Skip to main content

Posts

Sukhbir Singh Badal announces the organizational structure of Youth Akali Dal.

Sukhbir Singh Badal announces the organizational structure of Youth Akali Dal. Announcement of Senior Vice President, General Secretary, Vice President, Organizational Secretary and Publicity Secretaries. Chandigarh August 12 (Ranjit Dhaliwal): Shiromani Akali Dal President Sukhbir Singh Badal announced the organizational structure of Youth Akali Dal after consulting with Youth Wing, Shiromani Akali Dal President Sarabjit Singh Jhinjar. Giving information about this from the party headquarters today, the party's Senior Vice President and Secretary Dr. Daljit Singh Cheema said that the names of the young leaders who have been included in the core committee of Youth Akali Dal include Ranjodh Singh Lambi, Aman Singh Sawdi, Ranjit Singh Kuka Longowal and Sukhpal Singh Urang, Malout. The youth leaders who have been made senior vice presidents of the Youth Akali Dal include Avtar Singh Jagal Barnala, Jobanpreet Singh Sahnewal, Amarinder Singh Goldy Bhadaur, Sarabjit Singh Ladi Bassi Path...

9 ਸਾਲਾ ਪੀੜਤਾ ਦੇ ਮੁਆਵਜ਼ੇ ਨੂੰ ਲੈ ਕੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ

9 ਸਾਲਾ ਪੀੜਤਾ ਦੇ ਮੁਆਵਜ਼ੇ ਨੂੰ ਲੈ ਕੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਚੰਡੀਗੜ੍ਹ 12 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 9 ਸਾਲਾ ਬੱਚੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਪੀੜਤ ਮੁਆਵਜ਼ਾ ਯੋਜਨਾ ਤਹਿਤ ਰਾਹਤ ਦੀ ਮੰਗ ਨੂੰ ਲੈ ਕੇ ਦਾਇਰ ਜਨਹਿਤ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ 2026 ਨੂੰ ਹੋਵੇਗੀ। ਇਸ ਸਬੰਧੀ ਬੁੱਧਵਾਰ ਨੂੰ ਹਾਈ ਕੋਰਟ ਵਿੱਚ ਐਡਵੋਕੇਟ ਅਤੇ ਬਾਰ ਕੌਂਸਲ ਮੈਂਬਰ ਹਰਪ੍ਰੀਤ ਸਿੰਘ ਮੁਲਤਾਨੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ। ਇਹ ਜਨਹਿਤ ਪਟੀਸ਼ਨ CWP-PIL-217-2026 ‘ਫਾਈਟ ਫਾਰ ਰਾਈਟ–ਦ ਵੌਇਸ ਆਫ ਅਨਹਰਡ ਵਿਕਟਿਮਜ਼ ਵੈਲਫੇਅਰ ਸੋਸਾਇਟੀ’ ਵੱਲੋਂ ਇਸ ਦੇ ਪ੍ਰਧਾਨ ਰਾਹੀਂ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਪੋਕਸੋ ਕਾਨੂੰਨ ਤਹਿਤ ਜਿਨਸੀ ਅਪਰਾਧ ਦੀ ਸ਼ਿਕਾਰ ਬੱਚੀ ਨੂੰ ਪੀੜਤ ਮੁਆਵਜ਼ਾ ਯੋਜਨਾ ਅਨੁਸਾਰ ਰਾਹਤ ਦੇਣ ਅਤੇ ਉਸ ਦੇ ਅਧਿਕਾਰਾਂ ਦੀ ਪ੍ਰਭਾਵਸ਼ਾਲੀ ਸੁਰੱਖਿਆ ਦਾ ਮੁੱਦਾ ਉਠਾਇਆ ਗਿਆ ਹੈ। ਮਾਮਲਾ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਖੇਤਰ ਦੇ ਪਿੰਡ ਮੰਡ ਮੌਰ ਨਾਲ ਸਬੰਧਤ ਹੈ। ਉਪਲਬਧ ਜਾਣਕਾਰੀ ਮੁਤਾਬਕ 9 ਸਾਲਾ ਬੱਚੀ ਆਪਣੇ ਮਾਪਿਆਂ ਨਾਲ ਖੇਤਾਂ ਵਿੱਚ ਕੰਮ ਕਰ ਰਹੀ ਸੀ। ਦੋਸ਼ ਹੈ ਕਿ 35 ਸਾਲਾ ਇੱਕ ਮਜ਼ਦੂਰ ਉਸ ਨੂੰ ਪਪੀਤਾ ਦੇਣ ਦੇ ਬਹਾਨੇ ਖੇਤਾਂ ਨੇੜੇ ਲੈ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਬਾਅਦ ਵਿੱਚ ਬੱਚੀ ਗੰਭੀਰ ਹਾਲਤ ਵਿੱਚ ਸੜਕ ਕਿਨਾਰੇ ਮਿਲੀ। ਪਰਿਵ...

