Skip to main content

Posts

Warring condemns police brutality against *MGNREGA employees* in Khanna

Warring condemns police brutality against *MGNREGA employees* in Khanna Says, Mann has turned Punjab into police state Chandigarh 15 July ( Ranjeet Singh Dhaliwal ) : Punjab Congress president Amarinder Singh Raja Warring today condemned the brutal police barbarity against the MGNREGA employees in Khanna who were demanding the payment of their pending wages. “Bhagwant Mann has turned Punjab into a police state”, he remarked, while noting that instead of listening to the problems and demands of the needy, he has been using brute police force against them. Moreover, he pointed out, the workers were not only staging a peaceful sit-in dharna, but were also chanting ‘Satnam Wahe Guru’ and still the police resorted to such brutality. The PCC president asked what wrong had the MGNREGA employees done that they were showered with water cannons, teargas shells and lathis by the police. “Is this how a common man’s government deals with its people?” he asked, while demanding the suspension of the ...

22 ਜੁਲਾਈ 2026 ਨੂੰ ਸੈਕਟਰ 17 ਦੇ ਬਿਜਲੀ ਦਫ਼ਤਰ ਵਿਖੇ ਹੋਣ ਵਾਲੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਅਤੇ ਪ੍ਰਦਰਸ਼ਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ

22 ਜੁਲਾਈ 2026 ਨੂੰ ਸੈਕਟਰ 17 ਦੇ ਬਿਜਲੀ ਦਫ਼ਤਰ ਵਿਖੇ ਹੋਣ ਵਾਲੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਅਤੇ ਪ੍ਰਦਰਸ਼ਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ ਚੰਡੀਗੜ੍ਹ 15 ਜੁਲਾਈ ( ਰਣਜੀਤ ਧਾਲੀਵਾਲ ) : ਯੂਟੀ ਪਾਵਰ ਮੈਨ ਯੂਨੀਅਨ ਚੰਡੀਗੜ੍ਹ ਨੇ ਅੱਜ ਬਿਜਲੀ ਦਫ਼ਤਰ, ਸੈਕਟਰ 20 ਵਿਖੇ ਬਿਜਲੀ ਦਫ਼ਤਰ, ਸੈਕਟਰ 17 ਦੇ ਸਾਹਮਣੇ 22 ਜੁਲਾਈ, 2026 ਨੂੰ ਬਿਜਲੀ ਦਫ਼ਤਰ, ਸੈਕਟਰ 17 ਦੇ ਸਾਹਮਣੇ ਇੱਕ ਗੇਟ ਮੀਟਿੰਗ ਕੀਤੀ, ਜਿਸ ਵਿੱਚ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀਪੀਡੀਐਲ ਮੈਨੇਜਮੈਂਟ ਦੇ ਨਕਾਰਾਤਮਕ ਰਵੱਈਏ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਗੇਟ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ, ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਸੰਯੁਕਤ ਸਕੱਤਰ ਵਰਿੰਦਰ ਸਿੰਘ, ਸਕੱਤਰ ਸੁਰਜੀਤ ਸਿੰਘ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਨਕਾਰਾਤਮਕ ਰਵੱਈਏ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀਪੀਡੀਐਲ ਪ੍ਰਬੰਧਨ ਦੇ ਨਕਾਰਾਤਮਕ ਰਵੱਈਏ ਕਾਰਨ, ਪ੍ਰਸ਼ਾਸਨ ਤੋਂ ਸੀਪੀਡੀਐਲ ਵਿੱਚ ਤਬਦੀਲ ਕੀਤੇ ਗਏ ਕਰਮਚਾਰੀਆਂ ਨੂੰ ਹੋਰ ਵਿਭਾਗਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਪ੍ਰਸ਼ਾਸਨ ਵੱਲੋਂ ਜਾਰੀ ਵਿੱਤੀ ਸਰਕੂਲਰ ਲਾਗੂ ਕੀਤੇ ਗਏ ਹਨ, ਤਰੱਕੀ ਸਕੇਲ ਜਾਰੀ ਕੀਤੇ ਗਏ ਹਨ, ਜਨਵਰੀ ਤੋਂ ਦਰਜਨਾਂ ਕਰਮਚਾਰੀਆਂ ...

