Skip to main content

Posts

Showing posts with the label Trident & Uday

ਰਾਜ ਦੇ ਆਖ਼ਰੀ ਸੈਸਨ ਨੇ ਵੀ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰਿਆ : ਕਾ: ਸੇਖੋਂ

ਰਾਜ ਦੇ ਆਖ਼ਰੀ ਸੈਸਨ ਨੇ ਵੀ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰਿਆ : ਕਾ: ਸੇਖੋਂ ਸੂਬਾ ਸਰਕਾਰ ਪਰਿਵਾਰਾਂ ਤੋਂ ਸਸਕਾਰ ਕਰਨ ਦਾ ਹੱਕ ਵੀ ਖੋਹਣ ਲੱਗੀ ਬਠਿੰਡਾ/ਚੰਡੀਗੜ੍ਹ 29 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਵਿਧਾਨ ਸਭਾ ਦਾ ਆਖ਼ਰੀ ਸੈਸਨ ਬੀਤੇ ਦਿਨ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰਦਾ ਹੋਇਆ ਖਤਮ ਹੋ ਗਿਆ, ਇਸ ਦਿਨ ਸੱਤ੍ਹਾਧਾਰੀ ਧਿਰ ਅਤੇ ਵਿਰੋਧੀਆਂ ਵਿੱਚ ਹੋਏ ਸ਼ਬਦੀ ਝਗੜੇ ਤੇ ਗਾਲੀ ਗਲੋਚ ਨੇ ਮੁੜ ਪੰਜਾਬ ਦੇ ਭਵਿੱਖ ਲਈ ਚਿੰਤਾ ਖੜੀ ਕਰ ਕਰ ਦਿੱਤੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਉਮੀਦ ਸੀ ਕਿ ਮੁੜ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਮੁੱਖ ਮੰਤਰੀ ਕੋਈ ਅਗਲੀ ਨੀਤੀ ਲੋਕਾਂ ਸਾਹਮਣੇ ਰੱਖਣਗੇ। ਪਰ ਸਰਕਾਰ ਜਿਸ ਤਰ੍ਹਾਂ ਪਿਛਲੇ ਪੰਜ ਸਾਲਾਂ ਤੋਂ ਝੂਠ ਦੇ ਸਹਾਰੇ ਚਲਾਈ ਜਾ ਰਹੀ ਸੀ, ਉਸੇ ਤਰ੍ਹਾਂ ਆਖ਼ਰੀ ਸੈਸਨ ਵੀ ਝੂਠ ਤੇ ਝਗੜੇ ਨਾਲ ਖਤਮ ਹੋ ਗਿਆ। ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੇ ਪਿਛਲੇ ਕਾਫ਼ੀ ਸਾਲਾਂ ਤੋਂ ਵਿਦੇਸ਼ਾਂ ਵੱਲ ਵਹੀਰਾਂ ਘੱਤ ਦਿੱਤੀਆਂ ਸਨ। ਹੁਣ ਵਿਦੇਸ਼ਾਂ ਵੱਲੋਂ ਕੀਤੀ ਸਖ਼ਤੀ ਕਾਰਨ ਬੇਰੁਜਗਾਰ ਨੌਜਵਾਨਾਂ ਦੀ ਚਿੰਤਾ ਹੋਰ ਵਧ ਗਈ ਹੈ, ਪਰ ਪੰਜਾਬ ਸਰਕਾਰ ਨੇ ਉਹਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਨਹੀਂ ਕੀਤੇ। ਇਸੇ ਤਰ੍ਹਾਂ ਪੰਜਾਬ ਚੋਂ ਨਸ਼ਿਆਂ ਦੇ ਖਾਤਮੇ ਲਈ ਅਖ਼ਬਾਰੀ ਬਿਆਨਬਾਜੀ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ। ...

Trident Group targets 2,000 acres under ‘Parali Samadhan Programme 2026’ initiative in Punjab,

Trident Group targets 2,000 acres under ‘Parali Samadhan Programme 2026’ initiative in Punjab,  The CSR programme provides residue-management support to farmers at no cost; 550 acres booked under 2026 drive so far Punjab/Chandigarh 29 October ( Ranjeet Singh Dhaliwal ) : Trident Group through its dedicated CSR wing Trident Humanity Foundation (Formerly known as Trident Institute of Social Sciences), is targeting nearly 2,000 acres of farmland under its ‘Parali Samadhan Programme 2026’ initiative in Punjab, as the textile and home furnishings major steps up efforts to provide farmers with sustainable alternatives to stubble burning and promote responsible management of paddy residue. Under the Corporate Social Responsibility (CSR) initiative, Trident is facilitating the collection and management of paddy straw and making straw-baling support available to farmers free of cost, reducing the need for open-field burning during the narrow window between paddy harvesting and sowing of the...

ਟ੍ਰਾਈਡੈਂਟ ਗਰੁੱਪ ਨੇ ‘ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਪੰਜਾਬ ’ਚ 2,000 ਏਕੜ ਦਾ ਟੀਚਾ ਮਿੱਥਿਆ

ਟ੍ਰਾਈਡੈਂਟ ਗਰੁੱਪ ਨੇ ‘ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਪੰਜਾਬ ’ਚ 2,000 ਏਕੜ ਦਾ ਟੀਚਾ ਮਿੱਥਿਆ ਸੀਐੱਸਆਰ ਪਹਿਲ ਤਹਿਤ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮੁਫ਼ਤ ਸਹੂਲਤ, ਹੁਣ ਤੱਕ ਕਰੀਬ 550 ਏਕੜ ਖੇਤੀਬਾੜੀ ਰਕਬਾ ਪ੍ਰੋਗਰਾਮ ਤਹਿਤ ਚਿੰਨ੍ਹਿਤ ਪੰਜਾਬ/ਚੰਡੀਗੜ੍ਹ 29 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ 'ਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਅਤੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਟਿਕਾਊ ਬਦਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਟ੍ਰਾਈਡੈਂਟ ਗਰੁੱਪ ਨੇ ਆਪਣੇ ‘ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਕਰੀਬ 2,000 ਏਕੜ ਖੇਤੀਬਾੜੀ ਰਕਬੇ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਹੈ। ਟ੍ਰਾਈਡੈਂਟ ਗਰੁੱਪ ਦੀ ਸੀ.ਐੱਸ.ਆਰ. ਇਕਾਈ ਟ੍ਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ (ਪਹਿਲਾਂ ਟ੍ਰਾਈਡੈਂਟ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼) ਰਾਹੀਂ ਚਲਾਏ ਜਾ ਰਹੇ ਇਸ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਸਹੂਲਤ ਬਿਨਾਂ ਕਿਸੇ ਖ਼ਰਚੇ ਦੇ ਦਿੱਤੀ ਜਾ ਰਹੀ ਹੈ। ਪ੍ਰੋਗਰਾਮ ਤਹਿਤ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਨ ਅਤੇ ਉਸ ਦੀਆਂ ਗੱਠਾਂ ਬਣਾਉਣ ਲਈ ਕਿਸਾਨਾਂ ਨੂੰ ਮੁਫ਼ਤ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦਾ ਮਕਸਦ ਝੋਨੇ ਦੀ ਕਟਾਈ ਅਤੇ ਅਗਲੀ ਫ਼ਸਲ ਦੀ ਬਿਜਾਈ ਵਿਚਾਲੇ ਘੱਟ ਸਮੇਂ ਦੌਰਾਨ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਦਾ ਬਦਲ ਮੁਹੱਈਆ ਕਰਵਾਉਣਾ ਅਤੇ ਖੇਤਾਂ 'ਚ ਪਰਾਲੀ...