UK MP Tanmanjeet Singh Dhesi meets Punjab CM Bhagwant Mann; discusses NRI issues, air connectivity and Punjab’s development

UK MP Tanmanjeet Singh Dhesi meets Punjab CM Bhagwant Mann; discusses NRI issues, air connectivity and Punjab’s development Chandigarh 12 August ( Ranjeet Singh Dhaliwal ) : Punjab Chief Minister Bhagwant Singh Mann and UK Member of Parliament and Chairman of the UK Parliament’s Defence Committee, Tanmanjeet Singh Dhesi, held detailed discussions in Chandigarh on key issues concerning Punjab and the Punjabi diaspora, including speedy resolution of NRI issues, strengthening air connectivity through Amritsar and Chandigarh airports, enhancing cargo and commercial services, tackling threats and extortion targeting calls and making greater use of the Sri Kartarpur Sahib Corridor to promote regional peace. The meeting was held at the CM office in Punjab Legislative Assembly complex, during the ongoing session, where Dhesi had been specially invited to witness the proceedings. Chief Minister Bhagwant Singh Mann accorded him a warm welcome and appreciated his contribution while addressing the...

ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ;

ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ;  ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ, ਹਵਾਈ ਸੰਪਰਕ ਅਤੇ ਪੰਜਾਬ ਦੇ ਵਿਕਾਸ ਬਾਰੇ ਕੀਤੀ ਚਰਚਾ ਚੰਡੀਗੜ੍ਹ 12 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਯੂ.ਕੇ. ਦੇ ਸੰਸਦ ਮੈਂਬਰ ਅਤੇ ਬਰਤਾਨਵੀ ਸੰਸਦ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਨੇ ਚੰਡੀਗੜ੍ਹ ਵਿਖੇ ਪੰਜਾਬ ਅਤੇ ਪ੍ਰਵਾਸੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਦਾ ਜਲਦ ਨਿਪਟਾਰਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਰਾਹੀਂ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨਾ, ਹਵਾਈ ਮਾਲ ਢੋਆ-ਢੁਆਈ ਅਤੇ ਵਪਾਰਕ ਸੇਵਾਵਾਂ ਦਾ ਵਿਸਥਾਰ, ਕਾਰੋਬਾਰੀਆਂ ਅਤੇ ਖੇਡ ਪ੍ਰਮੋਟਰਾਂ ਨੂੰ ਮਿਲ ਰਹੀਆਂ ਧਮਕੀਆਂ ਤੇ ਫਿਰੌਤੀ ਦੀਆਂ ਮੰਗਾਂ ਨਾਲ ਨਜਿੱਠਣਾ ਅਤੇ ਖੇਤਰੀ ਅਮਨ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਵੱਧ ਤੋਂ ਵੱਧ ਵਰਤੋਂ ਕਰਨ ਸਮੇਤ ਕਈ ਮੁੱਦੇ ਵਿਚਾਰੇ ਗਏ। ਇਹ ਮੁਲਾਕਾਤ ਪੰਜਾਬ ਵਿਧਾਨ ਸਭਾ ਦੇ ਕੰਪਲੈਕਸ ਸਥਿਤ ਮੁੱਖ ਮੰਤਰੀ ਦਫ਼ਤਰ ਵਿਖੇ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਹੋਈ। ਤਨਮਨਜੀਤ ਸਿੰਘ ਢੇਸੀ ਨੂੰ ਵਿਸ਼ੇਸ਼ ਤੌਰ ’ਤੇ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਸੱਦਾ ਦਿੱਤਾ ਗਿਆ ਸੀ। ਮੁੱਖ ਮੰਤਰੀ...

