ਫਿਜਿਕਸਵਾਲਾ (ਪੀਡਬਲੂ) ਨੇ ਅੰਬਾਲਾ ਵਿਚ ਪਹਿਲਾ ਟੇਕ-ਇਨੇਬਲਡਆਫਲਾਈਨ ਵਿਦਿਆਪੀਠ ਸੈਂਟਰ ਖੋਲ੍ਹ ਕੇ ਹਰਿਆਣਾ ’ਚ ਆਪਣੀ ਮੌਜੂਦਗੀ ਦਾਵਿਸਤਾਰ ਕੀਤਾ
ਫਿਜਿਕਸਵਾਲਾ (ਪੀਡਬਲੂ) ਨੇ ਅੰਬਾਲਾ ਵਿਚ ਪਹਿਲਾ ਟੇਕ-ਇਨੇਬਲਡਆਫਲਾਈਨ ਵਿਦਿਆਪੀਠ ਸੈਂਟਰ ਖੋਲ੍ਹ ਕੇ ਹਰਿਆਣਾ ’ਚ ਆਪਣੀ ਮੌਜੂਦਗੀ ਦਾਵਿਸਤਾਰ ਕੀਤਾ
ਅੰਬਾਲਾ 15 ਅਪ੍ਰੈਲ ( ਪੀ ਡੀ ਐਲ ) : ਸਿੱਖਿਆ ਕੰਪਨੀ ਫਿਜਿਕਸਵਾਲਾ (ਪੀਡਬਲੂ) ਨੇਹਰਿਆਣਾ ’ਚ ਆਪਣੇ ਵਿਸਤਾਰ ਨੂੰ ਅੱਗੇ ਵਧਾਉਂਦੇ ਹੋਏ ਅੰਬਾਲਾ ’ਚ ਮਹਾਰਾਜਾਅਗ੍ਰਸੇਨ ਚੌਂਕ ਦੇ ਕੋਲ ਇੱਕ ਨਵਾਂ ਟੇਕ ਇਨੇਬਲਡ ਪੀਡਬਲੂ ਵਿਦਿਆਪੀਠ ਕੇਂਦਰਸ਼ੁਰੂ ਕੀਤਾ ਹੈ। ਪੀਡਬਲੂ ਵਿਦਿਆਪੀਠ ਦੇ ਟੇਕ ਇਨੇਬਲਡ ਆਫਲਾਈਨ ਕੇਂਦਰਾਂ ’ਚ ਵਿਦਿਆਰਥੀਅਨੁਭਵੀ ਅਧਿਆਪਕਾਂ ਕੋਲੋਂ ਕਲਾਸ ’ਚ ਪੜ੍ਹਾਈ ਕਰਦੇ ਹਨ। ਨਵਾਂਪੀਡਬਲੂ ਵਿਦਿਆਪੀਠ ਕੇਂਦਰ ਐਸ.ਸੀ.ਓ. 12-13 ਹੋਲਸੇਲ ਟੈਕਸਟਾਈਲਮਾਰਕੀਟ, ਮਹਾਰਾਜਾ ਅਗ੍ਰਸੇਨ ਚੌਂਕ ਦੇ ਕੋਲ, ਅੰਬਾਲਾ ਸਿਟੀ 134003 ’ਚ ਸਥਿੱਤਹੈ।
ਇਸ ਮੌਕੇ ਤੇ ਅੰਕਿਤ ਗੁਪਤਾ, ਸੀਈਓ, ਵਿਦਿਆਪੀਠ ਆਫਲਾਈਨ, ਫਿਜਿਕਸਵਾਲਾ (ਪੀਡਬਲੂ) ਨੇ ਕਿਹਾ, ‘ਪੀਡਬਲੂ ’ਚ ਅਸੀਂ ਵਿਦਿਆਰਥੀਆਂ ਦੇਸਿੱਖਣ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਨਵੇਂ ਰਸਤੇ ਤਲਾਸ਼ਦੇਰਹਿੰਦੇ ਹਾਂ। ਸਾਡਾ ਮੰਨਣਾ ਹੈ ਕਿ ਕੁਆਲਿਟੀ ਭਰੀ ਸਿੱਖਿਆ ਦੀ ਤਲਾਸ਼ ’ਚਵਿਦਿਆਰਥੀਆਂ ਨੂੰ ਦੂਜੇ ਸ਼ਹਿਰਾਂ ’ਚ ਜਾਣ ਦੀ ਜਰੂਰਤ ਨਹੀਂ ਪੈਣੀ ਚਾਹੀਦੀ, ਕਿਉਂਕਿ ਇਹ ਉਨ੍ਹਾ ਲਈ ਮਾਨਸਿਕ ਅਤੇ ਆਰਥਿਕ ਰੂਪ ਨਾਲ ਤਣਾਅਪੂਰਣ ਹੋਸਕਦਾ ਹੈ। ਅੰਬਾਲਾ ’ਚ ਪੀਡਬਲੂ ਵਿਦਿਆਪੀਠ ਸੈਂਟਰ ਖੋਲ੍ਹ ਕੇ ਸਾਡਾ ਟੀਚਾ ਟੇਕਇਨੇਬਲਡ ਕੁਆਲਿਟੀ ਐਜੂਕੇਸ਼ਨ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਲਿਆਉਣਾ ਅਤੇ ਦੇਸ਼ਭਰ ’ਚ ਹੋਰ ਵੀ ਐਜੂਕੇਸ਼ਨ ਹੱਬ ਤਿਆਰ ਕਰਨਾ ਹੈ।’
ਪੀਡਬਲੂ ਵਿਦਿਆਪੀਠ ਟੇਕ ਇਨੇਬਲਡ ਆਫਲਾਈਨ ਕੇਂਦਰ ਹੈ, ਜਿੱਥੇਵਿਦਿਆਰਥੀ ਅਨੁਭਵੀ ਅਧਿਆਪਕਾਂ ਵੱਲੋਂ ਸੰਚਾਲਿਤ ਇਨ ਪਰਸਨ ਕਲਾਸਾਂ ’ਚਭਾਗ ਲੈਂਦੇ ਹਨ। ਇਹ ਕੇਂਦਰ JEE/NEET/Foundation ਲਈ ਸਿਲੇਬਸਪ੍ਰਦਾਨ ਕਰਦੇ ਹਨ ਅਤੇ ਨਾਲ ਹੀ ਓਲੰਪਿਯਾਡ ਜਿਹੇ ਸਕੂਲੀ ਇਮਤਿਹਾਨਾਂ ਤੇ ਵੀਧਿਆਨ ਕੇਂਦਰਿਤ ਕਰਦੇ ਹਨ। ਇੱਥੇ ਰਿਕਾਰਡਡ ਲੈਕਚਰ, NCERT ਸਮੱਗਰੀ’ਚ ਸਹਾਇਤਾ, ਆਫਲਾਈਨ ਡਾਊਟ ਸਾਲਵਿੰਗ, ਡੇਲੀ ਪ੍ਰੈਕਟਿਸ ਪ੍ਰੋਬਲਮਸ, ਖਾਸਮਾਡਯੂਲ, ਐਕਟੀਵਿਟੀ ਬੇਸਡ ਲਰਨਿੰਗ, ਪਿਛਲੇ ਸਾਲਾਂ ਦੇ ਸਵਾਲ ਅਤੇ PW-AITS ਜਿਹੀਆਂ ਸੁਵਿਧਾਵਾਂ ਉਪਲਬਧ ਹਨ। ਇਨ੍ਹਾਂ ਕੇਂਦਰਾਂ ’ਚ ਵਿਦਿਆਰਥੀਆਂਦੀ ਸਹਾਇਤਾ ਦੇ ਲਈ ਇੱਕ ਸਮਰਪਿਤ ਸਟੂਡੈਂਟ ਸਕਸੇਸ ਟੀਮ ਡੈਸਕ ਅਤੇਵਿਦਿਆਰਥੀਆਂ ਦੀ ਤੇਜੀ ਦੀ ਜਾਣਕਾਰੀ ਲਈ ਪੈਰੇਂਟ ਟੀਚਰ ਡੈਸ਼ਬੋਰਡ ਸਿਸਟਮਵੀ ਹੈ।

Comments
Post a Comment