Skip to main content

Posts

SAD to start Statewide Yatra led by party president Sukhbir Singh Badal on November 10 from Sri Damdama Sahib

SAD to start Statewide Yatra led by party president Sukhbir Singh Badal on November 10 from Sri Damdama Sahib (Yatra will be held in three phases with the second and third phases being launched from Sri Anandpur Sahib and Sri Akal Takht Sahib respectively) Chandigarh 17 October ( Ranjeet Singh Dhaliwal ) : The Shiromani Akali Dal (SAD) has decided to organize a Statewide Yatra covering all assembly constituencies which will start from Sri Damdama Sahib in Talwandi Sabo on November 10. The Yatra, which will be led by party president Sukhbir Singh Badal, will be conducted in three phases with the first phase being held from November 10 to 22. The second phase of the Yatra will be launched from Sri Anandpur Sahib and the third phase from Sri Akal Takht Sahib. Disclosing this after the culmination of a series of meetings with the party’s Scheduled Caste, Backward Class and Youth wing, which were presided over by Sukhbir Badal, senior leader Dr Daljit Cheema said the party president took fi...

ਵੀਰ ਹਨੂੰਮਾਨ ਦਾ ਵਿਸ਼ਾਲ ਰੂਪ ਬਣਿਆ ਖਿੱਚ ਦਾ ਕੇਂਦਰ, ਸੈਲਫ਼ੀ ਲੈਣ ਲਈ ਲੱਗੀ ਹੋੜ

ਵੀਰ ਹਨੂੰਮਾਨ ਦਾ ਵਿਸ਼ਾਲ ਰੂਪ ਬਣਿਆ ਖਿੱਚ ਦਾ ਕੇਂਦਰ, ਸੈਲਫ਼ੀ ਲੈਣ ਲਈ ਲੱਗੀ ਹੋੜ ਸੈਕਟਰ-48 ਦੀ ਹਾਊਸਫੁੱਲ ਰਾਮਲੀਲਾ ਵਿੱਚ ਜਾਂਬਵੰਤ ਨੇ ਹਨੂੰਮਾਨ ਜੀ ਨੂੰ ਉਨ੍ਹਾਂ ਦੀਆਂ ਸ਼ਕਤੀਆਂ ਯਾਦ ਕਰਵਾਈਆਂ, ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆ ਮੈਦਾਨ ਚੰਡੀਗੜ੍ਹ 17 ਅਕਤੂਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਦੇ ਸੈਕਟਰ-48 ਦੀ ਹਾਊਸਫੁੱਲ ਰਾਮਲੀਲਾ ਵਿੱਚ ਵੀਰ ਹਨੂੰਮਾਨ ਦੇ ਵਿਸ਼ਾਲ ਰੂਪ ਦੇ ਮੰਚਨ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਹਨੂੰਮਾਨ ਜੀ ਦੇ ਵਿਸ਼ਾਲ ਸਰੂਪ ਨੂੰ ਦੇਖ ਕੇ ਦਰਸ਼ਕਾਂ ਵਿੱਚ ਉਨ੍ਹਾਂ ਨਾਲ ਸੈਲਫ਼ੀ ਲੈਣ ਲਈ ਹੋੜ ਲੱਗ ਗਈ। ਮੰਚਨ ਦੌਰਾਨ ਜਾਂਬਵੰਤ ਜੀ ਨੇ ਹਨੂੰਮਾਨ ਜੀ ਨੂੰ ਉਨ੍ਹਾਂ ਦੀਆਂ ਸੁਪਤ ਸ਼ਕਤੀਆਂ ਦਾ ਅਹਿਸਾਸ ਕਰਵਾਇਆ। ਆਪਣੀ ਅਪਾਰ ਸ਼ਕਤੀ ਦਾ ਸਮਰਣ ਹੁੰਦਿਆਂ ਹੀ ਵੀਰ ਹਨੂੰਮਾਨ ਦਾ ਆਕਾਰ ਤੇਜ਼ੀ ਨਾਲ ਵਿਸ਼ਾਲ ਹੁੰਦਾ ਗਿਆ।  ਰਾਮਲੀਲਾ ਦੇ ਥੀਏਟਰ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਇਸ ਅਦਭੁਤ ਦ੍ਰਿਸ਼ ਨੂੰ ਜੀਵੰਤ ਕਰ ਦਿੱਤਾ। ਇਸ ਤੋਂ ਬਾਅਦ ਵੀਰ ਹਨੂੰਮਾਨ ਨੇ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਲਗਾਉਂਦਿਆਂ ਤੁਰੰਤ ਲੰਕਾ ਜਾਣ ਅਤੇ ਮਾਤਾ ਸੀਤਾ ਦੀ ਖੋਜ ਕਰਨ ਦਾ ਸੰਕਲਪ ਲਿਆ। ਪੂਰੇ ਪ੍ਰਸੰਗ ਦੌਰਾਨ ਰਾਮਲੀਲਾ ਦਾ ਮੈਦਾਨ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਦਰਸ਼ਕਾਂ ਨੇ ਕਲਾਕਾਰਾਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਖੂਬ ਸਰਾਹਨਾ ਕੀਤੀ।

