Skip to main content

Posts

Pledge taken for a drug-free Punjab with the blessings of Sant Sampurnanand Brahmachari Ji : Hardev Singh Ubha

Pledge taken for a drug-free Punjab with the blessings of Sant Sampurnanand Brahmachari Ji : Hardev Singh Ubha Protecting the youth from drugs is a collective responsibility of every section of society : Hardev Singh Ubha S.A.S.Nagar 23 November ( Ranjeet Singh Dhaliwal ) : Senior Punjab BJP leader Hardev Singh Ubha attended an awards ceremony organized today by the Rattan Group of Institutions as part of an anti-drug campaign. On this occasion, with the sacred blessings of the highly revered Sant Sampurnanand Brahmachari Ji, a pledge was taken to make Punjab drug-free and to protect the younger generation from the menace of drugs. Speaking on the occasion, Hardev Singh Ubha stated that the land of Punjab has always been a symbol of bravery, sacrifice, hard work, and patriotism. The youth of Punjab have made historic sacrifices for the nation's freedom, and the farmers of Punjab have played a pivotal role in making the country self-reliant in terms of food grain production. It is t...

ਦਿੱਲੀ ਕਮੇਟੀ ਵੱਲੋਂ ਬੇਅਦਬੀ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਕੇ ਨਿਰਪੱਖ ਜਾਂਚ ਕਰਵਾਉਣ ਜਥੇਦਾਰ ਸਾਹਿਬਾਨ : ਰਵੀਇੰਦਰ ਸਿੰਘ

ਦਿੱਲੀ ਕਮੇਟੀ ਵੱਲੋਂ ਬੇਅਦਬੀ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਕੇ ਨਿਰਪੱਖ ਜਾਂਚ ਕਰਵਾਉਣ ਜਥੇਦਾਰ ਸਾਹਿਬਾਨ : ਰਵੀਇੰਦਰ ਸਿੰਘ ਚੰਡੀਗੜ੍ਹ 23 ਨਵੰਬਰ ( ਰਣਜੀਤ ਧਾਲੀਵਾਲ ) : ਸਿੱਖ ਚਿੰਤਕ, ਬਜੁਰਗ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਰਵੀਇੰਦਰ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਦਿੱਲੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਪਿੱਛੇ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਰਨਲ ਸਕੱਤਰ ਵੱਲੋਂ ਅਕਾਲੀ ਦਲ ਬਾਦਲ ਉਤੇ ਸ਼ੱਕ ਪ੍ਰਗਟਾਉਣ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਇਹ ਸਿੱਖ ਧਰਮ ਦੀ ਆਸਥਾ ਦਾ ਮਸਲਾ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿਉਂਕਿ ਇਤਿਹਾਸ ਵਿੱਚ ਇਹ ਇਲਜ਼ਾਮ ਪਹਿਲਾਂ ਵੀ ਬੜੀ ਸ਼ਿੱਦਤ ਨਾਲ ਲੱਗ ਚੁੱਕੇ ਹਨ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਦੌਰਾਨ 2015 ਵਿੱਚ ਲਗਾਤਾਰ ਬੇਅਦਬੀਆਂ ਹੋਈਆਂ ਸਨ ਅਤੇ ਇਕ ਵੀ ਗ੍ਰਿਫਤਾਰੀ ਨਹੀਂ ਸੀ ਹੋਈ। ਸਗੋਂ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਬੇਅਦਬੀਆਂ ਪਿੱਛੇ ਵਿਦੇਸ਼ੀ ਹੱਥ ਹੋਣ ਦੀ ਗੱਲ ਕਹੀ ਸੀ। ਜਦਕਿ ਸਾਰੇ ਮੁਕਾਮੀ ਲੋਕ ਜਾਣਦੇ ਸਨ ਕਿ ਇਹਨਾਂ ਬੇਅਦਬੀਆਂ ਪਿੱਛੇ ਡੇਰਾ ਸਿਰਸਾ ਦਾ ਹੱਥ ਸੀ। ਵਿਦੇਸ਼ੀ ਹੱਥ ਦੀ ਸਾਜਿਸ਼ ਲੱਭਣ ਵਾਲੇ ਸੁਖਬੀਰ ਨੇ ਡੇਰਾ ਸਿਰਸਾ ਦੀ ਸ਼ਮੂਲੀਅਤ ਨੂੰ ਮਿਲੀਭੁਗਤ ਹੋਣ ਕਰਕੇ ਜਾਣਬੁੱਝ ਛੁਪਾਇਆ ਸੀ। ਹੁਣ ਵੀ ਜਦੋਂ ਦਿੱਲੀ ਵਿੱਚ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ...

