Skip to main content

Posts

Five Panthic Organizations, Including Shiromani Akali Dal (Punr-Surjeet), to Submit Joint Memorandum to the Union Home Minister : Gurpartap Singh Wadala

Five Panthic Organizations, Including Shiromani Akali Dal (Punr-Surjeet), to Submit Joint Memorandum to the Union Home Minister : Gurpartap Singh Wadala Memorandum Demands Formation of a Truth Commission, Uncut Release of Punjab 95, and Arrest of Convicted DSP in Jaswant Singh Khalra Murder Case Amritsar 11 July ( PDL ) : Shiromani Akali Dal (Punr-Surjeet) General Secretary Gurpartap Singh Wadala, in a written press statement, announced that on Tuesday, July 14, five Panthic organizations will jointly submit memorandums across Punjab to the Union Home Minister through the respective Deputy Commissioners. The memorandum will seek action on the following three key issues: 1. Release of Punjab 95: The film based on the life and struggle of Shaheed Jaswant Singh Khalra should be released in cinemas under its original title, Punjab 95, without any censorship cuts. 2. Action in the Khalra Murder Case: DSP Jaspal Singh, a convicted accused in the murder case of Jaswant Singh Khalra, has repor...

ਚਿਤਕਾਰਾ ਯੂਨੀਵਰਸਿਟੀ 'ਚ 20 ਕਰੋੜ ਰੁਪਏ ਦੀ ਲਾਗਤ ਨਾਲ ਅਟਲ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ, ਡਰੋਨ, ਐਗਰੀਟੈਕ ਅਤੇ ਨਵਿਆਉਣਯੋਗ ਊਰਜਾ ਖੇਤਰ ਦੇ ਸਟਾਰਟਅੱਪਸ ਨੂੰ ਮਿਲੇਗਾ ਉਤਸ਼ਾਹ

ਚਿਤਕਾਰਾ ਯੂਨੀਵਰਸਿਟੀ 'ਚ 20 ਕਰੋੜ ਰੁਪਏ ਦੀ ਲਾਗਤ ਨਾਲ ਅਟਲ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ, ਡਰੋਨ, ਐਗਰੀਟੈਕ ਅਤੇ ਨਵਿਆਉਣਯੋਗ ਊਰਜਾ ਖੇਤਰ ਦੇ ਸਟਾਰਟਅੱਪਸ ਨੂੰ ਮਿਲੇਗਾ ਉਤਸ਼ਾਹ ਪੰਜਾਬ/ਚੰਡੀਗੜ੍ਹ 11 ਜੁਲਾਈ ( ਰਣਜੀਤ ਧਾਲੀਵਾਲ ) : ਚਿਤਕਾਰਾ ਯੂਨੀਵਰਸਿਟੀ ਨੇ ਆਪਣੇ ਪੰਜਾਬ ਕੈਂਪਸ ਵਿਖੇ ਅਟਲ ਇਨਕਿਊਬੇਸ਼ਨ ਸੈਂਟਰ-ਚਿਤਕਾਰਾ ਇਨਕਿਊਬੇਸ਼ਨ ਫਾਊਂਡੇਸ਼ਨ (ਏ.ਆਈ.ਸੀ.-ਸੀ.ਆਈ.ਐੱਫ.) ਅਤੇ ਏ.ਆਈ.ਸੀ.-ਪ੍ਰਾਈਡ ਲੈਬਜ਼ ਦਾ ਉਦਘਾਟਨ ਕੀਤਾ। ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏ.ਆਈ.ਐੱਮ.) ਅਤੇ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੰਜ ਸਾਲਾਂ ਦੌਰਾਨ ਕਰੀਬ 20 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਇਹ ਕੇਂਦਰ ਡਰੋਨ ਤਕਨਾਲੋਜੀ, ਐਗਰੀਟੈਕ ਅਤੇ ਨਵਿਆਉਣਯੋਗ ਊਰਜਾ ਖੇਤਰ ਦੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰੇਗਾ। ਇਸ ਮੌਕੇ ਅਟਲ ਇਨੋਵੇਸ਼ਨ ਮਿਸ਼ਨ ਦੀ ਏ.ਟੀ.ਐੱਲ. ਸਾਰਥੀ ਪੰਜਾਬ ਪਹਿਲ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦੇਸ਼ ਸੂਬੇ ਭਰ ਦੀਆਂ ਅਟਲ ਟਿੰਕਰਿੰਗ ਲੈਬਜ਼ ਨੂੰ ਮਜ਼ਬੂਤ ਕਰਨਾ ਅਤੇ ਸਕੂਲ ਪੱਧਰ ਤੋਂ ਸਟਾਰਟਅੱਪ ਤੱਕ ਨਵੀਨਤਾ ਦੀ ਲੜੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਸਮਾਗਮ ਦੇ ਮੁੱਖ ਮਹਿਮਾਨ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਢਾਕਾ (ਆਈ.ਏ.ਐਸ.) ਸਨ। ਇਸ ਮੌਕੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਦੇ ਪ੍ਰੋਗਰਾਮ ਲੀਡ ਪ੍ਰਤੀਕ ਦੇਸ਼ਮੁਖ, ਦੀਪਾਕਸ਼ੀ ਜਿੰਦਲ, ਚਿਤਕਾਰਾ ਯੂਨੀਵਰਸਿਟੀ ਦੇ ਚਾਂਸ...