Ex-Akali Minister Sharanjit Singh Dhillon and Sekhon Get Clean Chit in Vigilance Probe

Ex-Akali Minister Sharanjit Singh Dhillon and Sekhon Get Clean Chit in Vigilance Probe Vigilance Bureau Status Report in High Court Confirms No Concrete Evidence. Chandigarh 12 August ( Ranjeet Singh Dhaliwal ) : In a major development providing complete legal vindication, the Punjab Vigilance Bureau (VB) has officially granted a clean chit to former cabinet ministers in Akali-BJP Govt. Sharanjit Singh Dhillon, Janmeja Sekhon and three retired IAS officers in the multi-crore irrigation department inquiry. In a status report filed before the Hon’ble Punjab and Haryana High Court, the Vigilance Bureau confirmed that an exhaustive, multi-year investigation yielded no evidence of bribery, financial recovery, or wrongdoing against Sharanjit Singh Dhillon, Sekhon and others .This is also seen as an administrative fairness and objective law enforcement, demonstrating that the government is not involved in political vendetta politics. No Evidence or Recovery Found in Detailed Inquiry According...

ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੇਖੋਂ ਨੂੰ ਵਿਜੀਲੈਂਸ ਜਾਂਚ ਵਿੱਚ ਮਿਲੀ ਕਲੀਨ ਚਿੱਟ

ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੇਖੋਂ ਨੂੰ ਵਿਜੀਲੈਂਸ ਜਾਂਚ ਵਿੱਚ ਮਿਲੀ ਕਲੀਨ ਚਿੱਟ ਹਾਈਕੋਰਟ ਵਿੱਚ ਵਿਜੀਲੈਂਸ ਬਿਊਰੋ ਦੀ ਸਟੇਟਸ ਰਿਪੋਰਟ ਨੇ ਕੀਤੀ ਪੁਸ਼ਟੀ, ਕੋਈ ਸਬੂਤ ਨਹੀਂ ਮਿਲਿਆ ਚੰਡੀਗੜ੍ਹ 12 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਸਿੰਚਾਈ ਵਿਭਾਗ ਘੁਟਾਲੇ ਦੀ ਜਾਂਚ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀਆਂ ਸ਼ਰਨਜੀਤ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ ਅਤੇ ਤਿੰਨ ਸੇਵਾਮੁਕਤ ਆਈਏਐਸ ਅਧਿਕਾਰੀਆਂ ਨੂੰ ਅਧਿਕਾਰਤ ਤੌਰ 'ਤੇ ਕਲੀਨ ਚਿੱਟ ਦੇ ਦਿੱਤੀ ਹੈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਇੱਕ ਸਟੇਟਸ ਰਿਪੋਰਟ ਵਿੱਚ, ਵਿਜੀਲੈਂਸ ਬਿਊਰੋ ਨੇ ਪੁਸ਼ਟੀ ਕੀਤੀ ਹੈ ਕਿ ਕਈ ਸਾਲਾਂ ਤੱਕ ਚੱਲੀ ਡੂੰਘਾਈ ਨਾਲ ਜਾਂਚ ਵਿੱਚ ਸ਼ਰਨਜੀਤ ਸਿੰਘ ਢਿੱਲੋਂ, ਸੇਖੋਂ ਅਤੇ ਹੋਰਾਂ ਦੇ ਖਿਲਾਫ ਰਿਸ਼ਵਤਖੋਰੀ, ਵਿੱਤੀ ਬਰਾਮਦਗੀ ਜਾਂ ਕਿਸੇ ਵੀ ਗਲਤ ਕੰਮ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਵਿਸਤ੍ਰਿਤ ਜਾਂਚ ਵਿੱਚ ਕੋਈ ਸਬੂਤ ਜਾਂ ਬਰਾਮਦਗੀ ਨਹੀਂ ਮਿਲੀ ਵਿਜੀਲੈਂਸ ਬਿਊਰੋ ਵੱਲੋਂ ਡੀਐਸਪੀ ਜੈ ਇੰਦਰ ਸਿੰਘ ਰੰਧਾਵਾ ਦੁਆਰਾ ਪੇਸ਼ ਕੀਤੇ ਗਏ ਸਟੇਟਸ ਹਲਫ਼ਨਾਮੇ ਦੇ ਅਨੁਸਾਰ, ਇਹ ਜਾਂਚ (ਵਿਜੀਲੈਂਸ ਜਾਂਚ ਨੰਬਰ 08, ਮਿਤੀ 29 ਸਤੰਬਰ, 2022) ਪੂਰੀ ਤਰ੍ਹਾਂ ਐਫਆਈਆਰ ਨੰਬਰ 10 (ਮਿਤੀ 17 ਅਗਸਤ, 2017) ਦੇ ਸਬੰਧ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਦੁਆਰਾ 21 ਦਸੰਬਰ, 2...

