Skip to main content

AAP countdown has begun, sooner than expected : Warring

AAP countdown has begun, sooner than expected : Warring Says, Kejriwal daydreaming about Mann’s reelection Reaffirms, AAP will not touch double-digit figure  Tells, can’t fool all the people all the time Takes dig at AAP’s claims of providing honest government Accuses AAP of betraying Punjab women on Rs 1000 assistance Chandigarh 13 June ( Ranjeet Singh Dhaliwal ) : Punjab Congress president Amarinder Singh Raja Warring today said that the Aam Aadmi Party government’s final countdown had started, sooner than expected and reaffirmed that the party will not touch the double digit mark in the ensuing assembly elections. He also said that the AAP supremo Arvind Kejriwal was daydreaming about Bhagwant Mann becoming the Chief Minister once again, saying, people of Punjab have already had enough and they want to get rid of this government, sooner the better. Warring reiterated and reaffirmed that the AAP leadership was daydreaming of forming the government in Punjab once again. “Take it i...

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਐਸ.ਸੀ ਵਿੰਗ ਦੇ 85 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਐਸ.ਸੀ ਵਿੰਗ ਦੇ 85 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ 13 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ  ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਅਤੇ ਵੱਖ—ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜ਼ਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਐਸ.ਸੀ ਵਿੰਗ ਦੇ 85 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਐਸ.ਸੀ ਵਿੰਗ ਨਾਲ ਸਬੰਧਤ ਮਿਹਨਤੀ ਅਤੇ ਜੁਝਾਰੂ ਆਗੂਆਂ ਨੂੰ ਵੱਖ—ਵੱਖ 85 ਵਿਧਾਨ ਸਭਾ ਹਲਕਿਆਂ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 