Centre Government Must Reopen Kartarpur Sahib Corridor on the Prakash Purab of Sri Guru Nanak Dev Ji : Giani Harpreet Singh

Centre Government Must Reopen Kartarpur Sahib Corridor on the Prakash Purab of Sri Guru Nanak Dev Ji : Giani Harpreet Singh The demands submitted to the Prime Minister’s Office on November 20 must be acted upon immediately. Chandigarh 23 November ( Ranjeet Singh Dhaliwal ) : Former Jathedar of Sri Akal Takht Sahib and President of Shiromani Akali Dal Punar Surjit, Giani Harpreet Singh, has urged the Central Government to act immediately and sincerely on the demands raised in the memorandum submitted by his party to the Prime Minister’s Office in Delhi on November 20. He said that November 24 presents an excellent opportunity for the Central Government to take a positive step towards strengthening its relationship with the Sikh community by reopening the Kartarpur Sahib Corridor on the occasion of the Prakash Purab of Sri Guru Nanak Dev Ji. Giani Harpreet Singh stated that through the memorandum, the party had strongly demanded the conduct of the SGPC elections, which have been pending ...

ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ ਸਰਕਾਰ : ਗਿਆਨੀ ਹਰਪ੍ਰੀਤ ਸਿੰਘ

ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ ਸਰਕਾਰ : ਗਿਆਨੀ ਹਰਪ੍ਰੀਤ ਸਿੰਘ 20 ਨਵੰਬਰ ਨੂੰ ਪ੍ਰਧਾਨ ਮੰਤਰੀ ਦਫਤਰ ਵਿੱਚ ਦਿੱਤੇ ਮੰਗ ਪੱਤਰ 'ਤੇ ਤੁਰੰਤ ਅਮਲ ਹੋਵੇ ਚੰਡੀਗੜ੍ਹ 23 ਨਵੰਬਰ ( ਰਣਜੀਤ ਧਾਲੀਵਾਲ ) : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਵਿੱਚ ਮੰਗ ਕੀਤੀ ਕਿ ਸਾਡੀ ਪਾਰਟੀ ਵੱਲੋ 20 ਨਵੰਬਰ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਦਫਤਰ ਨੂੰ ਦਿੱਤੇ ਗਏ ਮੈਮੋਰੰਡਮ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਸੁਹਿਰਦਤਾ ਵਿਖਾਉਂਦਿਆਂ ਤੁਰੰਤ ਲਾਗੂ ਕਰੇ। 24 ਨਵੰਬਰ ਨੂੰ ਕੇਂਦਰ ਸਰਕਾਰ ਕੋਲ ਇਹ ਬਹੁਤ ਵਧੀਆ ਮੌਕਾ ਹੈ ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਸਿੱਖ ਕੌਮ ਨਾਲ ਵਧੀਆ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਮੰਗ ਪੱਤਰ ਵਿੱਚ ਸਾਡੀ ਪਾਰਟੀ ਨੇ ਪੰਦਰਾਂ ਸਾਲ ਤੋਂ ਲਟਕ ਰਹੀਆਂ ਐਸਜੀਪੀਸੀ ਚੋਣਾਂ ਕਰਵਾਉਣ, ਤੀਹ ਤੀਹ ਸਾਲ ਤੋਂ ਜੇਲਾਂ ਵਿੱਚ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣ ਦੀ ਪੁਰਜੋਰ ਮੰਗ ਕੀਤੀ ਸੀ, ਜਿਸ ਲਈ ਸਾਨੂੰ ਸਾਰੀ ਲੀਡਰਸ਼ਿਪ ਨੂੰ ਗ੍ਰਿਫਤਾਰੀਆਂ ਵੀ ਦੇਣੀਆਂ ਪਈਆਂ ਸਨ।  ਇਹ ਉਹ ਜਰੂਰੀ ਮੰਗਾਂ ਹਨ ਜਿੰਨਾਂ 'ਤੇ ਗੌਰ ਕਰਕੇ ...

