Skip to main content

Posts

Why such a long deadline? Warring asks Shah on finishing drugs

Why such a long deadline? Warring asks Shah on finishing drugs Says, it is like post-dated cheque from a crashing bank Chandigarh 30 September ( Ranjeet Singh Dhaliwal ) : Punjab Congress president Amarinder Singh Raja Warring today asked the union Home Minister Amit Shah as to why has he set such a long deadline, till December, 2029, for finishing the problem of drugs in Punjab. “Leave aside Punjab, who knows whether the BJP will be in power at the centre by then, as in all likelihood it will not?”, Warring asked while remarking, "it is like a long post-dated cheque of a crashing bank". He asked why did the BJP government at the centre woke up to the problem of drugs only on the eve of elections. The PCC president asked Shah as to why did it take his government such a long time to feel the severity and intensity of the drug problem in Punjab. “Why just on the eve of elections?” he asked, adding that the Congress has been raising the issue for the last so many years. Warring ...

ਸਰਕਾਰਾਂ ਜਿਸ ਤਰਾਂ ਨਸ਼ੇ ਦੇ ਨਾਮ 'ਤੇ ਸਿਰਫ ਬਦਨਾਮੀ ਕਰ ਰਹੀਆਂ ਹਨ, ਪੰਜਾਬ ਦੇ ਨੌਜਵਾਨ ਉਸਨੂੰ ਚੈਲੰਜ ਵਾਂਗ ਲੈਣ : ਰਵੀਇੰਦਰ ਸਿੰਘ

ਸਰਕਾਰਾਂ ਜਿਸ ਤਰਾਂ ਨਸ਼ੇ ਦੇ ਨਾਮ 'ਤੇ ਸਿਰਫ ਬਦਨਾਮੀ ਕਰ ਰਹੀਆਂ ਹਨ, ਪੰਜਾਬ ਦੇ ਨੌਜਵਾਨ ਉਸਨੂੰ ਚੈਲੰਜ ਵਾਂਗ ਲੈਣ : ਰਵੀਇੰਦਰ ਸਿੰਘ ਚੰਡੀਗੜ੍ਹ 30 ਸਤੰਬਰ ( ਰਣਜੀਤ ਧਾਲੀਵਾਲ ) : ਸਿੱਖ ਰਾਜਨੀਤੀ ਦੇ ਵਿਦਵਾਨ ਆਗੂ, ਸਾਬਕਾ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਗਾਇਆ ਕਿ ਨਸ਼ੇ ਦੇ ਮਾਮਲੇ ਵਿੱਚ ਪੰਜਾਬ ਨੂੰ ਫੁੱਟਬਾਲ ਵਾਂਗ ਸਮਝਕੇ ਕਦੇ ਕੇਂਦਰ ਅਤੇ ਕਦੇ ਪੰਜਾਬ ਸਰਕਾਰ ਇਕ ਦੂਜੇ 'ਤੇ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਦੋਹਾਂ ਦੇ ਸਿਆਸੀ ਉਦੇਸ਼ਾਂ ਤੋਂ ਸਾਫ ਝਲਕਦਾ ਹੈ ਕਿ ਉਹਨਾਂ ਵਿੱਚ ਇਸ ਨੂੰ ਖਤਮ ਕਰਨ ਪ੍ਰਤੀ ਗੰਭੀਰਤਾ ਦੀ ਕਿੰਨੀ ਘਾਟ ਹੈ। ਉਹਨਾਂ ਕਿਹਾ ਕਿ ਪੰਜਾਹ ਕਿਲੋਮੀਟਰ ਸਰਹੱਦੀ ਪੱਟੀ 'ਤੇ ਕਾਬਜ ਕੇਂਦਰ ਸਰਕਾਰ ਗੁਆਂਢੀ ਮੁਲਕਾਂ ਤੋਂ ਡਰੋਨਾਂ ਰਾਹੀਂ ਆ ਰਹੇ ਨਸ਼ੇ ਨੂੰ ਰੋਕਣ ਵਿੱਚ ਬੁਰੀ ਤਰਾਂ ਫੇਲ੍ਹ ਹੋਣ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਰੈਲੀਆਂ ਕਰ ਰਹੀ ਹੈ। ਉੱਥੇ ਪੰਜਾਬ ਦੀ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਵੀ ਕੋਈ ਅਸਰ ਨਹੀ ਵਿਖਾ ਸਕਿਆ ਕਿ ਜਮੀਨੀ ਪੱਧਰ 'ਤੇ ਨਸ਼ਾ ਖਤਮ ਹੋਇਆ ਹੋਵੇ। ਅਜਿਹੇ ਵਿੱਚ ਦੋਹਾਂ ਸਰਕਾਰਾਂ ਦਾ ਯਤਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੇ ਤੌਰ 'ਤੇ ਸਿਰਫ ਬਦਨਾਮ ਕਰਨਾ ਹੀ ਜਾਪਦਾ ਹੈ।  ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਦੇਸ਼ ਦੇ ਸਭ ਤੋਂ ਜਾਗਰੂਕ ਨੌਜਵਾਨ ਹਨ ਜੋ ਰਾਜਨੀ...