Nukkad Natak at Sukhna Lake Spreads Awareness on SIR; Special Camps Held on 11 & 12 July

Nukkad Natak at Sukhna Lake Spreads Awareness on SIR; Special Camps Held on 11 & 12 July Chandigarh 11 July ( Ranjeet Singh Dhaliwal ) : The Election Department, UT Chandigarh, in convergence with the Central Bureau of Communication, Ministry of Information & Broadcasting, Government of India, organised a Nukkad Natak at Sukhna Lake today to create awareness about the ongoing Special Intensive Revision (SIR) of the Electoral Roll. Through engaging performances, the artists highlighted the importance of updating electoral rolls and urged electors to submit their Enumeration Forms well before the deadline of 14 July 2026. The initiative received an encouraging response from visitors at Sukhna Lake. As part of the SIR campaign, Special Camps are also being organised on 11 and 12 July 2026 at all Polling Stations across UT Chandigarh. Booth Level Officers (BLOs) will be available from 9:30 AM to 5:30 PM to assist electors with the SIR process. Electors are requested to visit their ...

ਸੁਖਨਾ ਲੇਕ 'ਤੇ ਨੁੱਕੜ ਨਾਟਕ ਦੇ ਜ਼ਰੀਏ ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਬਾਰੇ ਜਾਗਰੂਕਤਾ ਫੈਲਾਈ; 11 ਅਤੇ 12 ਜੁਲਾਈ ਨੂੰ ਸਪੈਸ਼ਲ ਕੈਂਪ ਆਯੋਜਿਤ

