Skip to main content

Posts

Warring asks Mann to restore OPS, clear ₹14,191 crore DA dues of Punjab employees

Warring asks Mann to restore OPS, clear ₹14,191 crore DA dues of Punjab employees Guarantees, Congress government will do both things immediately  Chandigarh 2 September ( Ranjeet Singh Dhaliwal ) : Punjab Congress president and Ludhiana MP Amarinder Singh Raja Warring on Wednesday urged Chief Minister Bhagwant Mann to immediately restore the Old Pension Scheme (OPS) for government employees and clear the pending Dearness Allowance (DA) dues, accusing the Aam Aadmi Party government of deliberately delaying employees’ legitimate payments and prolonging its legal battle with them. In a letter addressed to Mann, Warring said the demand of government employees for payment of pending DA was “legitimate and genuine” and claimed that the Punjab and Haryana High Court had already directed the state government to make the payment within a stipulated timeframe. He questioned the decision of the Mann government to challenge the High Court’s directions before the Supreme Court, saying the stat...

ਸਿਹਤ ਵਿਭਾਗ ਦੇ ਮੁਲਾਜ਼ਮ ਆਗੂਆਂ ਨੇ ਸੂਬਾ ਆਗੂ ਸੁਖਚੈਨ ਸਿੰਘ ਖਹਿਰਾ ਨਾਲ ਕੀਤੀ ਮੁਲਾਕਾਤ ਉਨਾਂ ਵਲੋ ਨਿਭਾਈਆ ਜਾ ਰਹੀਆ ਸੇਵਾਵਾਂ ਦੀ ਸ਼ਲਾਘਾ ਕੀਤੀ

ਸਿਹਤ ਵਿਭਾਗ ਦੇ ਮੁਲਾਜ਼ਮ ਆਗੂਆਂ ਨੇ ਸੂਬਾ ਆਗੂ ਸੁਖਚੈਨ ਸਿੰਘ ਖਹਿਰਾ ਨਾਲ ਕੀਤੀ ਮੁਲਾਕਾਤ ਉਨਾਂ ਵਲੋ ਨਿਭਾਈਆ ਜਾ ਰਹੀਆ ਸੇਵਾਵਾਂ ਦੀ ਸ਼ਲਾਘਾ ਕੀਤੀ ਚੰਡੀਗੜ੍ਹ 2 ਸਤੰਬਰ ( ਰਣਜੀਤ ਧਾਲੀਵਾਲ ) : ਸਿਹਤ ਵਿਭਾਗ ਨਾਲ ਸਬੰਧਤ ਮੁਲਾਜ਼ਮ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਸੁਬਾਈ ਆਗੂਆਂ ਗੁਰਪ੍ਰੀਤ ਸਿੰਘ ਮੰਗਵਾਲ, ਹਰਵਿੰਦਰ ਸਿੰਘ ਛੀਨਾ , ਡਾਇਰੈਕਟਰ ਦਫਤਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ , ਕੰਟਰੇਕਟ 2211 ਹੈਡ ਪ੍ਰਧਾਨ ਸਰਬਜੀਤ ਕੋਰ ਬੰਗੜ, ਗੁਰਦੀਪ ਕੋਰ ਅਤੇ ਹੋਰ ਆਗੂਆਂ ਵੱਲੋਂ ਮੁਲਾਜ਼ਮ ਮੰਚ ਦੇ ਸੁਬਾ ਆਗੂ ਸੁਖਚੈਨ ਸਿੰਘ ਖਹਿਰਾ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਵਲੋਂ ਮੁਲਾਜ਼ਮ ਪੈਨਸ਼ਨਰ ਦੀਆਂ ਮੰਗਾਂ ਦੇ ਹੱਲ ਲਈ ਕੀਤੇ ਜਾ ਰਾਹੇ ਸੰਘਰਸ਼ ਦੀ ਸ਼ਲਾਘਾ ਕੀਤੀ ਇਸ ਮੋਕੇ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਤੋਂ ਮਨਾਉਣ ਲਈ ਸਿਹਤ ਵਿਭਾਗ ਦੇ ਮੁਲਾਜ਼ਮ ਵਰਗ ਵਲੋਂ ਪੂਰਾ ਸਹਿਯੋਗ ਹੋਵੇਗਾ ਇਸ ਮੌਕੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਭਵਿੱਖ ਦੀ ਰਣਨੀਤੀਆਂ ਵੀ ਵਿਚਾਰੀਆਂ ਗਾਈਆਂ ਇਸ ਮੋਕੇ ਹੋਰ ਵੀ ਸੀਨੀਅਰ ਆਗੂ ਹਾਜਰ, ਸਨ।