“Issues concerning the sanctity and functioning of Sikh institutions should be investigated under the supervision of respected personalities of the Sikh community, rather than being handed over to central agencies” : Bapu Tarsem Singh

“Issues concerning the sanctity and functioning of Sikh institutions should be investigated under the supervision of respected personalities of the Sikh community, rather than being handed over to central agencies” : Bapu Tarsem Singh “We reject the inquiry committee constituted by the SGPC as well as the demand for a CBI probe; the entire matter should be investigated under the supervision of respected, Panth-approved Sikh personalities” : Manpreet Singh Ayali Sri Amritsar Sahib/Chandigarh 30 September ( Ranjeet Singh Dhaliwal ) : The Shiromani Gurdwara Parbandhak Committee (SGPC) President Harjinder Singh Dhami and Shiromani Akali Dal President Sukhbir Singh Badal are fully responsible for bringing disgrace upon the Sikh community following the deeply distressing incidents, including allegations of rape, reported at the sarais of Takht Sri Kesgarh Sahib in Sri Anandpur Sahib, the birthplace of the Khalsa. The addition of such a shameful chapter to the proud history of the Sikh commun...

ਸਿੱਖ ਸੰਸਥਾਵਾਂ ਦੀ ਮਰਿਯਾਦਾ ਨਾਲ ਜੁੜੇ ਮਸਲਿਆਂ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਦੀ ਗੱਲ ਕਰਨ ਦੀ ਬਜਾਏ ਸਿੱਖ ਕੌਮ ਦੀਆਂ ਸਤਿਕਾਰਯੋਗ ਸਖਸ਼ੀਅਤਾਂ ਦੀ ਦੇਖ ਰੇਖ ਹੇਠ ਹੋਣਾ ਪੰਥ ਪ੍ਰਵਾਨਤਾ ਹੈ : ਬਾਪੂ ਤਰਸੇਮ ਸਿੰਘ

ਸਿੱਖ ਸੰਸਥਾਵਾਂ ਦੀ ਮਰਿਯਾਦਾ ਨਾਲ ਜੁੜੇ ਮਸਲਿਆਂ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਦੀ ਗੱਲ ਕਰਨ ਦੀ ਬਜਾਏ ਸਿੱਖ ਕੌਮ ਦੀਆਂ ਸਤਿਕਾਰਯੋਗ ਸਖਸ਼ੀਅਤਾਂ ਦੀ ਦੇਖ ਰੇਖ ਹੇਠ ਹੋਣਾ ਪੰਥ ਪ੍ਰਵਾਨਤਾ ਹੈ : ਬਾਪੂ ਤਰਸੇਮ ਸਿੰਘ  ਅਸੀ ਐਸਜੀਪੀਸੀ ਵਲੋ ਬਣਾਈ ਕਮੇਟੀ ਵੀ ਰੱਦ ਕਰਦੇ ਹਾਂ, ਸੀਬੀਆਈ ਨੂੰ ਜਾਂਚ ਦੇਣ ਦੀ ਵਕਾਲਤ ਵੀ ਰੱਦ ਕਰਦੇ ਹਾਂ,ਪੰਥ ਪ੍ਰਵਾਨਤ ਸਤਿਕਾਰਯੋਗ ਸਖਸ਼ੀਅਤਾਂ ਕਰਨ ਪੂਰੇ ਮਾਮਲੇ ਦੀ ਜਾਂਚ, ਮਨਪ੍ਰੀਤ ਸਿੰਘ ਇਯਾਲੀ  ਸ੍ਰੀ ਅੰਮ੍ਰਿਤਸਰ ਸਾਹਿਬ/ਚੰਡੀਗੜ੍ਹ 30 ਸਤੰਬਰ ( ਰਣਜੀਤ ਧਸਲੀਵਾਲ ) : ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ (ਤਖ਼ਤ ਸ੍ਰੀ ਕੇਸਗੜ੍ਹ) ਦੀਆਂ ਸਰਾਵਾਂ ਵਿੱਚ ਬਲਾਤਕਾਰ ਵਰਗੀਆਂ ਵਾਪਰੀਆਂ ਪੀੜਾਂ ਦਾਇਕ ਘਟਨਾਵਾਂ ਕਾਰਨ ਪੂਰੀ ਸਿੱਖ ਕੌਮ ਨੂੰ ਨਾਮੋਸ਼ੀ ਦੇ ਆਲਮ ਵਿੱਚ ਭੇਜਣ ਲਈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਤਰਾਂ ਜ਼ਿੰਮੇਵਾਰ ਹਨ। ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਵਿੱਚ ਬਲਾਤਕਾਰ ਵਰਗਾ ਕਲੰਕਿਤ ਪੰਨਾ ਜੁੜਨਾ ਹਰ ਸਿੱਖ ਨੂੰ ਸ਼ਰਮਸਾਰ ਕਰ ਦੇਣ ਵਾਲਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਅਤੇ ਮਨਪ੍ਰੀਤ ਸਿੰਘ ਇਯਾਲੀ ਵਲੋ ਕਰਦਿਆਂ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਿੱਖ ਕੌਮ ਦੇ ਪ੍ਰਬੰਧਾਂ ਵਿੱਚ ਵਾਪਰੀ ਕਿਸੇ ਵੀ ਘਟਨਾ ਦੀ ਜਾਂਚ ਕੇਂਦਰੀ...