ਸੁਖਨਾ ਲੇਕ 'ਤੇ ਨੁੱਕੜ ਨਾਟਕ ਦੇ ਜ਼ਰੀਏ ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਬਾਰੇ ਜਾਗਰੂਕਤਾ ਫੈਲਾਈ; 11 ਅਤੇ 12 ਜੁਲਾਈ ਨੂੰ ਸਪੈਸ਼ਲ ਕੈਂਪ ਆਯੋਜਿਤ ਚੰਡੀਗੜ੍ਹ 11 ਜੁਲਾਈ ( ਰਣਜੀਤ ਧਾਲੀਵਾਲ ) : ਚੋਣ ਵਿਭਾਗ, ਯੂਟੀ ਚੰਡੀਗੜ੍ਹ ਨੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੇ ਸਹਿਯੋਗ ਨਾਲ ਅੱਜ ਸੁਖਨਾ ਲੇਕ 'ਤੇ ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ  ਨੁੱਕੜ ਨਾਟਕ ਦਾ ਆਯੋਜਨ ਕੀਤਾ। ਨੁੱਕੜ ਨਾਟਕ ਦੇ ਜ਼ਰੀਏ ਕਲਾਕਾਰਾਂ ਨੇ ਇਲੈਕਟੋਰਲ ਰੋਲ ਨੂੰ ਅਪਡੇਟ ਰੱਖਣ ਦੇ ਮਹੱਤਵ 'ਤੇ ਪ੍ਰਕਾਸ਼ ਪਾਉਂਦੇ ਹੋਏ  ਇਲੈਕਟਰਸ ਨੂੰ 14 ਜੁਲਾਈ 2026 ਦੀ ਆਖਰੀ ਮਿਤੀ ਤੋਂ ਪਹਿਲਾਂ ਆਪਣੇ ਗਣਨਾ ਫਾਰਮ ਜਮ੍ਹਾਂ ਕਰਾਉਣ ਦੀ ਤਾਕੀਦ ਕੀਤੀ। ਇਸ ਪਹਿਲ ਦੀ ਸੁਖਨਾ ਲੇਕ 'ਤੇ ਆਏ ਨਾਗਰਿਕਾਂ ਨੇ ਸ਼ਲਾਘਾ ਕੀਤੀ। ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਮੁਹਿੰਮ ਦੇ ਤਹਿਤ 11 ਅਤੇ 12 ਜੁਲਾਈ 2026 ਨੂੰ  ਯੂਟੀ ਚੰਡੀਗੜ੍ਹ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸਪੈਸ਼ਲ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਬੂਥ ਲੈਵਲ ਅਫ਼ਸਰ (ਬੀਐੱਲਓ/BLO) ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਇਲੈਕਟਰਸ ਦੀ ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਉਪਲਬਧ ਰਹਿਣਗੇ। ਇਲੈਕਟਰਸ ਨੂੰ ਬੇਨਤੀ ਕੀਤੀ ਜਾਂਦੀ ਹੈ ...

YAD and SOI hold massive dharna outside PSSSB office to protest against irregularities in ETO paper results and cancellation of the selection of 343 psychologists.

YAD and SOI hold massive dharna outside PSSSB office to protest against irregularities in ETO paper results and cancellation of the selection of 343 psychologists. S.A.S.Nagar 10 July ( Ranjeet Singh Dhaliwal ) : The Youth Akali Dal (YAD) and the Students Organization of India (SOI) today held a massive dharna outside the office of the Punjab Subordinate Services Selection Board (PSSSB) headquarters here to protest against large scale irregularities in the conduct of the paper for selection of 197 Excise and Taxation Inspectors besides the cancellation of the selection of 343 psychologists for de-addiction and rehabilitation centres. The dharna, which was led by YAD president Sarabjit Singh Jhinjer and SOI president Ranbir Singh Rana, witnessed youth protesting outside the PSSSB office for two hours. The youth leaders said there were malpractices, security lapses, database anomalies and a lack of transparency in the result of the Excise and Taxation Inspector examination but no effecti...

ਯੂਥ ਅਕਾਲੀ ਦਲ ਤੇ ਐਸ ਓ ਆਈ ਵੱਲੋਂ ਈ ਟੀ ਓ ਪੇਪਰ ਪ੍ਰੀਖਿਆ ਦੇ ਨਤੀਜਿਆਂ ਵਿਚ ਬੇਨਿਯਮੀਆਂ ਤੇ 343 ਸਾਈਕੋਲੋਜਿਸਟ ਦੀ ਭਰਤੀ ਰੱਦ ਕਰਨ ਵਿਰੁੱਧ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਮੂਹਰੇ ਵਿਸ਼ਾਲ ਰੋਸ ਮੁਜ਼ਾਹਰਾ