Youth Congress attempts to gherao CM's residence over PCS recruitment scam, stages fiery effigy-burning protest against Mann government

Youth Congress attempts to gherao CM's residence over PCS recruitment scam, stages fiery effigy-burning protest against Mann government Jailing Shubham exposes alleged nexus between Kejriwal, Bhagwant Mann and Punjab's drug and paper leak mafias Kejriwal thinks Congress workers will be scared of jail, but your theatrics will end, not our courage: Uday Bhanu Chib Chandigarh 23 November ( Ranjeet Singh Dhaliwal ) : Under the leadership of Indian Youth Congress National President Uday Bhanu Chib, Punjab Youth Congress today staged a massive effigy-burning protest in Chandigarh and attempted to gherao Chief Minister Bhagwant Mann's residence over the PCS recruitment scam. A large number of Youth Congress workers raised slogans against the government and demanded answers over alleged irregularities in the recruitment process and instances of paper leaks. During the protest, police used water cannons and force to stop the demonstrators. Chib termed this an attempt by the governme...

ਪੀਸੀਐੱਸ ਭਰਤੀ ਘੁਟਾਲੇ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਸੀਐੱਮ ਰਿਹਾਇਸ਼ ਦਾ ਘਿਰਾਓ, ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਅਰਥੀ ਫੂਕ ਪ੍ਰਦਰਸ਼ਨ

ਪੀਸੀਐੱਸ ਭਰਤੀ ਘੁਟਾਲੇ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਸੀਐੱਮ ਰਿਹਾਇਸ਼ ਦਾ ਘਿਰਾਓ, ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਅਰਥੀ ਫੂਕ ਪ੍ਰਦਰਸ਼ਨ ਸ਼ੁਭਮ ਨੂੰ ਜੇਲ੍ਹ ਵਿੱਚ ਡੱਕਣਾ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਡਰੱਗ ਤੇ ਪੇਪਰ ਲੀਕ ਮਾਫ਼ੀਆ ਨਾਲ ਮਿਲੀਭੁਗਤ ਦਾ ਸਬੂਤ ਕੇਜਰੀਵਾਲ ਨੂੰ ਲੱਗਦਾ ਹੈ ਕਿ ਕਾਂਗਰਸੀ ਜੇਲ੍ਹਾਂ ਤੋਂ ਡਰ ਜਾਣਗੇ, ਪਰ ਤੁਹਾਡੀ ਨੌਟੰਕੀ ਖ਼ਤਮ ਹੋ ਜਾਵੇਗੀ, ਸਾਡਾ ਡਰ ਨਹੀਂ: ਉਦੈ ਭਾਨੂ ਚਿਬ ਚੰਡੀਗੜ੍ਹ 23 ਨਵੰਬਰ ( ਰਣਜੀਤ ਧਾਲੀਵਾਲ ) : ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿਬ ਦੀ ਅਗਵਾਈ ਹੇਠ ਅੱਜ ਪੰਜਾਬ ਯੂਥ ਕਾਂਗਰਸ ਵੱਲੋਂ ਪੀਸੀਐੱਸ ਭਰਤੀ ਘੁਟਾਲੇ ਦੇ ਵਿਰੋਧ ਵਿੱਚ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜ਼ੋਰਦਾਰ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਰਤੀ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਪੇਪਰ ਲੀਕ ਦੇ ਮਾਮਲਿਆਂ ਬਾਰੇ ਜਵਾਬ ਮੰਗਿਆ। ਇਸ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਤਾਕਤ ਦੀ ਵਰਤੋਂ ਕੀਤੀ ਗਈ। ਚਿਬ ਨੇ ਇਸ ਨੂੰ ਨੌਜਵਾਨਾਂ ਦੀ ਜਮਹੂਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਦੈ ਭਾਨੂ ਚਿਬ ਨੇ ਕਿਹਾ ਕਿ ਪੰ...

Daily-wage employees of the Punjab School Education Board are being targeted out of a spirit of vendetta.