Punjab Subordinate Services Federation employees will participate in the Sangrur Maharalaya on October 10 in large numbers : Harnek Gehri

Punjab Subordinate Services Federation employees will participate in the Sangrur Maharalaya on October 10 in large numbers : Harnek Gehri Bathinda 30 September ( PDL ) : "A meeting of Punjab Subordinate Services Federation 1406/22 B District Bathinda was held under the leadership of District President Harnek Singh Gehri to prepare for the participation in the Maharalaya to be held in Sangrur on October 10 by Punjab Employees and Pensioners Joint Front and Employees Forum against the Punjab Government. Addressing the meeting, District President of PWD Field and Workshop Workers Union Balraj Singh Maur and PWSF leader Kishore Chand Gaj said that the letter issued by the Punjab Government regarding the 8% Dearness Allowance increase in the arrears of Dearness Allowance has been termed as a conspiracy to de-link the government from the Center.  In today's meeting, the pension of pensioners will be revised as per the recommendations of the Pay Commission. Implementation with 2.59 c...

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਹਰਨੇਕ ਗਹਿਰੀ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਹਰਨੇਕ ਗਹਿਰੀ ਬਠਿੰਡਾ 30 ਸਤੰਬਰ ( ਪੀ ਡੀ ਐਲ ) : "ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਵੱਲੋਂ ਪੰਜਾਬ ਸਰਕਾਰ ਖਿਲਾਫ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਸਬੰਧੀ ਤਿਆਰੀ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਹਰਨੇਕ ਸਿੰਘ ਗਹਿਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ, ਤੇ ਪਸਸਫ ਆਗੂ ਕਿਸ਼ੋਰ ਚੰਦ ਗਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੇ ਬਕਾਏ ਸਬੰਧੀ ਜੋ 8% ਮਹਿੰਗਾਈ ਭੱਤਾ ਵਧਾਉਣ ਦਾ ਪੱਤਰ ਜਾਰੀ ਕੀਤਾ ਗਿਆ ਹੈ, ਉਸ ਨੂੰ ਸਰਕਾਰ ਕੇਂਦਰ ਨਾਲੋਂ ਡੀ-ਲਿੰਕ ਕਰਨ ਦੀ ਸਾਜਿਸ਼ ਕਰਾਰ ਦਿੱਤਾ ਗਿਆ ਹੈ।  ਅੱਜ ਦੀ ਮੀਟਿੰਗ ਵਿੱਚ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਸੁਧਾਈ 2.59 ਗੁਣਾਂਕ ਨਾਲ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਬੋਰਡਾਂ ਕਾਰਪੋਰੇਸ਼ਨਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ,ਵਿਭਾਗਾਂ ਅੰਦਰ ਪਈਆਂ ਖਾਲੀ ਅਸਾਮੀਆਂ ਪੂਰੀਆਂ ਤਨਖਾਹਾਂ ਰਾਹੀਂ ਭਰਨ, ਹਰ ਤਰ੍ਹਾਂ ਦੇ ਕੱਚੇ ਮੁ...

‘Swachhata Hi Seva 2026’: PIB & CBC Chandigarh Organise Plantation Drive To Dedicate ‘Ek Ped Maa Ke Naam’

‘Swachhata Hi Seva 2026’: PIB & CBC Chandigarh Organise Plantation Drive To Dedicate ‘Ek Ped Maa Ke Naam’ Safai Mitras Felicitated for Their Contribution During Special Campaign 6.0 Chandigarh 30 September ( Ranjeet Singh Dhaliwal ) : As part of the ongoing ‘Swachhata Hi Seva 2026’ campaign, the Press Information Bureau (PIB) and the Central Bureau of Communication (CBC), Chandigarh, today organised a plantation drive under the ‘Ek Ped Maa Ke Naam’ initiative at Kendriya Sadan, Sector-9, Chandigarh. Six saplings were planted in the lawns of Kendriya Sadan with active participation of officers and staff members. The drive aimed to reinforce the message of environmental conservation, cleanliness and collective responsibility. As part of Special Campaign 6.0, CBC Chandigarh felicitated three Safai Mitras for their remarkable contribution in maintaining cleanliness in the office premises. They were honoured with certificates, shields, Swachhata kits and tiffin boxes. Speaking on the oc...

‘ਸਵੱਛਤਾ ਹੀ ਸੇਵਾ 2026’: ਪੀਆਈਬੀ ਅਤੇ ਸੀਬੀਸੀ ਚੰਡੀਗੜ੍ਹ ਨੇ ‘ਏਕ ਪੇੜ ਮਾਂ ਕੇ ਨਾਮ’ ਨੂੰ ਸਮਰਪਿਤ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ

‘ਸਵੱਛਤਾ ਹੀ ਸੇਵਾ 2026’: ਪੀਆਈਬੀ ਅਤੇ ਸੀਬੀਸੀ ਚੰਡੀਗੜ੍ਹ ਨੇ ‘ਏਕ ਪੇੜ ਮਾਂ ਕੇ ਨਾਮ’ ਨੂੰ ਸਮਰਪਿਤ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਵਿਸ਼ੇਸ਼ ਮੁਹਿੰਮ 6.0 ਦੌਰਾਨ ਸਫ਼ਾਈ ਮਿੱਤਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਚੰਡੀਗੜ੍ਹ 30 ਸਤੰਬਰ ( ਰਣਜੀਤ ਧਾਲੀਵਾਲ ) : ‘ਸਵੱਛਤਾ ਹੀ ਸੇਵਾ 2026’ ਮੁਹਿੰਮ ਦੇ ਹਿੱਸੇ ਵਜੋਂ, ਪੱਤਰ ਸੂਚਨਾ ਦਫ਼ਤਰ (ਪੀਆਈਬੀ) ਅਤੇ ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਚੰਡੀਗੜ੍ਹ ਨੇ ਅੱਜ ਕੇਂਦਰੀ ਸਦਨ, ਸੈਕਟਰ-9, ਚੰਡੀਗੜ੍ਹ ਵਿਖੇ ‘ਏਕ ਪੇੜ ਮਾਂ ਕੇ ਨਾਮ’ ਪਹਿਲਕਦਮੀ ਤਹਿਤ ਇੱਕ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ। ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਰਗਰਮ ਭਾਗੀਦਾਰੀ ਨਾਲ ਕੇਂਦਰੀ ਸਦਨ ਦੇ ਲਾਅਨ ਵਿੱਚ ਛੇ ਪੌਦੇ ਲਗਾਏ ਗਏ। ਇਸ ਮੁਹਿੰਮ ਦਾ ਉਦੇਸ਼ ਵਾਤਾਵਰਣ ਸੰਭਾਲ, ਸਫ਼ਾਈ ਅਤੇ ਸਮੂਹਿਕ ਜ਼ਿੰਮੇਵਾਰੀ ਦੇ ਸੰਦੇਸ਼ ਨੂੰ ਮਜ਼ਬੂਤ ਕਰਨਾ ਸੀ। ਵਿਸ਼ੇਸ਼ ਮੁਹਿੰਮ 6.0 ਦੇ ਹਿੱਸੇ ਵਜੋਂ, ਸੀਬੀਸੀ ਚੰਡੀਗੜ੍ਹ ਨੇ ਦਫ਼ਤਰ ਦੇ ਪਰਿਸਰ ਵਿੱਚ ਸਫ਼ਾਈ ਬਣਾਈ ਰੱਖਣ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਤਿੰਨ ਸਫ਼ਾਈ ਮਿੱਤਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੂੰ ਸਰਟੀਫਿਕੇਟ, ਸ਼ੀਲਡ, ਸਵੱਛਤਾ ਕਿੱਟ ਅਤੇ ਟਿਫ਼ਨ ਬਾਕਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ, ਪੀਆਈਬੀ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੀਤਮ ਸਿੰਘ ਨੇ ਕਿਹਾ ਕਿ ਰੁੱਖ ਲਗਾਉਣਾ ਸਿਰਫ਼ ਇੱਕ ਵਾਤਾਵਰਣਕ ਗਤੀਵਿਧੀ ਨਹੀਂ ਹੈ, ਸ...