Skip to main content

SAD demands high level High court monitored probe into cowardly attack on Sukhbir S Badal at Nanded.

SAD demands high level High court monitored probe into cowardly attack on Sukhbir S Badal at Nanded. (Balwinder S Bhundar & Dr Daljit Singh Cheema also take on AAP & Raja Warring for trying to instigate people by linking the dastardly attack with the Bargari sacrilege & Behbal Kalan police firing case) Chandigarh 13 August ( Ranjeet Singh Dhaliwal ) : The Shiromani Akali Dal (SAD) today demanded a high level High court monitored probe into the cowardly attack on party president Sukhbir Singh Badal at a Gurudwara in Nanded covering both the intelligence and security failures as well as the conspiracy behind the heinous act. Addressing a press conference here, senior SAD leaders Balwinder Singh Bhundar,  Dr Daljit Singh Cheema and Arshdeep Singh Kler said “it is now clear that whenever the SAD is in an upward swing inimical forces indulge in dastardly attacks to make the Panth leaderless”. Asserting that this was not the first time this had happened, the SAD leaders said ...

ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ

ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਪ੍ਰਧਾਨ, ਜਥੇਬੰਦਕ ਸਕੱਤਰ ਅਤੇ ਪ੍ਰਚਾਰ ਸਕੱਤਰਾਂ ਦਾ ਐਲਾਨ।

ਚੰਡੀਗੜ੍ਹ 12 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਜਿਹਨਾਂ ਨੌਜਵਾਨਾਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ੳਹਨਾਂ ਵਿੱਚ ਰਣਜੋਧ ਸਿੰਘ ਲੰਬੀ, ਅਮਨ ਸਿੰਘ ਸਵੱਦੀ, ਰਣਜੀਤ ਸਿੰਘ ਕੂਕਾ ਲੋਂਗੋਵਾਲ ਅਤੇ ਸੁਖਪਾਲ ਸਿੰਘ ਉੜੰਗ, ਮਲੋਟ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਅਵਤਾਰ ਸਿੰਘ ਜਾਗਲ ਬਰਨਾਲਾ, ਜੋਬਨਪ੍ਰੀਤ ਸਿੰਘ ਸਾਹਨੇਵਾਲ, ਅਮਰਿੰਦਰ ਸਿੰਘ ਗੋਲਡੀ ਭਦੌੜ, ਸਰਬਜੀਤ ਸਿੰਘ ਲਾਡੀ ਬੱਸੀ ਪਠਾਣਾ, ਮਨਪ੍ਰੀਤ ਸਿੰਘ ਮੋਨੂੰ ਮਾਜਰੀ ਪਟਿਆਲਾ ਦਿਹਾਤੀ, ਹਰਸਿਮਰਨ ਸਿੰਘ ਬਿੰਨੀ ਖਰੜ,  ਗਗਨਦੀਪ ਸਿੰਘ ਗਰੇਵਾਲ ਰਾਮਪੁਰਾ ਫੂਲ, ਗੁਰਪ੍ਰੀਤ ਸਿੰਘ ਘੰਡਾ ਬੰਨਾ ਰਾਮਪੁਰਾ ਫੂਲ, ਹਰਜੀਤ ਸਿੰਘ ਸਰਪੰਚ ਕਰਤਾਰਪੁਰ, ਅੰਮ੍ਰਿਤਪਾਲ ਸਿੰਘ ਕੁਲਾਰ ਫਗਵਾੜਾ, ਬਚਿੱਤਰ ਸਿੰਘ ਵੜੈਚ ਸ਼ਤਰਾਣਾ, ਹਰਸਿਮਰਨ ਸਿੰਘ ਵੈਰਾੜ ਫਿਰੋਜਪੁਰ ਦਿਹਾਤੀ, ਗੁਰਜੋਤ ਸਿੰਘ ਸਰਦੂਲਗੜ, ਜੀਵਨ ਸੁਨੇਤ ਲੁਧਿਆਣਾ, ਰਾਜਵਿੰਦਰ ਮਾਂਗਟ ਲੁਧਿਆਣਾ, ਹਰਿੰਦਰ ਸਿੰਘ ਹਨੀ ਗਰਚਾ ਲੁਧਿਆਣਾ, ਮਨਮੋਹਨ ਸਿੰਘ ਮਨੀ ਲੁਧਿਆਣਾ, ਸਿਮਰਨ ਉਬਰਾਏ ਲੁਧਿਆਣਾ, ਕਮਲ ਅਰੋੜਾ ਲੁਧਿਆਣਾ ਸ਼ਹਿਰੀ, ਜਸਪ੍ਰੀਤ ਸਿੰਘ ਮਾਹਲਾ ਬਾਘਾਪੁਰਾਣਾ, ਮੁਹੰਮਦ ਅਸ਼ਰੀਫ ਮਲੇਰਕੋਟਲਾ, ਹਰਮਨ ਬੱਲ ਸਮਾਣਾ, ਅਮਰਿੰਦਰ ਸਿੰਘ ਬਠਿੰਡਾ ਸ਼ਹਿਰੀ, ਦਵਿੰਦਰ ਸਿੰਘ ਕੋਟਬਖਤੂ, ਤਲਵੰਡੀ ਸਾਬੋ, ਹਰਮਨਜੀਤ ਸਿੰਘ ਬਰਾੜ ਨਿਹਾਲ ਸਿੰਘ ਵਾਲਾ, ਸਿਮਰਨਜੀਤ ਸਿੰਘ ਸਮਰਾ, ਰਵਿੰਦਰ ਸਿੰਘ ਲਾਡੀ ਜ਼ੀਰਾ, ਅਮ੍ਰਿਤਪਾਲ ਸਿੰਘ ਗੁਰੂ ਸਮਰਾਲਾ, ਸੁਖਬੀਰ ਸਿੰਘ ਪਾਇਲ ਅਤੇ ਸਰਬਜੀਤ ਸਿੰਘ ਪਾਇਲ ਦੇ ਨਾਮ ਸ਼ਾਮਲ ਹਨ

