Skip to main content

Posts

Priority should be given to the citizens of Punjab in providing government or private employment and purchasing land in Punjab: Didar Singh Sahora

Priority should be given to the citizens of Punjab in providing government or private employment and purchasing land in Punjab: Didar Singh Sahora Chandigarh 12 July ( Ranjeet Singh Dhaliwal ): The young boys and girls of Punjab should get maximum employment opportunities in government and private offices and companies and the people of Punjab should get the benefit of Punjab's resources first. Didar Singh Sahora, Vice President Punjab Shiromani Akali Dal Shri Anandpur Sahib, said in a press statement that the youth of Punjab are facing challenges related to lack of employment and agricultural land. He believes that the state's land and employment policies should be such that they prioritize the interests of the residents of Punjab. However, decisions can be taken only in accordance with the Constitution of India and the existing laws to implement any such policies. Various parties are expressing their views on this matter and public discussion is going on. He said that just as...

ਐਮ.ਐਮ. ਸੁਬਰਾਮਨੀਅਮ ਨੂੰ ਜਨਰਲ ਸਕੱਤਰ ਅਤੇ ਯੂਨੀਅਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ;

ਐਮ.ਐਮ. ਸੁਬਰਾਮਨੀਅਮ ਨੂੰ ਜਨਰਲ ਸਕੱਤਰ ਅਤੇ ਯੂਨੀਅਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ;  ਹਰਦੀਪ ਸਿੰਘ ਸੀਐਮਸੀ ਬਾਗਬਾਨੀ ਵਰਕਰਜ਼ ਯੂਨੀਅਨ, ਚੰਡੀਗੜ੍ਹ ਦੇ ਜਨਰਲ ਸਕੱਤਰ ਬਣੇ ਚੰਡੀਗੜ੍ਹ 13 ਜੁਲਾਈ ( ਰਣਜੀਤ ਧਾਲੀਵਾਲ ) : ਸੀਐਮਸੀ ਬਾਗਬਾਨੀ ਵਰਕਰਜ਼ ਯੂਨੀਅਨ, ਚੰਡੀਗੜ੍ਹ (ਰਜਿਸਟਰਡ ਨੰ. 473) ਦੀ ਕਾਰਜਕਾਰੀ ਕਮੇਟੀ ਦੀ ਇੱਕ ਮੀਟਿੰਗ ਅੱਜ, 13 ਜੁਲਾਈ, 2026 ਨੂੰ ਸੈਕਟਰ 30 ਵਿੱਚ ਯੂਨੀਅਨ ਦੇ ਪ੍ਰਧਾਨ ਹਰਕੇਸ਼ ਚੰਦ ਦੀ ਪ੍ਰਧਾਨਗੀ ਹੇਠ ਹੋਈ। ਇਸ ਐਮਰਜੈਂਸੀ ਮੀਟਿੰਗ ਵਿੱਚ, ਸਾਬਕਾ ਜਨਰਲ ਸਕੱਤਰ ਐਮ.ਐਮ. ਸੁਬਰਾਮਨੀਅਮ ਨੂੰ ਯੂਨੀਅਨ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਯੂਨੀਅਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮਾਜ ਵਿਰੋਧੀ ਤੱਤਾਂ ਨਾਲ ਮਿਲੀਭੁਗਤ ਦੇ ਦੋਸ਼ਾਂ ਕਾਰਨ ਉਨ੍ਹਾਂ ਦੇ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ। ਹਰਦੀਪ ਸਿੰਘ ਨੂੰ ਅਗਲੀ ਕਾਨਫਰੰਸ ਤੱਕ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ, ਸੋਹਨ ਲਾਲ ਨੂੰ ਸੰਯੁਕਤ ਸਕੱਤਰ, ਰਾਜੇਂਦਰ ਕੁਮਾਰ ਨੂੰ ਕੈਸ਼ੀਅਰ ਅਤੇ ਮਨਦੀਪ ਸ਼ਰਮਾ, ਵਿਨੋਦ ਮੀਲੂ ਅਤੇ ਪੇਰੂਮਲ ਨੂੰ ਸੰਗਠਨ ਸਕੱਤਰ ਨਿਯੁਕਤ ਕੀਤਾ ਗਿਆ। ਹੋਰ ਅਹੁਦੇਦਾਰ ਜਨਰਲ ਬਾਡੀ ਦੀ ਮੀਟਿੰਗ ਤੱਕ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਰਹਿਣਗੇ, ਅਤੇ ਯੂਨੀਅਨ ਦੀ ਜਨਰਲ ਬਾਡੀ ਦੀ ਮੀਟਿੰਗ 25 ਅਗਸਤ, 2026 ਨੂੰ ਬੁਲਾਉਣ ਦਾ ਫੈਸਲਾ ਕੀਤਾ ਗਿਆ।  ਮੀਟਿੰਗ ਵਿੱ...

