Skip to main content

Apoorva Arora Looks Back At Momacu Shoot Diaries As Audiences Praise Her Performance

Apoorva Arora Looks Back At Momacu Shoot Diaries As Audiences Praise Her Performance S.A.S.Nagar 12 June ( Ranjeet Singh Dhaliwal ) : Actor Apoorva Arora is receiving appreciation for her performance in Momacu, and as audiences continue to connect with the film, the actress is taking a trip down memory lane, revisiting the unforgettable moments that shaped her journey on the project. While the film is now garnering love from viewers, the road to bringing Momacu to life was far from easy. Apoorva joined the project shortly after wrapping another shoot and found herself diving straight into an intense schedule in Chandigarh's biting winter. Recalling the experience, Apoorva shared, “What I remember most about Momacu is not the cold, but the spirit with which everyone came to work every day. We were shooting through some really chilly nights, often for long hours, but there was so much excitement around the story that nobody let the weather dampen the mood. Looking back, those difficu...

ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨ ਦਾ ਐਲਾਨ

ਬਾਕੀ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਜਲਦੀ

ਚੰਡੀਗੜ੍ਹ 12 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਵੱਖ—ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜ਼ਾਂ ਨਾਲ ਮਸ਼ਵਰੇ ਉਪਰੰਤ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹਨਾਂ 84 ਵਿਧਾਨ ਸਭਾ ਹਲਕਿਆਂ ਦੇ ਮਿਹਨਤੀ ਅਤੇ ਪੜੇ ਲਿਖੇ ਨੌਂਜਵਾਨਾਂ ਨੂੰ ਹਲਕਾ ਪ੍ਰਧਾਨ ਦੀ ਨੁਮਾਇੰਦਗੀ ਦਿੱਤੀ ਗਈ।

