Skip to main content

Punjab Youth Congress Holds Massive Mashaal March Against NEET Paper Leak, Accuses BJP Government of Playing With the Future of Youth

Punjab Youth Congress Holds Massive Mashaal March Against NEET Paper Leak, Accuses BJP Government of Playing With the Future of Youth S.A.S.Nagar 15 June ( Ranjeet Singh Dhaliwal ) : Punjab Youth Congress today organised a massive Mashaal March against the BJP Government over the serious irregularities and paper leak allegations in the NEET examination. The march was held at Gurdwara Sri Amb Sahib, Phase-8, Mohali, under the leadership of Indian Youth Congress National President Uday Bhanu Chib.The protest witnessed the presence of Punjab Pradesh Congress Committee President Amarinder Singh Raja Warring, Punjab Youth Congress Incharge Dr. Smruti Ranjan Lenka Ji, along with Punjab Youth Congress office bearers, district presidents, assembly presidents and a large number of Youth Congress workers. Addressing the gathering, Amarinder Singh Raja Warring said that the repeated paper leaks and examination irregularities under the BJP Government have created uncertainty among the youth. He sa...

ਸ੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਸ਼ਿਵ ਮੰਦਿਰ ਚਹਿਲਾਂ ਵਿੱਚ ਸੋਮਵਤੀ ਮੱਸਿਆ ਬੜੀ ਧੂਮਧਾਮ ਨਾਲ ਮਨਾਇਆ

ਸ੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਸ਼ਿਵ ਮੰਦਿਰ ਚਹਿਲਾਂ ਵਿੱਚ ਸੋਮਵਤੀ ਮੱਸਿਆ ਬੜੀ ਧੂਮਧਾਮ ਨਾਲ ਮਨਾਇਆ

ਲੁਧਿਆਣਾ 15 ਜੂਨ ( ਪੀ ਡੀ ਐਲ ) : ਸ੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਸ਼ਿਵ ਮੰਦਿਰ ਚਹਿਲਾਂ ਵਿੱਚ ਅੱਜ ਸੋਮਵਤੀ ਮੱਸਿਆ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਦੋਰਾਨ ਚਹਿਲਾਂ ਵਿੱਚ ਹਜ਼ਾਰਾਂ ਸ਼੍ਰੀ ਭਗਤਾਂ ਨੇ ਭੋਲੇ ਸ਼ੰਕਰ ਜੀ ਦੀ ਪਿੰਡੀ ਉੱਤੇ ਜਲ ਚੜਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ  ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੁਰੇਸ਼ ਗੁਰੂ ਜੀ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਬੋਲਦੇ ਦੱਸਿਆ ਕਿ ਇਹ ਮਗਰ ਸੰਗਰਾਂਤ ਦੀ ਸੋਮਵਤੀ ਮੱਸਿਆ 12 ਸਾਲ ਬਾਅਦ ਆਈ ਹੈ ਕਿਹਾ ਜਾਂਦਾ ਹੈ ਇਸ ਦਿਨ ਜੋ ਕੋਈ ਸੱਚੇ ਦਿਲੋਂ ਪੁਲੇ ਸ਼ੰਕਰ ਜੀ ਦੀ ਗੰਗਾ ਵਿੱਚ ਇਸ਼ਨਾਨ ਕਰਦਾ ਹੈ ਅਤੇ ਸੱਚੇ ਦਿਲੋਂ ਭੋਲੇ ਸ਼ੰਕਰ ਨੂੰ ਜਲ ਚੜਾਉਂਦਾ ਹੈ ਉਹਦੇ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ ਮੰਦਰ ਕਮੇਟੀ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ 