Black Day on July 17th, demonstrations at district/tehsil centers and a grand rally at Sector 39, Dana Mandi, Chandigarh on August 7th : Sanjha Front, Sanjha Manch

Black Day on July 17th, demonstrations at district/tehsil centers and a grand rally at Sector 39, Dana Mandi, Chandigarh on August 7th : Sanjha Front, Sanjha Manch  Ludhiana/Chandigarh 15 July ( Ranjeet Singh Dhaliwal ) : An important meeting of the Joint Coordination Committee of Punjab Employees and Pensioners' Sanjha Front and Sanjha Mulajm Manch, Punjab was held at the Zila Parishad Complex under the joint chairmanship of Bhajan Singh Gill and Gurnam Singh Birk. Decisions of the meeting While issuing a press statement, Coordination Committee leaders Satish Rana and Sushil Kumar Fauji said that during the meeting, as per the decisions taken in the meeting held on June 20, 2026 at Pensioner Bhawan, Ludhiana, satisfaction was expressed on the actions taken in the protest held in front of the treasury offices on June 24 and the warning letters issued by forcefully gheraoing the houses of cabinet ministers and MLAs from July 01 to 11. The leaders said that keeping in mind the visit ...

17 ਜੁਲਾਈ ਨੂੰ ਕਾਲਾ ਦਿਵਸ ਜਿਲਾ/ ਤਹਿਸੀਲ ਕੇਂਦਰਾਂ ਤੇ ਪ੍ਰਦਰਸ਼ਨ ਅਤੇ 07 ਅਗਸਤ ਨੂੰ ਸੈਕਟਰ 39 , ਦਾਣਾ ਮੰਡੀ ਚੰਡੀਗੜ੍ਹ ਵਿਖੇ ਮਹਾਂ ਰੈਲੀ : ਸਾਂਝਾ ਫਰੰਟ, ਸਾਂਝਾ ਮੰਚ

17 ਜੁਲਾਈ ਨੂੰ ਕਾਲਾ ਦਿਵਸ ਜਿਲਾ/ ਤਹਿਸੀਲ ਕੇਂਦਰਾਂ ਤੇ ਪ੍ਰਦਰਸ਼ਨ ਅਤੇ 07 ਅਗਸਤ ਨੂੰ ਸੈਕਟਰ 39 , ਦਾਣਾ ਮੰਡੀ ਚੰਡੀਗੜ੍ਹ ਵਿਖੇ ਮਹਾਂ ਰੈਲੀ : ਸਾਂਝਾ ਫਰੰਟ, ਸਾਂਝਾ ਮੰਚ ਲੁਧਿਆਣਾ/ਚੰਡੀਗੜ੍ਹ 15 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ ਸਾਥੀ ਭਜਨ ਸਿੰਘ ਗਿੱਲ ਅਤੇ ਸਾਥੀ ਗੁਰਨਾਮ ਸਿੰਘ ਬਿਰਕ ਦੀ ਸਾਂਝੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਰਿਸ਼ਦ ਕੰਪਲੈਕਸ ਵਿਖੇ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਸਤੀਸ਼ ਰਾਣਾ ਅਤੇ ਸੁਸ਼ੀਲ ਕੁਮਾਰ ਫੌਜੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਿਤੀ 20 ਜੂਨ 2026 ਨੂੰ ਪੈਨਸ਼ਨਰ ਭਵਨ, ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ 24 ਜੂਨ ਨੂੰ ਖਜ਼ਾਨਾ ਦਫਤਰਾਂ ਅੱਗੇ ਕੀਤੇ ਰੋਸ ਪ੍ਰਦਰਸ਼ਨ ਅਤੇ 01 ਤੋਂ 11 ਜੁਲਾਈ ਤੱਕ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਜਬਰਦਸਤ ਘਿਰਾਓ ਕਰਕੇ ਦਿੱਤੇ ਚੇਤਾਵਨੀ ਪੱਤਰਾਂ ਦੇ ਐਕਸ਼ਨਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ।  ਆਗੂਆਂ ਆਖਿਆ ਕਿ 17 ਜੁਲਾਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਕਰਕੇ 17 ਜੁਲਾਈ 2026 ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਰਾਜ ਪੱਧਰੀ ਮਹਾਂਰੈਲੀ ਨੂੰ ਮੁਲਤਵੀ ਕਰਕੇ ਹੁਣ 07 ਅਗਸਤ 2026 ਨੂੰ ਦਾਣਾ...

Lathi charge on MNREGA employees is highly condemnable. *People's struggles cannot be suppressed with lathi-charge

Lathi charge on MNREGA employees is highly condemnable. *People's struggles cannot be suppressed with lathi-charge Patiala/Chandigarh 15 July ( Ranjeet Singh Dhaliwal ) : The MNREGA employees, who are struggling to get their services merged with the Rural Development and Panchayat Department and get their arrears of 6 to 8 months paid, staged a protest in front of the residence of Panchayat Minister Tarunpreet Singh Saund here today. The police administration had already been informed in writing. The MNREGA Employees Union had already informed the media and Senior Superintendent of Police Madam Darpan Ahluwalia about the protest. Today, when the MNREGA employees gathered at the Municipal Park, the gathering was unorganized and there was a lack of arrangements. The employees demanded that some solution be found from the administration. When no administrative officer reached the protest, the union announced to march in 30 minutes and stage a protest in front of the Panchayat Minister...

ਮਨਰੇਗਾ ਮੁਲਾਜ਼ਮਾਂ ਤੇ ਕੀਤਾ ਲਾਠੀ ਚਾਰਜ ਅਤੀ ਨਿੰਦਣ ਯੋਗ* *ਲਾਠੀ ਗੋਲੀ ਨਾਲ ਲੋਕ ਸੰਘਰਸ਼ਾਂ ਨੂੰ ਨਹੀਂ ਦਵਾਇਆ ਜਾ ਸਕਦਾ

ਮਨਰੇਗਾ ਮੁਲਾਜ਼ਮਾਂ ਤੇ ਕੀਤਾ ਲਾਠੀ ਚਾਰਜ ਅਤੀ ਨਿੰਦਣ ਯੋਗ* *ਲਾਠੀ ਗੋਲੀ ਨਾਲ ਲੋਕ ਸੰਘਰਸ਼ਾਂ ਨੂੰ ਨਹੀਂ ਦਵਾਇਆ ਜਾ ਸਕਦਾ ਪਟਿਆਲਾ/ਚੰਡੀਗੜ੍ਹ 15 ਜੁਲਾਈ ( ਰਣਜੀਤ ਧਾਲੀਵਾਲ ) : ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਅਤੇ 6 ਤੋਂ 8 ਮਹੀਨਿਆਂ ਦੀ ਬਕਾਇਆ ਤਨਖ਼ਾਹ ਜਾਰੀ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਮਨਰੇਗਾ ਮੁਲਾਜ਼ਮਾਂ ਦਾ ਅੱਜ ਇੱਥੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦੇ ਅੱਗੇ ਧਰਨਾ ਰੱਖਿਆ ਗਿਆ ਸੀ। ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਪਹਿਲਾਂ ਹੀ ਭੇਜਿਆ ਗਿਆ ਸੀ। ਮੀਡੀਆ ਰਾਹੀਂ ਅਤੇ ਸੀਨੀਅਰ ਪੁਲਿਸ ਕਪਤਾਨ ਮੈਡਮ ਦਰਪਨ ਆਹਲੂਵਾਲੀਆ ਨੂੰ ਮਿਲਕੇ ਮਨਰੇਗਾ ਕਰਮਚਾਰੀ ਮੁਲਾਜ਼ਮ ਯੂਨੀਅਨ ਵੱਲੋਂ ਪਹਿਲਾਂ ਹੀ ਧਰਨੇ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ। ਅੱਜ ਜਦੋਂ ਮਨਰੇਗਾ ਮੁਲਾਜ਼ਮ ਮਿਉਂਸਪਲ ਪਾਰਕ ਇੱਕੱਠੇ ਹੋਏ ਤਾਂ ਇਕੱਠ ਬੇਹਿਸਾਬਾ ਹੋਣ ਕਾਰਨ ਪ੍ਰਬੰਧਾਂ ਦੀ ਘਾਟ ਪੈ ਗਈ। ਮੁਲਾਜ਼ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਈ ਹੱਲ ਇਸ ਮਸਲੇ ਦਾ ਕੀਤਾ ਜਾਵੇ। ਜਦੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਧਰਨੇ ਵਿੱਚ ਨਾ ਪੁੱਜਾ ਤਾਂ ਯੂਨੀਅਨ ਵੱਲੋਂ 30 ਮਿੰਟ ਦਾ ਸਮਾਂ ਦੇ ਕੇ ਮਾਰਚ ਕਰਨ ਅਤੇ ਪੰਚਾਇਤ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾਉਣ ਦਾ ਐਲਾਨ ਕੀਤਾ।  ਜਦੋਂ ਧਰਨਾਕਾਰੀਆਂ ਮਾਰਚ ਕਰਦੇ ਹੋਏ ਪੰਚਾਇਤ ਮੰਤਰੀ ਦੀ ਰਿਹਾਇਸ਼ ਵੱਲ ਵਧੇ ਲੱਗੇ ਤਾਂ ਪ੍ਰਸ਼ਾਸਨ ਨ...

NRIs backs Sri Akal Takht Sahib's Shaheedi Pattan Memorial with Rs One Crore contribution

NRIs backs Sri Akal Takht Sahib's Shaheedi Pattan Memorial with Rs One Crore contribution   Chandigarh 15 July ( Ranjeet Singh Dhaliwal ) : Welcoming the historic announcements made by Sri Akal Takht Sahib at Harike Pattan in memory of Bhai Jaswant Singh Khalra and thousands of victims of the violence and disappearances during the Punjab's peak militancy period, the IndUS Canada Foundation (ICF) has announced a contribution of Rs. 1 crore towards the development of the proposed Shaheedi Pattan Memorial. Vikram Bajwa, Indus Canada Foundation (ICF) said that the foundation fully supports the decisions announced by the acting Jathedar of Sri Akal Takht Sahib, Giani Kuldeep Singh Gargaj, including declaring Harike Pattan as "Shaheedi Pattan", constructing a permanent memorial at the site and documenting the records of those regarded as martyrs and persons allegedly killed or cremated as "unclaimed" during the 1982–1995 period. Announcing the Foundation's com...

ਸ਼ਹੀਦੀ ਪੱਤਣ ਸਮਾਰਕ ਲਈ ਐਨਆਰਆਈ ਆਏ ਅੱਗੇ, ਇੰਡਸ ਕੈਨੇਡਾ ਫਾਊਂਡੇਸ਼ਨ ਵੱਲੋਂ 1 ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ

ਸ਼ਹੀਦੀ ਪੱਤਣ ਸਮਾਰਕ ਲਈ ਐਨਆਰਆਈ ਆਏ ਅੱਗੇ, ਇੰਡਸ ਕੈਨੇਡਾ ਫਾਊਂਡੇਸ਼ਨ ਵੱਲੋਂ 1 ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ ਚੰਡੀਗੜ੍ਹ 15 ਜੁਲਾਈ ( ਰਣਜੀਤ ਧਾਲੀਵਾਲ ) : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਹਿੰਸਾ, ਲਾਪਤਾ ਹੋਏ ਵਿਅਕਤੀਆਂ ਅਤੇ ਪੀੜਤ ਪਰਿਵਾਰਾਂ ਦੀ ਯਾਦ ਵਿੱਚ ਕੀਤੇ ਗਏ ਇਤਿਹਾਸਕ ਫ਼ੈਸਲਿਆਂ ਦਾ ਸਵਾਗਤ ਕਰਦਿਆਂ ਇੰਡਸ ਕੈਨੇਡਾ ਫਾਊਂਡੇਸ਼ਨ (ਆਈਸੀਐੱਫ) ਨੇ ਪ੍ਰਸਤਾਵਿਤ ਸ਼ਹੀਦੀ ਪੱਤਣ ਸਮਾਰਕ ਦੇ ਨਿਰਮਾਣ ਲਈ ਰੁਪਏ ਕਰੋੜ ਦੇ ਯੋਗਦਾਨ ਦਾ ਐਲਾਨ ਕੀਤਾ ਹੈ। ਆਈਸੀਐੱਫ ਦੇ ਪ੍ਰਧਾਨ ਵਿਕਰਮ ਬਾਜਵਾ ਨੇ ਕਿਹਾ ਕਿ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਐਲਾਨੇ ਗਏ ਸਾਰੇ ਫ਼ੈਸਲਿਆਂ ਦਾ ਪੂਰਾ ਸਮਰਥਨ ਕਰਦੀ ਹੈ। ਇਨ੍ਹਾਂ ਵਿੱਚ ਹਰੀਕੇ ਪੱਤਣ ਨੂੰ "ਸ਼ਹੀਦੀ ਪੱਤਣ" ਦਾ ਦਰਜਾ ਦੇਣਾ, ਉੱਥੇ ਸਥਾਈ ਸਮਾਰਕ ਦੀ ਉਸਾਰੀ ਕਰਨਾ ਅਤੇ ਸਾਲ 1982 ਤੋਂ 1995 ਦੌਰਾਨ ਸ਼ਹੀਦ ਮੰਨੇ ਜਾਂਦੇ, ਲਾਪਤਾ ਹੋਏ ਅਤੇ ਕਥਿਤ ਤੌਰ 'ਤੇ "ਲਾਵਾਰਿਸ" ਦੱਸ ਕੇ ਸਸਕਾਰ ਕੀਤੇ ਗਏ ਲੋਕਾਂ ਦਾ ਰਿਕਾਰਡ ਤਿਆਰ ਕਰਨਾ ਸ਼ਾਮਲ ਹੈ। ਵਿਕਰਮ ਬਾਜਵਾ ਨੇ ਐਲਾਨ ਕੀਤਾ ਕਿ ਇੰਡਸ ਕੈਨੇਡਾ ਫਾਊਂਡੇਸ਼ਨ ਇਸ ਸਮਾਰਕ ਲਈ ਵਿਸ਼ਵ ਪੱਧਰ 'ਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰੇਗੀ। ਇਸ ਤਹਿਤ ਅਮਰੀਕਾ, ਕੈਨੇਡਾ, ਬ੍ਰਿ...