ਉਹਨਾਂ ਦੱਸਿਆ ਕਿ ਜਿਹਨਾਂ ਮਿਹਨਤੀ ਨੌਂਜਵਾਨਾਂ ਆਗੂਆਂ ਨੂੰ ਯੂਥ ਵਿੰਗ ਦਾ ਵੱਖ—ਵੱਖ ਹਲਕਿਆਂ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਹਲਕਾ ਹਲਕਾ ਅਟਾਰੀ ਐਸ ਸੀ ਜਸਪ੍ਰੀਤ ਸਿੰਘ ਬਲ ਕਲਾਂ, ਹਲਕਾ ਬਾਬਾ ਬਕਾਲਾ(ਐਸ.ਸੀ) ਗੁਰਜਿੰਦਰ ਸਿੰਘ ਸਠਿਆਲਾ, ਜੰਡਿਆਲਾ ਗੁਰੂ (ਐਸ.ਸੀ) ਜੋਧਬੀਰ ਸਿੰਘ ਕੋਹਾਲਾ, ਹਲਕਾ ਅੰਮ੍ਰਿਤਸਰ ਪੱਛਮੀ (ਐਸ.ਸੀ) ਗੁਰਪ੍ਰੀਤ ਸਿੰਘ ਗੋਪੀ, ਹਲਕਾ ਬਠਿੰਡਾ (ਸ਼ਹਿਰੀ) ਹਰਸ਼ ਸੈਣੀ ਬਠਿੰਡਾ, ਹਲਕਾ ਬਠਿੰਡਾ (ਦਿਹਾਤੀ) ਗੁਰਦੀਪ ਸਿੰਘ ਪਥਰਾਲਾ, ਹਲਕਾ ਰਾਮਪੁਰਾ ਫੂਲ ਲਖਵੀਰ ਸਿੰਘ ਜਵੰਧਾ ਭਾਈਰੂਪਾ, ਹਲਕਾ ਮੌੜ ਮਨਦੀਪ ਸਿੰਘ ਚਨਾਰਥਲ, ਹਲਕਾ ਭੁੱਚੋ ਮੰਡੀ (ਐਸ.ਸੀ) ਰਾਜਵਿੰਦਰ ਸਿੰਘ ਨਹਿਰੂ ਕੋਠੇ ਨਾਥੇਆਣਾ, ਹਲਕਾ ਤਲਵੰਡੀ ਸਾਬੋ ਗੁਰਚਰਨ ਸਿੰਘ ਭਾਗੀਵਾਂਦਰ ਹਲਕਾ ਬਰਨਾਲਾ ਮਨਜੀਤ ਸਿੰਘ ਮਨੀ ਬਰਨਾਲਾ, ਹਲਕਾ ਭਦੌੜ (ਐਸ.ਸੀ) ਬਿੰਦਰ ਸਿੰਘ ਜੰਗੀਆਣਾ, ਹਲਕਾ ਮਹਿਲ ਕਲਾਂ (ਐਸ.ਸੀ) ਕੁਲਦੀਪ ਸਿੰਘ ਫਤਿਹਗੜ੍ਹ ਪੰਜਗਰਾਈਆਂ, ਹਲਕਾ ਫਿਰੋਜ਼ਪੁਰ ਦਿਹਾਤੀ (ਐਸ.ਸੀ) ਸ਼ਿਸ਼ਨਦੀਪ ਸਿੰਘ ਖਵਾਜਾ ਖੜਕ, ਹਲਕਾ ਗੁਰੂਹਰਸਹਾਏ ਗੁਰਵਿੰਦਰ ਸਿੰਘ ਚੁੰਘਾ, ਹਲਕਾ ਜ਼ੀਰਾ ਗਗਨਦੀਪ ਸਿੰਘ ਬੂਹ, ਹਲਕਾ ਕੋਟਕਪੁਰਾ ਰਣਜੀਤ ਸਿੰਘ ਠਾੜਾ, ਹਲਕਾ ਜਲਾਲਾਬਾਦ ਜਸ਼ਨਦੀਪ ਸਿੰਘ ਜਲਾਲਾਬਾਦ, ਹਲਕਾ ਬੱਲੂਆਣਾ (ਐਸ.ਸੀ) ਰਵੀ ਅਮਰਪੁਰਾ, ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਅਵਤਾਰ ਸਿੰਘ ਹੱਲੋਤਾਲੀ, ਹਲਕਾ ਬੱਸੀ ਪਠਾਣਾ (ਐਸ.ਸੀ) ਕਿਰਨਦੀਪ ਸਿੰਘ ਚੁੰਨ੍ਹੀ ਕਲਾਂ, ਹਲਕਾ ਗੁਰਦਾਸਪੁਰ (ਸ਼ਹਿਰੀ) ਵਿਨੋਦ ਕੁਮਾਰ ਸੰਗਲਪੁਰਾ ਅਤੇ ਗੁਰਦਾਸਪੁਰ (ਦਿਹਾਤੀ) ਪਰਮਪ੍ਰੀਤ ਸਿੰਘ ਗੁਰਦਾਸਪੁਰ, ਹਲਕਾ ਕਾਦੀਆਂ ਮਨਪ੍ਰੀਤ ਸਿੰਘ ਕਾਦੀਆਂ, ਹਲਕਾ ਬਟਾਲਾ ਸਹਿਜਪਾਲ ਸਿੰਘ ਬਟਾਲਾ, ਹਲਕਾ ਫਤਿਹਗੜ੍ਹ ਚੂੜੀਆਂ ਕੰਵਰ ਸੰਦੀਪ ਸਿੰਘ ਲੋਧੀਨੰਗਲ, ਹਲਕਾ ਸ਼੍ਰੀ ਹਰਗੋਬਿੰਦਪੁਰ (ਐਸ.