ਮੋਹਾਲੀ ਵਿੱਚ ਦਰੱਖਤਾਂ ਦੀ ਕਟਾਈ ਖ਼ਿਲਾਫ਼ ਵਾਤਾਵਰਨ ਪ੍ਰੇਮੀ ਹੋਏ ਇੱਕ ਮੰਚ ਤੇ ਇਕੱਠੇ ਪੁੱਡਾ-ਗਮਾਡਾ ਨੂੰ ਦਿੱਤੀ ਲਿਖਤੀ ਸ਼ਿਕਾਇਤ

ਮੋਹਾਲੀ ਵਿੱਚ ਦਰੱਖਤਾਂ ਦੀ ਕਟਾਈ ਖ਼ਿਲਾਫ਼ ਵਾਤਾਵਰਨ ਪ੍ਰੇਮੀ ਹੋਏ ਇੱਕ ਮੰਚ ਤੇ ਇਕੱਠੇ ਪੁੱਡਾ-ਗਮਾਡਾ ਨੂੰ ਦਿੱਤੀ ਲਿਖਤੀ ਸ਼ਿਕਾਇਤ ਜੇਕਰ ਦਸ ਦਿਨਾਂ ਵਿੱਚ ਦਰੱਖਤ ਕੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਕਰਾਂਗੇ ਵੱਡਾ ਸੰਘਰਸ਼ : ਬਲਵਿੰਦਰ ਕੁੰਭੜਾ  ਐਸ.ਏ.ਐਸ.ਨਗਰ 2 ਸਤੰਬਰ ( ਰਣਜੀਤ ਧਾਲੀਵਾਲ ) : ਵਾਤਾਵਰਨ ਅਤੇ ਕੁਦਰਤ ਪ੍ਰੇਮੀਆਂ ਵੱਲੋਂ ਮੋਹਾਲੀ ਵਿੱਚ ਦਰੱਖਤਾਂ ਦੀ ਕਥਿਤ ਤੌਰ ’ਤੇ ਹੋ ਰਹੀ ਕਟਾਈ ਅਤੇ ਕੁਦਰਤੀ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੇ ਵਿਰੋਧ ਵਿੱਚ ਇੱਕ ਮੰਚ ’ਤੇ ਇਕੱਠੇ ਹੋ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀਆਂ ਵੱਲੋਂ ਪੁੱਡਾ-ਗਮਾਡਾ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਦਰੱਖਤਾਂ ਦੀ ਸੁਰੱਖਿਆ ਅਤੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਐੱਸ.ਸੀ./ਬੀ.ਸੀ. ਮਹਾਪੰਚਾਇਤ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਫੇਜ਼-8 ਵਿੱਚ ਬਣ ਰਹੇ ਫਿਨਿਕਸ ਮਾਲ ਦੇ ਮਾਲਕਾਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਸਥਿਤ ਇਤਿਹਾਸਕ ਅੰਬਾਂ ਦੇ ਦਰੱਖਤਾਂ ਨੂੰ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੱਟਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਸੰਬੰਧਿਤ ਵਿਭਾਗਾਂ ਅਤੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਦੇ ਅਨੁਸਾਰ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਲੈ ਕੇ ਜਾਣਾ ਪਿਆ।...

Launch of two significant development projects worth approximately ₹45 lakh in Sector 42-C

Launch of two significant development projects worth approximately ₹45 lakh in Sector 42-C Chandigarh 2 September ( Ranjeet Singh Dhaliwal ) : Two significant development projects were launched today in Sector 42-C (Ward No. 24), addressing the long-standing demands of local residents. These projects will help further improve roads, drainage, sanitation, and public amenities in the area. Work began with the installation of new curbs, channels, and paver blocks, as well as repairs, near Mango Park. On this occasion, Pandey Ji formally inaugurated the project by breaking a coconut, while Yashoda Sharma congratulated Councilor Jasbir Singh Bunty and extended her best wishes by garlanding him. Regarding this project, SDO Sahil Thakur stated that the work is targeted for completion within approximately two months at a cost of around ₹36 lakh. The project involves laying approximately 400 meters of new paver blocks, constructing kerbs and channels, and carrying out necessary repairs. This wi...

