Skip to main content

Posts

Warring accuses Garhi of working as AAP representative

Warring accuses Garhi of working as AAP representative Asserts, respects constitutional/statutory bodies, but won’t appear before Garhi Says, Congress victory in Gurdaspur, Dina Nagar is just a beginning ‘Congress is coming, while AAP is going’ Chandigarh 15 June ( Ranjeet Singh Dhaliwal ) : Punjab Congress president Amarinder Singh Raja Warring today made it categorically clear that he had full respect for the country's constitutional and statutory bodies, including the Punjab State Scheduled Caste Commission. However, he said, the current chairman of the commission Jasvir Singh Garhi was acting like the representative of the Aam Aadmi Party and its government and he had no faith in him and will not be appearing before him at any cost. He said he will be seeking justice from the courts. Replying to a question whether he will appear before the commission chairman in relation to a summons, he said, Garhi has continuously acted as a representative of the AAP and does things with a po...

ਡਾ. ਮਨਮੋਹਨ ਸਿੰਘ ਟਰੱਸਟ ਦੁਆਰਾ ਆਈਆਈਐੱਸਈਆਰ ਮੋਹਾਲੀ ਵਿਖੇ ਅਕਾਦਮਿਕ ਉੱਤਮਤਾ ਪੁਰਸਕਾਰ ਅਤੇ ਫੈਲੋਸ਼ਿਪ ਦੀ ਸਥਾਪਨਾ

ਡਾ. ਮਨਮੋਹਨ ਸਿੰਘ ਟਰੱਸਟ ਦੁਆਰਾ ਆਈਆਈਐੱਸਈਆਰ ਮੋਹਾਲੀ ਵਿਖੇ ਅਕਾਦਮਿਕ ਉੱਤਮਤਾ ਪੁਰਸਕਾਰ ਅਤੇ ਫੈਲੋਸ਼ਿਪ ਦੀ ਸਥਾਪਨਾ ਐਸ.ਏ.ਐਸ.ਨਗਰ 15 ਜੂਨ ( ਰਣਜੀਤ ਧਾਲੀਵਾਲ ) : ਡਾ. ਮਨਮੋਹਨ ਸਿੰਘ ਟਰੱਸਟ ਨੇ ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐੱਸਈਆਰ) ਮੋਹਾਲੀ ਵਿਖੇ ਡਾ. ਮਨਮੋਹਨ ਸਿੰਘ ਅਕਾਦਮਿਕ ਐਕਸੀਲੈਂਸ ਐਵਾਰਡ ਅਤੇ ਡਾ. ਮਨਮੋਹਨ ਸਿੰਘ ਫੈਲੋਸ਼ਿਪ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਵਿਗਿਆਨ ਸਿੱਖਿਆ ਵਿੱਚ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਸਨਮਾਨਿਤ ਕਰਨਾ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹ ਅਤੇ ਸਹਾਇਤਾ ਪ੍ਰਦਾਨ ਕਰਨਾ ਹੈ। ਡਾ. ਮਨਮੋਹਨ ਸਿੰਘ ਅਕਾਦਮਿਕ ਉੱਤਮਤਾ ਪੁਰਸਕਾਰ ਪਹਿਲੀ ਵਾਰ 16 ਜੂਨ, 2026 ਨੂੰ ਆਈਆਈਐੱਸਈਆਰ ਮੋਹਾਲੀ ਦੇ 15ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ 'ਤੇ ਏਕੀਕ੍ਰਿਤ ਬੀਐੱਸ-ਐੱਮਐੱਸ ਪ੍ਰੋਗਰਾਮ ਤੋਂ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਵਿੱਚੋਂ ਆਪਣੇ-ਆਪਣੇ ਵਿਗਿਆਨ ਵਿਸ਼ਿਆਂ ਵਿੱਚ ਸਭ ਤੋਂ ਵੱਧ ਅਕਾਦਮਿਕ ਪ੍ਰਦਰਸ਼ਨ ਕਰਨ ਵਾਲੇ 4 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਪੁਰਸਕਾਰਾਂ ਦੀ ਪੇਸ਼ਕਾਰੀ ਲਈ ਡਾ. ਮਨਮੋਹਨ ਸਿੰਘ ਟਰੱਸਟ ਦੇ ਟਰੱਸਟੀ, ਪ੍ਰਸਿੱਧ ਅਰਥਸ਼ਾਸਤਰੀ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਸ਼੍ਰੀ ਮੋਂਟੇਕ ਸਿੰਘ ਆਹਲੂਵਾਲੀਆ ਅਤੇ ਪ੍ਰਸਿੱਧ ਦਾਰਸ਼ਨਿਕ ਅਤੇ ਡਾ. ਮਨਮੋਹਨ ਸਿੰਘ ਦੇ ...

Junior Premier League Under-13 Final: GNPS Red Wins Title by Defeating RKCA by 49 Runs

Junior Premier League Under-13 Final: GNPS Red Wins Title by Defeating RKCA by 49 Runs Chandigarh 15 June ( Ranjeet Singh Dhaliwal ) : In the Junior Premier League Under-13 final held at Guru Nanak Public School, Sector-36, GNPS Red delivered a stellar performance to defeat RKCA by 49 runs and clinch the title. PMS Banga attended the tournament's closing ceremony as the chief guest. Along with the chief guest, School Principal Gurnam Kaur Grewal, GNPS Cricket Academy coach Kaku, and organizer Jagteshwar Singh presented trophies and awards to the winning and runner-up teams, while also encouraging the young players to continue progressing in sports with hard work and dedication. In his address, Banga stated that such grassroots-level tournaments play a crucial role in grooming future cricket stars. Praising the organizing committee, he remarked that providing a competitive platform for children is the need of the hour. Opting to bat first after winning the toss, the GNPS Red team po...

ਜੂਨੀਅਰ ਪ੍ਰੀਮੀਅਰ ਲੀਗ ਅੰਡਰ-13 ਫਾਈਨਲ: GNPS ਰੈੱਡ ਨੇ RKCA ਨੂੰ 49 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ

ਜੂਨੀਅਰ ਪ੍ਰੀਮੀਅਰ ਲੀਗ ਅੰਡਰ-13 ਫਾਈਨਲ: GNPS ਰੈੱਡ ਨੇ RKCA ਨੂੰ 49 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਚੰਡੀਗੜ੍ਹ 15 ਜੂਨ (ਨਰੰਜੀਤ ਧਾਲੀਵਾਲ ) : ਗੁਰੂ ਨਾਨਕ ਪਬਲਿਕ ਸਕੂਲ, ਸੈਕਟਰ-36 ਵਿਖੇ ਖੇਡੇ ਗਏ ਜੂਨੀਅਰ ਪ੍ਰੀਮੀਅਰ ਲੀਗ ਅੰਡਰ-13 ਦੇ ਫਾਈਨਲ ਮੈਚ ਵਿੱਚ, ਜੀਐਨਪੀਐਸ ਰੈੱਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਆਰਕੇਸੀਏ ਨੂੰ 49 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਪੀਐਮਐਸ ਬੰਗਾ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਸਕੂਲ ਪ੍ਰਿੰਸੀਪਲ ਗੁਰਨਾਮ ਕੌਰ ਗਰੇਵਾਲ, ਜੀਐਨਪੀਐਸ ਕ੍ਰਿਕਟ ਅਕੈਡਮੀ ਕੋਚ ਕਾਕੂ ਅਤੇ ਪ੍ਰਬੰਧਕ ਜਗਤੇਸ਼ਵਰ ਸਿੰਘ ਨੇ ਮੁੱਖ ਮਹਿਮਾਨ ਬੰਗਾ ਦੇ ਨਾਲ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਇਨਾਮ ਭੇਟ ਕੀਤੇ ਅਤੇ ਨੌਜਵਾਨ ਖਿਡਾਰੀਆਂ ਨੂੰ ਲਗਾਤਾਰ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਆਪਣੇ ਸੰਬੋਧਨ ਵਿੱਚ, ਬੰਗਾ ਨੇ ਕਿਹਾ ਕਿ ਅਜਿਹੇ ਜ਼ਮੀਨੀ ਪੱਧਰ ਦੇ ਟੂਰਨਾਮੈਂਟ ਭਵਿੱਖ ਦੇ ਕ੍ਰਿਕਟ ਸਿਤਾਰਿਆਂ ਨੂੰ ਪਾਲਣ-ਪੋਸ਼ਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਪ੍ਰਬੰਧਕ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਇੱਕ ਮੁਕਾਬਲੇ ਵਾਲਾ ਪਲੇਟਫਾਰਮ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਜੀਐਨਪੀਐਸ ਰੈੱਡ ਨੇ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਦ...