ਉਹਨਾਂ ਦੱਸਿਆ ਕਿ ਜਿਹੜੇ ਮਿਹਨਤੀ ਆਗੂਆਂ ਨੂੰ ਐਸ.ਸੀ ਵਿੰਗ ਦੇ ਵੱਖ—ਵੱਖ ਹਲਕਿਆਂ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਹਲਕਾ ਅਟਾਰੀ (ਐਸ.ਸੀ) ਬਲਦੇਵ ਸਿੰਘ  ਖੈਰਾਬਾਦ, ਹਲਕਾ ਬਾਬਾ ਬਕਾਲਾ (ਐਸ.ਸੀ) ਤਰਸੇਮ ਸਿੰਘ ਕਾਲੇਕੇ, ਹਲਕਾ ਜੰਡਿਆਲਾ ਗੁਰੂ (ਐਸ.ਸੀ) ਕੈਪਟਨ ਨਰੰਜਨ ਸਿੰਘ ਵਡਾਲਾ ਜੌਹਲ, ਹਲਕਾ ਅੰਮ੍ਰਿਤਸਰ ਪੱਛਮੀ(ਐਸ.ਸੀ) ਸੰਦੀਪ ਸਿੰਘ ਗੁੰਮਟਾਲਾ, ਹਲਕਾ ਬਠਿੰਡਾ (ਸ਼ਹਿਰੀ) ਹਰਪ੍ਰੀਤ ਸਿੰਘ ਹੈਪੀ, ਹਲਕਾ ਰਾਮਪੁਰਾ ਫੂਲ ਬੇਅੰਤ ਸਿੰਘ ਮਹਿਰਾਜ, ਹਲਕਾ ਮੌੜ  ਰਾਜਪਾਲ ਸਿੰਘ ਜੇਠੂਕੇ, ਹਲਕਾ ਭੁੱਚੋ (ਐਸ.ਸੀ) ਹਰਪਾਲ ਸਿੰਘ ਕਲਿਆਣ, ਹਲਕਾ ਭਦੌੜ (ਐਸ.ਸੀ) ਧੰਨਾ ਸਿੰਘ ਪੱਖੋ ਕਲਾਂ, ਹਲਕਾ ਬਰਨਾਲਾ ਬਿੰਦਰੀ ਕੁਮਾਰ ਨਾਨਕਪੁਰ ਬੱਸਤੀ, ਹਲਕਾ ਮਹਿਲ ਕਲਾਂ (ਐਸ.ਸੀ) ਜਗਸੀਰ ਸਿੰਘ ਗਹਿਲ, ਹਲਕਾ ਫਿਰੋਜ਼ਪੁਰ (ਸ਼ਹਿਰੀ) ਮਨੋਹਰ ਲਾਲ ਗਿਲਕੋ ਵੈਲੀ, ਹਲਕਾ ਫਿਰੋਜ਼ਪੁਰ ਦਿਹਾਤੀ (ਐਸ.ਸੀ) ਡਾ. ਜਸਵੰਤ ਸਿੰਘ ਵਾਹਗੇਵਾਲਾ, ਹਲਕਾ ਗੁਰੂਹਰਸਹਾਏ ਹਰਬੰਸ ਸਿੰਘ ਕੇਸਰ ਸਿੰਘ ਵਾਲਾ, ਹਲਕਾ ਜ਼ੀਰਾ ਹਰਜਿੰਦਰ ਸਿੰਘ ਅਕਬਰਵਾਲ, ਹਲਕਾ ਕੋਟਕਪੁਰਾ ਸੁਖਦੇਵ ਸਿੰਘ ਸੰਧਵਾਂ, ਹਲਕਾ ਜੈਤੋ (ਐਸ ਸੀ) ਗੁਰਚਰਨ ਸਿੰਘ ਜੈਤੋ, ਹਲਕਾ ਜਲਾਲਾਬਾਦ ਮੰਗਤ ਸਿੰਘ ਢਾਣੀ ਚਰਾਗੇ, ਹਲਕਾ ਬੱਲੂਆਣਾ (ਐਸ.ਸੀ) ਕੇਵਲ ਸਿੰਘ ਢਾਬਾ ਕੌਕਰੀਆਂ, ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਵਿੰਦਰ ਸਿੰਘ ਬਹਿਲੋਲਪੁਰ, ਹਲਕਾ ਬੱਸੀ ਪਠਾਣਾ (ਐਸ.ਸੀ) ਫਕੀਰ ਚੰਦ ਜਟਾਣਾ ਉੱਚਾ, ਹਲਕਾ ਗੁਰਦਾਸਪੁਰ ਸਤਪਾਲ ਘੁਰਾਲਾ, ਹਲਕਾ ਕਾਦੀਆਂ ਸੁਖਵਿੰਦਰਪਾਲ, ਹਲਕਾ ਬਟਾਲਾ ਮਾਸਟਰ ਸਤਪਾਲ ਬਟਾਲਾ, ਹਲਕਾ  ਫਤਿਹਗੜ੍ਹ ਚੂੜੀਆਂ ਸੁਖਜਿੰਦਰ ਸਿੰਘ ਪਾਰਸ, ਹਲਕਾ ਸ਼੍ਰੀ ਹਰਗੋਬਿੰਦਪੁਰ(ਐਸ.ਸੀ) ਕੈਪਟਨ ਕੁਲਵਿੰਦਰ ਸਿੰਘ ਉਧਨਵਾਲ, ਹਲਕਾ ਦੀਨਾਨਗਰ(ਐਸ.ਸੀ) ਸਰਦੂਲਪਾਲ ਬਾਊਜੱਟਾ, ਹਲਕਾ ਡੇਰਾਬਾਬਾ ਨਾਨਕ ਬਲਵਿੰਦਰ ਸਿੰਘ ਮੰਗਾ ਕੋਟਲੀ ਸੂਰਤ ਮੱਲੀ, ਹਲਕਾ ਹੁਸ਼ਿਆਰਪੁਰ ਧਰਮਿੰਦਰ ਪਾਲ, ਹਲਕਾ ਚੱਬੇਵਾਲ (ਐਸ.ਸੀ) ਰਾਜ ਕੁਮਾਰ ਭੂੰਗਰਨੀ, ਹਲਕਾ ਸ਼ਾਮਚੁਰਾਸੀ ਅੰਕੁਸ਼ ਹਰਦੋਖਾਲਪੁਰ, ਹਲਕਾ ਗੜਸ਼ੰਕਰ ਕੁਲਵੀਰ ਸਿੰਘ ਡੋਗਰਪੁਰ, ਹਲਕਾ ਫਿਲੌਰ (ਐਸ.