ਸੈਕਟਰ 42-ਸੀ ਵਿੱਚ 45 ਲੱਖ ਰੁਪਏ ਦੇ ਦੋ ਮਹੱਤਵਪੂਰਨ ਵਿਕਾਸ ਕਾਰਜਾਂ ਦਾ ਸ਼ੁਭ ਅਰੰਭ

ਸੈਕਟਰ 42-ਸੀ ਵਿੱਚ 45 ਲੱਖ ਰੁਪਏ ਦੇ ਦੋ ਮਹੱਤਵਪੂਰਨ ਵਿਕਾਸ ਕਾਰਜਾਂ ਦਾ ਸ਼ੁਭ ਅਰੰਭ ਚੰਡੀਗੜ੍ਹ 2 ਸਤੰਬਰ ( ਰਣਜੀਤ ਧਾਲੀਵਾਲ ) : ਵਾਰਡ ਨੰਬਰ 24 ਕੇਟਰ 42-ਸੀ ਵਿੱਚ ਅੱਜ ਸਥਾਨਕ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਮਹੱਤਵਪੂਰਨ ਵਿਕਾਸ ਕਾਰਜਾਂ ਦਾ ਸ਼ੁਭ ਅਰੰਭ ਕੀਤਾ ਗਿਆ। ਇਨ ਕਾਰਜਾਂ ਤੋਂ ਖੇਤਰ ਵਿੱਚ ਸੜਕਾਂ, ਨਿਕਾਸੀ, ਸਥਾਪਨ ਅਤੇ ਜਲ ਜਨਤਕ ਵਿਕਾਸ ਅਤੇ ਬਿਹਤਰ ਬਣਾਉਣ ਵਿੱਚ ਮਦਦ। ਸਭ ਤੋਂ ਪਹਿਲਾਂ, ਮੈਂਗੋ ਪਾਰਕ ਦੇ ਨੇੜੇ ਨਵੇਂ ਕਰਬ, ਚੈਨਲ ਅਤੇ ਪੇਵਰ ਬਲਾਕ ਲਗਾਉਣ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋਇਆ। ਪਾਂਡੇ ਨੇ ਰਸਮੀ ਤੌਰ 'ਤੇ ਨਾਰੀਅਲ ਤੋੜ ਕੇ ਕੰਮ ਦਾ ਉਦਘਾਟਨ ਕੀਤਾ, ਜਦੋਂ ਕਿ ਯਸ਼ੋਦਾ ਸ਼ਰਮਾ ਨੇ ਕੌਂਸਲਰ ਜਸਬੀਰ ਸਿੰਘ ਬੰਟੀ ਨੂੰ ਫੁੱਲਾਂ ਨਾਲ ਹਾਰ ਪਹਿਨਾਏ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਕੰਮ ਬਾਰੇ ਐਸਡੀਓ ਸਾਹਿਲ ਠਾਕੁਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਲਗਭਗ ₹36 ਲੱਖ ਦੀ ਲਾਗਤ ਨਾਲ ਲਗਭਗ ਦੋ ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਹੈ। ਲਗਭਗ 400 ਮੀਟਰ ਨਵੇਂ ਪੇਵਰ ਬਲਾਕ ਵਿਛਾਏ ਜਾਣਗੇ, ਅਤੇ ਕਰਬਾਂ ਅਤੇ ਚੈਨਲਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਇਸ ਨਾਲ ਮੀਂਹ ਦੇ ਪਾਣੀ ਦੀ ਨਿਕਾਸੀ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਵਿੱਚ ਸੜਕ ਕਿਨਾਰੇ ਵਾਤਾਵਰਣ ਵਿੱਚ ਸੁਧਾਰ ਹੋਵੇਗਾ। ਇਸ ਤੋਂ ਬਾਅਦ, ਸੈਕਟਰ 42-ਸੀ ਮਾਰਕੀਟ ਵਿੱਚ ਜਨਤਕ ਟਾਇਲਟ ਬਲਾਕ ਦੀ ਮੁਰੰਮਤ...

Chandigarh Morcha Day 2 Thousands of farmers arrive on the second day of the protest

Chandigarh Morcha Day 2 Thousands of farmers arrive on the second day of the protest Strict notice taken of Punjab and Central Government's silence on farmers' demands Ignoring demands will force us to take tough decisions - Sanyukt Kisan Morcha Chandigarh/S.A.S.Nagar 2 September ( Ranjeet Singh Dhaliwal ) : The protest being held by the Sanyukt Kisan Morcha in Sector 48-C of Chandigarh entered its second day today. The number of farmers has increased in thousands compared to yesterday. Dozens of more farmers joined the protest on tractor trolleys. Raising slogans with colorful flags of farmer organizations, the farmers reached the pandal and listened to the views of the speakers. Today's proceedings of the stage were conducted under the leadership of the presidium consisting of Harmeet Singh Qadian, Gurmeet Singh Bhattiwal, Jangveer Singh Chauhan, Avtar Singh Mahima, Jaskaran Singh Sran, Harjinder Singh Tanda and Bhupinder Singh Aulakh. Addressing a large gathering today, ...