Chandigarh Residents Groove to Dandiya Beats at Vibrant Dandiya Night

Chandigarh Residents Groove to Dandiya Beats at Vibrant Dandiya Night Sarika Nidhi and Renu organise the event, presented by Rajasthan Parishad; live DJ music, dance and family fun create a festive atmosphere Chandigarh 17 October ( Ranjeet Singh Dhaliwal ) : Festive cheer, colourful traditional attire and the rhythmic beats of dandiya set the tone for a vibrant Dandiya Night organised at Chandigarh Club. The event, organised by Sarika Nidhi and Renu, was presented by Rajasthan Parishad. Participants enthusiastically danced to live DJ music, celebrating the festive spirit through dandiya and garba. The primary objective of the event was to bring families together and celebrate festivals through music, dance and social interaction. The blend of traditional dance forms and contemporary music filled the venue with energy and enthusiasm. From children to adults, participants of all age groups joined in the celebrations and enjoyed the lively atmosphere. The excitement was palpable as parti...

ਡਾਂਡੀਆ ਦੀਆਂ ਧੁਨਾਂ ’ਤੇ ਝੂਮੇ ਚੰਡੀਗੜ੍ਹ ਵਾਸੀ, ਚੰਡੀਗੜ੍ਹ ਕਲੱਬ ਵਿੱਚ ਸਜੀ ਰੰਗਾਰੰਗ ਡਾਂਡੀਆ ਨਾਈਟ