ਸੀ) ਜਰਨੈਲ ਸਿੰਘ ਹਰਪੁਰਾ, ਹਲਕਾ ਦੀਨਾਨਗਰ (ਐਸ.ਸੀ) ਗੁਰਪ੍ਰੀਤ ਸਿੰਘ ਚੌਂਤਰਾ, ਹਲਕਾ ਡੇਰਾ ਬਾਬਾ ਨਾਨਕ (ਦਿਹਾਤੀ) ਹਰਸਿਮਰਨ ਸਿੰਘ ਬਾਜਵਾ ਵੈਰੋਕੇ ਅਤੇ ਡੇਰਾ ਬਾਬਾ ਨਾਨਕ (ਸ਼ਹਿਰੀ) ਪ੍ਰਭਜੋਤ ਸਿੰਘ ਕਲਾਨੌਰ, ਹਲਕਾ ਚੱਬੇਵਾਲ (ਐਸ.ਸੀ) ਰਣਵੀਰ ਸਿੰਘ ਬੋਹਣ, ਹਲਕਾ ਸ਼ਾਮਚੁਰਾਸੀ ਪ੍ਰਿਤਪਾਲ ਸਿੰਘ ਢੱਡੇ ਫਤਿਹ ਸਿੰਘ, ਹਲਕਾ ਗੜਸ਼ੰਕਰ ਨਿਸ਼ਾਨ ਸਿੰਘ ਸਮੁੰਦੜਾ, ਹਲਕਾ ਹੁਸ਼ਿਆਰਪੁਰ  ਰਣਧੀਰ ਸਿੰਘ ਭਾਰਾਜ, ,ਹਲਕਾ ਫਿਲੌਰ (ਐਸ.ਸੀ) ਅਮਨਿੰਦਰ ਸਿੰਘ ਤੱਗੜ, ਹਲਕਾ ਸ਼ਾਹਕੋਟ  ਗੁਰਚਰਨ ਸਿੰਘ ਨਸੀਰਪੁਰ, ਹਲਕਾ ਜਲੰਧਰ ਨੌਰਥ  ਗੁਰਸੇਵਕ ਸਿੰਘ ਗਿੱਲ, ਹਲਕਾ ਜਲੰਧਰ ਪੱਛਮੀ ਵੰਸ਼ ਮਲਹੋਤਰਾ, ਹਲਕਾ ਜਲੰਧਰ ਸੈਂਟਰਲ ਹਰੀਸ਼ ਕੁਮਾਰ ਹੈਪੀ, ਹਲਕਾ ਜਲੰਧਰ ਕੈਂਟ ਲਵਪ੍ਰੀਤ ਸਿੰਘ ਸਰਪੰਚ, ਹਲਕਾ ਕਪੂਰਥਲਾ (ਦਿਹਾਤੀ) ਗੁਰਪ੍ਰੀਤ ਸਿੰਘ ਗੋਪੀ ਅਤੇ (ਸ਼ਹਿਰੀ) ਨੀਰਜ ਨਾਹਰ, ਹਲਕਾ ਫਗਵਾੜਾ (ਐਸ.ਸੀ) (ਦਿਹਾਤੀ) ਰਣਜੀਤ ਸਿੰਘ ਖੇੜਾ ਅਤੇ ਫਗਵਾੜਾ (ਸ਼ਹਿਰੀ) ਸੁਖਦੀਪ ਸਿੰਘ ਵਾਲੀਆ ਫਗਵਾੜਾ, ਹਲਕਾ ਗਿੱਲ (ਐਸ.ਸੀ)  ਹਰਸ਼ਵੀਰ ਸਿੰਘ ਝੱਮਟ, ਹਲਕਾ ਦਾਖਾ ਗੁਰਮਿੰਦਰ ਸਿੰਘ ਕੋਠੇ ਹਾਂਸ, ਹਲਕਾ ਜਗਰਾਉਂ (ਐਸ.ਸੀ) ਜਸਪ੍ਰੀਤ ਸਿੰਘ ਚਕਰ, ਹਲਕਾ ਆਤਮ ਨਗਰ ਜਸਵੀਰ ਸਿੰਘ ਜੱਸੀ ਲੁਧਿਆਣਾ ਹਲਕਾ ਪਾਇਲ ਐਸ.ਸੀ  ਜਸਪ੍ਰੀਤ ਸਿੰਘ ਮਾਲੋ ਦੌਦ, ਹਲਕਾ ਸਮਰਾਲਾ ਹਰਜੋਤ ਸਿੰਘ ਸਮਰਾਲਾ, ਹਲਕਾ ਲੁਧਿਆਣਾ ਦੱਖਣੀ ਪੰਕਜ਼ ਸੈਣੀ, ਹਲਕਾ ਲੁਧਿਆਣਾ ਵੈਸਟ ਜੋਬਨ ਭੁੱਲਰ, ਹਲਕਾ ਲੁਧਿਆਣਾ ਸੈਂਟਰਲ  ਨੀਰਜ਼ ਲੂਥਰਾ, ਹਲਕਾ ਲੁਧਿਆਣਾ ਨੌਰਥ ਮੋਹਿਤ ਕੁਮਾਰ, ਹਲਕਾ ਬਾਘਾਪੁਰਾਣਾ ਗੁਰਪ੍ਰੀਤ ਸਿੰਘ ਕੋਟਲਾ ਮੇਹਰ ਸਿੰਘ, ਹਲਕਾ ਮੋਗਾ ਜਸਵੀਰ ਸਿੰਘ  ਡਰੋਲੀ, ਹਲਕਾ ਨਿਹਾਲ ਸਿੰਘ ਵਾਲਾ (ਐਸ.ਸੀ) ਜਸਦੀਪ ਸਿੰਘ ਡਾਲਾ, ਹਲਕਾ ਮਾਨਸਾ ਜਸਵਿੰਦਰ ਸਿੰਘ ਲਾਡੀ ਦਲੇਲ ਸਿੰਘ ਵਾਲਾ, ਹਲਕਾ ਸਰਦੂਲਗੜ ਹਰਪ੍ਰੀਤ ਸਿੰਘ ਭੂੰਦੜ, ਹਲਕਾ ਬੁੱਢਲਾਡਾ ਜਸਵੀਰ ਸਿੰਘ ਬੁੱਢਲਾਡਾ, ਹਲਕਾ ਸ਼੍ਰੀ ਮੁਕਤਸਰ ਸਾਹਿਬ ਦਿਹਾਤੀ  ਜਗਜੀਤ ਸਿੰਘ ਸੰਗਰਾਣਾ ਅਤੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰੀ  ਹਰਦੀਪ ਸਿੰਘ ਸ਼੍ਰੀ ਮੁਕਤਸਰ ਸਾਹਿਬ, ਹਲਕਾ ਲੰਬੀ ਜਗਮੀਤ ਸਿੰਘ ਚਹਿਲ ਖੁੱਡੀਆ, ਹਲਕਾ ਗਿੱਦੜਬਾਹਾ, ਹਲਕਾ ਵਿਸ਼ਵਜੀਤ ਸਿੰਘ ਸੁਖਨਾ, ਮੋਹਾਲੀ ਬਵਨ ਚੌਧਰੀ ਮੋਹਾਲੀ, ਹਲਕਾ ਖਰੜ, ਜਸਪਾਲ ਸਿੰਘ ਲੱਕੀ ਮਾਵੀ ਖਰੜ, ਹਲਕਾ ਡੇਰਾਬੱਸੀ (ਸ਼ਹਿਰੀ) ਹਨਿੰਦਰ ਸਿੰਘ ਹਨੀ  ਅਤੇ ਡੇਰਾਬੱਸੀ (ਦਿਹਾਤੀ) ਗੁਰਜੀਤ ਸਿੰਘ, ਹਲਕਾ ਮਲੇਰਕੋਟਲਾ ਅਬਦੁਲ ਸੁਤਾਰ ਮੁਨਾਹਿਰ, ਹਲਕਾ ਪਟਿਆਲਾ (ਸ਼ਹਿਰੀ) ਸਤਗੁਰਪ੍ਰੀਤ ਸਿੰਘ ਪਟਿਆਲਾ, ਹਲਕਾ ਪਟਿਆਲਾ (ਦਿਹਾਤੀ) ਚੰਨਜੋਤ ਸਿੰਘ ਸਿੱਧੂ, ਹਲਕਾ ਸਮਾਣਾ ਰਣਜੋਧ ਸਿੰਘ ਫਤਿਹਪੁਰ, ਹਲਕਾ ਰਾਜਪੁਰਾ ਹਰਮੀਤ ਸਿੰਘ ਟਿਵਾਣਾ ਰਾਜਪੁਰਾ, ਹਲਕਾ ਨਾਭਾ (ਐਸ.ਸੀ)  ਸੁਖਚੈਨ ਸਿੰਘ ਬਿਸਨਪੁਰਾ, ਹਲਕਾ ਸ਼ਤਰਾਣਾ (ਐਸ.ਸੀ) ਗੁਰਵਿੰਦਰ ਸਿੰਘ ਡਰੋਲੀ, ਹਲਕਾ ਪਠਾਨਕੋਟ ਨੀਰਜ਼ ਚੌਹਾਨ ਪਠਾਨਕੋਟ, ਹਲਕਾ ਸੁਜਾਨਪੁਰ ਮਨੋਜ ਕੁਮਾਰ ਸੁਜਾਨਪੁਰ, ਹਲਕਾ ਭੋਆ (ਐਸ.ਸੀ) ਕੁਲਦੀਪ ਸਿੰਘ ਬਕਨੌਰ, ਹਲਕਾ ਰੋਪੜ ਗੁਰਵਿੰਦਰ ਸਿੰਘ ਬਾਵਾ ਸੁਖਰਾਮਪੁਰ ਟੱਪਰੀਆਂ, ਹਲਕਾ ਸ਼੍ਰੀ ਅਨੰਦਪੁਰ ਸਹਿਬ ਦਵਿੰਦਰ ਸਿੰਘ ਢਿੱਲੋਂ, ਹਲਕਾ ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਕੁਲਜੀਤ ਸਿੰਘ ਧਨੌਰੀ, ਹਲਕਾ ਨਵਾਂਸ਼ਹਿਰ ਜੋਰਾਵਾਰ ਸਿੰਘ ਉਪਲ, ਹਲਕਾ ਬਲਾਚੌਰ ਕਰਨਜੋਤ ਸਿੰਘ ਬੈਂਸ, ਹਲਕਾ ਸੰਗਰੂਰ ਜਗਤਾਰ ਸਿੰਘ ਫੱਗੂਵਾਲਾ, ਹਲਕਾ ਸੁਨਾਮ ਪੁਸ਼ਪਿੰਦਰ ਸਿੰਘ ਲਖਮੀਰਵਾਲਾ, ਹਲਕਾ ਧੂਰੀ ਗੁਰਬਖਸ਼ ਸਿੰਘ ਕਾਤਰੋਂ, ਹਲਕਾ ਦਿੜਬਾ (ਐਸ.