Mann must not resort to defiance against Akal Takht : Warring Warns against putting state in confrontation with Takht Asks, if Maharaja Ranjit Singh could appear before Takht, why can’t Mann Chandigarh 16 June ( Ranjeet Singh Dhaliwal ) : Punjab Congress president Amarinder Singh Raja Warring today said that Chief Minister Bhagwant Mann must not resort to open defiance against Shri Akal Takht, the highest temporal authority of the Sikhs. Reacting to Mann dismissing the Akal Takht edict on him, Warring said, while he (the Chief Minister) has every right to defend himself and present his point of view, he could have done it without resorting to such defiance that seeks to undermine the authority of the Akal Takht. “Such confrontation is avoidable”, he remarked. The PCC president observed that the Chief Minister should avoid politicizing the matter. He warned against putting the government against the highest temporal authority of the Sikhs, which does not bode well for the state. Mo...
ਕੇਵਲ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਨਵਾਂ ਸੂਬਾ ਪ੍ਰਧਾਨ ਚੁਣੇ ਜਾਣ ‘ਤੇ ਬਹੁਤ ਬਹੁਤ ਵਧਾਈਆਂ : ਦੇਵਿੰਦਰ ਸਿੰਘ
ਕੇਵਲ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਨਵਾਂ ਸੂਬਾ ਪ੍ਰਧਾਨ ਚੁਣੇ ਜਾਣ ‘ਤੇ ਬਹੁਤ ਬਹੁਤ ਵਧਾਈਆਂ : ਦੇਵਿੰਦਰ ਸਿੰਘ
ਐਸ.ਏ.ਐਸ.ਨਗਰ 30 ਮਈ ( ਰਣਜੀਤ ਧਾਲੀਵਾਲ ) : ਭਾਜਪਾ ਕਿਸਾਨ ਮੋਰਚੇ ਦੀ ਸੋਸ਼ਲ ਮੀਡੀਆ ਦੇ ਉਪ ਪ੍ਰਧਾਨ ਦੇਵਿੰਦਰ ਸਿੰਘ ਨੇ ਸ਼੍ਰੀ ਕੇਵਲ ਸਿੰਘ ਢਿੱਲੋਂ ਨੂੰ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਬਨਣ ਤੇ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਵਿਸ਼ਾਲ ਰਾਜਨੀਤਿਕ ਤਜਰਬੇ ਅਤੇ ਯੋਗ ਅਗਵਾਈ ਹੇਠ ਭਾਜਪਾ ਪੰਜਾਬ ਵਿੱਚ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ। ਪੰਜਾਬ ਦੇ ਹਿੱਤਾਂ, ਵਿਕਾਸ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਤੁਹਾਡੀ ਵਚਨਬੱਧਤਾ ਹਰ ਵਰਕਰ ਲਈ ਪ੍ਰੇਰਣਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਹੇਠ ਭਾਜਪਾ ਪੰਜਾਬ ਵਿੱਚ ਇੱਕ ਨਵੀਂ ਉਰਜਾ, ਨਵਾਂ ਵਿਸ਼ਵਾਸ ਅਤੇ ਵਿਕਾਸ ਦੀ ਨਵੀਂ ਦਿਸ਼ਾ ਦੇਵੇਗੀ।

Comments
Post a Comment