ਯੂਥ ਅਕਾਲੀ ਦਲ ਤੇ ਐਸ ਓ ਆਈ ਵੱਲੋਂ ਈ ਟੀ ਓ ਪੇਪਰ ਪ੍ਰੀਖਿਆ ਦੇ ਨਤੀਜਿਆਂ ਵਿਚ ਬੇਨਿਯਮੀਆਂ ਤੇ 343 ਸਾਈਕੋਲੋਜਿਸਟ ਦੀ ਭਰਤੀ ਰੱਦ ਕਰਨ ਵਿਰੁੱਧ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਮੂਹਰੇ ਵਿਸ਼ਾਲ ਰੋਸ ਮੁਜ਼ਾਹਰਾ ਐਸ.ਏ.ਐਸ.ਨਗਰ 10 ਜੁਲਾਈ ( ਰਣਜੀਤ ਧਾਲੀਵਾਲ ) : ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਮੈਂਬਰਾਂ ਨੇ ਅੱਜ 197 ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਵਿਚ ਬੇਨਿਯਮੀਆਂ ਦੇ ਨਾਲ-ਨਾਲ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਲਈ 343 ਸਾਈਕੋਲੋਜਿਸਟ ਦੀ ਭਰਤੀ ਪ੍ਰਕਿਰਿਆ ਰੱਦ ਕਰਨ ਵਿਰੁੱਧ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਮੂਹਰੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਇਹ ਧਰਨਾ ਜਿਸਦੀ ਅਗਵਾਈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਐਸ ਓ ਆਈ ਦੇ ਪ੍ਰਧਾਨ ਰਣਬੀਰ ਸਿੰਘ ਰਾਣਾ ਨੇ ਕੀਤੀ, ਦੌਰਾਨ ਨੌਜਵਾਨਾਂ ਨੇ ਦੋ ਘੰਟਿਆਂ ਤੱਕ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਮੂਹਰੇ ਰੋਸ ਧਰਨਾ ਦਿੱਤਾ। ਯੂਥ ਆਗੂਆਂ ਨੇ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰਾਂ ਦੀ ਭਰਤੀ ਵਿਚ ਵੱਡੀ ਪੱਧਰ ’ਤੇ ਕੁਰਹਿਤਾਂ ਹੋਈਆਂ ਹਨ, ਸੁਰੱਖਿਆ ਕੁਤਾਹੀਆਂ ਹੋਈਆਂ ਹਨ, ਡਾਟਾ ਬੇਸ ਦੀਆਂ ਗਲਤੀਆਂ ਹੋਈਆਂ ਹਨ ਤੇ ਪਾਰਦਰਸ਼ਤਾ ਦੀ ਘਾਟ ਸਾਹਮਣੇ ਆਈ ਹੈ ਪਰ ਇਸਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਇੰਨੀ ਵੱਡੀ ਪੱਧਰ ’ਤੇ ਇਤਰਾਜ਼ਾਂ ਦੇ ਬਾਵਜੂਦ ਵੀ ਚੋਣ ਪ੍ਰਕਿਰਿਆ ਬੋਰਡ ਵੱਲ...

Modi can’t escape accountability on Ram Temple donation theft : Congress

Modi can’t escape accountability on Ram Temple donation theft : Congress Party says, when he took credit for everything, why is he silent over theft Asks him speak to nation; address hurt Hindus anger BJP, RSS uses Lord Ram for votes : Supriya Shrinate Chandigarh 10 July ( Ranjeet Singh Dhaliwal ) : Continuing with its attack on the Bharatiya Janata Party and the Rashtriya Swayamsevak Sangh over the massive theft of donations from Ram Mandir in Ayodhya, the Congress today said that the Prime Minister Narendra Modi cannot escape responsibility since he took credit for everything. “When you sidelined everyone else, including the Shankaracharyas to exclusively claim credit for everything, now you cannot remain silent”, said Congress spokesperson and Chairperson of the AICC’s Social Media and Digital Platforms, Supriya Shrinate while addressing a press conference at the Congress Bhawan here today. Shrinate was accompanied by the Punjab Congress president Amarinder Singh Raja Warring and ot...