ਮੰਦਰ ਦੇ ਸੇਵਾਦਾਰ ਨੀਲ ਕਮਲ ਸ਼ਰਮਾ ਨੇ ਬੋਲਦੇ ਦੱਸਿਆ ਕੀ ਭਗਤਾਂ ਵੱਲੋਂ ਲੰਗਰ ਹਾਲ ਵਿੱਚ ਇੱਕ ਠੰਡੇ ਜਲ ਦੇ ਵਾਟਰ ਕੂਲਰ ਲਗਾਇਆ ਗਿਆ ਅਤੇ ਲੁਧਿਆਣਾ ਡੀਸੀ ਆਫਿਸ ਦੇ ਸੁਪਰੀਡੈਂਟ ਵਿਕਾਸ ਜਨੇਜਾ ਵੱਲੋਂ ਮੰਦਰ ਦੇ ਵਿੱਚ ਇੱਕ ਨਵਾਂ ਏਸੀ ਸ਼ੰਕਰ ਦੇ ਭਗਤਾਂ ਵਾਸਤੇ ਭੇਟ ਕੀਤਾ ਗਿਆ। ਸਿੱਧ ਜੋਗੀ ਬਾਬਾ ਬਾਲਕ ਨਾਥ ਧੂਰੀ ਲੈਣ ਮੰਦਰ ਦੇ ਮੁੱਖ ਸੇਵਾਦਾਰ ਪਰਮਜੀਤ ਪੰਮਾ ਨੇ ਬੋਲਦੇ ਦੱਸਿਆ ਕੀ ਮੈਂ ਬੜਾ ਹੀ ਭਾਗਾਂ ਵਾਲਾ ਜਦੋਂ ਵੀ ਮੈਨੂੰ ਹਿੰਦੂ ਰੀਤੀ ਰਿਵਾਜ ਦੇ ਨਾਲ ਕੋਈ ਦਿਨ ਤਿਉਹਾਰ ਦਾ ਮੈਨੂੰ ਪਤਾ ਲੱਗਦਾ ਹੈ ਮੈਂ ਮੁਕਤੀ ਧਾਮ ਚਹਿਲਾਂ ਵਿੱਚ ਆ ਕੇ ਭੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਲੈਦਾ ਹਾਂ ਅਤੇ ਮੇਰੇ ਮਨ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਥੇ ਆ ਕੇ ਜਲ ਚੜਾ ਕੇ ਅਰਦਾਸ ਕਰਦਾ ਹਾਂ ਤੇ ਕਿਹਾ ਜਾਂਦਾ ਹੈ ਜਿਹੜਾ ਵੀ ਸੱਚੇ ਦਿਲੋਂ ਸ਼ੰਕਰ ਜੀ ਦਾ ਗੁਣਗਾਨ ਕਰਦਾ ਹੈ ਜਾਂ ਮੱਥਾ ਟੇਕਦਾ ਹੈ ਉਹਦੀ ਹਰ ਇੱਕ ਮੁਨਕਾਣਾ ਪੂਰੀ ਹੁੰਦੀ ਹੈ 

ਇਸ ਮੌਕੇ ਤੇ ਕਾਂਗਰਸੀ ਆਗੂ ਮੇਵਾ ਸਿੰਘ ਚੌਹਾਨ ਨੇ ਬੜੇ ਸ਼ੰਕਰ ਦੀ ਭਿੰਡੀ ਉੱਤੇ ਜਲ ਚੜਾਇਆ ਅਤੇ ਹਵਨ ਕੀਤਾ ਅਤੇ ਅਰਦਾਸ ਕੀਤੀ ਸੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਖੁਸ਼ਿਆਲੀ ਵਾਲਾ ਪੰਜਾਬ ਦੁਆਰਾ ਤੋਂ ਬਹਾਲ ਹੋਵੇ ਇਸ ਤੋਂ ਬਾਅਦ ਪੰਡਿਤ ਜੀ ਦੁਆਰਾ ਹਵਨ ਜੱਗ ਵੀ ਕਰਾਇਆ ਗਿਆ। ਇਸ ਮੌਕੇ ਤੇ ਬਲਵਿੰਦਰ ਤਗੱੜ(BTL), ਸੰਦੀਪ ਸ਼ਰਮਾ, ਡਾ. ਵਿਜੈ ਭਾਂਬਰੀ, ਸੋਨੂ, ਵਿਜੇ ਲਗਾ, ਰਮਨ ਢੀਂਗਰਾ, ਰਜਨੀਸ਼ ਸ਼ਰਮਾ, ਰਾਕੇਸ਼ ਸ਼ਰਮਾ, ਸਚਿਨ, ਮੋਹਤ, ਗਿੱਲ, ਦਿਨੇਸ਼, ਦੀਵਾਕਰ, ਅਵਤਾਰ ਲਾਲ, ਰਾਜੇਸ਼ ਸ਼ਰਮਾ ਆਦਿ। 

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Demand for One-Time Regularization of Daily-Wage and Contract Employees with 10 Years of Service Gains Momentum

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

Haryana PWD Contractors Association Submits Memorandum to Chief Minister, Warns of Work Suspension from June 15

Children Spread the Light of Spiritual Awareness at Bal Samagam; New Generation Being Nurtured with Values Through Satguru’s Teachings

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

A grand award ceremony was organized in Chandigarh to honour the distinguished writers and litterateurs of the year 2024.

ਬਾਲ ਸਮਾਗਮ ਵਿੱਚ ਬੱਚਿਆਂ ਨੇ ਵਿਖੇਰੀ ਆਧਿਆਤਮਿਕ ਚੇਤਨਾ ਦੀ ਰੌਸ਼ਨੀ, ਸਤਿਗੁਰੂ ਦੀਆਂ ਸਿੱਖਿਆਵਾਂ ਨਾਲ ਸੰਸਕਾਰਵਾਨ ਬਣ ਰਹੀ ਨਵੀਂ ਪੀੜ੍ਹੀ