ਸੀ) ਜਸਵਿੰਦਰ ਕੁਮਾਰ ਜੌਹਲ, ਹਲਕਾ ਸ਼ਾਹਕੋਟ  ਪਰਮਜੀਤ ਸਿੰਘ ਪਰਜੀਆਂ ਕਲਾਂ, ਹਲਕਾ ਜਲੰਧਰ ਨੌਰਥ ਬਾਲ ਕ੍ਰਿਸ਼ਨ ਬਾਲੀ, ਹਲਕਾ ਜਲੰਧਰ ਪੱਛਮੀ (ਐਸ.ਸੀ)  ਕਮਲ ਬਬਲੂ, ਹਲਕਾ ਜਲੰਧਰ ਸੈਂਟਰਲ ਰਿੱਕੀ ਲੂਥਰ, ਹਲਕਾ ਜਲੰਧਰ ਕੈਂਟ ਬਲਬੀਰ ਸਿੰਘ ਸਰਪੰਚ, ਹਲਕਾ ਕਪੂਰਥਲਾ ਸੁਰਜੀਤ ਸਿੰਘ ਰਾਣਾ, ਹਲਕਾ  ਫਗਵਾੜਾ (ਐਸ.ਸੀ) ਦਿਹਾਤੀ ਬਿੰਦਰ ਸਿੰਘ ਰਾਵਲਪਿੰਡੀ ਅਤੇ ਫਗਵਾੜਾ (ਸ਼ਹਿਰੀ) ਜਸਵਿੰਦਰ ਸਿੰਘ ਭਗਤਪੁਰਾ, ਹਲਕਾ ਗਿੱਲ (ਐਸ.ਸੀ) ਚਰਨਜੀਤ ਸਿੰਘ ਦਾਦ, ਹਲਕਾ ਦਾਖਾ ਬਸੰਤ ਸਿੰਘ ਛੱਜਾਵਾਲ, ਹਲਕਾ ਜਗਰਾਉਂ (ਐਸ.ਸੀ) ਰੇਸ਼ਮ ਸਿੰਘ ਮਾਣੂਕੇ, ਹਲਕਾ ਆਤਮ ਨਗਰ ਜਥੇਦਾਰ ਕੁਲਦੀਪ ਸਿੰਘ, ਹਲਕਾ ਸਮਰਾਲਾ ਲੱਖੀ ਅਜ਼ਲੌਦ, ਹਲਕਾ ਪਾਇਲ (ਐਸ.ਸੀ)  ਬਲਵਿੰਦਰ ਸਿੰਘ ਸਿਆੜ੍ਹ, ਹਲਕਾ ਲੁਧਿਆਣਾ ਦੱਖਣੀ ਜਰਨੈਲ ਸਿੰਘ ਸ਼ਿਮਲਾਪੁਰੀ, ਹਲਕਾ ਲੁਧਿਆਣਾ ਵੈਸਟ ਸੰਜੀਵ ਏਕਲਵਯ, ਹਲਕਾ ਲੁਧਿਆਣਾ ਨੌਰਥ ਜੋਗਿੰਦਰ ਸਿੰਘ ਗੋਗੀ, ਹਲਕਾ ਲੁਧਿਆਣਾ ਸੈਂਟਰਲ ਅਮਿਤ ਕੁਮਾਰ ਭਗਤ, ਹਲਕਾ ਬਾਘਾਪੁਰਾਣਾ ਹਰਮੇਸ਼ ਸਮਾਲਸਰ, ਹਲਕਾ ਮੋਗਾ (ਦਿਹਾਤੀ) ਬਲਜੀਤ ਸਿੰਘ ਡਰੋਲੀ ਭਾਈ ਅਤੇ  ਮੋਗਾ (ਸ਼ਹਿਰੀ) ਵਿਜੇ ਕੁਮਾਰ ਮੋਗਾ, ਹਲਕਾ ਨਿਹਾਲ ਸਿੰਘ ਵਾਲਾ (ਐਸ.ਸੀ) ਜਸਵਿੰਦਰ ਸਿੰਘ ਖੋਟੇ, ਹਲਕਾ ਮਾਨਸਾ ਮੇਲਾ ਸਿੰਘ ਬੰਧੀਆਣਾ, ਹਲਕਾ ਸਰਦੂਲਗੜ ਜਗਸੀਰ ਸਿੰਘ ਮੂਸਾ, ਹਲਕਾ ਬੁਢਲਾਡਾ  ਮਿਲਖਾ ਸਿੰਘ ਮਲਕੋਂ, ਹਲਕਾ ਮੋਹਾਲੀ ਮਨਿੰਦਰ ਸਿੰਘ ਬਿੱਟੂ ਹਲਕਾ ਖਰੜ ਪ੍ਰੀਤਮਹਿੰਦਰ ਸਿੰਘ ਬਿੱਟਾ ਕੁਰਾਲੀ, ਹਲਕਾ ਡੇਰਾਬੱਸੀ  ਜਗਦੀਸ਼ ਸਿੰਘ ਡੇਰਾਬੱਸੀ, ਹਲਕਾ ਸ਼੍ਰੀ ਮੁਕਤਸਰ ਸਾਹਿਬ ਲਖਵੀਰ ਸਿੰਘ ਬਰਕੰਦੀ, ਹਲਕਾ ਲੰਬੀ ਭਗਤ ਸਿੰਘ ਫਤੂਹੀਖੇੜਾ, ਹਲਕਾ ਮਲੇਰਕੋਟਲਾ ਰਵੀ ਬੱਸਣ, ਹਲਕਾ ਪਟਿਆਲਾ ਸ਼ਹਿਰੀ ਸੋਨੂ ਮਾਜਰੀ ਪਟਿਆਲਾ, ਹਲਕਾ ਪਟਿਆਲਾ (ਦਿਹਾਤੀ) ਕੇਸਰ ਸਿੰਘ ਕੱਦੂਪੁਰ, ਹਲਕਾ ਸਮਾਣਾ  ਅਜੈਬ ਸਿੰਘ ਫਤਿਹਮਾਜਰੀ, ਹਲਕਾ ਰਾਜਪੁਰਾ ਕੁਲਦੀਪ ਸਿੰਘ ਫੌਜੀ, ਹਲਕਾ ਨਾਭਾ (ਐਸ.ਸੀ) ਅਮਰੀਕ ਸਿੰਘ ਹੈਪੀ ਕਨਸੂਹਾ ਖੁਰਦ, ਹਲਕਾ ਸ਼ਤਰਾਣਾ(ਐਸ.