ਸੀ) ਲਖਵਿੰਦਰ ਸਿੰਘ ਕੜਿਆਲ, ਹਲਕਾ ਲਹਿਰਾਗਾਗਾ ਗੁਰਵਿੰਦਰ ਸਿੰਘ ਸ਼ੇਰਗੜ੍ਹ, ਹਲਕਾ ਤਰਨਤਾਰਨ ਮਨੋਜ ਅਗਨੀਹੋਤਰੀ ਅਤੇ ਹਲਕਾ ਖਡੂਰ ਸਾਹਿਬ ਮਹਿਲ ਸਿੰਘ ਜੋਧਪੁਰ ਦੇ ਨਾਮ ਸ਼ਾਮਲ ਹਨ। 

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Demand for One-Time Regularization of Daily-Wage and Contract Employees with 10 Years of Service Gains Momentum

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

Haryana PWD Contractors Association Submits Memorandum to Chief Minister, Warns of Work Suspension from June 15

Children Spread the Light of Spiritual Awareness at Bal Samagam; New Generation Being Nurtured with Values Through Satguru’s Teachings

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

A grand award ceremony was organized in Chandigarh to honour the distinguished writers and litterateurs of the year 2024.

ਸਰਕਾਰ ਸਪੈਸ਼ਲ ਕਾਡਰ ਪਾਲਸੀ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧੱਕੇ ਨਾਲ ਕਰ ਰਹੀ ਲਾਗੂ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾ ਵਲੋ ਸਖ਼ਤ ਵਿਰੋਧ : ਰੇਸ਼ਮ ਸਿੰਘ ਗਿੱਲ