NRIs seek Punjab Govt probe into alleged disrespect (beadbi) during Canada-bound shipment of Sri Guru Granth Sahib saroops

NRIs seek Punjab Govt probe into alleged disrespect (beadbi) during Canada-bound shipment of Sri Guru Granth Sahib saroops   Chandigarh 13 July ( Ranjeet Singh Dhaliwal ) : Expressing deep concern over regarding the transportation of more than 200 saroops (birs) of Sri Guru Granth Sahib Ji to Canada through commercial shipping containers, the IndUS Canada Foundation (ICF), one of the largest Indian diaspora and NRIs advocacy forum has called upon Punjab Chief Minister Bhagwant Mann to order a comprehensive and transparent investigation into the matter and ensure accountability under the spirit and provisions of the recently enacted Jagat Jot Sri Guru Granth Sahib Satkar Act. In a letter addressed to the Punjab Chief Minister following a Zoom meeting with representatives of 16 Sikh temples from California, British Columbia, Ontario, New York and London on Sunday, IndUS Canada Foundation (ICF) President Vikram Bajwa said the allegations have caused widespread anguish among Sikhs...

ਕੈਨੇਡਾ ਭੇਜੇ ਗਏ ਪਾਵਨ ਸਰੂਪਾਂ ਦੇ ਮਾਮਲੇ 'ਤੇ ਹੁਣ ਪਰਵਾਸੀ ਭਾਰਤੀਆਂ ਨੇ ਜਤਾਈ ਨਾਰਾਜ਼ਗੀ

ਕੈਨੇਡਾ ਭੇਜੇ ਗਏ ਪਾਵਨ ਸਰੂਪਾਂ ਦੇ ਮਾਮਲੇ 'ਤੇ ਹੁਣ ਪਰਵਾਸੀ ਭਾਰਤੀਆਂ ਨੇ ਜਤਾਈ ਨਾਰਾਜ਼ਗੀ ਸਰਕਾਰ ਕੋਲ ਟਰਾਂਸਪੋਰਟੇਸ਼ਨ ਦੌਰਾਨ ਹੋਈ ਕਥਿਤ ਬੇਅਦਬੀ ਦੀ ਉੱਚ ਪੱਧਰੀ ਜਾਂਚ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਕੀਤੀ ਮੰਗ ਚੰਡੀਗੜ੍ਹ 13 ਜੁਲਾਈ ( ਰਣਜੀਤ ਧਾਲੀਵਾਲ ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 200 ਤੋਂ ਵੱਧ ਪਾਵਨ ਸਰੂਪਾਂ ਨੂੰ ਸਮੁੰਦਰੀ ਕੰਟੇਨਰਾਂ ਰਾਹੀਂ ਕੈਨੇਡਾ ਭੇਜੇ ਜਾਣ ਦੇ ਮਾਮਲੇ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਪਰਵਾਸੀ ਭਾਰਤੀਆਂ ਅਤੇ ਐਨਆਰਆਈ ਭਾਈਚਾਰੇ ਦੀ ਪ੍ਰਮੁੱਖ ਸੰਸਥਾ ਇੰਡਸ ਕੈਨੇਡਾ ਫਾਊਂਡੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਫਾਊਂਡੇਸ਼ਨ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਲਾਗੂ ਹੋਏ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀ ਭਾਵਨਾ ਅਤੇ ਪ੍ਰਬੰਧਾਂ ਦੇ ਅਨੁਸਾਰ ਇਸ ਮਾਮਲੇ ਵਿੱਚ ਜਵਾਬਦੇਹੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਐਤਵਾਰ ਨੂੰ ਕੈਲੀਫੋਰਨੀਆ, ਬ੍ਰਿਟਿਸ਼ ਕੋਲੰਬੀਆ, ਓਨਟਾਰੀਓ, ਨਿਊਯਾਰਕ ਅਤੇ ਲੰਡਨ ਦੇ 16 ਸਿੱਖ ਗੁਰਦੁਆਰਿਆਂ ਦੇ ਨੁਮਾਇੰਦਿਆਂ ਨਾਲ ਹੋਈ ਜ਼ੂਮ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ  ਫਾਊਂਡੇਸ਼ਨ ਦੇ ਪ੍ਰਧਾਨ ਵਿਕਰਮ ਬਾਜਵਾ ਨੇ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਦੋਸ਼ਾਂ ਨੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਅਤੇ ਐਨਆਰਆਈ ਭਾਈਚਾਰੇ ਵਿੱਚ ਡੂੰਘੀ ਚਿੰ...

Sulabh Shochaliya and sanitation workers burnt effigies of CM Mann, MLA Kulwant Singh, Chairman SC Commission Punjab Jasvir Garhi and Mayor Sarabjit Singh

Sulabh Shochaliya and sanitation workers burnt effigies of CM Mann, MLA Kulwant Singh, Chairman SC Commission Punjab Jasvir Garhi and Mayor Sarabjit Singh Former Cabinet Minister Balbir Sidhu specially arrived on this occasion and announced his support for the protesters Specially arrived under the leadership of SCBC Morcha leader Balwinder Singh Kumbhra The workers announced that the dharna will continue continuously until their demands are met S.A.S.Nagar 13 July ( Ranjeet Singh Dhaliwal ) : Municipal Corporation Mohali's Sulabh Shochaliya and sanitation workers jointly held a big protest in front of the MC Bhawan and raised slogans. On this occasion, they burnt effigies of Chief Minister Punjab Bhagwant Mann, MLA Mohali Kulwant Singh, Chairman SC Commission Punjab Jasvir Singh Garhi and Mayor Mohali Sarabjit Singh. Sulabh Shochaliya and sanitation workers arrived in large numbers and the leaders told the senior officials of Municipal Corporation Mohali, Mayor and MLA of Mohali a...

ਸੁਲੱਭ ਸ਼ੋਚਾਲਿਆ ਤੇ ਸਫਾਈ ਕਰਮਚਾਰੀਆਂ ਨੇ ਸੀ ਐਮ ਮਾਨ, ਐਮ ਐਲ ਏ ਕੁਲਵੰਤ ਸਿੰਘ, ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ ਜਸਵੀਰ ਗੜ੍ਹੀ ਤੇ ਮੇਅਰ ਸਰਬਜੀਤ ਸਿੰਘ ਦੇ ਫੂਕੇ ਪੁੱਤਲੇ

ਸੁਲੱਭ ਸ਼ੋਚਾਲਿਆ ਤੇ ਸਫਾਈ ਕਰਮਚਾਰੀਆਂ ਨੇ ਸੀ ਐਮ ਮਾਨ, ਐਮ ਐਲ ਏ ਕੁਲਵੰਤ ਸਿੰਘ, ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ ਜਸਵੀਰ ਗੜ੍ਹੀ ਤੇ ਮੇਅਰ ਸਰਬਜੀਤ ਸਿੰਘ ਦੇ ਫੂਕੇ ਪੁੱਤਲੇ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਧਰਨਾਕਾਰੀਆਂ ਦੇ ਸਮਰਥਨ ਦਾ ਕੀਤਾ ਐਲਾਨ ਐਸ ਸੀ ਬੀਸੀ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਰਮਚਾਰੀਆਂ ਨੇ ਐਲਾਨ ਕੀਤਾ ਜਦੋਂ ਤੱਕ ਮੰਗਾਂ ਨਹੀਂ ਮੰਨਦੇ ਧਰਨਾ ਨਿਰੰਤਰ ਰਹੇਗਾ ਜਾਰੀ ਐਸ.ਏ.ਐਸ.ਨਗਰ 13 ਜੁਲਾਈ ( ਰਣਜੀਤ ਧਾਲੀਵਾਲ ) : ਨਗਰ ਨਿਗਮ ਮੋਹਾਲੀ ਦੇ ਸੁਲਭ ਸ਼ੌਚਾਲਿਆ ਅਤੇ ਸਫਾਈ ਕਰਮਚਾਰੀਆਂ ਨੇ ਸਾਂਝੇ ਤੌਰ ਤੇ ਐਮਸੀ ਭਵਨ ਦੇ ਸਾਹਮਣੇ ਜੰਮਕੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਇਕ ਮੋਹਾਲੀ ਕੁਲਵੰਤ ਸਿੰਘ, ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਜਸਵੀਰ ਸਿੰਘ ਗੜੀ ਅਤੇ ਮੇਅਰ ਮੋਹਾਲੀ ਸਰਬਜੀਤ ਸਿੰਘ ਤੇ ਪੁਤਲੇ ਫੂਕੇ। ਸੁਲੱਭ ਸ਼ੋਚਲਿਆ ਅਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਆਗੂਆਂ ਨੇ ਨਗਰ ਨਿਗਮ ਮੋਹਾਲੀ ਦੇ ਉੱਚ ਅਧਿਕਾਰੀਆਂ, ਮੇਅਰ ਅਤੇ ਮੋਹਾਲੀ ਦੇ ਐਮ.ਐਲ.ਏ. ਵੱਲੋਂ ਕੀਤੀਆਂ ਜਾ ਰਹੀਆਂ ਜਿਆਜਤੀਆਂ ਬਾਰੇ ਦੱਸਿਆ ਤੇ ਪ੍ਰਸ਼ਾਸਨ ਤੋਂ ਉਨਾਂ ਦੀਆਂ ਜਾਇਜ਼ ਮੰਗਾਂ ਜਲਦ ਮੰਨਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀ ਆਗੂਆਂ ਨੇ ਦੱਸਿਆ ਕਿ ਨਗਰ ਨਿਗਮ ...