ਮੋਦੀ ਸ਼੍ਰੀ ਰਾਮ ਮੰਦਰ ਦਾਨ ਚੋਰੀ ਮਾਮਲੇ ਵਿੱਚ ਜਵਾਬਦੇਹੀ ਤੋਂ ਨਹੀਂ ਬਚ ਸਕਦੇ : ਕਾਂਗਰਸ

ਮੋਦੀ ਸ਼੍ਰੀ ਰਾਮ ਮੰਦਰ ਦਾਨ ਚੋਰੀ ਮਾਮਲੇ ਵਿੱਚ ਜਵਾਬਦੇਹੀ ਤੋਂ ਨਹੀਂ ਬਚ ਸਕਦੇ : ਕਾਂਗਰਸ ਪਾਰਟੀ: ਜਦੋਂ ਇਨ੍ਹਾਂ ਨੇ ਹਰ ਗੱਲ ਦਾ ਸਿਹਰਾ ਆਪਣੇ ਸਿਰ ਲਿਆ, ਤਾਂ ਹੁਣ ਚੋਰੀ 'ਤੇ ਚੁੱਪ ਕਿਉਂ?: ਪਾਰਟੀ  ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨ, ਆਹਤ ਹਿੰਦੂਆਂ ਦੇ ਗੁੱਸੇ ਦਾ ਜਵਾਬ ਦੇਣ ਭਾਜਪਾ ਅਤੇ ਆਰਐਸਐਸ ਭਗਵਾਨ ਰਾਮ ਦੇ ਨਾਂਮ ਨੂੰ ਸਿਰਫ਼ ਵੋਟਾਂ ਲਈ ਵਰਤਦੇ ਹਨ : ਸੁਪ੍ਰੀਆ ਸ਼੍ਰੀਨੇਤ ਚੰਡੀਗੜ੍ਹ 10 ਜੁਲਾਈ ( ਰਣਜੀਤ ਧਾਲੀਵਾਲ ) : ਅਯੋਧਿਆ ਦੇ ਸ਼੍ਰੀ ਰਾਮ ਮੰਦਰ ਵਿੱਚ ਦਾਨ ਦੀ ਵੱਡੀ ਚੋਰੀ ਦੇ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਸੇਵਕ 'ਤੇ ਹਮਲਾ ਜਾਰੀ ਰੱਖਦਿਆਂ, ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਵਿੱਚ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ ਹਨ, ਜਿਨ੍ਹਾਂ ਨੇ ਹਰ ਗੱਲ ਦਾ ਸਿਹਰਾ ਆਪਣੇ ਸਿਰ ਲਿਆ ਸੀ। ਅੱਜ ਇੱਥੇ ਕਾਂਗਰਸ ਭਵਨ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕਾਂਗਰਸ ਦੇ ਬੁਲਾਰੇ ਅਤੇ ਸੋਸ਼ਲ ਮੀਡੀਆ ਤੇ ਡਿਜ਼ਿਟਲ ਪਲੇਟਫਾਰਮ ਵਿਭਾਗ ਦੇ ਚੇਅਰਪਰਸਨ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਜਦੋਂ ਤੁਸੀਂ ਹਰ ਗੱਲ ਦਾ ਸਿਹਰਾ ਲੈਣ ਲਈ ਸ਼ੰਕਰਾਚਾਰਿਆਂ ਤੱਕ ਨੂੰ ਪਾਸੇ ਕਰ ਦਿੱਤਾ ਸੀ, ਤਾਂ ਹੁਣ ਤੁਸੀਂ ਚੁੱਪ ਨਹੀਂ ਰਹਿ ਸਕਦੇ ਹੋ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਪਾਰਟੀ ਆਗੂ ਵੀ ਮੌਜੂਦ ਸਨ। ਸੁਪ੍ਰੀਆ ਸ਼੍ਰੀ...