Field employees protest rally against Executive Engineer Sewerage Board Mansa

Field employees protest rally against Executive Engineer Sewerage Board Mansa Mansa/Chandigarh 12 August ( Ranjeet Singh Dhaliwal ) : PWD Field and Workshop Workers Union today held a protest rally at Executive Engineer Punjab Water Supply and Sewerage Board Divisional Office Mansa. Slogans were raised against the Executive Engineer during the rally. During this, the Executive Engineer gave the organization a meeting time on 17-8-2026. District President Jagga Singh Alisher said that the payment of arrears to employees who have retired for a long time and the installments of Pay Commission arrears have been due since April, but the Divisional Office is continuously ignoring it. If the demands of the workers are not resolved during the meeting, the organization will prepare the outline of the next struggle. Addressing the meeting, Darshan Nangal, Amar Singh, Subhas Chand, Jagdev Singh, Manpreet Gurnaib Singh and Deep Singh leaders said that the demands have been conveyed to the Chief Ex...

ਫੀਲਡ ਮੁਲਾਜ਼ਮਾਂ ਨੇ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਮਾਨਸਾ ਦੇ ਖਿਲਾਫ ਕੀਤੀ ਰੋਸ ਰੈਲੀ

ਫੀਲਡ ਮੁਲਾਜ਼ਮਾਂ ਨੇ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਮਾਨਸਾ ਦੇ ਖਿਲਾਫ ਕੀਤੀ ਰੋਸ ਰੈਲੀ ਮਾਨਸਾ/ਚੰਡੀਗੜ੍ਹ 12 ਅਗਸਤ ( ਰਣਜੀਤ ਧਾਲੀਵਾਲ ) : ਪੀ.ਡਬਲਯੂ ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਆਨ ਵੱਲੋ ਅੱਜ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੰਡਲ ਦਫਤਰ ਮਾਨਸਾ ਵਿਖੇ ਰੋਸ਼ ਰੈਲੀ ਕੀਤੀ ਗਈ। ਰੈਲੀ ਦੋਰਾਨ ਕਾਰਜਕਾਰੀ ਇੰਜੀਨੀਅਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਵੱਲੋ ਜੱਥੇਬੰਦੀ ਨੂੰ ਮਿਤੀ 17-8-2026 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ। ਜਿਲ੍ਹਾ ਪ੍ਰਧਾਨ ਜੱਗਾ ਸਿੰਘ ਅਲੀਸ਼ੇਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਬਕਾਏ ਦੇਣ ਅਤੇ ਪੇ ਕਮਿਸ਼ਨ ਦੇ ਬਕਾਇਆ ਦੀਆਂ ਕਿਸਤਾਂ ਅਪ੍ਰੈਲ ਤੋਂ ਡਿਊ ਚੱਲ ਰਹੀਆਂ ਹਨ ਪਰ ਮੰਡਲ ਦਫਤਰ ਵੱਲੋਂ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ। ਜੇਕਰ ਮੀਟਿੰਗ ਦੌਰਾਨ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਜੱਥੇਬੰਦੀ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਨੰਗਲ, ਅਮਰ ਸਿੰਘ, ਸੁਭਾਸ ਚੰਦ, ਜਗਦੇਵ ਸਿੰਘ, ਮਨਪ੍ਰੀਤ ਗੁਰਨਾਇਬ ਸਿੰਘ ਅਤੇ ਦੀਪ ਸਿੰਘ ਆਗੂ ਸਾਥੀਆਂ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਮੁੱਖ ਕਾਰਜਕਾਰੀ ਅਫਸਰ ਅਤੇ ਹੈਂਡ ਆਫਿਸ ਦੇ ਅਧਿਕਾਰੀਆਂ ਨੂੰ ਮੰਗਾਂ ਸਬੰਧੀ ਬਹੁਤ ਵਾਰੀ ਡੈਪੂਟੇਸ਼ਨਾਂ ਰਾਹੀਂ ਪੱਤਰ ਵਿਵਹਾਰ ਤ...