Skip to main content

Posts

SAD questions exclusion of Sikh candidates from Panjab University VC selection process

SAD questions exclusion of Sikh candidates from Panjab University VC selection process There should be transparency in selection process : Maheshinder Singh Grewal Chandigarh 7 July ( Ranjeet Singh Dhaliwal ) : Senior Shiromani Akali Dal leader and former minister Maheshinder Singh Grewal today expressed concern over the exclusion of Sikh candidates from the interaction process for the appointment of the Vice-Chancellor of Panjab University while asserting that no Sikh applicant had been invited for interviews despite the presence of several accomplished scholars and experienced academic administrators in the applicant pool. In a statement here, Maheshinder Grewal said the interaction process, which began on July 3, had raised serious questions about inclusivity, fairness and transparency in the selection process. He said the absence of Sikh candidates from the shortlisted applicants had created an unfortunate impression that deserving members of the Sikh community had been overlooked....

ਊਰਜਾ ਕੁਸ਼ਲਤਾ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਟ੍ਰਾਈਡੈਂਟ ਗਰੁੱਪ ਨੂੰ ਸੀ ਆਈ ਆਈ ਦੇ ਤਿੰਨ ਰਾਸ਼ਟਰੀ ਸਨਮਾਨ

ਊਰਜਾ ਕੁਸ਼ਲਤਾ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਟ੍ਰਾਈਡੈਂਟ ਗਰੁੱਪ ਨੂੰ ਸੀ ਆਈ ਆਈ ਦੇ ਤਿੰਨ ਰਾਸ਼ਟਰੀ ਸਨਮਾਨ ਚੰਡੀਗੜ੍ਹ/ਪੰਜਾਬ 7 ਜੁਲਾਈ ( ਰਣਜੀਤ ਧਾਲੀਵਾਲ ) : ਊਰਜਾ ਬਚਤ, ਟਿਕਾਊ ਵਿਕਾਸ ਅਤੇ ਜ਼ਿੰਮੇਵਾਰ ਨਿਰਮਾਣ ਦੇ ਖੇਤਰ ਵਿੱਚ ਲਗਾਤਾਰ ਬਿਹਤਰੀਨ ਕੰਮ ਕਰਨ ਲਈ ਟ੍ਰਾਈਡੈਂਟ ਗਰੁੱਪ ਨੂੰ ਜੁਲਾਈ 2026 ਵਿੱਚ ਕਰਵਾਏ ਗਏ ਸੀ.ਆਈ.ਆਈ. ਦੇ 10ਵੇਂ ਰਾਸ਼ਟਰੀ ਊਰਜਾ ਕੁਸ਼ਲਤਾ ਸਰਕਲ ਮੁਕਾਬਲੇ ਵਿੱਚ ਤਿੰਨ ਰਾਸ਼ਟਰੀ ਸਨਮਾਨ ਪ੍ਰਾਪਤ ਹੋਏ ਹਨ। ਇਸ ਸਾਲ ਮੁਕਾਬਲੇ ਦਾ ਵਿਸ਼ਾ "ਨੈੱਟ ਜ਼ੀਰੋ ਟੀਚਿਆਂ ਵੱਲ ਕਦਮ" ਸੀ। ਰਾਸ਼ਟਰੀ ਪੱਧਰ 'ਤੇ ਟ੍ਰਾਈਡੈਂਟ ਗਰੁੱਪ ਨੂੰ ਘੱਟ ਕਾਰਬਨ ਅਤੇ ਕਾਰਬਨ ਨਿਊਟਰਲ ਪਹਿਲਕਦਮੀਆਂ ਅਤੇ ਨੈੱਟ ਜ਼ੀਰੋ ਰੋਡਮੈਪ 'ਤੇ ਸਰਵੋਤਮ ਅਧਿਐਨ ਸ਼੍ਰੇਣੀ ਵਿੱਚ ਰਾਸ਼ਟਰੀ ਜੇਤੂ ਐਲਾਨਿਆ ਗਿਆ। ਇਸ ਤੋਂ ਇਲਾਵਾ ਵਾਤਾਵਰਣ, ਸਮਾਜਿਕ ਜ਼ਿੰਮੇਵਾਰੀ ਅਤੇ ਬਿਹਤਰ ਕਾਰਪੋਰੇਟ ਪ੍ਰਬੰਧਨ (ਈ.ਐਸ.ਜੀ.) ਦੇ ਖੇਤਰ ਵਿੱਚ ਸ਼ਾਨਦਾਰ ਕੰਮ ਲਈ ਰਾਸ਼ਟਰੀ ਸੋਨ ਤਮਗਾ ਦਿੱਤਾ ਗਿਆ। ਨਾਲ ਹੀ ਵੱਡੇ ਅਤੇ ਦਰਮਿਆਨੇ ਉਦਯੋਗ ਵਰਗ ਵਿੱਚ ਸਰਵੋਤਮ ਊਰਜਾ ਕੁਸ਼ਲ ਸੰਸਥਾ ਸ਼੍ਰੇਣੀ ਤਹਿਤ ਕੰਪਨੀ ਨੂੰ ਮਜ਼ਬੂਤ ਵਚਨਬੱਧਤਾ ਸਨਮਾਨ ਵੀ ਮਿਲਿਆ। ਖਾਸ ਗੱਲ ਇਹ ਰਹੀ ਕਿ ਘੱਟ ਕਾਰਬਨ ਅਤੇ ਕਾਰਬਨ ਨਿਊਟਰਲ ਪਹਿਲਕਦਮੀਆਂ ਅਤੇ ਨੈੱਟ ਜ਼ੀਰੋ ਰੋਡਮੈਪ, ਅਤੇ ਈ.ਐਸ.ਜੀ. ਨਾਲ ਸੰਬੰਧਿਤ ਦੋਵੇਂ ਸ਼੍ਰੇਣੀਆਂ ਇਸ ਸਾਲ ਪਹਿਲੀ ਵਾਰ ਸੀ.ਆਈ.ਆਈ. ਵੱਲੋਂ ਸ਼ੁਰੂ ਕੀਤੀਆਂ ਗ...

Police force facilitating drug racket in Punjab under political patronage : SAD

Police force facilitating drug racket in Punjab under political patronage : SAD (Party RTI head Paramjit S Sunny also releases RTI info to prove the State anti-corruption helpline is a sham) Chandigarh 6 July ( Ranjeet Singh Dhaliwal ) : Shiromani Akali Dal (SAD) RTI Cell chairperson Paramjit Singh Sunny today said the police force was facilitating the drug racket in Punjab jails under political patronage and that this had been proved after the Aam Aadmi Party (AAP) government was forced to arrest two jail officials in Hoshiarpur after the entire racket was exposed live by an inmate.Asserting that this was the real face of the Yudh Nashean Virudh campaign of the AAP government, Paramjit Sunny said the government had spent Rs 6.10 crore in advertising the campaign in Ludhiana alone even while drugs were being home delivered on order in Punjab. “In the case of the Hoshiarpur jail incident, it has been proved that the jailors themselves were responsible for supplying drugs to inmates. Thi...

ਪੰਜਾਬ ’ਚ ਸਿਆਸੀ ਸਰਪ੍ਰਸਤੀ ਹੇਠ ਪੰਜਾਬ ਪੁਲਿਸ ਚਲਵਾ ਰਹੀ ਹੈ ਨਸ਼ਿਆਂ ਦਾ ਗੋਰਖ ਧੰਦਾ : ਅਕਾਲੀ ਦਲ

ਪੰਜਾਬ ’ਚ ਸਿਆਸੀ ਸਰਪ੍ਰਸਤੀ ਹੇਠ ਪੰਜਾਬ ਪੁਲਿਸ ਚਲਵਾ ਰਹੀ ਹੈ ਨਸ਼ਿਆਂ ਦਾ ਗੋਰਖ ਧੰਦਾ : ਅਕਾਲੀ ਦਲ ਪਾਰਟੀ ਦੇ ਆਰ ਟੀ ਆਈ ਮੁਖੀ ਪਰਮਜੀਤ ਸਿੰਘ ਸਨੀ ਨੇ ਆਰ ਟੀ ਆਈ ਸੂਚਨਾ ਜਾਰੀ ਕਰ ਕੇ ਸਾਬਤ ਕੀਤਾ ਕਿ ਸੂਬੇ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪ ਲਾਈਨ ਕਿਸੇ ਕੰਮ ਦੀ ਨਹੀਂ ਚੰਡੀਗੜ੍ਹ 6 ਜੁਲਾਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਆਰ ਟੀ ਆਈ ਸੈਲ ਦੇ ਚੇਅਰਪਰਸਨ ਪਰਮਜੀਤ ਸਿੰਘ ਸਨੀ ਨੇ ਅੱਜ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸਿਆਸੀ ਸਰਪ੍ਰਸਤੀ ਹੇਠ ਪੁਲਿਸ ਫੋਰਸ ਨਸ਼ਿਆਂ ਦਾ ਗੋਰਖ ਧੰਦਾ ਚਲਾਉਣ ਵਿਚ ਮਦਦ ਕਰ ਰਹੀ ਹੈ ਅਤੇ ਇਹ ਗੱਲ ਇਥੋਂ ਵੀ ਸਾਬਤ ਹੁੰਦੀ ਹੈ ਕਿ ਹੁਸ਼ਿਆਰਪੁਰ ਜੇਲ੍ਹ ਦੇ ਕੈਦੀ ਵੱਲੋਂ ਲਾਈਵ ਹੋ ਕੇ ਪਾਈ ਵੀਡੀਓ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਸਰਕਾਰ ਜੇਲ੍ਹ ਦੇ ਡਿਪਟੀ ਸੁਪਰਡੈਂਟ ਸਮੇਤ ਦੋ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਮਜਬੂਰ ਹੋਈ ਹੈ। ਪਰਮਜੀਤ ਸਿੰਘ ਬੰਨੀ ਨੇ ਕਿਹਾ ਕਿ ਇਹੀ ਆਪ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਅਸਲ ਚੇਹਰਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਇਕੱਲੇ ਲੁਧਿਆਣਾ ਵਿਚ ਪ੍ਰਚਾਰ ਮੁਹਿੰਮ ’ਤੇ 6.10 ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਪੰਜਾਬ ਵਿਚ ਨਸ਼ੇ ਆਰਡਰਾਂ ’ਤੇ ਘਰਾਂ ਵਿਚ ਡਲੀਵਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਜੇਲ੍ਹ ਮਾਮਲੇ ਵਿਚ ਇਹ ਸਾਬਤ ਹੋ ਗਿਆ ਹੈ ਕਿ ਜੇਲ੍ਹਰ ਖੁਦ ਹੀ ਕੈਦੀਆਂ ਨੂੰ ਨਸ਼ੇ ਸਪਲਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਇਥੇ ਹੀ ਬੱ...

KHAIRA SLAMS CENSORSHIP OF ‘SATLUJ’ FILM, DEMANDS IMMEDIATE RESTORATION ON ZEE5

KHAIRA SLAMS CENSORSHIP OF ‘SATLUJ’ FILM, DEMANDS IMMEDIATE RESTORATION ON ZEE5 Chandigharh 6 July ( Ranjeet Singh Dhaliwal ) : Punjab Congress leader and Bholath MLA **Sukhpal Singh Khaira** today strongly condemned the sudden removal of the film **Satluj** starring Diljit Dosanjh from the ZEE5 platform in India, just days after its release. The film is based on the life of human rights activist Prof. Jaswant Singh Khalra and depicts police brutality in his 1995 abduction and elimination — facts upheld by the Supreme Court of India while convicting the guilty officers. “I strongly condemn the removal of *Satluj*. This film is based on true facts validated by the Hon’ble Supreme Court. I am saddened that the same Police State continues to operate unabashedly in Punjab under the Bhagwant Mann government,” said Khaira. He urged the Government of India to immediately restore the film on ZEE5 so that the truth reaches the people. “Suppressing such important narratives only raises more ques...

ਖਹਿਰਾ ਵੱਲੋਂ ‘ਸਤਲੁਜ’ ਫਿਲਮ ’ਤੇ ਪਾਬੰਦੀ ਦੀ ਤੀਖੀ ਨਿਖੇਧੀ, ZEE5 ’ਤੇ ਤੁਰੰਤ ਵਾਪਸ ਲਿਆਉਣ ਦੀ ਮੰਗ

ਖਹਿਰਾ ਵੱਲੋਂ ‘ਸਤਲੁਜ’ ਫਿਲਮ ’ਤੇ ਪਾਬੰਦੀ ਦੀ ਤੀਖੀ ਨਿਖੇਧੀ, ZEE5 ’ਤੇ ਤੁਰੰਤ ਵਾਪਸ ਲਿਆਉਣ ਦੀ ਮੰਗ ਚੰਡੀਗੜ੍ਹ 6 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਲੀਡਰ ਅਤੇ ਭੋਲਾਥ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਅੱਜ ਫਿਲਮ ਸਤਲੁਜ (ਦਿਲਜੀਤ ਦੋਸਾਂਝ ਅਭਿਨੀਤ) ਨੂੰ ZEE5 ਇੰਡੀਆ ਤੋਂ ਅਚਾਨਕ ਹਟਾਉਣ ਦੀ ਤੀਖੀ ਨਿਖੇਧੀ ਕੀਤੀ ਹੈ ਅਤੇ ਫਿਲਮ ਨੂੰ ਤੁਰੰਤ ਰੀਸਟੋਰ ਕਰਨ ਦੀ ਮੰਗ ਕੀਤੀ ਹੈ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਪ੍ਰੋਫੈਸਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ 1995 ਵਿਚ ਪੁਲਿਸ ਵੱਲੋਂ ਉਨ੍ਹਾਂ ਦੀ ਅਗਵਾਈ ਤੇ ਹੱਤਿਆ ਉੱਤੇ ਆਧਾਰਿਤ ਹੈ। ਫਿਲਮ ਵਿਚ ਦਰਸਾਏ ਤੱਥ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਪੁਸ਼ਟੀ ਹੋ ਚੁੱਕੇ ਹਨ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ। ਖਹਿਰਾ ਨੇ ਕਿਹਾ, “ਮੈਂ ਸਤਲੁਜ ਫਿਲਮ ਹਟਾਉਣ ਦੀ ਤੀਖੀ ਨਿਖੇਧੀ ਕਰਦਾ ਹਾਂ। ਇਹ ਫਿਲਮ ਅਸਲ ਤੱਥਾਂ ਉੱਤੇ ਆਧਾਰਿਤ ਹੈ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਵੀ ਮੰਨਿਆ ਹੈ। ਮੈਨੂੰ ਦੁੱਖ ਹੈ ਕਿ ਭਗਵੰਤ ਮਾਨ ਸਰਕਾਰ ਅਧੀਨ ਪੰਜਾਬ ਵਿਚ ਉਹੀ ਪੁਲਿਸ ਰਾਜ ਅਜੇ ਵੀ ਬੇਝਿਜਕ ਚੱਲ ਰਿਹਾ ਹੈ।” ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਫਿਲਮ ਨੂੰ ZEE5 ਉੱਤੇ ਤੁਰੰਤ ਰੀਸਟੋਰ ਕੀਤਾ ਜਾਵੇ ਤਾਂ ਜੋ ਸੱਚ ਲੋਕਾਂ ਤੱਕ ਪਹੁੰਚ ਸਕੇ। “ਅਜਿਹੀਆਂ ਮਹੱਤਵਪੂਰਨ ਘਟਨਾਵਾਂ ਨੂੰ ਦਬਾਉਣ ਨਾਲ ਸਿਰਫ ਸਵਾਲ ਹੋਰ ਵਧਦੇ ਹਨ,” ਉਨ੍ਹਾਂ ਜੋੜਿਆ।

Forest Workers Union Punjab held a meeting with the Forest Minister

Forest Workers Union Punjab held a meeting with the Forest Minister In the meeting, the Forest Minister assured that 516 forest workers will be made permanent soon Patiala/S.A.S.Nagar 6 July ( Ranjeet Singh Dhaliwal ) : Today, on July 6, the Forest Workers Union Punjab held a meeting with the Honorable Lal Chand Kataruchak, Forest Minister Punjab and President Chief Forester Dharminder Sharma, Additional Chief Forester Churchill Kumar, Additional Chief Forester Sorav Gupta and Superintendent Inderjit Singh and the administrative staff at Van Bhawan Mohali. In the meeting, the Honorable Forest Minister assured the organization that the appointment of 14 workers will be discussed in the coming cabinet and a letter will be issued to all the forest division officers of Punjab to get the medical and police verification of 516 illiterate workers done and in the month of July, those 516 workers will be given appointment letters through the Chief Minister of Punjab and will be given financial ...