ਡਾਂਡੀਆ ਦੀਆਂ ਧੁਨਾਂ ’ਤੇ ਝੂਮੇ ਚੰਡੀਗੜ੍ਹ ਵਾਸੀ, ਚੰਡੀਗੜ੍ਹ ਕਲੱਬ ਵਿੱਚ ਸਜੀ ਰੰਗਾਰੰਗ ਡਾਂਡੀਆ ਨਾਈਟ ਸਾਰਿਕਾ ਨਿਧੀ ਅਤੇ ਰੇਣੂ ਨੇ ਕੀਤਾ ਆਯੋਜਨ, ਰਾਜਸਥਾਨ ਪਰਿਸ਼ਦ ਨੇ ਕੀਤਾ ਪ੍ਰੈਜ਼ੈਂਟ; ਲਾਈਵ ਡੀਜੇ ਮਿਊਜ਼ਿਕ, ਡਾਂਸ ਅਤੇ ਪਰਿਵਾਰਕ ਮਸਤੀ ਨੇ ਬੰਨ੍ਹਿਆ ਸਮਾਂ ਚੰਡੀਗੜ੍ਹ 17 ਅਕਤੂਬਰ ( ਰਣਜੀਤ ਧਾਲੀਵਾਲ ) : ਤਿਉਹਾਰਾਂ ਦੀਆਂ ਖੁਸ਼ੀਆਂ, ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਅਤੇ ਡਾਂਡੀਆ ਦੀਆਂ ਖਣਕਦੀਆਂ ਧੁਨਾਂ ਨੇ ਚੰਡੀਗੜ੍ਹ ਕਲੱਬ ਵਿੱਚ ਕਰਵਾਈ ਗਈ ਰੰਗਾਰੰਗ ਡਾਂਡੀਆ ਨਾਈਟ ਨੂੰ ਯਾਦਗਾਰੀ ਬਣਾ ਦਿੱਤਾ। ਸਾਰਿਕਾ ਨਿਧੀ ਅਤੇ ਰੇਣੂ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਨੂੰ ਰਾਜਸਥਾਨ ਪਰਿਸ਼ਦ ਨੇ ਪ੍ਰੈਜ਼ੈਂਟ ਕੀਤਾ। ਲਾਈਵ ਡੀਜੇ ਮਿਊਜ਼ਿਕ ’ਤੇ ਹਾਜ਼ਰ ਲੋਕਾਂ ਨੇ ਡਾਂਡੀਆ ਅਤੇ ਗਰਬਾ ਕਰਦਿਆਂ ਤਿਉਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦਾ ਮੁੱਖ ਉਦੇਸ਼ ਪਰਿਵਾਰਾਂ ਨੂੰ ਇਕੱਠੇ ਕਰਨਾ ਅਤੇ ਸੰਗੀਤ, ਨ੍ਰਿਤ ਤੇ ਆਪਸੀ ਮੇਲ-ਮਿਲਾਪ ਰਾਹੀਂ ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਣਾ ਸੀ। ਰਵਾਇਤੀ ਨਾਚ ਅਤੇ ਆਧੁਨਿਕ ਸੰਗੀਤ ਦੇ ਸੁਮੇਲ ਨੇ ਪੂਰੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਉਮਰ ਦੇ ਲੋਕਾਂ ਨੇ ਸੰਗੀਤ ਦੀਆਂ ਧੁਨਾਂ ’ਤੇ ਝੂਮਦਿਆਂ ਪ੍ਰੋਗਰਾਮ ਦਾ ਆਨੰਦ ਮਾਣਿਆ। ਲਾਈਵ ਡੀਜੇ ਦੀਆਂ ਜੋਸ਼ੀਲੀਆਂ ਧੁਨਾਂ ’ਤੇ ਡਾਂਡੀਆ ਅਤੇ ਗਰਬੇ ਦਾ ਉਤਸ਼ਾਹ ਦੇਖਣਯੋਗ ਸੀ। ਇਸ ਪ੍ਰੋਗਰਾਮ ਨੇ ਪਰਿਵਾਰਾਂ ਨੂੰ ਰੋਜ਼ਾਨਾ ਦੀ ਰੁ...

Balbir Singh Sidhu Visits Bhagomajra Grain Market, Holds Talks with Officials Over Farmers’ Problems

Balbir Singh Sidhu Visits Bhagomajra Grain Market, Holds Talks with Officials Over Farmers’ Problems Government Must Stop Harassing Punjab’s Farmers in Grain Markets : Balbir Singh Sidhu S.A.S.Nagar 16 October ( Ranjeet Singh Dhaliwal ) : Senior Congress leader and former Health Minister Balbir Singh Sidhu today visited the grain market in Bhagomajra village and listened to the problems faced by farmers. Taking note of the delays in paddy procurement and lifting at the market, he spoke over the phone with IAS officer Varinder Kumar Sharma, Director of Food Supplies, and Vishesh Sarangal, Managing Director of Markfed. He demanded that the procurement and lifting of farmers’ crops be ensured without further delay. Sidhu said that the poor state of procurement arrangements in grain markets across Punjab was causing immense inconvenience to farmers. It was completely unacceptable that farmers should be forced to struggle in markets to sell their produce while the government remained a mere...