Daily-wage employees of the Punjab School Education Board are being targeted out of a spirit of vendetta. S.A.S. Nagar, November 23 (Ranjit Dhaliwal): A meeting was held by the daily-wage employees of the Punjab School Education Board. Addressing the gathering, Union President Raj Kumar accused the Punjab Government and the Board management of reneging on their promises, stating that they are being deliberately subjected to discriminatory treatment—akin to being treated like stepchildren. He noted that they have been serving as daily-wage workers for the past 15–20 years, yet neither the government nor the Board management has come forward to support them. This is despite the fact that these daily-wage employees had high expectations from the Aam Aadmi Party (AAP) government in Punjab, as Arvind Kejriwal and Bhagwant Mann had guaranteed the regularization of Board employees during the elections. However, over the course of their tenure—now spanning four and a half years—the government ...

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀਆਂ ਨੂੰ ਬਦਲੇ ਦੀ ਭਾਵਨਾ ਨਾਲ ਨਿਸਾਨਾ ਬਣਾਈਆਂ ਜਾ ਰਿਹਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀਆਂ ਨੂੰ ਬਦਲੇ ਦੀ ਭਾਵਨਾ ਨਾਲ ਨਿਸਾਨਾ ਬਣਾਈਆਂ ਜਾ ਰਿਹਾ  ਐਸ.ਏ.ਐਸ.ਨਗਰ 23 ਨਵੰਬਰ ( ਰਣਜੀਤ ਧਾਲੀਵਾਲ ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ। ਜਿਸ ਨੂੰ ਸਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਨੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਦਿਆਂ ਕਿਹਾ ਕਿ ਉਹਨਾਂ ਨਾਲ ਜਾਣ -ਬੁੱਝ ਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਅਸੀਂ ਪਿਛਲੇ 15-20 ਸਾਲਾ ਤੋਂ ਡੇਲੀਵੇਜ਼ ਵਰਕਰਜ਼ ਵਜੋਂ ਆਪਣਿਆ ਸੇਵਾਵਾ ਨਿਭਾਉਂਦੇ ਆ ਰਹੇ ਹਨ, ਲੇਕਿਨ ਹੁਣ ਤੱਕ ਕਿਸੇ ਵੀ ਸਰਕਾਰ ਅਤੇ ਬੋਰਡ ਮੈਨਜਮੈਂਟ ਨੇ ਸਾਡੀ ਬਾਹ ਨਹੀਂ ਫੜੀ ਹੈ, ਹਾਲਾ ਕਿ ਡੇਲੀਵੇਜ ਮੁਲਾਜਮਾਂ ਨੂੰ ਪੰਜਾਬ ਦੀ ਆਪ ਸਰਕਾਰ ਤੋਂ ਵੱਡੀਆਂ ਆਸਾਂ ਸਨ ਕਿਉਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਚੌਣਾਂ ਸਮੇਂ ਬੋਰਡ ਮੁਲਾਜਮਾਂ ਨੂੰ ਪੱਕੇ ਕਰਨ ਦੀ ਗਰੰਟੀ ਦਿੱਤੀ ਸੀ। ਪ੍ਰੰਤੂ ਸਾਢੇ ਚਾਰ ਸਾਲਾਂ ਦੇ ਕਾਰਜ ਕਾਲ ਦੌਰਾਨ ਸਰਕਾਰ ਨੇ ਇੱਕ ਪੂਰੀ ਵੀ ਨਹੀ ਕੀਤੀ ਹੈ। ਮੁਲਾਜਮਾਂ ਦੀ ਜਾਣਕਾਰੀ ਅਨੁਸਾਰ ਡੇਲੀਵੇਜ ਮੁਲਾਜਮ ਲੰਮੇ ਸਮੇਂ ਤੋਂ ਹੈਲਪਰ, ਕਲਰਕ ,ਡਾਟਾ ਐਟਰੀ ਅਤੇ ਪੀਅਨ ਦਾ ਕੰਮ ਕਰਦੇ ਆ ਰਹੇ ਹਨ।  ਮਿਤੀ:- 15.10.2026 ਨੂੰ ਬੋਰਡ ਮੈਨੇਜਮੈਟ ਵੱਲੋਂ ਕਥਿਤ ਤੌਰ ਤੇ ਤਾਨਾਸਾਹੀ ਰਵੱਈਆਂ ਅਪਣਾਉਦਿਆਂ ਲਗਭਗ 160 ਡੇਲੀਵੇਜ ਮੁਲਾਜਮਾਂ ਨੂੰ 07 ...