਤੀ ਚੇਤਾਵਨੀ ਕਿਹਾ: 6 ਮਹੀਨਿਆਂ ਦੇ ਅੰਦਰ ਹਰ ਕਿਸੇ ਤੋਂ ਹਿਸਾਬ ਲਿਆ ਜਾਵੇਗਾ ਪੁਲਿਸ ਨੂੰ ਗੈਂਗਸਟਰਾਂ ਖ਼ਿਲਾਫ਼ ਅਜਮਾਉਣ ਲਈ ਕਿਹਾ ਚੰਡੀਗੜ੍ਹ 5 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਵਿੱਚ ਨੌਕਰੀਆਂ ਦੀ ਮੰਗ ਕਰ ਰਹੇ 2600 ਆਈਟੀਆਈ ਯੋਗ ਉਮੀਦਵਾਰਾਂ ਉੱਤੇ ਕੀਤੇ ਗਏ ਬੇਰਹਿਮ ਅਤੇ ਵਹਿਸ਼ੀ ਤਰੀਕ਼ੇ ਨਾਲ ਤਾਕਤ ਦੀ ਵਰਤੋਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ, ਕਿਹਾ ਕਿ ਯਾਦ ਰੱਖੋ, ਇਹ ਸਰਕਾਰ ਦੇ ਨਜ਼ਦੀਕੀ ਪਤਨ ਦੇ ਸੰਕੇਤ ਹਨ। ਸਰਕਾਰ ਦਾ ਅੰਤ ਸਾਹਮਣੇ ਖੜ੍ਹਾ ਹੈ, ਕਿਉਂਕਿ ਇਸਦੇ ਦਿਨ ਹੁਣ ਗਿਣੇ-ਚੁਣੇ ਹੀ ਰਹਿ ਗਏ ਹਨ। ਇਸ ਲੜੀ ਹੇਠ, ਲਾਠੀਚਾਰਜ ਉੱਤੇ ਸਖਤ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਵੱਲੋਂ ਵਰਤਾਈ ਗਈ ਬੇਰਹਿਮੀ ਦੀਆਂ ਤਸਵੀਰਾਂ ਅਤੇ ਵੀਡੀਓ ਬਹੁਤ ਹੀ ਡਰਾਉਣੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦ੍ਰਿਸ਼ ਅੰਗਰੇਜ਼ੀ ਸ਼ਾਸਨ ਦੇ ਸਮੇਂ ਦੀ ਯਾਦ ਦਿਵਾਉਂਦੇ ਹਨ, ਜਦੋਂ ਪੁਲਿਸ ਸਾਡੇ ਅਜਾਦੀ ਦੇ ਘੁਲਾਟੀਆਂ ਉੱਤੇ ਜ਼ੁਲਮ ਕਰਦੀ ਸੀ। ਇੱਥੇ ਆਪਣੇ ਹੀ ਲੋਕਾਂ ਖ਼ਿਲਾਫ਼ ਪੁਲਿਸ ਦੀ ਨਿਰਦਈ ਕਾਰਵਾਈ ਹੈਰਾਨੀਜਨ ਅਤੇ ਦੁੱਖਦਾਇਕ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਘਟਨਾ ਨੂੰ ਮੁਆ...