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਚਰਨਜੀਤ ਸਿੰਘ ਬੰਗਾਂ, ਸਤਨਾਮ ਸਿੰਘ ਬੰਗਾਂ, ਹਰਮਨ ਬੱਲ, ਜੁਗਿੰਦਰ ਸਿੰਘ ਸਿੱਖਾਂ ਸਮਾਣਾ, ਸੁਖਪਾਲ ਸਿੰਘ ਉਡਾਂਗ, ਐਡਵੋਕੇਟ ਸਤਿੰਦਰ ਸਿੰਘ, ਤੇਜਵੀਰ ਸਿੰਘ ਖਾਂਗ, ਮਨਪ੍ਰੀਤ ਸਿੰਘ ਸਵਾਜਪੁਰ, ਗੁਰਜੀਤ ਸਿੰਘ ਕੋਟਕਪੁਰਾ, ਅਮਰਿੰਦਰ ਸਿੰਘ ਗਿੱਲ ਅਟਾਰੀ, ਸੲ ਜੈਪਾਲ ਸਿੰਘ ਗਿੱਲ ਅਟਾਰੀ, ਕਰਮਦੀਪ ਸਿੰਘ ਕਰਨੀ ਸਰਦੂਲਗੜ੍ਹ, ਗੁਰਤੇਜ ਸਿੰਘ ਗੇਜੀ ਨਾਭਾ, ਪਰਮਜੀਤ ਸਿੰਘ ਥੂਹੀ ਨਾਭਾ, ਸਿਮਰਨਜੀਤ ਸਿੰਘ ਡੇਰਾਬਾਬਾ ਨਾਨਕ, ਸੁਖਚੈਨ ਸਿੰਘ ਭੂਦਨ, ਜਗਦੀਪ ਸਿੰਘ ਸੰਧੂ, ਗੁਰਮੀਤ ਸਿੰਘ ਧਾਲੀਵਾਲ, ਵਰਿੰਦਰਪਾਲ ਸਿੰਘ ਗਿੱਲ, ਸਚਿਨ ਅਰੋੜਾ ਲੁਧਿਆਣਾ, ਰਵਿੰਦਰ ਸਿੰਘ ਲਾਡੀ ਜੀਰਾ,  ਬਲਜਿੰਦਰ ਸਿੰਘ ਮਿੰਟੂ, ਗੁਰਭੇਜ ਸਿੰਘ ਲਾਡੀ, ਸੁਖਪ੍ਰੀਤ ਸਿੰਘ ਮੌੜ, ਸੁਖਦੀਪ ਸਿੰਘ ਮੌੜ, ਜਤਿੰਦਰ ਸਿੰਘ ਗਰੇਵਾਲ, ਗਗਨਦੀਪ ਸਿੰਘ ਛੀਨਾ, ਸਿਮਰ ਸਿੰਘ ਸੋਹਾਰੀ, ਇਕਬਾਲ ਸਿੰੰਘ ਪੂਹਲੀ, ਅਰਸ਼ਪ੍ਰੀਤ ਸਿੰਘ ਫਰੀਦਕੋਟ, ਬਲਰਾਜ ਸਿੰਘ ਧਾਲੀਵਾਲ ਫਰੀਦਕੋਟ, ਕਮਲਜੀਤ ਸਿੰਘ ਵਿਰਕ ਫਰੀਦਕੋਟ, ਗੁਰਜੋਤ ਸਿੰਘ ਆਹਲ, ਅਮਰਿੰਦਰ ਸਿੰਘ ਵਿੱਕੀ ਬੌਡੇ,  ਸੰਦੀਪ ਸਿੰਘ ਸਨੀ ਵੇਰਕਾ, ਹਰਮੀਤ ਸਿੰਘ ਜੰਡਵਾਲਾ, ਦਰਸ਼ਨ ਸਿੰਘ ਬਾਰਨ, ਜਸਪ੍ਰੀਤ ਸਿੰਘ ਜੱਸੀ ਮੰਡੀ ਅਤੇ ਰਾਵਨਦੀਪ ਸਿੰਘ ਧੂਰੀ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਨਦੀਪ ਸਿੰਘ ਬੰਗਾਂ, ਰਸ਼ਪਾਲ ਸਿੰਘ ਦ੍ਰਿੜਬਾ, ਭੁਪਿੰਦਰ ਸਿੰਘ ਮੀਤਾ, ਜਤਿੰਦਰ ਸਿੰਘ ਹਨੀ ਸਿੱਧੂ, ਮਨਜੀਤ ਬਾਵਾ ਸ਼ਤਰਾਣਾ, ਕੁਲਦੀਪ ਸਿੰਘ ਫਤਿਹ ਸਮਾਣਾ, ਅਮਨ ਸ਼ਰਮਾ ਖਰੜ, ਗੁਰਮਨਜੋਤ ਸਿੰਘ ਢੀਂਡਸਾ ਅਮਰਗੜ੍ਹ, ਗੁਰਸਿਮਰਨ ਸਿੰਘ ਅਮਰਗੜ੍ਹ, ਜਸਪਾਲ ਸਿੰਘ ਪਿੱਪਲੀ, ਮਨਦੀਪ ਸਿੰਘ ਮਮਦੋਟ, ਜਗਜੀਤ ਸਿੰਘ ਸਰਦੂਲਗੜ੍ਹ, ਅਮਰਿੰਦਰ ਸਿੰਘ ਕੋਟਕਪੁਰਾ, ਮਨਦੀਪ ਸਿੰਘ ਸੁਨਾਮ, ਰਣਜੀਤ ਸਿੰਘ ਕੂਕਾ ਸੁਨਾਮ,  ਗੁਰਿੰਦਰਜੀਤ ਸਿੰਘ ਰੋਮੀ ਦਾਖਾ, ਗੁਰਿੰਦਰ ਸਿੰਘ ਈਸੇਵਾਲ, ਰਸ਼ਪਾਲ ਸਿੰਘ ਪਾਲੀ ਦਿੜਬਾ, ਨਵਜੋਤ ਸਿੰਘ ਜੋਤੀ ਦਿੜਬਾ, ਨਿਰਦੀਪ ਸਿੰਘ ਨੀਪਾ ਭਦੌੜ, ਪਿੰਦਰਪਾਲ ਸਿੰਘ ਮਿੱਠਾ ਧੂਰੀ, ਮੁਹੰਮਦ ਖਾਲਿਦ ਮਲੇਰਕੋਟਲਾ, ਅਪਜਿੰਦਰ ਸਿੰਘ ਆਤਮਨਗਰ, ਹਰਮਨਪ੍ਰੀਤ ਸਿੰਘ ਆਤਮਨਗਰ, ਜਤਿੰਦਰ ਸਿੰਘ ਜੇਪੀ ਲੰਘਿਆਣਾ, ਇੰਦਰਜੀਤ ਸਿੰਘ ਲੰਡੇ, ਗੁਰਪ੍ਰੀਤ ਸਿੰਘ ਜੀਜੂ, ਡਾ. ਸੁਖਦੇਵ ਸਿੰਘ ਜ਼ੀਰਾ, ਗੁਰਜੰਟ ਸਿੰਘ ਨਰੂਆਣਾ, ਇੰਦਰਜੀਤ ਸਿੰਘ ਬਸਰਾਂ, ਸੰਤੋਖ ਸਿੰਘ ਬਸਰਾਂ, ਕੁਲਬੀਰ ਸਿੰਘ ਮੌੜ, ਸੌਰਵ ਮੌੜ, ਸੁਖਜੀਤ ਸਿੰਘ ਗਿੱਦੜਬਾਹਾ, ਪਰਮਜੀਤ ਸਿੰਘ ਗਿੱਦੜਬਾਹਾ, ਜਤਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਬੱਬਲੀ, ਜੀਵਨ ਜੋਤ ਖੰਨਾ ਬਠਿੰਡਾ, ਬਲਜਿੰਦਰ ਸਿੰਘ ਨੱਥੂਵਾਲ, ਹਰਵਿੰਦਰ ਸਿੰਘ ਭਟੋਆ, ਕਰਨਜੀਤ ਸਿੰਘ ਉਚਾਪਿੰਡ, ਜਗਮੀਤ ਸਿੰਘ ਨੀਟੂ, ਮਨਵਿੰਦਰ ਸਿੰਘ ਭੀਟੀਵਾਲਾ ਲੰਬੀ, ਬਾਬੂ ਸ਼ਰਾਂ ਲੰਬੀ ਕਿਲਿਆਂਵਾਲੀ, ਮਨੂੰ ਬਰਾੜ ਬਠਿੰਡਾ, ਰਮਨਦੀਪ ਸਿੰਘ ਚੌਹਾਨ ਆਤਮਨਗਰ, ਕੰਵਲਜੀਤ ਸਿੰਘ ਲੁਧਿਆਣਾ ਸੈਂਟਰਲ, ਖੁਸ਼ਠਦੀਪ ਸਿੰਘ ਢਿੱਲੋਂ ਫਰੀਦਕੋਟ, ਅਕਾਸ਼ ਫਰੀਦਕੋਟ, ਸੁਖਮੰਦਰ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਨਿਹਾਲ ਸਿੰਘ ਵਾਲਾ, ਅਮਨਿੰਦਰ ਸਿੰਘ ਸੈਦੋਕੇ, ਦਇਆ ਸਿੰਘ ਘਣੀਆ ਜੈਤੋਂ, ਗਗਨਦੀਪ ਸਿੰਘ ਕਾਕਾ ਢੋਲਾ ਲੁਧਿਆਣਾ, ਨਵਾਬ ਮਲਿਕ, ਬਲਵਿੰਦਰ ਸਿੰਘ ਦੁਗਲਚ, ਗੁਰਪ੍ਰੀਤ ਸਿੰਘ ਬਾਰਨ, ਰੋਹਿਤ ਸ਼ਰਮਾਂ ਪਟਿਆਲਾ, ਸਰਬਜੀਤ ਸਿੰਘ ਕੈਦੂਪੁਰ, ਅਰਸ਼ਦੀਪ ਅਧਾਮੀ ਲੁਧਿਆਣਾ, ਕਰਮਵੀਰ ਸਿੰਘ ਸੰਧੂ, ਲੁਧਿਆਣਾ, ਸਤਨਾਮ ਸੰਧੂ ਲੁਧਿਆਣਾ, ਜਸ਼ਨਪ੍ਰੀਤ ਸਿੰਘ ਸ਼ਾਹਪੁਰ ਅਮਲੋਹ ਅਤੇ ਰੇਸ਼ਮ ਸਿੰਘ ਛੰਨਾਂ ਅਮਲੋਹ ਦੇ ਨਾਮ ਸ਼ਾਮਿਲ ਹਨ।

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਹਰਦੀਪ ਸਿੰਘ ਹਮੀਰਪੁਰ ਰਾਮਪੁਰਾ ਫੂਲ, ਰੁਪਿੰਦਰ ਸਿੰਘ ਕੁੰਜਾਰੀ, ਹਰਦੀਪ ਸਿੰਘ ਗੋਰਾ ਅਜਨਾਲੀ, ਗੁਰਪ੍ਰੀਤ ਸਿੰਘ ਗੋਲੂ ਚਹਿਲਾਂ, ਭਗਵੰਤ ਸਿੰਘ ਗੱਗੀ ਸਰਪੰਚ ਅਤੇ ਡਾ. ਬਲਬੀਰ ਸਿੰਘ ਘੁੰਡਰ ਦੇ ਨਾਮ ਸ਼ਾਮਲ ਹਨ। ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸੁਖਚੈਨ ਸਿੰਘ ਪਿੰਟੂ ਜਲਾਲ ਸ਼ਾਮਲ ਹਨ।

Comments

Most Popular

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

Leaders of the Employees and Pensioners Joint Front termed the facts and figures presented by the Finance Minister as illogical and false,

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

RWA Sector 18A-B spreads message of environment protection by planting trees

DPS Chandigarh Hosts Inter-DPS Quiz 2026 Zone I, Showcasing Young Minds from Across North India

ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