ਸੀ) ਗੁਰਮੇਲ ਸਿੰਘ ਧਨੇਠਾ, ਹਲਕਾ ਪਠਾਨਕੋਟ ਵਿਜੈ ਕੁਮਾਰ ਪਠਾਨਕੋਟ, ਹਲਕਾ ਸੁਜਾਨਪੁਰ ਰਮਨ ਕੁਮਾਰ ਮੰਗਣੀ, ਹਲਕਾ ਭੋਆ (ਐਸ.ਸੀ) ਰੂਪ ਲਾਲ ਬਹਾਦੁਰ ਲਾਹੜੀ, ਹਲਕਾ ਰੂਪਨਗਰ ਡਾ: ਜਗਦੀਸ਼ ਸਿੰਘ ਸਰਪੰਚ ਅਕਬਰਪੁਰ, ਹਲਕਾ ਸ਼੍ਰੀ ਅਨੰਦਪੁਰ ਸਾਹਿਬ ਮਲਕੀਤ ਸਿੰਘ ਢਾਹੇ, ਹਲਕਾ ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਰਵਿੰਦਰ ਸਿੰਘ ਕਮਾਲਪੁਰ, ਹਲਕਾ ਨਵਾਂਸ਼ਹਿਰ  ਹਰਦੀਪ ਸਿੰਘ ਦੀਪਾ, ਹਲਕਾ ਬਲਾਚੌਰ ਸੁੱਚਾ ਸਿੰਘ ਸੜੋਆ, ਹਲਕਾ ਸੰਗਰੂਰ ਬਲਵਿੰਦਰ ਸਿੰਘ ਮਾਝੀ, ਹਲਕਾ ਸੁਨਾਮ ਹਰਬੰਸ ਸਿੰਘ ਭਰੂਰ, ਹਲਕਾ ਧੂਰੀ ਅਮਰੀਕ ਸਿੰਘ ਬਰਤਵਾਲ, ਹਲਕਾ ਦਿੜਬਾ (ਐਸ.ਸੀ) ਰਾਮ ਛਾਜਲੀ, ਹਲਕਾ ਲਹਿਰਾਗਾਗਾ ਜਸਵੰਤ ਸਿੰਘ ਦੇਹਲਾ, ਹਲਕਾ ਤਰਨਤਾਰਨ ਸ਼ਾਮ ਸਿੰਘ ਮੁਰਾਦਪੁਰਾ ਅਤੇ ਹਲਕਾ ਖਡੂਰ ਸਾਹਿਬ ਕਸ਼ਮੀਰ ਸਿੰਘ ਫਤਿਹਬਾਦ ਦੇ ਨਾਮ ਸ਼ਾਮਲ ਹਨ।

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Demand for One-Time Regularization of Daily-Wage and Contract Employees with 10 Years of Service Gains Momentum

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

Haryana PWD Contractors Association Submits Memorandum to Chief Minister, Warns of Work Suspension from June 15

Children Spread the Light of Spiritual Awareness at Bal Samagam; New Generation Being Nurtured with Values Through Satguru’s Teachings

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

A grand award ceremony was organized in Chandigarh to honour the distinguished writers and litterateurs of the year 2024.

ਸਰਕਾਰ ਸਪੈਸ਼ਲ ਕਾਡਰ ਪਾਲਸੀ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧੱਕੇ ਨਾਲ ਕਰ ਰਹੀ ਲਾਗੂ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾ ਵਲੋ ਸਖ਼ਤ ਵਿਰੋਧ : ਰੇਸ਼ਮ ਸਿੰਘ ਗਿੱਲ