ਭਾਗੋਮਾਜਰਾ ਮੰਡੀ ਪਹੁੰਚੇ ਬਲਬੀਰ ਸਿੰਘ ਸਿੱਧੂ, ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ

ਭਾਗੋਮਾਜਰਾ ਮੰਡੀ ਪਹੁੰਚੇ ਬਲਬੀਰ ਸਿੰਘ ਸਿੱਧੂ, ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ’ਚ ਖੱਜਲ ਕਰਨਾ ਬੰਦ ਕਰੇ ਸਰਕਾਰ : ਬਲਬੀਰ ਸਿੰਘ ਸਿੱਧੂ ਐਸ.ਏ.ਐਸ.ਨਗਰ 16 ਅਕਤੂਬਰ ( ਰਣਜੀਤ ਧਾਲੀਵਾਲ ) : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਭਾਗੋਮਾਜਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਮੰਡੀ ਵਿੱਚ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਵਿੱਚ ਹੋ ਰਹੀ ਦੇਰੀ ਨੂੰ ਦੇਖਦਿਆਂ ਉਨ੍ਹਾਂ ਨੇ ਡਾਇਰੈਕਟਰ ਫੂਡ ਸਪਲਾਈਜ਼, ਆਈਏਐੱਸ ਵਰਿੰਦਰ ਕੁਮਾਰ ਸ਼ਰਮਾ ਅਤੇ ਮਾਰਕਫੈੱਡ ਦੇ ਐੱਮਡੀ ਵਿਸ਼ੇਸ਼ ਸਾਰੰਗਲ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਕਿਸਾਨਾਂ ਦੀ ਫ਼ਸਲ ਦੀ ਜਲਦ ਖ਼ਰੀਦ ਅਤੇ ਲਿਫ਼ਟਿੰਗ ਯਕੀਨੀ ਬਣਾਉਣ ਦੀ ਮੰਗ ਕੀਤੀ। ਸਿੱਧੂ ਨੇ ਕਿਹਾ ਕਿ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਦੀ ਮਾੜੀ ਹਾਲਤ ਕਾਰਨ ਕਿਸਾਨਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪਵੇ ਅਤੇ ਸਰਕਾਰ ਤਮਾਸ਼ਬੀਨ ਬਣੀ ਰਹੇ, ਇਹ ਬਿਲਕੁਲ ਬਰਦਾਸ਼ਤਯੋਗ ਨਹੀਂ। ਸਨੇਟਾ ਦੀ ਮੰਡੀ ਵਿੱਚ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਕਣਕ ਪਈ ਹੋਣ ਕਾਰਨ ਜਗ੍ਹਾ ਦੀ ਸਮੱਸਿਆ ਬਣੀ ਹੋਈ ਹੈ। ਨਾ ਫ਼ਸਲ ਰੱਖਣ ਲਈ ਢੁੱਕਵੀਂ ਜਗ੍ਹਾ ਹੈ ਅਤੇ ਨਾ ਹੀ ਭੰਡਾਰਨ ਦੇ ਪੁਖ਼ਤਾ ਪ੍ਰਬੰਧ ਹਨ। ...

Punjab Under AAP Has Become a Victim of Drugs, Gangsterism and Administrative Failure : Tarun Chugh

Punjab Under AAP Has Become a Victim of Drugs, Gangsterism and Administrative Failure : Tarun Chugh Modi’s 25 Years in Public Service Reflect a Commitment to Seva, Good Governance and Nation-Building : Tarun Chugh Sangrur/Chandigarh 16 October ( Ranjeet Singh Dhaliwal ) : BJP National Headquarters In-Charge and Rajya Sabha MP Tarun Chugh, addressing the Punjab BJP State Working Committee meeting in Sangrur, said that the 25-year journey of Narendra Modi in public life, which began with his assumption of office as Gujarat Chief Minister on October 7, 2001, represents an enduring commitment to public service, decisive governance and national development. He said that the guiding principle of Modi’s governance has been seva, with policies focused on improving the lives of ordinary citizens. From bringing approximately 25 crore people out of multidimensional poverty and providing free foodgrains to nearly 80 crore people to expanding housing, sanitation, healthcare, drinking water and fina...