During the ongoing strike of sanitation workers, we have nothing to do with those opposing the sanitation workers' strike by using the name "Punjab Subordinate Services Federation" : PSSF

During the ongoing strike of sanitation workers, we have nothing to do with those opposing the sanitation workers' strike by using the name "Punjab Subordinate Services Federation" : PSSF Chandigarh 13 July ( Ranjeet Singh Dhaliwal ) : State President of Punjab Subordinate Services Federation (1406, 22B) Satish Rana, General Secretary Tirth Singh Bassi and Finance Secretary Gurdeep Singh Bajwa issued a press statement and said that their federation is fully supporting the strike of cleaning workers in Punjab since July 8 and is also participating in the actions being taken by the striking cleaning workers during the strike. The leaders said that the strike is being opposed by some persons using the name of our federation, which we completely deny and want to state that these anti-strike persons have no connection with our federation.  Continuing the press statement, the said leaders said that while we appeal to the common people of Punjab to support this strike, we also a...

ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਕੁਝ ਵਿਅਕਤੀਆਂ ਵੱਲੋਂ "ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ"

ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਕੁਝ ਵਿਅਕਤੀਆਂ ਵੱਲੋਂ "ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ" ਦਾ ਨਾਂ ਵਰਤ ਕੇ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਵਿਰੋਧ ਕਰਨ ਵਾਲਿਆਂ ਨਾਲ ਸਾਡਾ ਕੋਈ ਸੰਬੰਧ ਨਹੀਂ : ਪ.ਸ.ਸ.ਫ  ਚੰਡੀਗੜ੍ਹ 13 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406, 22 ਬੀ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਅੰਦਰ ਸਫਾਈ ਸੇਵਕਾਂ ਦੀ 8 ਜੁਲਾਈ ਤੋਂ ਚਲ ਰਹੀ ਹੜਤਾਲ ਦਾ ਉਹਨਾਂ ਦੀ ਫੈਡਰੇਸ਼ਨ ਪੂਰਨ ਰੂਪ ਵਿੱਚ ਲਗਾਤਾਰ ਸਮਰਥਨ ਕਰ ਰਹੀ ਹੈ ਅਤੇ ਹੜਤਾਲੀ ਸਫਾਈ ਸੇਵਕਾਂ ਵਲੋਂ ਹੜਤਾਲ ਦੌਰਾਨ ਕੀਤੇ ਜਾ ਰਹੇ ਐਕਸ਼ਨਾਂ ਵਿੱਚ ਵੀ ਸ਼ਮੂਲੀਅਤ ਕਰ ਰਹੀ ਹੈ। ਆਗੂਆਂ ਆਖਿਆ ਕੁਝ ਵਿਅਕਤੀਆਂ ਵੱਲੋਂ ਸਾਡੀ ਫੈਡਰੇਸ਼ਨ ਦਾ ਨਾਮ ਵਰਤ ਕੇ ਹੜਤਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦਾ ਅਸੀਂ ਪੂਰਨ ਰੂਪ ਵਿੱਚ ਖੰਡਨ ਕਰਦੇ ਹਾਂ ਅਤੇ ਇਹ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਹੜਤਾਲ ਵਿਰੋਧੀ ਵਿਅਕਤੀਆਂ ਦਾ ਸਾਡੀ ਫੈਡਰੇਸ਼ਨ ਨਾਲ ਕੋਈ ਸਬੰਧ ਨਹੀਂ ਹੈ।  ਉਕਤ ਆਗੂਆਂ ਨੇ ਪ੍ਰੈਸ ਬਿਆਨ ਜਾਰੀ ਰੱਖਦਿਆ ਆਖਿਆ ਕਿ ਅਸੀਂ ਜਿੱਥੇ ਪੰਜਾਬ ਦੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਹੜਤਾਲ ਦਾ ਸਮਰਥਨ ਕਰਨ , ਉਥੇ ਸਮੂਹ ਸਫਾਈ ਕਰਮਚਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਇਹ ...