Skip to main content

Posts

Request for re-hearing in Janta Darbar for implementation of HKRN policy for employment security of outsourcing employees.

Request for re-hearing in Janta Darbar for implementation of HKRN policy for employment security of outsourcing employees. Chandigarh 28 June ( Ranjeet Singh Dhaliwal ) : GMCH New Contractor Workers Union, Sector-32 Chandigarh has made a written request to His Excellency the Administrator, Chandigarh UT for a fresh hearing in the Janta Darbar. Press Secretary of the Union, Vikram Singh informed that on 20-08-2025, in the Janta Darbar, a proposal was placed before His Excellency the Administrator to implement a secure employment policy like the Haryana Kaushal Rozgar Nigam (HKRN) model of the Haryana Government for the benefit of all outsourcing employees of GMCH Chandigarh. Adopting this policy will save the Chandigarh Administration crores of rupees annually in the form of a 3.85% monthly commission paid to service providers for inexperienced work, and increase the administration's revenue. Neighboring states Punjab and Haryana have secured the employment of all outsourcing worker...

ਬਾਲ ਸਮਾਗਮ ਵਿੱਚ ਬੱਚਿਆਂ ਨੇ ਸੰਸਕਾਰਾਂ, ਸਿੱਖਿਆ ਅਤੇ ਪ੍ਰਭੂ ਭਗਤੀ ਦੇ ਪ੍ਰੇਰਣਾਦਾਇਕ ਸੰਦੇਸ਼ ਦਿੱਤੇ

ਬਾਲ ਸਮਾਗਮ ਵਿੱਚ ਬੱਚਿਆਂ ਨੇ ਸੰਸਕਾਰਾਂ, ਸਿੱਖਿਆ ਅਤੇ ਪ੍ਰਭੂ ਭਗਤੀ ਦੇ ਪ੍ਰੇਰਣਾਦਾਇਕ ਸੰਦੇਸ਼ ਦਿੱਤੇ ਚੰਡੀਗੜ੍ਹ 28 ਜੂਨ ( ਰਣਜੀਤ ਧਾਲੀਵਾਲ ) : ਸੰਤ ਨਿਰੰਕਾਰੀ ਸਤਸੰਗ ਭਵਨ, ਸੈਕਟਰ-30, ਚੰਡੀਗੜ੍ਹ ਵਿਖੇ ਅੱਜ ਇੱਕ ਵਿਸ਼ਾਲ ਬਾਲ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਬਾਲ ਸੰਤਾਂ ਨੇ ਭਜਨਾਂ, ਗੀਤਾਂ, ਨਾਟਿਕਾਵਾਂ ਅਤੇ ਹੋਰ ਪ੍ਰੇਰਣਾਦਾਇਕ ਪੇਸ਼ਕਾਰੀਆਂ ਰਾਹੀਂ ਸਤਸੰਗ, ਸਿੱਖਿਆ, ਸੇਵਾ, ਸਿਮਰਨ ਅਤੇ ਉੱਤਮ ਸੰਸਕਾਰਾਂ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ। ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਹਾਜ਼ਰ ਸੰਗਤ ਦਾ ਮਨ ਮੋਹ ਲਿਆ ਅਤੇ ਸਭ ਨੇ ਉਨ੍ਹਾਂ ਦੀ ਪ੍ਰਤਿਭਾ ਅਤੇ ਆਧਿਆਤਮਿਕ ਸੋਚ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਗਿਆਨ ਪ੍ਰਚਾਰਕ ਮਹਾਤਮਾ ਪਵਨ ਕੁਮਾਰ ਮੁਖੀ ਏਰਿਯਾ 40 ਨੇ ਬੱਚਿਆਂ ਨੂੰ ਆਪਣੇ ਆਸ਼ੀਰਵਚਨ ਦਿੰਦਿਆਂ ਕਿਹਾ ਕਿ ਅੱਜ ਬੱਚਿਆਂ ਨੇ ਮੰਚ ਰਾਹੀਂ ਜਿਨ੍ਹਾਂ ਉੱਚ ਜੀਵਨ ਮੁੱਲਾਂ ਅਤੇ ਆਧਿਆਤਮਿਕ ਸਿੱਖਿਆਵਾਂ ਨੂੰ ਪੇਸ਼ ਕੀਤਾ ਹੈ, ਉਹ ਸਿਰਫ਼ ਇਸ ਸਮਾਗਮ ਤੱਕ ਹੀ ਸੀਮਿਤ ਨਾ ਰਹਿਣ, ਸਗੋਂ ਹਰ ਵਿਅਕਤੀ ਦੇ ਜੀਵਨ, ਵਿਹਾਰ ਅਤੇ ਕਰਮਾਂ ਵਿੱਚ ਵੀ ਉਤਰਣ। ਉਨ੍ਹਾਂ ਨਿਰੰਕਾਰ ਪ੍ਰਭੂ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਸਭ ਨੂੰ ਐਸਾ ਆਸ਼ੀਰਵਾਦ ਪ੍ਰਾਪਤ ਹੋਵੇ ਕਿ ਉਹ ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਕੇ ਇੱਕ ਆਦਰਸ਼ ਮਨੁੱਖ ਬਣਨ ਅਤੇ ਭਗਤੀਮਈ ਜੀਵਨ ਬਤੀਤ ਕਰਨ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਸਮਰਪਣ ਅਤੇ...

AAP govt has betrayed farmers & the common man by failing to supply adequate power to them : Sukhbir S Badal

AAP govt has betrayed farmers & the common man by failing to supply adequate power to them : Sukhbir S Badal (Asserts CM busy in collecting hired crowds for public functions to confront Sri Akal Takht Sahib even as Punjabis suffer due to massive power cuts) We are committed to providing round the clock uninterrupted power supply to both the rural and urban areas in the State, with also 12 hours day-supply for tubewell connections: Sukhbir Chandigarh 27 June ( Ranjeet Singh Dhaliwal ) : Shiromani Akali Dal (SAD) president Sukhbir Singh Badal today said the Aam Aadmi Party (AAP) government had failed both the farmers of the State as well as the industry and the common man by failing to supply adequate power which was endangering the agricultural economy of the State. In a statement here, the SAD president said the AAP government had not only failed to add power generation but had failed to maintain the existing generation and distribution system. “Six out of the ten thermal power pla...

ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ 'ਚ ਨਾਕਾਮ ਰਹਿ ਕੇ ਵਿਸ਼ਵਾਸਘਾਤ ਕੀਤਾ : ਸੁਖਬੀਰ ਸਿੰਘ ਬਾਦਲ

ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ 'ਚ ਨਾਕਾਮ ਰਹਿ ਕੇ ਵਿਸ਼ਵਾਸਘਾਤ ਕੀਤਾ : ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਦਾ ਸਾਹਮਣਾ ਕਰਨ ਦੀ ਬਜਾਏ ਜਨਤਕ ਸਮਾਗਮਾਂ ਲਈ ਕਿਰਾਏ ਦੀ ਭੀੜ ਇਕੱਠੀ ਕਰਨ ਵਿਚ ਵਿਆਸਤ ਹਨ, ਜਦਕਿ ਪੰਜਾਬੀ ਵੱਡੇ ਪੱਧਰ 'ਤੇ ਬਿਜਲੀ ਕੱਟਾਂ ਕਾਰਨ ਪਰੇਸ਼ਾਨ ਹਨ ਕਿਹਾ ਕਿ ਅਸੀਂ ਰਾਜ ਦੇ ਪਿੰਡਾਂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹਾਂ, ਨਾਲ ਹੀ ਟਿਊਬਵੈਲ ਕਨੈਕਸ਼ਨਾਂ ਲਈ 12 ਘੰਟਿਆਂ ਦੀ ਬਿਜਲੀ ਸਪਲਾਈ ਯਕੀਨੀ ਬਣਾਵਾਂਗੇ ਚੰਡੀਗੜ੍ਹ 27 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੇ ਕਿਸਾਨਾਂ, ਉਦਯੋਗਾਂ ਅਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਨਾਲ ਖੇਤੀਬਾੜੀ ਅਰਥਵਿਵਸਥਾ ਖਤਰੇ ਵਿੱਚ ਪੈ ਗਈ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਾ ਸਿਰਫ਼ ਬਿਜਲੀ ਉਤਪਾਦਨ ਵਿੱਚ ਫੇਲ ਰਹੀ ਹੈ, ਸਗੋਂ ਮੌਜੂਦਾ ਉਤਪਾਦਨ ਅਤੇ ਵੰਡ ਪ੍ਰਣਾਲੀ ਨੂੰ ਕਾਇਮ ਰੱਖਣ ਵਿੱਚ ਵੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਦਸ ਵਿੱਚੋਂ ਛੇ ਥਰਮਲ ਪਲਾਂਟ ਇਕਾਈਆਂ ਤਕਨੀਕੀ ਖਰਾਬੀ ਕਾਰਨ ਬੰਦ ਪਈਆਂ ਹਨ। ਇਸੇ ਤਰ੍ਹਾਂ ਕਈ ...

What is the deal with BJP?

What is the deal with BJP? Asks Warring after AAP govt implements VB G RAMG scheme in Punjab Questions, what happened to Special Session resolution rejecting scheme Chandigarh 27 June ( Ranjeet Singh Dhaliwal ) : Punjab Congress president Amarinder Singh Raja Warring today asked the Aam Aadmi Party government in Punjab as under what deal and compromise with the BJP it had implemented the ‘Guarantee for Rozgar and Ajeevika Mission-Gramin (VB G RAMG) scheme in Punjab when it had passed a resolution in a special session of the Vidhan Sabha against it. “What is the deal?” he asked. The PCC president pointed out that the Punjab government convened a Special Session of the Punjab Vidhan Sabha on December 30, 2025 and passed a unanimous resolution rejecting the VB G RAMG scheme. However, Warring added, the Punjab government notified the implementation of the scheme yesterday thus negating its own resolution. He said, the timing of the implementation of the scheme in Punjab is as important as ...

ਭਾਜਪਾ ਨਾਲ ਕੀ ਸੌਦਾ ਹੋਇਆ ਹੈ?

ਭਾਜਪਾ ਨਾਲ ਕੀ ਸੌਦਾ ਹੋਇਆ ਹੈ? ਪੰਜਾਬ ਵਿੱਚ ਆਪ ਸਰਕਾਰ ਵੱਲੋਂ ਵੀਬੀ ਜੀ ਰਾਮਜੀ ਸਕੀਮ ਲਾਗੂ ਕਰਨ ਤੇ ਵੜਿੰਗ ਦਾ ਸਵਾਲ ਪੁੱਛਿਆ: ਵਿਸ਼ੇਸ਼ ਸੈਸ਼ਨ ਵਿੱਚ ਸਕੀਮ ਨੂੰ ਰੱਦ ਕਰਨ ਵਾਲੇ ਮਤੇ ਦਾ ਕੀ ਬਣਿਆ ਚੰਡੀਗੜ੍ਹ 27 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਪੁੱਛਿਆ ਹੈ ਕਿ ਆਖਿਰਕਾਰ ਭਾਜਪਾ ਨਾਲ ਕਿਹੜੇ ਸੌਦੇ ਜਾਂ ਸਮਝੌਤੇ ਤਹਿਤ ਉਸਨੇ 'ਗਾਰੰਟੀ ਫ਼ਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ-ਗ੍ਰਾਮੀਣ (ਵੀਬੀ ਜੀ ਰਾਮਜੀ) ਸਕੀਮ ਨੂੰ ਪੰਜਾਬ ਵਿੱਚ ਲਾਗੂ ਕੀਤਾ ਹੈ। ਜਦਕਿ ਇਸੇ ਸਕੀਮ ਦੇ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮਤਾ ਪਾਸ ਕੀਤਾ ਗਿਆ ਸੀ। ਜਿਸ ਤੋਂ ਬਾਅਦ, ਉਨ੍ਹਾਂ ਨੇ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਆਖਿਰਕਾਰ ਇਹ ਕਿਹੜਾ ਸੌਦਾ ਹੈ? ਸੂਬਾ ਕਾਂਗਰਸ ਪ੍ਰਧਾਨ ਨੇ ਖ਼ੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ 30 ਦਸੰਬਰ, 2025 ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਵੀਬੀ ਜੀ ਰਾਮਜੀ ਸਕੀਮ ਨੂੰ ਰੱਦ ਕਰਨ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਲੇਕਿਨ ਹੈਰਾਨੀ ਵਾਲੀ ਗੱਲ ਹੈ ਕਿ ਕੱਲ੍ਹ ਹੀ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਨਾਲ ਉਸਨੇ ਆਪਣੇ ਹੀ ਪਾਸ ਕੀਤੇ ਮਤੇ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਕੀਮ ਨੂੰ ਲਾਗੂ ਕਰਨ ਦਾ ਸਮਾਂ ਜਿੰਨਾ...