ਚੰਡੀਗੜ ਮੋਰਚਾ ਦੂਸਰਾ ਦਿਨ ਮੋਰਚੇ ਦੇ ਦੂਸਰੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੀ ਆਮਦ

ਚੰਡੀਗੜ ਮੋਰਚਾ ਦੂਸਰਾ ਦਿਨ ਮੋਰਚੇ ਦੇ ਦੂਸਰੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੀ ਆਮਦ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਪ੍ਰਤੀ ਧਾਰੀ ਗਈ ਚੁੱਪ ਦਾ ਲਿਆ ਸਖਤ ਨੋਟਿਸ ਮੰਗਾਂ ਦੀ ਅਣਦੇਖੀ ਸਖਤ ਫੈਸਲੇ ਲੈਣ ਲਈ ਕਰੇਗੀ ਮਜਬੂਰ-ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ/ਐਸ.ਏ.ਐਸ.ਨਗਰ 2 ਸਤੰਬਰ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਵਲੋਂ ਚੰਡੀਗੜ੍ਹ ਦੇ ਸੈਕਟਰ 48-ਸੀ ਵਿੱਚ ਚੱਲ ਰਿਹਾ ਮੋਰਚਾ ਅੱਜ ਦੂਜੇ ਦਿਨ ਵਿੱਚ ਦਾਖਲ ਹੋ ਗਿਆ। ਬੀਤੇ ਕੱਲ ਨਾਲੋਂ ਅੱਜ ਕਿਸਾਨਾਂ ਦੀ ਆਮਦ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਗਈ। ਦਰਜਨਾਂ ਹੋਰ ਟ੍ਰੈਕਟਰ ਟਰਾਲੀਆਂ ਉਤੇ ਸਵਾਰ ਹੋ ਕੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਏ। ਕਿਸਾਨ ਜੱਥੇਬੰਦੀਆਂ ਦੇ ਰੰਗ ਬਿਰੰਗੇ ਝੰਡਿਆਂ ਨਾਲ ਨਾਅਰੇ ਮਾਰਦੇ ਹੋਏ ਕਿਸਾਨ ਜਥੇ ਪੰਡਾਲ ਵਿੱਚ ਪੁੱਜੇ ਅਤੇ ਬੁਲਾਰਿਆਂ ਦੇ ਵਿਚਾਰਾਂ ਨੂੰ ਸੁਣਿਆ। ਸਟੇਜ ਦੀ ਅੱਜ ਦੀ ਕਾਰਵਾਈ ਹਰਮੀਤ ਸਿੰਘ ਕਾਦੀਆਂ, ਗੁਰਮੀਤ ਸਿੰਘ ਭੱਟੀਵਾਲ, ਜੰਗਵੀਰ ਸਿੰਘ ਚੌਹਾਨ, ਅਵਤਾਰ ਸਿੰਘ ਮਹਿਮਾ, ਜਸਕਰਨ ਸਿੰਘ ਸਰਾਂ, ਹਰਜਿੰਦਰ ਸਿੰਘ ਟਾਂਡਾ ਅਤੇ ਭੁਪਿੰਦਰ ਸਿੰਘ ਔਲਖ ਉਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਚਲਾਈ ਗਈ।  ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅੱਜ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਵਾਂ ਸਰਕਾਰਾਂ ਨੇ ਕਿਸਾਨੀ, ਖੇਤੀ ਅਤੇ ਪਾਣੀਆਂ ਦੇ ਮਸਲਿਆਂ ਨੂੰ ਹੱਲ ਕਰਨ ਸ...

Corbusier's Chandigarh Finally Finds Its Crown — The King's Kingdom, EVOQ Antalia

Corbusier's Chandigarh Finally Finds Its Crown — The King's Kingdom, EVOQ Antalia A Landmark Ultra-Luxury Address of 192 Residences Across 4.4 Acres S.A.S.Nagar 2 September ( Ranjeet Singh Dhaliwal ) : EVOQ Realtech today marked a defining milestone in the Tricity's luxury real estate landscape with the ground breaking and tree plantation ceremony of EVOQ Antalia, its flagship ultra-luxury residential development in Sector 66, Mohali just 0 km from Chandigarh. Held on 2nd September, the ceremony celebrated the beginning of what is set to become one of North India's most exclusive addresses. Conceived under the vision of Gaurav Goyal, the visionary leader behind the EVOQ brand, Antalia embodies a rare philosophy in Indian real estate the pursuit of the lowest possible density paired with the highest standards of design, privacy and craftsmanship. “Antalia is not merely a project; it is a statement of how modern luxury living should be experienced,” said Goyal. “Every dec...