ਸ੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਸ਼ਿਵ ਮੰਦਿਰ ਚਹਿਲਾਂ ਵਿੱਚ ਸੋਮਵਤੀ ਮੱਸਿਆ ਬੜੀ ਧੂਮਧਾਮ ਨਾਲ ਮਨਾਇਆ

ਸ੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਸ਼ਿਵ ਮੰਦਿਰ ਚਹਿਲਾਂ ਵਿੱਚ ਸੋਮਵਤੀ ਮੱਸਿਆ ਬੜੀ ਧੂਮਧਾਮ ਨਾਲ ਮਨਾਇਆ ਲੁਧਿਆਣਾ 15 ਜੂਨ ( ਪੀ ਡੀ ਐਲ ) : ਸ੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਸ਼ਿਵ ਮੰਦਿਰ ਚਹਿਲਾਂ ਵਿੱਚ ਅੱਜ ਸੋਮਵਤੀ ਮੱਸਿਆ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਦੋਰਾਨ ਚਹਿਲਾਂ ਵਿੱਚ ਹਜ਼ਾਰਾਂ ਸ਼੍ਰੀ ਭਗਤਾਂ ਨੇ ਭੋਲੇ ਸ਼ੰਕਰ ਜੀ ਦੀ ਪਿੰਡੀ ਉੱਤੇ ਜਲ ਚੜਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ  ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੁਰੇਸ਼ ਗੁਰੂ ਜੀ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਬੋਲਦੇ ਦੱਸਿਆ ਕਿ ਇਹ ਮਗਰ ਸੰਗਰਾਂਤ ਦੀ ਸੋਮਵਤੀ ਮੱਸਿਆ 12 ਸਾਲ ਬਾਅਦ ਆਈ ਹੈ ਕਿਹਾ ਜਾਂਦਾ ਹੈ ਇਸ ਦਿਨ ਜੋ ਕੋਈ ਸੱਚੇ ਦਿਲੋਂ ਪੁਲੇ ਸ਼ੰਕਰ ਜੀ ਦੀ ਗੰਗਾ ਵਿੱਚ ਇਸ਼ਨਾਨ ਕਰਦਾ ਹੈ ਅਤੇ ਸੱਚੇ ਦਿਲੋਂ ਭੋਲੇ ਸ਼ੰਕਰ ਨੂੰ ਜਲ ਚੜਾਉਂਦਾ ਹੈ ਉਹਦੇ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ ਮੰਦਰ ਕਮੇਟੀ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ  ਮੰਦਰ ਦੇ ਸੇਵਾਦਾਰ ਨੀਲ ਕਮਲ ਸ਼ਰਮਾ ਨੇ ਬੋਲਦੇ ਦੱਸਿਆ ਕੀ ਭਗਤਾਂ ਵੱਲੋਂ ਲੰਗਰ ਹਾਲ ਵਿੱਚ ਇੱਕ ਠੰਡੇ ਜਲ ਦੇ ਵਾਟਰ ਕੂਲਰ ਲਗਾਇਆ ਗਿਆ ਅਤੇ ਲੁਧਿਆਣਾ ਡੀਸੀ ਆਫਿਸ ਦੇ ਸੁਪਰੀਡੈਂਟ ਵਿਕਾਸ ਜਨੇਜਾ ਵੱਲੋਂ ਮੰਦਰ ਦੇ ਵਿੱਚ ਇੱਕ ਨਵਾਂ ਏਸੀ ਸ਼ੰਕਰ ਦੇ ਭਗਤਾਂ ਵਾਸਤੇ ਭੇਟ ਕੀਤਾ ਗਿਆ। ਸਿੱਧ ਜੋਗੀ ਬਾਬਾ ਬਾਲਕ ਨਾਥ ਧੂਰੀ ਲੈਣ ਮੰਦਰ ਦੇ ਮੁੱਖ ਸੇਵਾਦਾਰ ਪਰਮਜੀਤ ਪੰਮਾ ਨੇ ਬੋਲਦੇ ਦੱਸਿਆ ...

Sanyukt Kisan Morcha decides to launch a public campaign against Punjab's water issue and the free trade agreement being signed with the US

Sanyukt Kisan Morcha decides to launch a public campaign against Punjab's water issue and the free trade agreement being signed with the US Decision to meet the Governor of Punjab for other demands including water Strongly condemns the repression being carried out by the Punjab government against the struggling sections including the unemployed - the government should resolve reasonable demands through dialogue instead of repression Demands to remove the limit on diesel for farmers and to stop the black marketing of fertilizers Ludhiana 14 June (PDL) : A meeting of the Sanyukt Kisan Morcha Punjab chapter was held under the leadership of Dr. Satnam Singh Ajnala, Balkaran Singh Brar and Harjinder Singh Tanda. In which a thorough discussion was held on the future strategy of the struggle on the demands related to Punjab and the Central Government. Having decided to take forward the struggle for the demands related to the serious water crisis in Punjab, against the ongoing negotiations...

ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਪਾਣੀਆਂ ਦੇ ਸਵਾਲ ਅਤੇ ਅਮਰੀਕਾ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਵਿਰੁੱਧ ਜਨਤਕ ਮੁਹਿੰਮ ਭਖਾਉਣ ਦਾ ਫੈਸਲਾ

ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਪਾਣੀਆਂ ਦੇ ਸਵਾਲ ਅਤੇ ਅਮਰੀਕਾ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਵਿਰੁੱਧ ਜਨਤਕ ਮੁਹਿੰਮ ਭਖਾਉਣ ਦਾ ਫੈਸਲਾ ਪਾਣੀ ਸਮੇਤ ਹੋਰ ਮੰਗਾਂ ਲਈ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਨ ਦਾ ਫੈਸਲਾ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਸਮੇਤ ਸੰਘਰਸ਼ਸ਼ੀਲ ਤਬਕਿਆਂ ਵਿਰੁੱਧ ਕੀਤੇ ਜਾ ਰਹੇ ਜਬਰ ਦੀ ਜ਼ੋਰਦਾਰ ਨਿਖੇਧੀ-ਸਰਕਾਰ ਜਬਰ ਦੀ ਥਾਂ ਵਾਜਬ ਮੰਗਾਂ ਨੂੰ ਗੱਲਬਾਤ ਕਰਕੇ ਹੱਲ ਕਰੇ ਕਿਸਾਨੀ ਲਈ ਡੀਜ਼ਲ ਉੱਤੇ ਲਾਈ ਲਿਮਟ ਨੂੰ ਹਟਾਉਣ ਅਤੇ ਖਾਦਾਂ ਦੀ ਕਾਲਾਬਾਜ਼ਾਰੀ ਨੂੰ ਨੱਥ ਪਾਉਣ ਦੀ ਕੀਤੀ ਮੰਗ ਲੁਧਿਆਣਾ 14 ਜੂਨ ( ਪੀ ਡੀ ਐਲ ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਡਾ. ਸਤਨਾਮ ਸਿੰਘ ਅਜਨਾਲਾ, ਬਲਕਰਨ ਸਿੰਘ ਬਰਾੜ ਅਤੇ ਹਰਜਿੰਦਰ ਸਿੰਘ ਟਾਂਡਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਉੱਪਰ ਸੰਘਰਸ਼ ਦੀ ਭਵਿੱਖੀ ਰਣਨੀਤੀ ਉੱਪਰ ਭਰਵਾਂ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ 'ਚ ਪਾਣੀਆਂ ਦੇ ਗੰਭੀਰ ਸੰਕਟ ਨਾਲ ਜੁੜੀਆਂ ਮੰਗਾਂ,ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਵਿਰੁੱਧ ਅਤੇ ਹੋਰ ਕਿਸਾਨੀ ਮੰਗਾਂ ਲਈ ਸੰਘਰਸ਼ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦੇ ਹੋਏ ਇਸ ਸਬੰਧੀ ਗਵਰਨਰ ਪੰਜਾਬ ਨਾਲ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ। ਵਰਣਨਯੋਗ ਹੈ ਕਿ ਬੀਤੇ ਮਹੀਨੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਗਵਰਨਰ ਭਵਨ ਵੱਲ ਮਾਰਚ ਕਰਦੇ ਕਿਸਾਨਾਂ ਉੱਤੇ ਪਾਣੀ ਦੀਆਂ ਬ...

Shiromani Akali Dal (Punar Surjeet) submits memorandum to Governor of Punjab on pending Panthic, constitutional and agricultural issues

Shiromani Akali Dal (Punar Surjeet) submits memorandum to Governor of Punjab on pending Panthic, constitutional and agricultural issues Chandigarh 14 June ( Ranjeet Singh Dhaliwal ) : A senior delegation of the Shiromani Akali Dal (Punar Surjeet) today met Hon’ble Governor of Punjab, Gulab Chand Kataria at Raj Bhavan, Chandigarh. The delegation submitted a detailed memorandum drawing the Governor’s urgent attention towards a range of critical issues concerning the Sikh Panth, Punjab’s constitutional and federal rights, farmers, labourers, and the state’s economy. The memorandum demands comprehensive amendments to the Sri Guru Granth Sahib Satkar (Amendment) Act, 2026 after proper consultation with Sikh institutions. It calls upon the Government of India to formally apologise in Parliament for the 1984 genocide, to declare Indira Gandhi as the main culprit, and to rename Delhi’s Indira Gandhi International Airport after Sri Guru Teg Bahadur Ji. The party has demanded exemplary punishmen...