ਇੱਕ ਜੁਲਾਈ 2026 ਤੋਂ ਬਦਲ ਰਹੇ ਇਹ ਸੱਤ ਵੱਡੇ ਨਿਯਮ, ਤੁਹਾਡੀ ਜੇਬ, ਸਫ਼ਰ ਅਤੇ ਰਸੋਈ ਬਜਟ 'ਤੇ ਪਵੇਗਾ ਸਿੱਧ ਅਸਰ

ਇੱਕ ਜੁਲਾਈ 2026 ਤੋਂ ਬਦਲ ਰਹੇ ਇਹ ਸੱਤ ਵੱਡੇ ਨਿਯਮ, ਤੁਹਾਡੀ ਜੇਬ, ਸਫ਼ਰ ਅਤੇ ਰਸੋਈ ਬਜਟ 'ਤੇ ਪਵੇਗਾ ਸਿੱਧ ਅਸਰ ਚੰਡੀਗੜ੍ਹ 27 ਜੂਨ ( ਰਣਜੀਤ ਧਾਲੀਵਾਲ ) : ਨਵਾਂ ਮਹੀਨਾ ਦੇਸ਼ ਦੇ ਆਮ ਨਾਗਰਿਕਾਂ ਲਈ ਕਈ ਮਹੱਤਵਪੂਰਨ ਬਦਲਾਅ ਲੈ ਕੇ ਆ ਰਿਹਾ ਹੈ। 1 ਜੁਲਾਈ, 2026 ਤੋਂ, ਭਾਰਤ ਵਿੱਚ ਕਈ ਨਵੇਂ ਵਿੱਤੀ ਅਤੇ ਪ੍ਰਸ਼ਾਸਕੀ ਨਿਯਮ ਲਾਗੂ ਕੀਤੇ ਜਾਣਗੇ। ਇਨ੍ਹਾਂ ਵਿੱਚ ਪਾਸਪੋਰਟ ਪ੍ਰਾਪਤ ਕਰਨ ਤੋਂ ਲੈ ਕੇ ਰੇਲ ਯਾਤਰਾ ਅਤੇ ਇੱਥੋਂ ਤੱਕ ਕਿ ਫੰਡ (PF) ਕਢਵਾਉਣ ਤੱਕ ਹਰ ਚੀਜ਼ ਨਾਲ ਸਬੰਧਤ ਨਿਯਮ ਸ਼ਾਮਲ ਹਨ। ਆਓ ਇਨ੍ਹਾਂ ਬਦਲਾਵਾਂ ਬਾਰੇ ਜਾਣੀਏ ਤਾਂ ਜੋ ਤੁਸੀਂ ਅੱਗੇ ਦੀ ਯੋਜਨਾ ਬਣਾ ਸਕੋ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਗਾਹਕਾਂ ਲਈ ਇੱਕ ਕ੍ਰਾਂਤੀਕਾਰੀ ਕਦਮ ਚੁੱਕਣ ਵਾਲਾ ਹੈ। EPFO ​​ਦਾ ਨਵਾਂ ਡਿਜੀਟਲ ਪਲੇਟਫਾਰਮ, "EPFO 3.0" ਜੁਲਾਈ ਵਿੱਚ ਲਾਂਚ ਹੋਣ ਦੀ ਉਮੀਦ ਹੈ। PF ਖਾਤੇ ਵਿੱਚੋਂ ਫੰਡ ਕਢਵਾਉਣਾ ATM ਵਿੱਚੋਂ ਨਕਦੀ ਕਢਵਾਉਣ ਜਿੰਨਾ ਹੀ ਆਸਾਨ ਹੋ ਜਾਵੇਗਾ। ਨਵੀਂ ਪ੍ਰਣਾਲੀ ਦੇ ਤਹਿਤ, ਖਾਤਾ ਧਾਰਕ ਮਿੰਟਾਂ ਵਿੱਚ UPI ਰਾਹੀਂ ਆਪਣੇ PF ਫੰਡ ਟ੍ਰਾਂਸਫਰ ਕਰ ਸਕਣਗੇ, ਇੱਕ ਪ੍ਰਕਿਰਿਆ ਜਿਸ ਲਈ ਪਹਿਲਾਂ ਦਿਨਾਂ ਦੀ ਉਡੀਕ ਕਰਨੀ ਪੈਂਦੀ ਸੀ। ਜੇਕਰ ਤੁਸੀਂ ਨਵਾਂ ਪਾਸਪੋਰਟ ਲੈਣ ਜਾਂ ਆਪਣੇ ਪੁਰਾਣੇ ਪਾਸਪੋਰਟ ਨੂੰ ਰੀਨਿਊ ਕਰਨ ਬਾਰੇ ਸੋਚ ਰਹੇ ਹੋ, ਤਾਂ ਹੁਣ ਤੁਹਾਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਵਿਦੇਸ਼ ਮੰਤਰਾਲੇ ਨੇ ਇ...

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ੁਦ ਭਗੌੜੇ ਹੋਏ ਲੋਕ ਸੰਗਤਾਂ ਨੂੰ ਅਕਾਲ ਤਖ਼ਤ ਦੇ ਹੁਕਮ ਮੰਨਣ ਦੀ ਕਰ ਰਹੇ ਹਨ ਤਾਕੀਦ : ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ੁਦ ਭਗੌੜੇ ਹੋਏ ਲੋਕ ਸੰਗਤਾਂ ਨੂੰ ਅਕਾਲ ਤਖ਼ਤ ਦੇ ਹੁਕਮ ਮੰਨਣ ਦੀ ਕਰ ਰਹੇ ਹਨ ਤਾਕੀਦ : ਗਿਆਨੀ ਹਰਪ੍ਰੀਤ ਸਿੰਘ ਜਰਨਲ ਹਾਊਸ ਵਿੱਚ ਦੋ ਦਸੰਬਰ ਦੇ ਹੁਕਮਨਾਮਿਆ ਤੋਂ ਭਗੌੜੇ ਲੋਕਾਂ ਖਿਲਾਫ ਮਤਾ ਲਿਆਂਦਾ ਜਾਵੇ ਅੰਮ੍ਰਿਤਸਰ 27 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜ ਹੋਏ ਜਨਰਲ ਇਜਲਾਸ ਦੇ ਮੁੱਦੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇਕ ਮੀਟਿੰਗ ਪਾਰਟੀ ਦਫ਼ਤਰ ਵਿਖੇ ਹੋਈ ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਗੋਬਿੰਦ ਸਿੰਘ ਲੌਂਗੋਵਾਲ, ਐਗਜ਼ੈਕਟਿਵ ਮੈਂਬਰ ਮਿੱਠੂ ਸਿੰਘ ਕਾਹਨਕੇ ਸਮੇਤ ਸੀਨੀਅਰ ਲੀਡਰਸ਼ਿਪ ਅਤੇ ਮੈਂਬਰ ਐੱਸ.ਜੀ.ਪੀ.ਸੀ ਹਾਜ਼ਰ ਸਨ। ਮੀਟਿੰਗ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਉਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ ਲਈ ਲਾਮਬੰਦੀ ਕਰ ਰਹੇ ਹਨ ਜੋ ਖ਼ੁਦ ਸ੍ਰੀ ਅਕਾਲ ਤਖ਼ਤ ਤੋਂ ਭਗੌੜੇ ਹਨ। ਇਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਅਤੇ ਉਹਦੀਆਂ ਸਿਆਸੀ ਇਛਾਵਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਰੋਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿੱਚ ਦੋ ਦਸੰਬਰ ਦੇ ਹੁਕਮਨਾਮਿਆ ਤੋਂ ਮੁਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਮਤਾ...