Skip to main content

Posts

Warring condemns Haryana Police brutality against Sikh protestors

Warring condemns Haryana Police brutality against Sikh protestors Says, CM Saini owes an answer why peaceful protestors were beaten up Demands release of Sikh youth Chandigarh 14 August ( Ranjeet Singh Dhaliwal ) : Punjab Congress Committee president Amarinder Singh Raja Warring today condemned the brutality by Haryana Police on peaceful Sikh protestors in Ambala last night who were demanding release of two Sikh youth and an FIR against an accused who had rammed his car on people. Warring, in a statement issued here today, said that people were peacefully protesting in Ambala and seeking the release of two Sikh youths arrested arbitrarily by the Haryana Police. The PCC president also questioned the silence of the Haryana Chief Minister Nayab Singh Saini on the matter. He told Saini that he owed an answer to the Sikhs and Punjabis on the entire incident. He reminded him of his frequent visits to Punjab, where he is accorded best hospitality in true Sikh spirit and Punjabi tradition. “Be...

ਜੋ ਕੌਮ ਆਪਣੇ ਇਤਿਹਾਸ ਨੂੰ ਨਹੀਂ ਜਾਣਦੀ ਅਤੇ ਉਸ 'ਤੇ ਮਾਣ ਨਹੀਂ ਕਰਦੀ, ਉਸਦਾ ਭਵਿੱਖ ਉੱਜਵਲ ਨਹੀਂ ਹੋ ਸਕਦਾ : ਗਜੇਂਦਰ ਸਿੰਘ ਸ਼ੇਖਾਵਤ

ਜੋ ਕੌਮ ਆਪਣੇ ਇਤਿਹਾਸ ਨੂੰ ਨਹੀਂ ਜਾਣਦੀ ਅਤੇ ਉਸ 'ਤੇ ਮਾਣ ਨਹੀਂ ਕਰਦੀ, ਉਸਦਾ ਭਵਿੱਖ ਉੱਜਵਲ ਨਹੀਂ ਹੋ ਸਕਦਾ : ਗਜੇਂਦਰ ਸਿੰਘ ਸ਼ੇਖਾਵਤ ਵੰਡ ਦੀ ਭਿਆਨਕਤਾ ਵਿੱਚ, 2 ਕਰੋੜ ਭਾਰਤੀ ਬੇਘਰ ਹੋਏ, 20 ਲੱਖ ਮਾਰੇ ਗਏ, ਭਾਰਤ ਦੀਆਂ 5 ਲੱਖ ਧੀਆਂ ਨਾਲ ਬਲਾਤਕਾਰ ਹੋਇਆ : ਚੁਘ ਵੰਡ ਸਮੇਂ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਇਲਾਕਿਆਂ ਵਿੱਚ 24 ਪ੍ਰਤੀਸ਼ਤ ਆਬਾਦੀ ਹਿੰਦੂ, ਸਿੱਖ, ਜੈਨ ਅਤੇ ਬੋਧੀ ਸਨ, ਅੱਜ ਸਿਰਫ 2 ਪ੍ਰਤੀਸ਼ਤ, ਕੀ ਕਿਸੇ ਕੋਲ ਕੋਈ ਜਵਾਬ ਹੈ : ਚੁਘ ਨਹਿਰੂ-ਲਿਆਕਤ ਸਮਝੌਤੇ ਨੇ ਭਾਰਤ ਨੂੰ ਬੰਨ੍ਹਿਆ ਅਤੇ ਪਾਕਿਸਤਾਨ ਨੂੰ ਸਾਰੀ ਜਵਾਬਦੇਹੀ ਤੋਂ ਮੁਕਤ ਕੀਤਾ; ਹੁਣ ਨਹਿਰੂ ਦੇ ਵੰਸ਼ਜਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ : ਚੁਘ ਹੁਣ, ਭਾਰਤ ਮਾਤਾ ਦੀ ਵੰਡ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤੀ ਜਾਵੇਗੀ; ਇਹ ਕਰੋੜਾਂ ਪਰਿਵਾਰਾਂ ਦੀ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਹੈ : ਚੁਘ ਚੰਡੀਗੜ੍ਹ/ਅੰਮ੍ਰਿਤਸਰ 14 ਅਗਸਤ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਗੋਲਡਨ ਜੁਬਲੀ ਆਡੀਟੋਰੀਅਮ ਵਿਖੇ ਆਯੋਜਿਤ 'ਵੰਡ ਦੇ ਭਿਆਨਕ ਯਾਦਗਾਰੀ ਦਿਵਸ' ਦੇ ਇੱਕ ਵਿਸ਼ੇਸ਼ ਯਾਦਗਾਰੀ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਇਸ ਪ੍ਰੋਗਰਾਮ ਵਿ...

Akali Dal Waris Punjab announces National President for IT Wing

Akali Dal Waris Punjab announces National President for IT Wing Balraj Singh Bhattal (Jagraon) appointed National President Chandigarh 14 August ( Ranjeet Singh Dhaliwal ) : Akali Dal "Waris Punjab De" has made an important appointment for the IT Wing and appointed Balraj Singh Bhattal (Jagrao) as National President. The appointment was approved by issuing a letter from the party's head office late in the evening. Office Secretary Pargat Singh Mianwind while issuing the letter said that Balraj Singh Bhattal (Jagrao) has been given a big responsibility to take the party's policies to every household and to make the party stronger and more effective at the grassroots level. Balraj Singh Bhattal (Jagrao) thanked the party high command from the bottom of his heart and said that, with the trust with which the party has given him a big responsibility, he will fulfill this responsibility with full dedication and will make every possible effort to strengthen the party at the ...

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋ ਆਈਟੀ ਵਿੰਗ ਲਈ ਕੌਮੀ ਪ੍ਰਧਾਨ ਦਾ ਐਲਾਨ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋ ਆਈਟੀ ਵਿੰਗ ਲਈ ਕੌਮੀ ਪ੍ਰਧਾਨ ਦਾ ਐਲਾਨ ਬਲਰਾਜ ਸਿੰਘ ਭੱਠਲ (ਜਗਰਾਓ) ਕੌਮੀ ਪ੍ਰਧਾਨ ਨਿਯੁਕਤ ਚੰਡੀਗੜ੍ਹ 14 ਅਗਸਤ ( ਰਣਜੀਤ ਧਾਲੀਵਾਲ ) : ਅਕਾਲੀ ਦਲ "ਵਾਰਿਸ ਪੰਜਾਬ ਦੇ" ਵਲੋਂ ਆਈਟੀ ਵਿੰਗ ਲਈ ਅਹਿਮ ਨਿਯੁਕਤੀ ਕਰਦੇ ਹੋਏ ਬਲਰਾਜ ਸਿੰਘ ਭੱਠਲ (ਜਗਰਾਓ) ਨੂੰ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਮੁੱਖ ਦਫਤਰ ਤੋਂ ਦੇਰ ਸ਼ਾਮ ਪੱਤਰ ਜਾਰੀ ਕਰਕੇ ਨਿਯੁਕਤੀ ਨੂੰ ਮਨਜੂਰੀ ਦਿੱਤੀ ਗਈ। ਦਫਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਨੇ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਘਰ ਘਰ ਤੱਕ ਲੈਕੇ ਜਾਣ, ਪਾਰਟੀ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਬਲਰਾਜ ਸਿੰਘ ਭੱਠਲ (ਜਗਰਾਓ) ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।  ਬਲਰਾਜ ਸਿੰਘ ਭੱਠਲ (ਜਗਰਾਓ) ਨੇ ਪਾਰਟੀ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ, ਜਿਸ ਵਿਸ਼ਵਾਸ ਨਾਲ ਪਾਰਟੀ ਨੇ ਓਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਓਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਬਲਰਾਜ ਸਿੰਘ ਭੱਠਲ (ਜਗਰਾਓ) ਨੇ ਜਿਥੇ ਪਾਰਟੀ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਧੰਨਵਾਦ ਕੀਤਾ ਉੱਥੇ ਹੀ ਓਹਨਾ ਉਪਰ ਜਤਾਏ ਵਿਸ਼ਵਾਸ ਲਈ ਬਾਪੂ ਤਰਸੇਮ ਸਿੰਘ, ਸਰਦਾਰ ਮਨਪ੍ਰੀਤ ਸਿ...

Shiromani Akali Dal Puran Surjit rejects leaders' resignations : Gurpartap Singh Wadala

Shiromani Akali Dal Puran Surjit rejects leaders' resignations : Gurpartap Singh Wadala Chandigarh 14 August ( Ranjeet Singh Dhaliwal ) : Shiromani Akali Dal Puran Surjit, Secretary General Gurpartap Singh Wadala said in a written press statement that due to some misunderstandings, the party's Senior Vice President Santa Singh Umaidpuri, General Secretary Jasbir Singh Ghuman and some of their colleagues had resigned the previous day. On the orders of party president Giani Harpreet Singh and after consultation with the party's senior leadership, those resignations have been rejected. These senior leaders of the party will continue in their posts.  Wadala said that Santa Singh Umaidpuri is an old Taksali Akali who made his due contribution in the recruitment of the revived Akali Dal as per the orders of Sri Akal Takht Sahib. Similarly, Jasbir Singh Ghuman is also from the Taksali Akali family who himself spent his youth behind the bars of Jodhpur Jail. His remaining colleague...

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਆਗੂਆਂ ਦੇ ਅਸਤੀਫੇ ਰੱਦ : ਗੁਰਪ੍ਰਤਾਪ ਸਿੰਘ ਵਡਾਲਾ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਆਗੂਆਂ ਦੇ ਅਸਤੀਫੇ ਰੱਦ : ਗੁਰਪ੍ਰਤਾਪ ਸਿੰਘ ਵਡਾਲਾ ਚੰਡੀਗੜ੍ਹ 14 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਪਿਛਲੇ ਦਿਨੀ ਕੁਝ ਗਲਤ ਫਹਿਮੀਆਂ ਕਾਰਨ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤਾ ਸਿੰਘ ਉਮੈਦਪੁਰੀ, ਜਰਨਲ ਸਕੱਤਰ ਜਸਬੀਰ ਸਿੰਘ ਘੁੰਮਣ ਅਤੇ ਉਹਨਾਂ ਦੇ ਕੁਝ ਸਾਥੀਆਂ ਨੇ ਅਸਤੀਫੇ ਦੇ ਦਿੱਤੇ ਸਨ, ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਦ ਉਹ ਅਸਤੀਫੇ ਰੱਦ ਕੀਤੇ ਗਏ ਹਨ। ਪਾਰਟੀ ਦੇ ਇਹ ਸੀਨੀਅਰ ਆਗੂ ਆਪਣੇ ਅਹੁਦਿਆਂ 'ਤੇ ਬਣੇ ਰਹਿਣਗੇ।  ਵਡਾਲਾ ਨੇ ਦੱਸਿਆ ਕਿ ਸੰਤਾ ਸਿੰਘ ਉਮੈਦਪੁਰੀ ਪੁਰਾਣੇ ਟਕਸਾਲੀ ਅਕਾਲੀ ਹਨ ਜਿੰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੁਨਰ ਸੁਰਜੀਤ ਹੋਏ ਅਕਾਲੀ ਦਲ ਦੀ ਭਰਤੀ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਤਰਾਂ ਜਸਬੀਰ ਸਿੰਘ ਘੁੰਮਣ ਵੀ ਟਕਸਾਲੀ ਅਕਾਲੀ ਪਰਿਵਾਰ ਵਿੱਚੋਂ ਹਨ ਜਿੰਨਾਂ ਨੇ ਖੁਦ ਵੀ ਆਪਣੀ ਜਵਾਨੀ ਜੋਧਪੁਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜਾਰੀ ਹੈ। ਇਹਨਾਂ ਦੇ ਬਾਕੀ ਸਾਥੀਆਂ ਹਰਿੰਦਰਪਾਲ ਸਿੰਘ ਟੌਹੜਾ, ਗੁਰਵਿੰਦਰ ਸਿੰਘ ਗੋਗੀ, ਹਰਭਜਨ ਸਿੰਘ ਪਾਤੜਾਂ ਅਤੇ ਅਮਰਜੀਤ ਸਿੰਘ ਸਨੌਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਿੱਚ ਬਣੇ ਰਹਿਣ ਦਾ ਫੈਸਲਾ ...

Instead of Accepting the Legitimate Demands of Sikhs in Haryana, Assaulting Them and Injuring Senior Leaders Is Highly Unfortunate : Giani Harpreet Singh

Instead of Accepting the Legitimate Demands of Sikhs in Haryana, Assaulting Them and Injuring Senior Leaders Is Highly Unfortunate : Giani Harpreet Singh Chandigarh 14 August ( Ranjeet Singh Dhaliwal ) : In a press statement, Giani Harpreet Singh, President of Shiromani Akali Dal Punar Surjit, stated that a protest was held yesterday by Sikhs in Haryana demanding the registration of a police case against an anti-Sikh individual from Ludhiana for allegedly engaging in hooliganism. He said that instead of addressing this legitimate demand through due legal process, an attempt was made to suppress the voice of the Sikh community through force. During the incident, Jathedar Jagdish Singh Jhinda, President of the Haryana Sikh Gurdwara Management Committee, along with several other people, was injured. Giani Harpreet Singh said the protesters had a legitimate demand that a case be registered against Gursimran Mand, who was allegedly involved in driving a vehicle into people, that the father ...

ਹਰਿਆਣਾ ਵਿੱਚ ਸਿੱਖਾਂ ਦੀ ਜਾਇਜ ਮੰਗ ਮੰਨਣ ਦੀ ਬਜਾਏ ਤਸ਼ੱਦਦ ਕਰਕੇ ਵੱਡੇ ਲੀਡਰਾਂ ਨੂੰ ਜਖਮੀ ਕਰਨਾ ਬਹੁਤ ਹੀ ਮੰਦਭਾਗਾ : ਗਿਆਨੀ ਹਰਪ੍ਰੀਤ ਸਿੰਘ

ਹਰਿਆਣਾ ਵਿੱਚ ਸਿੱਖਾਂ ਦੀ ਜਾਇਜ ਮੰਗ ਮੰਨਣ ਦੀ ਬਜਾਏ ਤਸ਼ੱਦਦ ਕਰਕੇ ਵੱਡੇ ਲੀਡਰਾਂ ਨੂੰ ਜਖਮੀ ਕਰਨਾ ਬਹੁਤ ਹੀ ਮੰਦਭਾਗਾ : ਗਿਆਨੀ ਹਰਪ੍ਰੀਤ ਸਿੰਘ ਚੰਡੀਗੜ੍ਹ 14 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਹਰਿਆਣਾ ਦੇ ਸਿੱਖਾਂ ਵੱਲੋਂ ਲੁਧਿਆਣਾ ਦੇ ਇਕ ਸਿੱਖ ਵਿਰੋਧੀ ਅਨਸਰ ਦੀ ਗੁੰਡਾਗਰਦੀ ਖਿਲਾਫ ਪਰਚਾ ਦਰਜ ਕਰਾਉਣ ਲਈ ਕੱਲ੍ਹ ਜੋ ਰੋਸ ਧਰਨਾ ਦਿੱਤਾ ਜਾ ਰਿਹਾ ਸੀ, ਉਸ ਜਾਇਜ ਮੰਗ ਨੂੰ ਕਾਨੂੰਨੀ ਆਧਾਰ 'ਤੇ ਮੰਨਣ ਦੀ ਬਜਾਏ, ਸਿੱਖ ਸੰਗਤਾਂ ਦੀ ਆਵਾਜ ਨੂੰ ਤਸ਼ੱਦਦ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਸਮੇਤ ਕਈ ਲੋਕ ਜਖਮੀ ਹੋਏ। ਇਹਨਾਂ ਸੰਗਤਾਂ ਦੀ ਇਕ ਜਾਇਜ ਮੰਗ ਸੀ ਕਿ ਲੋਕਾਂ ਉੱਤੇ ਗੱਡੀ ਚੜ੍ਹਾਉਣ ਵਾਲੇ ਗੁਰਸਿਮਰਨ ਮੰਡ ਖਿਲਾਫ ਪਰਚਾ ਦਰਜ ਕਰਕੇ ਪਿਉ ਪੁਤਰ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਨਜਾਇਜ ਫੜੇ ਹੋਏ ਸਿੰਘ ਰਿਹਾ ਕੀਤੇ ਜਾਣ। ਜਦੋਂ ਪ੍ਰਸ਼ਾਸਨ ਨੇ ਇਸ ਮੰਗ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਤਾਂ ਮਜਬੂਰੀ ਵੱਸ ਸੰਗਤਾਂ ਨੂੰ ਸੜਕ ਜਾਮ ਕਰਨ ਲਈ ਧਰਨਾ ਲਾਉਣਾ ਪਿਆ।  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਕੋਲ ਆਪਣੀ ਗੱਲ ਮੰਨਵਾਉਣ ਦਾ ਇਹੋ ਰਾਹ ਹੁੰਦਾ ਹੈ। ਪਰ ਹਰਿਆਣਾ ਪੁਲਸ ਜੋ ਪਹਿਲਾਂ ਤੋਂ ਹੀ ਸਿੱਖ ਵਿਰੋਧੀ ਵਜੋਂ ਆਪਣ...