Service Recognition Ceremony Held at the 175th Monthly Community Feast of Mat-Pita Gaudham Mahatirth; Social Workers Honored S.A.S.Nagar 5 July ( Ranjeet Singh Dhaliwal ) : A grand 'Seva Samman Samaroh' (Service Felicitation Ceremony) was organized on the occasion of the 175th monthly *Bhandara* held at Mat-Pita Gaudham Mahateerth, located on the Banur-Ambala Road in Khallaur village, Mohali. On this occasion, the organization honored inspiring individuals who have made outstanding contributions in the fields of society, the nation, the environment, spirituality, and public service. A large number of devotees, cow enthusiasts, and social workers from various regions—including Punjab, Haryana, Himachal Pradesh, and Delhi—were present on this occasion. An atmosphere of immense enthusiasm and devotion prevailed among the devotees throughout the program. Immersed in a spirit of deep devotion during the *Havan-Yajna*, *Satsang*, and *Bhajan-Kirtan*, the devotees received the blessin...
ਸਿਹਤ ਮੰਤਰੀ ਦੀ ਕੋਠੀ ਵੱਲ ਮੁਲਾਜ਼ਮ ਤੇ ਪੈਨਸ਼ਨਰ 7 ਜੁਲਾਈ ਨੂੰ ਕਰਨਗੇ ਮਾਰਚ ਪਟਿਆਲਾ/ਚੰਡੀਗੜ੍ਹ 5 ਜੁਲਾਈ ( ਰਣਜੀਤ ਧਾਲੀਵਾਲ ) : ਕੋਆਰਡੀਨੇਸ਼ਨ ਕਮੇਟੀ ਜਿਲਾ ਪਟਿਆਲਾ ਚ, ਸ਼ਾਮਲ ਵੱਖ ਵੱਖ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੀ ਮੀਟਿੰਗ ਪੈਨਸ਼ਨਰ ਭਵਨ ਪਟਿਆਲਾ ਵਿਖੇ ਹੋਈ, ਇਸ ਮੀਟਿੰਗ ਵਿੱਚ ਸਟੇਟ ਬਾਡੀ ਵੱਲੋਂ ਦਿੱਤੇ ਸੱਦੇ ਤਹਿਤ ਪਟਿਆਲਾ ਵਿਖੇ ਸਿਹਤ ਮੰਤਰੀ ਨੂੰ ਚਿਤਾਵਨੀ ਪੱਤਰ ਦੇਣ ਲਈ ਮਿਤੀ 07.07.2026 ਨੂੰ ਸਵੇਰੇ 9 ਵਜੇ ਭਾਖੜਾ ਮੇਨ ਲਾਈਨ ਸਰਕਲ ਸਾਹਮਣੇ ਹਨੂੰਮਾਨ ਮੰਦਿਰ ਜੇਲ ਰੋਡ ਪਟਿਆਲਾ ਵਿਖੇ ਇਕੱਠੇ ਹੋ ਕੇ ਸਹੀ 10 ਵਜੇ ਡਾਕਟਰ ਬਲਬੀਰ ਸਿੰਘ ਕੈਬਿਨੇਟ ਮਨਿਸਟਰ ਨੂੰ ਚਿਤਾਵਨੀ ਪੱਤਰ ਦੇਣ ਜਾਣਾ ਹੈ, ਸਾਰੇ ਆਗੂਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥੀਆਂ ਸਮੇਤ ਸਮੇਂ ਸਿਰ ਹਾਜ਼ਿਰ ਹੋਣਾ ਯਕੀਨੀ ਬਣਾਇਆ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜਿੱਥੇ ਸਰਕਾਰ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੇ ਕਮਿਸ਼ਨ ਦਾ ਬਕਾਇਆ ਰਿਲੀਜ਼ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਸਕੀਮ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕਰਨ ਤੇ ਪੈਨਸ਼ਨਾਂ ਤੇ 2.59 ਦਾ ਫਾਰਮੂਲਾ ਲਾਗੂ ਕਰਨ ਤੋਂ ਭੱਜ ਰਹੀ ਹੈ ਉੱਥੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਡੀ.ਏ. ਜੋ ਮੁਲਾਜ਼ਮ ਨੇ ਤੇ ਪੈਨਸ਼ਨਰਾਂ ਦੀ ਤਨਖਾਹ ਨੂੰ ਮਹਿਗਾਈ ਦੇ ਨਾਲ ਮੈਚਵੀ ਰੱਖਦਾ ਹੈ ਉਸਤੋਂ ...