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ ਮੀਟਿੰਗ ਵਿਚ ਵਣ ਮੰਤਰੀ ਜੀ ਵਲੋ 516 ਜੰਗਲਾਤ ਕਾਮਿਆ ਨੂੰ ਜਲਦੀ ਪੱਕਿਆ ਕਰਨ ਦਾ ਦਿੱਤਾ ਵਿਸ਼ਵਾਸ* ਪਟਿਆਲਾ/ਐਸ.ਏ.ਐਸ.ਨਗਰ 6 ਜੁਲਾਈ ( ਰਣਜੀਤ ਧਾਲੀਵਾਲ ) : ਅੱਜ 6 ਜੁਲਾਈ ਨੂੰ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਮਾਨਯੋਗ ਲਾਲ ਚੰਦ ਕਟਾਰੂਚੱਕ ਵਣ ਮੰਤਰੀ ਪੰਜਾਬ ਅਤੇ ਪ੍ਰਧਾਨ ਮੁੱਖ ਵਣਪਾਲ ਧਰਮਿੰਦਰ ਸ਼ਰਮਾ, ਵਧੀਕ ਮੁੱਖ ਵਣ ਪਾਲ ਚਰਚਿਲ ਕੁਮਾਰ ਵਧੀਕ ਮੁੱਖ ਵਣਪਾਲ ਸੋਰਵ ਗੁਪਤਾ ਤੇ ਸੁਪਰਡੈਂਟ ਇੰਦਰਜੀਤ ਸਿੰਘ ਅਤੇ ਪ੍ਰਬੰਧਕੀ ਆਮਲਾ ਦੇ ਨਾਲ ਵਣ ਭਵਨ ਮੌਹਾਲੀ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਮਾਨਯੋਗ ਵਣ ਮੰਤਰੀ ਵੱਲੋਂ ਜੰਥੇਬੰਦੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ 14 ਵਰਕਰਾਂ ਨੂੰ ਪੱਕਿਆ ਕਰਨ ਲਈ ਆਉਣ ਵਾਲੀ ਕੈਬਨਿਟ ਵਿੱਚ ਵਿਚਾਰਿਆ ਜਾਵੇਗਾ ਅਤੇ 516 ਅਨਪੜ ਕਾਮਿਆ ਦੇ ਮੈਡੀਕਲ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਪੰਜਾਬ ਦੇ ਸਮੂਹ ਵਣ ਮੰਡਲ ਅਫਸਰਾਂ ਨੂੰ ਪੱਤਰ ਜਾਰੀ ਕੀਤਾ ਜਾਵੇਗਾ।  ਜੁਲਾਈ ਮਹੀਨੇ ਵਿੱਚ ਉਹਨਾਂ 516 ਵਰਕਰਾਂ ਨੂੰ ਮੁੱਖ ਮੰਤਰੀ ਪੰਜਾਬ ਜੀ ਰਾਂਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਅਤੇ ਫਨੈਸਲੀ ਲਿਬਰਟੀ ਏਰੀਅਰ ਬਕਾਇਆ ਤੇ ਰਹਿੰਦਿਆਂ ਤਨਖਾਹਾਂ ਬਜਟ ਜਲਦ ਹੀ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਤੇ 16.05.2023 ਦੀ ਸੀਨੀਅਰਤਾ ਸੂਚੀ ਵਿਚ ਸੋਧ ਕਰਨ ਲਈ ਸਕਰਿੰਨਗ ਰਵਿੳ ਕੁਮੇਟੀ ਅਦੇਸ ਜਾਰੀ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਵਿਭਾਗ ਵਿਚ ਨਵੇ ਕੰਮ ਚਲਾਉਣ ਲਈ ਅ...