ਨਸ਼ਿਆਂ, ਗੈਂਗਸਟਰਵਾਦ ਅਤੇ ਵਿਗੜਦੀ ਕਾਨੂੰਨ ਵਿਵਸਥਾ ਨੇ ਪੰਜਾਬ ਨੂੰ ਸੰਕਟ ਵਿੱਚ ਧੱਕਿਆ, ਭਗਵੰਤ ਮਾਨ ਸਰਕਾਰ ਜਵਾਬਦੇਹੀ ਤੋਂ ਨਹੀਂ ਬਚ ਸਕਦੀ : ਤਰੁਣ ਚੁਗ

ਨਸ਼ਿਆਂ, ਗੈਂਗਸਟਰਵਾਦ ਅਤੇ ਵਿਗੜਦੀ ਕਾਨੂੰਨ ਵਿਵਸਥਾ ਨੇ ਪੰਜਾਬ ਨੂੰ ਸੰਕਟ ਵਿੱਚ ਧੱਕਿਆ, ਭਗਵੰਤ ਮਾਨ ਸਰਕਾਰ ਜਵਾਬਦੇਹੀ ਤੋਂ ਨਹੀਂ ਬਚ ਸਕਦੀ : ਤਰੁਣ ਚੁਗ ਮੋਦੀ ਜੀ ਦੇ 25 ਸਾਲ ਸੇਵਾ, ਸੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਣ ਦੀ ਮਿਸਾਲ : ਤਰੁਣ ਚੁਗ ਸੰਗਰੂਰ/ਚੰਡੀਗੜ੍ਹ 16 ਅਕਤੂਬਰ ( ਰਣਜੀਤ ਧਾਲੀਵਾਲ ) : ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁਗ ਨੇ ਸੰਗਰੂਰ ਵਿਖੇ ਭਾਜਪਾ ਪੰਜਾਬ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਜੀ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਨਾਲ ਸ਼ੁਰੂ ਹੋਏ ਜਨਤਕ ਜੀਵਨ ਦੇ 25 ਸਾਲ ਸੇਵਾ, ਸੁਸ਼ਾਸਨ, ਦ੍ਰਿੜ੍ਹ ਅਗਵਾਈ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਣ ਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਸਰਕਾਰ ਦਾ ਮੂਲ ਮੰਤਰ ਲੋਕ ਸੇਵਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਦਾ ਉਦੇਸ਼ ਆਮ ਲੋਕਾਂ ਦੇ ਜੀਵਨ ਵਿੱਚ ਠੋਸ ਬਦਲਾਅ ਲਿਆਉਣਾ ਹੈ। ਲਗਭਗ 25 ਕਰੋੜ ਲੋਕਾਂ ਨੂੰ ਬਹੁ-ਪੱਖੀ ਗਰੀਬੀ ਤੋਂ ਬਾਹਰ ਕੱਢਣ, ਕਰੀਬ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਅਤੇ ਕਰੋੜਾਂ ਪਰਿਵਾਰਾਂ ਨੂੰ ਪੱਕੇ ਘਰਾਂ, ਪਖਾਨਿਆਂ, ਸਿਹਤ ਸੁਰੱਖਿਆ, ਸਾਫ਼ ਪੀਣ ਵਾਲੇ ਪਾਣੀ ਅਤੇ ਵਿੱਤੀ ਸਹੂਲਤਾਂ ਨਾਲ ਜੋੜਨ ਵਰਗੇ ਕਦਮਾਂ ਨੇ ਲੋਕ ਭਲਾਈ ਨੂੰ ਨਵੀਂ ਦਿਸ਼ਾ ਦਿੱਤੀ ਹੈ। ਚੁਗ ਨੇ ਕਿਹਾ ਕਿ ਗੁਰੂਆਂ ਦੀ ਧਰਤੀ...